
Posted by Gurjinder Singh
Punjab
17-08-2019 02:06 PM
Gurjinder ji tuhadi kuuti thehr nhi rehi hai tan tuci uss nu Nutrich bolus 1-1 swere sham 15 din ate vitum-H liquid 5-5 ml swere sham deo, baki uss nu Lixen Tablet 1-1 swere sham 3 din deo fir agli varr heat vich aaun te uss nu 9 din te cross krwao ate cross krwa ke Fertigo liquid 30 laao ate 10ml deo fir 11 din 10ml deo ate fir 13 din 10ml deo..
Posted by sukhpinder singh bhullar
Punjab
17-08-2019 02:05 PM
ਸੁਖਪਿੰਦਰ ਜੀ ਤੁਸੀ ਇਸਦੇ ਉਪਰ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖ.... (Read More)
ਸੁਖਪਿੰਦਰ ਜੀ ਤੁਸੀ ਇਸਦੇ ਉਪਰ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ
• ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ
• ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ
• ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Posted by pankaj tiwari
Madhya Pradesh
17-08-2019 02:04 PM
Pankaj Tiwari ji, ap SSP apni najeedki market se parapat kar sakte hain, dhanywad

Posted by sandeep
Haryana
17-08-2019 02:02 PM
Shrimaan ji, Furadan mitti vich nematodes di roktham layi vartea janda hai, eh gobh di sundi yan patta lapet layi nahi vartea janda , tusi isdey layi fame @ 20 ml yan coragen @ 60 ml nu 150 liter pani vich mila ke prati acre de hisaab nal spray kar sakde ho, dhanwad

Posted by उपेन्द्र पटेल
Uttar Pradesh
17-08-2019 02:02 PM
उपेन्द्र पटेल जी, यह सुंडी का हमला हुआ है, इसकी रोकथाम के लिए आप इसमें quinalphos @ 4 ml प्रति लीटर पानी के हिसाब से स्प्रे करें, धन्यवाद

Posted by Rahul sharma
Rajasthan
17-08-2019 01:58 PM
राहुल जी, इसके इलावा आप फसलें जैसे कि राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार की खेती भी कर सकते हैं, धन्यवाद

Posted by Gurdeep singh
Haryana
17-08-2019 01:57 PM
Gurdeep ji, kirpa kar ke daso tusi is vich kis bimari da hamla hoya hai, taki tuhanu usde hisaab nal fungicide bare jankari diti ja sake, dhanwad
Posted by Lovepreet Sandhu
Punjab
17-08-2019 01:57 PM
ਤੁਸੀ ਮੈਨੂੰ 97815 89637 ਇਸ ਨੰਬਰ ਤੇ ਕਾਲ ਕਰੋ ਜੀ ਅਸੀ ਲੈ ਲਵਾਂਗੇ ਜੀ

Posted by lovepreet singh
Punjab
17-08-2019 01:52 PM
tuci uss nu Livotas liquid 30-30ml swere sham ate Tonakind gold 1-1 chamch swere sham deo, iss nal frak paa jawega.

Posted by sukhveersukhveer27242@gmail.com
Punjab
17-08-2019 01:48 PM
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸ.... (Read More)
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ, ਬੀਟਲ ਨਸਲ ਦੀ ਬੱਕਰੀ ਲੈਣ ਲਈ ਤੁਸੀ ਮੇਰੇ 7009579091 ਨਾਲ ਸੰਪਰਕ ਕਰ ਸਕਦੇ ਹੋ

Posted by jassa
Punjab
17-08-2019 01:48 PM
Jassa ji tuci ajje 5-7 din badd uss nu khall deni suru kro ajje uss nu hara chara deo jinna ohh asani nal khaa skee ate uss nu kanak da dalia riin ke deo..
Posted by Lovepreet Sandhu
Punjab
17-08-2019 01:43 PM
ਤੁਸੀ ਝੋਟੀ ਨੂੰ Udder strong-H 10-10ml ਸਵੇਰੇ ਸ਼ਾਮ, Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ..

Posted by SUKHWINDER SINGH
Punjab
17-08-2019 01:42 PM
ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ..
Posted by Madhuri sahu
Chattisgarh
17-08-2019 01:38 PM
मशरुम का व्यवसायिक स्तर पर खेती करने का अभी समय नहीं है अक्टूबर महीने के लास्ट में मसूड़ों मुक्का किसी भी तरह के एग्रीकल्चर बेस्ट जैसे धान की पुआल गेहूं का भूसा और आपके क्षेत्र में जो खेती से बचे हुए अवशेष जो आसानी से साफ सुथरे सब अच्छे मिल जाए रोग रहित हो उन सब पर मशरुम का कंपोस्ट तैयार किया जाता है उसके बाद.... (Read More)
मशरुम का व्यवसायिक स्तर पर खेती करने का अभी समय नहीं है अक्टूबर महीने के लास्ट में मसूड़ों मुक्का किसी भी तरह के एग्रीकल्चर बेस्ट जैसे धान की पुआल गेहूं का भूसा और आपके क्षेत्र में जो खेती से बचे हुए अवशेष जो आसानी से साफ सुथरे सब अच्छे मिल जाए रोग रहित हो उन सब पर मशरुम का कंपोस्ट तैयार किया जाता है उसके बाद मशरूम का स्थान आपके क्षेत्र में मशरूम की जो सपान लैब काम कर रही हो वहां से आसानी से मिल जाएगा मशरूम की खेती के लिए कोई भी चीज एकदम तैयार नहीं मिलती उसके लिए किसान को 1 महीने पहले तैयारी करनी होती है और जहां से सपान लेना है वहां से सपान का ऑर्डर देना होता है जो समय निश्चित होता है उसके अनुसार किसान में अपना सामान उठाकर ले जाना पड़ेगा मशरूम की खेती के लिए बहुत सारी सावधानियों की आवश्यकता है इसके लिए सबसे पहले आपको टेंपरेचर और मौसम के अंदर नबी की मात्रा उचित जानकारी होनी चाहिए मशरूम की बिजाई बैग विधि और बेड पर भी की जा सकती है नए किसान के लिए बैग में बिजाई करना उचित होता है क्योंकि थोड़ी सी असावधानी होने से मशरूम फार्म के अंदर बीमारी फैलने का खतरा बढ़ जाता है जो नया फार्म भर के लिए नुकसान का कारण बन सकता है इसलिए अगर वह आप को कंट्रोल में नहीं आए तो उसमें को निकाल कर नष्ट कर दिया जाता है या नहीं गड्ढे में दबा दिया जाता है बाकी की फसल आपकी बस जाती है सबसे पहले आप आपके नजदीक ट्रेनिंग ले या हमारे से संपर्क कर ले मेरा नंबर 70 15136 739 पहले व्हाट्सएप से कनेक्ट करें आने वाले समय में हम इस हिंदुस्तान के नाम मशरूम का बीज यानी बीज वाली मशरूम देने जा रहे हैं जाएं क्यों डर लगता है वहां पर हम 70 से 100 ग्राम बीज में भी करवाते और आप लोग भी हमारे साथ मिलकर मशरूम के क्षेत्र में हिंदुस्तान को विश्व गुरु बनाने में हमारा सहयोग करें अशोक वशिष्ठ

Posted by Dharmendra
Rajasthan
17-08-2019 01:31 PM
आप सब्जियां जैसे गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई *सितम्बर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, सलाद, ब्रोकोली की बिजाई कर सकते है धन्यवाद
Posted by Gagandeep singh maan
Punjab
17-08-2019 01:23 PM
ਗਗਨਦੀਪ ਜੀ, ਤੁਸੀਂ ਇਸ ਵਿਚ NPK 130045 @ 1 ਕਿਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

Posted by Avadhnath Singh
Uttar Pradesh
17-08-2019 01:22 PM
Avadhnath ji, ap dhaan ki acchi upaj ke liye isme mycorrhiza @ 4 kilo prati acre ke hisaab se istemal karein, dhnaywad
Posted by मनजीत
Haryana
17-08-2019 01:20 PM
Usko aap pet ke kirro ke liye Albomar liquid 10-10ml krke 3 din den, baki usko 1 mahine tak maa ka dudh pilayen jitna woh assani se pee skee fir next month aap usko Cargill ki Calf starter feed deni suru kren yehh aap dudh mai mix krke de skte hai, isse achi growth ho jayegi..
Posted by Jagsir Gill
Punjab
17-08-2019 01:16 PM
ਜਗਸੀਰ ਜੀ, ਅਮਰੂਦ ਵਿੱਚ ਸੁੰਡੀ ਦੀ ਰੋਕਥਾਮ ਲਈ ਤੁਸੀਂ fenvalrate @ 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦਾ ਹੋ, ਅੰਬ ਵਿੱਚ ਤੁਸੀਂ vermicompost @ 4 ਤੋਂ 5 ਕਿਲੋ ਪ੍ਰਤੀ ਬੂਟੇ ਤੇ ਹਿਸਾਬ ਨਾਲ ਪਾਓ, ਧੰਨਵਾਦ

Posted by Sharndeep Singh
Punjab
17-08-2019 01:12 PM
Sharndeep ji tuci uss nu Nutrich bolus 1-1 goli deni suru kro, iss nal heat vich aa jawegi iss nal mineral di kami puri hundi hai ate sarir di vdia growth hundi hai..
Posted by Jagsir Gill
Punjab
17-08-2019 01:08 PM
Jhone de vich gobh di sundi di di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Posted by jatinder Singh
Punjab
17-08-2019 01:06 PM
Jatinder ji isde lai tuci Rose Kennel 7837187270 Rose Kennel farm nal sampark kr skde ho..
Posted by Atul kumar
Uttar Pradesh
17-08-2019 12:47 PM
Atul ji kripya aap apna swal vistar se pooche taki aapko iske bare men poori jankari di ja sake.dhanywad

Posted by jagdeep
Punjab
17-08-2019 12:45 PM
you can start giving Cargill Transition mix in last month and Vitum-h liquid 10-10ml in morning and evening and Metabolite powder 1 pouch daily.

Posted by Parhalad Singh
Rajasthan
17-08-2019 12:39 PM
Parhalad ji aap iski jadon ke neeche dheemak check karen agar maujood hai to aap isme clorpyriphos@4 ml ko prati litre pani ke hisab se spray karen. iske ilava aap iske uper NPK 191919 @1 kilo ko 150 litre pani men mila kar spray karen.dhanywad

Posted by virpal singh
Punjab
17-08-2019 12:34 PM
Virpal ji ehh pashu da dudh vdaun vich help krdi hai iss nal pashu da dudh pura hunda hai ate pashu dudh v assani nal de dinda hai isdia 2-2 golia swere sham de skde ho..
Posted by gurdip
Punjab
17-08-2019 12:22 PM
ਗੁਰਦੀਪ ਜੀ ਤੁਸੀ ਮੱਕੀ ਚਰੀ ਬਾਜਰੇ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by parminder
Punjab
17-08-2019 12:21 PM
Jhone vich sheath blight di roktham de layi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

Posted by sandeep upadhyay
Uttar Pradesh
17-08-2019 12:20 PM
Sandeep ji aap pashuo ko Minfa gold powder ya Bovimin-b powder koi v mineral mixture de skte hai, iske ilawa aap Calcimust gold liquid ya Calcimust strong liquid de skte hai.
Posted by sandeep bidaware
Madhya Pradesh
17-08-2019 12:19 PM
संदीप जी, आप उसमे चिकित्सिक पौधे लगा सकते हैं, यां फर आप फसलें जैसे कि राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार की बिजाई कर सकते हैं, धन्यवाद

Posted by sandeep upadhyay
Uttar Pradesh
17-08-2019 12:15 PM
Sandeep ji usko aap Vitum-h liquid 10-10ml subah sham dena suru kren aur Bovimin-gl liquid 7ml rojana den, isse frak padd jayega yeh aap uske byane ke badd v de skte hai.

Posted by Gurwinder sidhu
Punjab
17-08-2019 12:14 PM
Gurwinder sidhu ji bathinda vich Training lai tusi Sh. Karan Singh, ADF 8146037400 nal samparak kar sakde ho. Thnakyou

Posted by Yash Pal Hakla
Punjab
17-08-2019 12:08 PM
yash ji kirpya aap apna swal vistar se pooche taki aapko iske bare men poori jankari di ja sake.dhanywad
Posted by mohammad abdulla
Uttar Pradesh
17-08-2019 12:06 PM
बकरी पालन ट्रेनिंग आप अपने नज़दीकी कृषि विज्ञानं केंद्र सकते है जी इसके इलावा हरियाणा के तारूआना गांव में भी बकरी पालन ट्रेनिंग SR Commercial Goat Farm पर 5 नवंबर से शुरू हो रही है इसके लिए आप रजिस्टर्ड करवाने के लिए 93501 46903 पर कॉल कर सकते है जी

Posted by Shivansh Mishra
Uttar Pradesh
17-08-2019 12:05 PM
Shivansh ji kripya iski photo bheje taki aapko iske bare men poori jankari di ja sake.dhanywad

Posted by Yash Pal Hakla
Punjab
17-08-2019 12:04 PM
oday, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles

Posted by jaswinder singh
Punjab
17-08-2019 11:53 AM
jaswinde rji kirpa karke apna swal vistar nal pucho ta jo tuhanu si abre poori jankari diti ja sake.dhanwad

Posted by jaswinder singh
Punjab
17-08-2019 11:53 AM
jaswinder ji kirpa karke swal vistar nal pucho ta jo tuhanu is bare poori jankari diti ja sake.dhanwad

Posted by Baljinder singh
Punjab
17-08-2019 11:48 AM
ਬਲਜਿੰਦਰ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ Thiophanate methyl@300gm ਜਾ carbendazim@400gm ਜਾ M-45@400gm ਜਾ Upl saaf@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Posted by ashwin
Maharashtra
17-08-2019 11:43 AM
Gabhin pashu ka thann mote honne lgte hai , uska lewa v niklne lggta hai orr pett v bharr anne lggta hai , yeh gabhin pashu ki nishania hoti hai bakki pashu ko tika bhrwane ke 3 mahine badd kisi ache doctor se gabhin honne ki janch jrurr krwani chahiye.
Posted by ਹਰਵਿੰਦਰ ਸਿੰਘ
Punjab
17-08-2019 11:41 AM
ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Sushil Kumar
Uttar Pradesh
17-08-2019 11:41 AM
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें
चौड़े पत्ते वाले नदीनो.... (Read More)
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें
चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by अजय शर्मा
Rajasthan
17-08-2019 11:40 AM
यह फसल रेतली दोमट से चिकनी किसी भी तरह की मिट्टी में उगाई जा सकती हैं पिछेती बिजाई की किस्मों के लिए चिकनी दोमट मिट्टी को पहल दी जाती है और जल्दी पकने वाली किस्मों के लिए रेतली दोमट मिटटी की सिफारिश की जाती है मिट्टी का pH 6-7 होना चाहिए मिट्टी का pH कम होने पर उसमें चूना डालें अगेती किस्में Early Kunwari: यह जल्दी पकने वा.... (Read More)
यह फसल रेतली दोमट से चिकनी किसी भी तरह की मिट्टी में उगाई जा सकती हैं पिछेती बिजाई की किस्मों के लिए चिकनी दोमट मिट्टी को पहल दी जाती है और जल्दी पकने वाली किस्मों के लिए रेतली दोमट मिटटी की सिफारिश की जाती है मिट्टी का pH 6-7 होना चाहिए मिट्टी का pH कम होने पर उसमें चूना डालें अगेती किस्में Early Kunwari: यह जल्दी पकने वाली किस्म है इसके फल क्रीम रंग के और आकार में छोटे होते हैं यह किस्म 60-70 दिनों में तैयार हो जाती है और इसकी औसतन पैदावार 25-37.5 क्विंटल प्रति एकड़ है Pusa Deepali: यह किस्म IARI द्वारा विकसित की गई है यह जल्दी पकने वाली किस्म है और उत्तरी भारत में बिजाई के लिए उपयुक्त है इसकी खेती के लिए गर्म जलवायु (20-25°सै.) अनुकूल होती है इसकी औसतन पैदावार 42-62.5 क्विंटल प्रति एकड़ होती है Summer King: यह हाइब्रिड किस्म है यह रोपाई के 60 से 65 दिनों क बाद तुड़ाई के लिए तैयार हो जाती है इसके बीज को जून के महीने में बोया जाता है इसकी औसतन पैदावार 50 क्विंटल प्रति एकड़ होती है Paavas: यह हाइब्रिड किस्म है यह रोपाई के 60 से 65 दिनों क बाद तुड़ाई के लिए तैयार हो जाती है इसके बीज को जून के महीने में बोया जाता है और रोपाई जुलाई के महीने में की जाती है इसकी औसतन पैदावार 50 क्विंटल प्रति एकड़ होती है मिट्टी के भुरभुरा होने तक खेत की अच्छे से जोताई करें आखिरी जोताई के समय अच्छी तरह से गला हुआ गाय का गोबर डालें और मिट्टी में अच्छी तरह मिलायें अगेती किस्मों के लिए, जून के दूसरे सप्ताह से जुलाई के पहले सप्ताह तक का समय उपयुक्त होता है मुख्य मौसम की किस्मों के लिए, अगस्त के महीने में बिजाई पूरी कर लें, जबकि पिछेती किस्मों की बिजाई अक्तूबर महीने में करें अगेती किस्मों के लिए 45x30 सैं.मी., दरमियानी किस्मों और पिछेती किस्मों के लिए 45-60x45 सैं.मी. फासले का प्रयोग करें बीज को 1-2 सैं.मी. गहरा बोयें बिजाई के लिए, रोपण विधि का प्रयोग किया जाता है बीज को नर्सरी में बोयें और सिंचाई करें पौध लगाने के समय जरूरत के अनुसार पानी और खाद डालें 25-30 दिनों में पौध खेत में लगाने के लिए तैयार हो जाती है पौध रोपण के लिए तीन से चार सप्ताह के पुराने पौधे लगाएं अगेती मौसम की किस्मों के लिए 500 ग्राम बीज और पिछेती मौसम की किस्मों के लिए 250 ग्राम बीज प्रति एकड़ के लिए आवश्यक है खेत में गली हुई रूड़ी की खाद 8-10 टन प्रति एकड़ में डालें और साथ ही नाइट्रोजन 60 किलो (130 किलो यूरिया), फासफोरस 25 किलो (155 किलो सिंगल सुपर फासफेट), पोटाश 25 किलो (40 किलो म्यूरेट ऑफ पोटाश) गाय का गोबर, एस एस पी और म्यूरेट ऑफ पोटाश की पूरी मात्रा और युरिया की एक तिहाई मात्रा खेत की तैयारी के समय डालें बाकी बची यूरिया को दो समान भागों में बांटकर रोपाई के बाद 30वें और 45वें दिन डालें फूल के अच्छी तरह बनने और अच्छी वृद्धि के लिए, पानी में घुलनशील खाद NPK(19:19:19) 10 ग्राम को प्रति लीटर पानी में मिलाकर पौधे के शुरूआती विकास के दौरान स्प्रे करें रोपाई के 40 दिन बाद 12:61:00 4-5 ग्राम + सूक्ष्म तत्व 2.5 से 3 ग्राम + बोरोन 1 ग्राम को प्रति लीटर पानी में मिलाकर स्प्रे करें फूल की गुणवत्ता को सुधारने के लिए पानी में घुलनशील खाद NPK 13:00:45 20 ग्राम को प्रति लीटर पानी में मिलाकर फूल के विकसित होने के समय डालें मिट्टी की जांच करें और यदि मैगनीशियम की कमी दिखे तो इसे पूरा करने के लिए मैगनीशियम सल्फेट 5 ग्राम को प्रति लीटर पानी में मिलाकर रोपाई के 30-35 दिन बाद और कैल्शियम की कमी को पूरा करने के लिए कैल्शियम नाइट्रेट 5 ग्राम को प्रति लीटर पानी में मिलाकर रोपाई के 30-35 दिन बाद डालें कई बार खोखले और बेरंगे तने दिखाई देते हैं, जिससे फूल भी भूरे रंग का हो जाता है और पत्ते भी मुड़ जाते हैं यह सब बोरोन की कमी के कारण होता है इसके लिए बोरेक्स 250-400 ग्राम को प्रति एकड़ में डालें नदीनों को रोकने के लिए फसल को खेत में लगाने के बाद फलुक्लोरालिन (बसालिन) 1-2 लीटर प्रति 800 मि.ली.को 200 लीटर पानी का छिड़काव करें और 30-40 दिनों के बाद रोपाई करें फसल को खेत में लगाने से 1 दिन पहले पैंडीमैथलीन 1 लीटर प्रति एकड़ में छिड़काव करें फसल को खेत में रोपण करने के बाद पहली सिंचाई करें मिट्टी और वातावरण के अनुसार गर्मियों में 7-8 दिनों के बाद और सर्दियों में 10-15 दिनों के बाद सिंचाई करें पूरा फूल विकसित होने पर सुबह के समय फुलों की कटाई की जा सकती है और कटाई के बाद फूलों को ठंडी जगह पर रखना चाहिए

Posted by satpal singh
Haryana
17-08-2019 11:37 AM
tuci iss nu pett de kiria lai Nilzan liquid 1ml/3kg sarir de bhar de hisab nal deo, isde nal tuci khurak vdia deo ate Groviplex liquid 10ml rojana deo, iss nal vdia growth ho jawegi..
Posted by Sushil Kumar
Uttar Pradesh
17-08-2019 11:36 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by kelsdh
Uttar Pradesh
17-08-2019 11:34 AM
उसे पेट के कीड़ों के लिए Fendikind plus गोली दें इसके साथ आप Broton liquid 50-50ml सुबह शाम और Aptiquik bolus एक एक गोली सुबह शाम दें इससे फर्क पड़ जाएगा.

Posted by Gurjinder Singh
Punjab
17-08-2019 11:33 AM
gurjinde rji jado jhona 5% tak nisar jaye odo tuc 13:00:45@10 gram nu prtai liter pani de hisab nal spray karo.dhanwad

Posted by Swaranjit
Uttarakhand
17-08-2019 11:31 AM
Use Butachlor 50 EC@1200ml/acre or Thiobencarb 50EC@1200ml or Pendimethalin 30 EC@1000ml or Pretilachlor 50 EC@600ml per acre as pre-emergence herbicides, 2 to 3 days after transplanting. Mix any one of these herbicideds in 60kg of sand per acre and broadcast uniformly in 4-5cm deep standing water.
For broadleaf weed control, apply Metsulfuron 20WP@30gm/acre in 150Ltr water as post emergence, 20-25 days after transplanting. Before spray, drained out the standing water from the field and apply irrigation one day after spray.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








.jpg)




