
Posted by Nageshwar pandit
Bihar
24-11-2022 06:19 PM
Nageshwar ji agar apne pehle khad ko poori matra mein daala hai to abhi apko pehle paani ke saath kuch bhi dalne ki jrurat nahi hai agar apne pehle poori khad ko nahi dala to abhi aaap usko daal sakte hai

Posted by Yogesh
Madhya Pradesh
24-11-2022 06:12 PM
Yogesh ji isme kharpatwar ki roktham ke liye gudai karne ki sifarish ki jati hai koi bhi spray krne se fasal par bura parbhav padta hai

Posted by Vikas
Punjab
24-11-2022 06:05 PM
ਵਿਕਾਸ ਜੀ ਏਸ ਸਮੇਂ ਤੁਸੀਂ PBW 826, PBW 824, Sunehri (PBW
766), DBW 187, HD 3226, Unnat
PBW 343, PBW 725, PBW 677, HD
3086 and WH 1105 ਕਿਸਮ ਦੀ ਬੀਜਾਈ ਕਰ ਸਕਦੇ ਹੋ

Posted by Manjot Singh
Punjab
24-11-2022 05:02 PM
Manjot ji tusi paani lga ke phr spraybkr sakde ho ehde nal spray sahi asar krungi

Posted by gurpreet
Punjab
24-11-2022 05:00 PM
Gurpreet ji tuci iss nu i-praz tablet deo isdi ek dabbi vich 2 golia hundia ha tuci 1 ajj deo ate 1 goli hafte badd deo ate iss nu sharkoferol liquid 10ml rojana deo jekar isdi umar ate growth changi hai fir tuci 10-10ml swere sham de skde ho

Posted by Sonu brar
Punjab
24-11-2022 04:38 PM
Sonu ji jekar beej sahi hai te sahi treeke nal bijya tan jrur uguga ji oh baki khad paani da kheyal rakho

Posted by sandeep Garg
Haryana
24-11-2022 04:36 PM
Sandeep ji iske liye aap npk 191919 ko 10 gram ko prati litre paani ke hisab se prayog kar sakte hai
Posted by Kulwant
Punjab
24-11-2022 04:21 PM
ਕੁਲਵੰਤ ਜੀ ਤੁਸੀ ਇਸਦੀ ਬੱਚੇਦਾਨੀ ਵਿੱਚ Utrawin oz ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Minfa gold powder ਪਾਊਡਰ 100gm ਰੋਜਾਨਾ ਦਿਓ ਅਤੇ Agrimin I ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.

Posted by gurbhej singh
Punjab
24-11-2022 03:58 PM
ਗੁਰਭੇਜ ਜੀ ਤੁਸੀ ਉਸਦੀ ਪੂਛ ਨਜ਼ਦੀਕੀ ਡਾਕਟਰ ਤੋਂ ਕਟਵਾ ਸਕਦੇ ਹੋ ਬਾਕੀ ਉਸ ਨੂੰ DCR injection 2.5g ਅਤੇ Avil injection 10ml ਮਿਕਸ ਕਰਕੇ 3 ਦਿਨ ਲਗਵਾਓ ਅਤੇ ketoprofen injection 10ml ਰੋਜਾਨਾ 3 ਦਿਨ ਲਗਵਾਓ ਬਾਕੀ ਉਸਦੇ ਜਖਮ ਤੇ topicure spray ਕਰਦੇ ਰਹੋ

Posted by Mohit Kumar
Sikkim
24-11-2022 03:40 PM
मोहित जी इसके लिऐ आप carbendazim 2 ग्राम को प्रति लीटर पानी के हिसाब से प्रयोग कर सकते हैं
Posted by surinder singh shinda
Punjab
24-11-2022 02:47 PM
ਸ਼ਿੰਦਾ ਜੀ 5 ਤਰੀਕ ਤੱਕ ਤੁਸੀਂ PBW 826, PBW 824, Sunehri (PBW
766), DBW 187, HD 3226, Unnat
PBW 343, PBW 725, PBW 677, HD
3086 and WH 1105 ਕਿਸਮ ਦੀ ਬਿਜਾਈ ਕਰ ਸਕਦੇ ਹੋ

Posted by Gurpreet Singh
Punjab
24-11-2022 02:33 PM
ਗੁਰਪ੍ਰੀਤ ਜੀ ਤੁਸੀਂ ਇਹ ਦਸੋ ਪਹਿਲਾ ਕਿਹੜੀ ਖਾਦ ਪਾਈ ਹੈ ਉਸ ਹਿਸਾਬ ਨਾਲ਼ ਹੀ ਤੁਹਾਨੂੰ ਸਪਰੇਅ ਬਾਰੇ ਦਸਿਆ ਜਾ ਸਕਦਾ ਹੈ ਬਾਕੀ ਯੂਰੀਆ ਪਹਿਲੇ ਪਾਣੀ ਦੇ ਨਾਲ 80ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kulwant
Punjab
24-11-2022 01:29 PM
ਕੁਲਵੰਤ ਜੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਬਾਕੀ ਉਸ ਨੂੰ Bovimin b powder 50gm ਰੋਜਾਨਾ ਅਤੇ Enerboost powder 100gm ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ

Posted by G sandhya kumari
Andhra Pradesh
24-11-2022 01:15 PM
कुमारी जी मूंगफली को 12 किलो यूरिया, 26 किलो ssp और 90 किलो जिप्सम प्रति एकड़ के हिसाब से डालने की सिफारिश की जाती है

Posted by G sandhya kumari
Andhra Pradesh
24-11-2022 01:15 PM
कुमारी जी मूंगफली को 12 किलो यूरिया, 26 किलो ssp और 90 किलो जिप्सम प्रति एकड़ के हिसाब से डालने की सिफारिश की जाती है

Posted by Shyamsundar Ghosh
West Bengal
24-11-2022 01:14 PM
घोष जी इसके लिऐ आप npk 191919 10 ग्राम को प्रती लीटर पानी के हिसाब से प्रयोग कर सकते हैं

Posted by pawan nagpal
Punjab
24-11-2022 12:41 PM
ਪਵਨ ਜੀ ਜੇਕਰ ਤੁਸੀਂ ਏਸਦਾ ਵਾਧਾ ਜਿਆਦਾ ਤੇਜ਼ੀ ਨਾਲ ਚਾਹੁੰਦੇ ਹੋ ਤਾਂ ਤੁਸੀਂ ਇਸਦੀ ਸਪਰੇ 191919 10ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Chetan kumar
Rajasthan
24-11-2022 12:10 PM
चेतन जी गेंहू में पहला पानी बिजाई के 40 दिन बाद देने की सिफारिश की जाती है

Posted by gurmanjot singh
Punjab
24-11-2022 10:45 AM
Gurmanjot ji tuci uss pani ek varr vich ekatha naa pilaya kro, uss nu thoda thoda pani din vich 3-4 varr pilao baki uss nu sodaphos powder 10gm rojana dena suru kro.

Posted by Harpreet Singh
Punjab
24-11-2022 10:41 AM
ਹਰਪ੍ਰੀਤ ਜੀ ਖਾਦ ਵਿਚ ਕੋਈ ਵੀ ਸਪਰੇਅ ਜਾ ਦਵਾਈ ਮਿਲਾ ਕੇ ਵਰਤਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ । ਤੁਸੀਂ ਇਕੱਲੀ ਖਾਦ ਜਾ ਇਕੱਲੀ ਦਵਾਈ ਹੀ ਵਰਤੋ ਫੇਰ ਹੀ ਇਹ ਸਹੀ ਤਰੀਕੇ ਨਾਲ ਅਸਰ ਕਰੇਗੀ
Posted by ANGREJ SINGH
Punjab
24-11-2022 09:53 AM
ਅੰਗਰੇਜ ਜੀ ਕਿਰਪਾ ਕਰਕੇ ਜਮੀਨ ਦੀ pH ਦੱਸੋ ਕਿੰਨੀ ਹੈ, ਹੈ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਤਾਂ ਮਿੱਟੀ ਦੀ ਜਾਂਚ ਕਰਵਾਉ ਉਸ ਹਿਸਾਬ ਨਾਲ ਹੀ ਤੁਹਾਨੂੰ ਜਿਪਸਮ ਦੀ ਮਾਤਰਾ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Chamkaur Singh
Punjab
24-11-2022 09:24 AM
Tuci uss nu vdhia hara chara ate mousam de hisab nal usdi sahi dekbhal kro baki uss nu Vitamor-h liquid 10ml rojana dena suru kro ate uss nu Dairy protein feed deni suru kro ate suun ton 20 din pehla Metabolite powder rojana 1 pouch dena suru kro. ehna nal usde lewe da changa vikas howega ate dudh vich vadha howega.

Posted by Kavin wander
Punjab
24-11-2022 09:23 AM
Tuci uss nu 7 din di honn ton badd pett de kiria lai Albomar liquid 30ml nu 10-10ml krke rojana 3 din deo ate brotone liquid 5ml rojana deo baki uss nu 3 mahine tak sirf maa da dudh pilao ate 10 din ummar ton badd calf starter feed deni suru kro ehh tuci dudh vich milla ke bhi de skde ho.

Posted by sukhchain
Punjab
24-11-2022 07:47 AM
Sukhchain ji tusi PRO 7 kism di bijai kar sakde ho ji, ik ekad lai 5 kg beej 8 mrle jgaah vich beej sakde ho ji. Paneeri takreebn 45 din vich tyaar ho jandi hai ji.

Posted by Ramandeep Kaur
Punjab
24-11-2022 07:04 AM
ਰਮਨਦੀਪ ਜੀ, ਇਹ ਫੰਗਸ ਵਾਲੀ ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਗਿੱਲ
Punjab
24-11-2022 06:00 AM
ਧਾਤਾਂ ਦਾ ਚੂਰਾ ਜਿਸ ਵਿੱਚ ਪਸ਼ੂਆਂ ਦੇ ਸਰੀਰ ਦੀ ਕਮਜ਼ੋਰੀ ਦੂਰ ਕਰਨ ਅਤੇ ਚੰਗੀ ਗਰੋਥ ਲਈ ਸਾਰੇ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ, ਇਸ ਨੂੰ ਮਿਨਰਲ ਮਿਕਸਚਰ ਵੀ ਕਿਹਾ ਜਾਂਦਾ ਹੈ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਵੇਗਾ ਇਹ ਪਾਊਡਰ ਹੁੰਦਾ ਹੈ ਜਿਸ ਨੂੰ 50gm ਰੋਜਾਨਾ ਪਸ਼ੂ ਨੂੰ ਖਿਲਾ ਸਕਦੇ ਹੋ

Posted by jaipal
Punjab
23-11-2022 09:39 PM
Jaipal ji, tuhaadi jameen vich organic matter di kami hai so roodi di khaad jaroor pao ate laghu tatt jive ki loha, Manganese, iron di kami poori karn lai tusi ihna di spray hi kar sakde ho ji.

Posted by Shyamsundar Ghosh
West Bengal
23-11-2022 09:28 PM
Shyam kindly let us know the age of plants and dose of fertilizers that you have already applied so that we can guide you accordingly.

Posted by Aman
Haryana
23-11-2022 08:30 PM
Aman ji, aap organic fertilizer ke taur par vermicomopost ka paryog kar sakte hai.

Posted by Raman
Punjab
23-11-2022 08:15 PM
Raman ji, vaise je khada di shi vrto kiti jaave ta jyada spray Karn di lod nahi paindi, je manganeese, zinc , sulphur di Kami de lashan dikhai den ta Ihna di spray kiti jaa sakdi hai ji. Fal de pkaa te jyada garmi to bacha lai 13 00 45@10-15 g/ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ ਜੀ।
Posted by Anirudh
Rajasthan
23-11-2022 08:14 PM
Aap usko Hitek bolus puri khila skte hai aur her 3 mahine ke badd salt badal ker dwai jrur den.

Posted by vipindeep singh
Punjab
23-11-2022 08:09 PM
ਵਿਪਿੰਦਰ ਜੀ, ਵੈਸੇ ਪਾਣੀ ਤੋਂ ਬਾਅਦ ਸੁੰਡੀ ਦਾ ਹਮਲਾ ਘੱਟ ਜਾਂਦਾ ਹੈ ਜੀ, ਪਰ ਜੇਕਰ ਹਮਲਾ ਜਿਆਦਾ ਹੋਵੇ ਤਾਂ ਤੁਸੀ quinalphos 500ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਜਗਪਾਲ ਸਿੰਘ ਸੰਧੂ
Punjab
23-11-2022 08:05 PM
ਜਗਪਾਲ ਜੀ, ਤੁਸੀ ਖੁਰਾਕ ਅਤੇ ਤੱਤਾਂ ਦੀ ਪੂਰਤੀ ਲਈ vermicompost ਖਾਦ ਜਰੂਰ ਪਾਓ ਜੀ, ਤੁਸੀ ਬੂਟੇ ਨੂੰ 500-700 g ਤੱਕ vermicomopost ਖ਼ਾਦ ਦੇ ਸਕਦੇ ਹੋ, ਇਸ ਤੋਂ ਇਲਾਵਾ ਤੁਸੀ ਬੂਟੇ ਦੀ ਉਮਰ ਦੱਸ ਕੇ ਬਾਕੀ ਖਾਦਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ।

Posted by Amandeep singh
Punjab
23-11-2022 07:46 PM
Amandeep ji aap chicks lene ke liye Balwinder Singh 9041009671 papu poultry farm se sampark kr skte hai, inse apko puri jankari mill jayegi.

Posted by Sarbjeet
Punjab
23-11-2022 07:32 PM
ਸਰਬਜੀਤ ਜੀ, ਵੈਸੇ ਸਰੋਂ ਦੀ ਬਿਜਾਈ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ ਪਰ ਪਛੇਤੀ ਬਿਜਾਈ ਤੁਸੀ ਨਵੰਬਰ ਦੇ ਅੰਤ ਤੱਕ ਕਰ ਸਕਦੇ ਹੋ ।

Posted by Ayush Pippal
Uttar Pradesh
23-11-2022 07:17 PM
भैंस को ब्याई को एक महीना हो गया है पिछली बार से कम दूध दे रही है दूध बढ़ाने के लिए देसी इलाज बताएं ?
उसे Milkout powder 2-2 चम्मच सुबह शाम, Leptaden tablet 10 गोलियां रोजाना दें और 1 किलो गेहूं का दलिया, 200 ग्राम गुड़ मिलाकर अच्छी तरह पका लें फिर थोड़ा ठंडा करके उसमें 100 मि.ली. सरसों का तेल मिलाकर खिलाना शुरू करें। यदि वो एक बार सारा नहीं खाती तो आधा आधा सुबह शाम दे सकते है.

Posted by Dharminder singh
Punjab
23-11-2022 07:11 PM
Posted by Kuldeep Kumar
Uttar Pradesh
23-11-2022 07:02 PM
Kuldeep ji aap Beetal, Sirohi nasalo ko bakri farm ke liye rakh skte hai.
Posted by Sewak Bhullar
Punjab
23-11-2022 06:58 PM
ਸੇਵਕ ਜੀ, ਤੁਸੀ ਪਾਣੀ ਲਾਉਣ ਤੋਂ ਬਾਅਦ ਪਹਿਲਾ ਛਿੜਕਾਅ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਕਰ ਸਕਦੇ ਹੋ ਜੀ।

Posted by Bachittar Singh
Punjab
23-11-2022 06:27 PM
Bachittar ji tuci iss nu thnd ton bacha ke rakho ate changi matra vich isdi maa da dudh pilao ate iss nu calf care kit deni suru kro jiss vich deworming di golia ate liquid, takat dia tablet hundia ha, ehh kitt lgatar deo tuci rojana 1 goli ate 10ml liquid rojana de skde ho.

Posted by अजय gadge
Maharashtra
23-11-2022 05:51 PM
अजय जी इनके सीमन के लिए आपको नज़दीकी सरकारी डॉक्टर से या पशु यूनिवर्सिटी से संपर्क करना पड़ेगा क्योंकि इनके सीमन की मांग कम होने के कारण मिलते कम है और जिस जगह यह नस्ल ज्यादा है वहां क्रॉस करवा दिए जाते है।

Posted by Leo Edward
Tamil Nadu
23-11-2022 05:38 PM
एडवर्ड जी, कृपया हमें विस्तार से बताएं कि आपको Peanut harvestor के बारे में कौन सी जानकारी चाहिए, ताकि उसके हिसाब से आपको सही जानकारी दी जा सकें।

Posted by harppret
Punjab
23-11-2022 05:34 PM
Harpreet ji tuci iss link te click krke Kamdhenu Gaushala walia de sahiwal bull di jankari laa skde ho https://kgsgnrm.com/sahiwal-bull-list/ baki tuci jersey cow nu Hisar Bovine sperm station walia de bulls de semen bhi bhrwa skde ho isdi jankari lai iss link te click krke saria bulls di detail paddh skde ho https://www.hisarbovine.com/sire-directory/jersey.html

Posted by ਬਲਜੀਤ ਸਿੰਘ
Punjab
23-11-2022 05:32 PM
ਬਲਜੀਤ ਜੀ ਜੇਕਰ ਤੁਸੀਂ ਪਹਿਲਾ ਸਪਰੇਅ ਕਰ ਦਿੱਤੀ ਤਾਂ ਹੁਣ ਸਪਰੇਅ ਕਰਨ ਦੀ ਜਰੂਰਤ ਨਹੀਂ ਏਹਦੇ ਨਾਲ ਉਘਣ ਸ਼ਕਤੀ ਉਪਰ ਵੀ ਅਸਰ ਪੈ ਸਕਦਾ ਹੈ।

Posted by Sunil
Haryana
23-11-2022 05:00 PM
सुनिल जी आप इनकी बिजाई फरबरी मार्च के महीने में कर सकते है

Posted by Sunil
Haryana
23-11-2022 05:00 PM
सुनिल जी आप इनकी बिजाई फरबरी मार्च के महीने में कर सकते है

Posted by gurjeet singh
Punjab
23-11-2022 04:51 PM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2 kg dudh mgar 1kg de hisab nal de skde ho ate vdhia hara chara deo ate mousam de hisab nal changi dekbhal kro.
Posted by ਨਿਰਮਲ ਸਿੰਘ ਮਣਕੂ
Punjab
23-11-2022 04:33 PM
ਹਾਂਜੀ ਤੁਸੀ ਇਹ ਪਾਊਡਰ ਦੇ ਸਕਦੇ ਹੋ ਇਸਦੇ ਨਾਲ ਉਸ ਨੂੰ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਪਾਣੀ ਸੁੱਟੇ ਤਾਂ ਉਸਦੀ ਬੱਚੇਦਾਨੀ ਵਿੱਚ Utrawin OZ ਦਵਾਈ 3 ਦਿਨ ਬੱਚੇਦਾਨੀ ਵਿੱਚ ਭਰਵਾਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾਓ
Posted by lokeshkumar Meena
Rajasthan
23-11-2022 04:23 PM
मीना जी अभी इसके बारे में इतना नहीं बताया जा सकता क्योंकि अभी इसको बीजने की सिफारिश नहीं को जाती सो इसके बारे में अभी पूरी जानकारी नहीं है .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











