
Posted by ਗੁਰਮੀਤ ਸਿੰਘ
Punjab
15-08-2019 10:28 PM
Gurmeet ji sahiwali cow de dudh vich fatt ate snf jyada hundi hai, usdi snf 7.5% ate fatt vdia khurak ate dekhbhal de nal 4.5-5.1 tak aa jndi hai..
Posted by ਗੁਰਦੀਪ ਸਿੰਘ
Punjab
15-08-2019 10:24 PM
ਤੁਸੀ ਮੱਝਾਂ ਨੂੰ Udder strong-H 10-10ml ਸਵੇਰੇ ਸ਼ਾਮ, Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ..
Posted by ਕੇਵਲਸਿੰਘ
Punjab
15-08-2019 10:15 PM
ਤੁਸੀ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ
Posted by Sandeep singh
Punjab
15-08-2019 10:12 PM
ਸੰਦੀਪ ਜੀ ਇਸਦੇ ਵਿਚ ਤੁਸੀ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by gurkirat Sandhu
Punjab
15-08-2019 10:09 PM
tuci uss nu Agrimin powder dinde rho, isde nal tuci Ovumin advance bolus rojana 1 goli ate Vitum-h liquid 10ml rojana dena suru kro ate 21 din tak deo fir agli varr heat vich auun te uss nu tika bhrwa deo, iss trah gaban rehh jawegi.
Posted by ਕੇਵਲਸਿੰਘ
Punjab
15-08-2019 10:09 PM
ਤੁਸੀ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ

Posted by gurkirat Sandhu
Punjab
15-08-2019 10:03 PM
gurkirt sandhu ji fish farming training PFDB Doordarshan enclave Gali No. 4, Kothi No. 92, Near Wadala Chowk Jalandhar vich 19 aug to shuru ho rahi hai ji. baki tusi Sh Sandeep Vashist Adf Jal PFDB
Mobile 09815131924 ji nal sampark kar sakde ho ji.

Posted by Karan
Punjab
15-08-2019 09:54 PM
iss de upper Fame@20ml ja coragen@60ml prati acre de hisaab nal spray kro.

Posted by RAKESH
Bihar
15-08-2019 09:53 PM
Rakesh ji aap beetal nasal ki goat rakh skte hai yeh nasal dudh aur meat dono kamo ke liye thik rehti hai..

Posted by manbhinder Singh
Punjab
15-08-2019 09:52 PM
jhone de vich padan di maatra 5-7kg prati acre de hisaab nal varto ..iss di varto urea nal na kro.ihh urea nal kam ghat krdi hai.

Posted by karanvir singh
Punjab
15-08-2019 09:50 PM
karnvir ji tuc isdi varto nahi kar sakde .dhanwad

Posted by Karan
Punjab
15-08-2019 09:50 PM
Karan g iss de vich fame@20ml ja coragen@60ml di prati acre de hisaab nal spray kro...jekar jda vich keeda pau reha hai tan chloro@1ltr prati acre de hisaab nal spray kro.

Posted by SATISH Kumar
Haryana
15-08-2019 09:48 PM
पशुओं को 100 ग्राम तारामीरा का तेल रोज़ाना 20 दिन दें और आप Taktic स्प्रे का प्रयोग करें, यह 2ml/1liter स्प्रे आप पशुओं के आस पास और पशुओं के ऊपर भी करें बाकि आप साफ सफाई का पूरा ध्यान रखें

Posted by Gurwinder Singh
Punjab
15-08-2019 09:46 PM
gurwinder ji kirpa karke daso ke isnu tuc kehdi kehdi khaad paune ho ta jo tuhanu is bare poori jankari diti ja sake.dhanwad

Posted by SANDEEP SINGH
Punjab
15-08-2019 09:44 PM
sandeep ji jekar jhone vich kise sundi ja seonk da hamla hai tahi tuc isdi varto karo jekar maujood nahi hai ta tuhanu isdi varto karn di lod nahi hai.dhanwad
Posted by Rajat
Haryana
15-08-2019 09:37 PM
Gobhi ki growth ke liye gibberellic acid@250ml ja npk 130045@2kg prati acre ke hisaab se spray krein...iss mein ja fir npk 191919@1kg prati acre ke hisaab se dripping krein.

Posted by M.K.Patel
Rajasthan
15-08-2019 09:26 PM
पटेल जी आप इसकी जड़ों में दीमक चेक करें अगर मौजूद है तो आप इसमें chlorpyriphos @1 लीटर को 60 किलो मिटटी में मिला कर छींटा दे इसके इलावा आप इसके ऊपर carbendazim @400 ग्राम को 150 लीटर पानी में मिला कर स्प्रे करें धन्यवाद
Posted by Gurmukh singh
Punjab
15-08-2019 08:55 PM
ਜੇਕਰ ਉਸਦੇ ਥਣ ਵਿੱਚੋ ਛਿਦੀ ਆਉਂਦੀ ਹੈ ਤਾਂ ਤੁਸੀ ਉਸ ਨੂੰ 200 ਗ੍ਰਾਮ ਖੰਡ, 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC @ਪਾਊਡਰ 50 ਗ੍ਰਾਮ ਰੋਜਾਨਾ ਦਿਓ..
Posted by Gamdoor singh Brar
Punjab
15-08-2019 08:27 PM
ਲਕੋਰੀਆ ਦੀ ਬਿਮਾਰੀ ਨਾਲ ਪਸ਼ੂ ਗੱਭਣ ਨਹੀਂ ਹੋ ਪਾਉਂਦਾ ਵਾਰ ਵਾਰ ਰਪੀਟ ਕਰਦਾ ਰਹਿੰਦਾ ਹੈ ਅਤੇ ਜਦੋ ਉਹ ਬੈਠਦਾ ਹੈ ਤਾਂ ਨੀਚੇ ਪਾਣੀ ਵਾਂਗੂ ਨਿਕਲਦਾ ਹੈ ਅਤੇ ਪਸ਼ੂ ਕਮਜ਼ੋਰ ਰਹਿੰਦਾ ਹੈ ਇਸਦੇ ਲਈ ਤੁਸੀ ਉਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ.... (Read More)
ਲਕੋਰੀਆ ਦੀ ਬਿਮਾਰੀ ਨਾਲ ਪਸ਼ੂ ਗੱਭਣ ਨਹੀਂ ਹੋ ਪਾਉਂਦਾ ਵਾਰ ਵਾਰ ਰਪੀਟ ਕਰਦਾ ਰਹਿੰਦਾ ਹੈ ਅਤੇ ਜਦੋ ਉਹ ਬੈਠਦਾ ਹੈ ਤਾਂ ਨੀਚੇ ਪਾਣੀ ਵਾਂਗੂ ਨਿਕਲਦਾ ਹੈ ਅਤੇ ਪਸ਼ੂ ਕਮਜ਼ੋਰ ਰਹਿੰਦਾ ਹੈ ਇਸਦੇ ਲਈ ਤੁਸੀ ਉਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ..
Posted by Gamdoor singh Brar
Punjab
15-08-2019 08:17 PM
ਲਕੋਰੀਆ ਦੀ ਬਿਮਾਰੀ ਨਾਲ ਪਸ਼ੂ ਗੱਭਣ ਨਹੀਂ ਹੋ ਪਾਉਂਦਾ ਵਾਰ ਵਾਰ ਰਪੀਟ ਕਰਦਾ ਰਹਿੰਦਾ ਹੈ ਅਤੇ ਜਦੋ ਉਹ ਬੈਠਦਾ ਹੈ ਤਾਂ ਨੀਚੇ ਪਾਣੀ ਵਾਂਗੂ ਨਿਕਲਦਾ ਹੈ ਅਤੇ ਪਸ਼ੂ ਕਮਜ਼ੋਰ ਰਹਿੰਦਾ ਹੈ ਇਸਦੇ ਲਈ ਤੁਸੀ ਉਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤ.... (Read More)
ਲਕੋਰੀਆ ਦੀ ਬਿਮਾਰੀ ਨਾਲ ਪਸ਼ੂ ਗੱਭਣ ਨਹੀਂ ਹੋ ਪਾਉਂਦਾ ਵਾਰ ਵਾਰ ਰਪੀਟ ਕਰਦਾ ਰਹਿੰਦਾ ਹੈ ਅਤੇ ਜਦੋ ਉਹ ਬੈਠਦਾ ਹੈ ਤਾਂ ਨੀਚੇ ਪਾਣੀ ਵਾਂਗੂ ਨਿਕਲਦਾ ਹੈ ਅਤੇ ਪਸ਼ੂ ਕਮਜ਼ੋਰ ਰਹਿੰਦਾ ਹੈ ਇਸਦੇ ਲਈ ਤੁਸੀ ਉਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ..

Posted by Aniket dangi
Madhya Pradesh
15-08-2019 08:12 PM
kripya aap yeh btayen ki apke dhan mai kya smasia aa rehi hai tan jo apko uske hisab se sahi dwai btaye jaa skee aur apko sahi jankari di jaa skee.
Posted by satinderpal singh
Punjab
15-08-2019 08:10 PM
ਸਤਿੰਦਰ ਜੀ ਕਿਰਪਾ ਕਰਕੇ ਇਸਦੀ ਉਮਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by jagdeep Singh jattana
Punjab
15-08-2019 08:08 PM
ਸਰਦੀਆਂ ਵਿਚ ਓਹਨਾ ਨੂੰ ਜੁਖਾਮ ਤੋਂ ਬਚਾਉਣ ਲਈ ਤੁਸੀ ਓਹਨਾ ਨੂੰ ਸਵੇਰੇ ਜਲਦੀ ਬਾਹਰ ਨਾ ਕੱਢੋ ਅਤੇ ਧੁੱਪ ਚੜਨ ਤੇ ਬਾਹਰ ਕੱਢੋ ਅਤੇ ਸ਼ਾਮ ਨੂੰ ਤ੍ਰੇਲ ਪੈਣਤੋਂ ਪਹਿਲਾ ਪਹਿਲਾ ਅੰਦਰ ਬੰਨ ਦਿਓ ਬਾਕੀ ਓਹਨਾ ਦੇ ਸ਼ੈੱਡ ਵਿਚ ਸਿੱਧੀ ਬਾਹਰ ਤੋਂ ਹਵਾ ਅੰਦਰ ਨਹੀਂ ਜਾਣੀ ਚਾਹੀਦੀ ਤੁਸੀ ਸ਼ੈੱਡ ਦੇ ਆਸ ਪਾਸ ਬੋਰੀਆਂ ਲਗਾ ਸਕਦੇ ਹੋ ਜਿਸ ਨਾਲ ਹਵਾ ਰੋਕੀ ਜਾ ਸਕੇ, ਬਾਕੀ ਓਹਨਾ ਨੂੰ ਗਿਲਾ ਚਾਰਾ ਨਾ ਦਿਓ, .... (Read More)
ਸਰਦੀਆਂ ਵਿਚ ਓਹਨਾ ਨੂੰ ਜੁਖਾਮ ਤੋਂ ਬਚਾਉਣ ਲਈ ਤੁਸੀ ਓਹਨਾ ਨੂੰ ਸਵੇਰੇ ਜਲਦੀ ਬਾਹਰ ਨਾ ਕੱਢੋ ਅਤੇ ਧੁੱਪ ਚੜਨ ਤੇ ਬਾਹਰ ਕੱਢੋ ਅਤੇ ਸ਼ਾਮ ਨੂੰ ਤ੍ਰੇਲ ਪੈਣਤੋਂ ਪਹਿਲਾ ਪਹਿਲਾ ਅੰਦਰ ਬੰਨ ਦਿਓ ਬਾਕੀ ਓਹਨਾ ਦੇ ਸ਼ੈੱਡ ਵਿਚ ਸਿੱਧੀ ਬਾਹਰ ਤੋਂ ਹਵਾ ਅੰਦਰ ਨਹੀਂ ਜਾਣੀ ਚਾਹੀਦੀ ਤੁਸੀ ਸ਼ੈੱਡ ਦੇ ਆਸ ਪਾਸ ਬੋਰੀਆਂ ਲਗਾ ਸਕਦੇ ਹੋ ਜਿਸ ਨਾਲ ਹਵਾ ਰੋਕੀ ਜਾ ਸਕੇ, ਬਾਕੀ ਓਹਨਾ ਨੂੰ ਗਿਲਾ ਚਾਰਾ ਨਾ ਦਿਓ, ਇਸ ਤ੍ਰਾਹ ਤੁਸੀ ਓਹਨਾ ਨੂੰ ਸਰਦੀਆਂ ਵਿਚ ਜੁਖਾਮ ਤੋਂ ਬਚਾ ਸਕਦੇ ਹੋ

Posted by ਜਗਦੀਪ
Punjab
15-08-2019 08:01 PM
Tuci uss nu Broton liquid 50-50ml swere sham ate Tonakind gold powder 1-1 chamch swere sham deo, iss nal frak paa jawega.
Posted by Ranjeet singh
Punjab
15-08-2019 07:41 PM
Ranjeet ji iss nal pashua nu Protin, Carbohydrates , Energy mildi hai jiss nal dudh vich v vadha hunda hai..

Posted by darasingh
Haryana
15-08-2019 07:36 PM
दारा जी कृपया बताये के ग्वार में आपने क्या क्या खाद डाली है ताकि आपको इसके बारे में पूरी जानकारी दी जा सके धन्यवाद
Posted by shahrukh Mohammed
Rajasthan
15-08-2019 07:25 PM
अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की .... (Read More)
अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके सोयाबीन के लिए जून के तीसरे सप्ताह से मध्य जुलाई का महीना खेती के लिए अनुकूल होता है बीजों को तभी बोयें, जब मिट्टी में आवश्यक मात्रा में नमी हो (2-3 दिनों में कम से कम 50-60 मि.मी. वर्षा हुई हो) बिजाई के लिए कतार से कतार का 10-12 इंच और पौधे से पौधे का फासला 4-7 सैं.मी. रखें नमी की उचित मात्रा में बीजों को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है बीजों को सीड ड्रिल की सहायता से बोयें एक एकड़ खेत में 25-30 किलोग्राम बीजों का प्रयोग करें बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें बारानी फसल होने के कारण इसे सिंचाई की आवश्यकता नहीं होती बारिश की स्थिति के आधार पर सिंचाई का उपयोग करें फली बनने के समय सिंचाई आवश्यक है इस समय पानी की कमी उपज को काफी प्रभावित करती है जब फलियां सूख जाएं और पत्तों का रंग बदल कर पीला हो जाए और पत्ते गिर जाएं, तब फसल कटाई के लिए तैयार होती है कटाई हाथों से या दराती से करें कटाई के बाद पौधों में से बीजों को निकाल लें

Posted by Anish kewat
Madhya Pradesh
15-08-2019 07:17 PM
Anish ji iski jad check karen agar usme dheemak maujood hai to aap iske uper chlorpyriphos@1 litre ko 60 killo mitti men mila kar prati acre ke hisab se chitta de.dhanywad

Posted by Vijay Prakash Yadav
Uttar Pradesh
15-08-2019 07:04 PM
आखिरी बार खेत को जोतने के समय रूड़ी की खाद 10 टन प्रति एकड़ मिट्टी में मिलाएं नाइट्रोजन 25 किलो (55 किलो यूरिया), फासफोरस 25 किलो (155 किलो सिंगल सुपर फासफेट) और पोटाश 12 किलो (20 किलो म्यूरेट ऑफ पोटाश्यिम) की मात्रा प्रति एकड़ में प्रयोग करें फासफोरस, पोटाश और नाइट्रोजन की पूरी मात्रा पनीरी खेत में लगाने के समय डालें दो तु.... (Read More)
आखिरी बार खेत को जोतने के समय रूड़ी की खाद 10 टन प्रति एकड़ मिट्टी में मिलाएं नाइट्रोजन 25 किलो (55 किलो यूरिया), फासफोरस 25 किलो (155 किलो सिंगल सुपर फासफेट) और पोटाश 12 किलो (20 किलो म्यूरेट ऑफ पोटाश्यिम) की मात्रा प्रति एकड़ में प्रयोग करें फासफोरस, पोटाश और नाइट्रोजन की पूरी मात्रा पनीरी खेत में लगाने के समय डालें दो तुड़ाइयों के बाद 25 किलो नाइट्रोजन प्रति एकड़ डालें
पानी में घुलनशील खादें : फसल के शुरूआती विकास के समय हयूमिक तेजाब 1 लीटर प्रति एकड़ या मिट्टी में मिलाकर 5 किलो प्रति एकड़ डालें यह फसल की पैदावार और वृद्धि में बहुत मदद करता है पनीरी लगाने के 10-15 दिन बाद खेत में 19:19:19 के साथ 2.5-3 ग्राम प्रति लीटर सूक्ष्म तत्वों की स्प्रे करें
शुरूआती विकास के समय कईं बार तापमान के कारण पौधे सूक्ष्म तत्व नहीं ले पाते, जिस के कारण पौधा पीला पड़ जाता है और कमज़ोर दिखता है ऐसी स्थिति में 19:19:19 या 12:61:0 की 5-7 ग्राम प्रति लीटर की स्प्रे करें आवश्यकतानुसार 10-15 दिन के बाद दोबारा स्प्रे करें पनीरी खेत में लगाने के 40-45 दिनों के बाद 20 प्रतिशत बोरोन 1 ग्राम में सूक्ष्म तत्व 2.5-3 ग्राम प्रति लीटर पानी से स्प्रे करें फसल में तत्वों की पूर्ति और पैदावार 10-15 प्रतिशत बढ़ाने के लिए 13:00:45 की 10 ग्राम प्रति लीटर पानी की दो स्प्रे करें पहली स्प्रे 50 दिनों के बाद और दूसरी स्प्रे पहली स्प्रे के 10 दिन बाद करें जब फूल या फल निकलने का समय हो तो 0:52:34 या 13:0:45 की 5-7 ग्राम प्रति लीटर पानी की स्प्रे करें
Posted by ਗੁਰਭੇਜ ਸਿੰਘ
Punjab
15-08-2019 07:01 PM
gurbhej ji jehd eeh patte vichaleo chitte ho rahe han eh zinc di kami de karn ho rahe han isde layi tuc chelated zinc@200 gram nu 150 litre pani vich mila ke spray karo.dhanwad
Posted by jaspreet singh
Punjab
15-08-2019 07:01 PM
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ, ਬਾਕੀ ਉਸ ਨੂੰ ਹਰਾ ਚਾਰਾ ਵਧਿਆ ਮਾਤਰਾ ਵਿਚ ਦਿਓ ਅਤੇ ਇਕ ਹਫਤੇ ਬਾਦ ਉਸਦੀ ਡਿਵਰਮਿੰਗ ਕਰੋ ਜੀ .
Posted by abhishek saini
Rajasthan
15-08-2019 07:01 PM
अभिषेक जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद

Posted by pramod
Madhya Pradesh
15-08-2019 06:44 PM
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो .... (Read More)
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
Posted by Karan Deep
Punjab
15-08-2019 06:42 PM
Karan ji tuci uss nu nazdiki doctor ton check krwao kyuki usdi janch krke sahi ilagg kita jaa skda hai..

Posted by satnam singh
Chandigarh
15-08-2019 06:40 PM
सतनाम जी कृप्या आप अपना सवाल विस्तार से पूछें कि इस पौधे में क्या समस्या आ रही है ताकि आपको पूरी जानकारी दी जा सके
Posted by अनिल वर्मा
Chattisgarh
15-08-2019 06:40 PM
खरगोश पालन के लिए आप कंपनी से कॉन्ट्रेक्ट कर सकते हैं इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो .... (Read More)
खरगोश पालन के लिए आप कंपनी से कॉन्ट्रेक्ट कर सकते हैं इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो में बेचने के लिए तैयार हो जाते है इसके शुरू के लिए आप हमारी पैराडाइज कंपनी से संर्पक कर सकते है 9466419455 आप इस नंबर पर संर्पक कर सकते है ट्रेनिंग और मार्केटिंग की पूरी जानकारी हमारी कंपनी देगी..
Posted by jagdeep Singh jattana
Punjab
15-08-2019 06:38 PM
Jagdeep ji ek bakri lai bandd shedd 12-15 sq.feet ate khula area 25-30 sq.feet hona jruri hai tuci iss hisab nal 2 bakria lai tyar kr skde ho.

Posted by gurbakhshishsingh32
Punjab
15-08-2019 06:37 PM
tuci tazi suii cow nu Cargill di Fresher feed de skde ho, isde nal tuci Anabolite liquid 100ml rojana ate Galactogouge powder rojana 1 pouch deo ji, iss nal vdia growth ate dudh rehega..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














