Experts Q&A Search

Posted by pawan nagpal
Punjab
26-11-2022 06:28 PM
Haryana
11-26-2022 09:42 PM
Pawan ji yeh khad ki wajah se ja phir kisam ki wajah se hota hai kirpya yeh btaye apne usko konsi khad daali thi
Posted by chan singh
Haryana
26-11-2022 06:05 PM
Punjab
11-28-2022 10:56 AM
Chan ji sbse pehle usko pett ke kirro ke liye Zenvet Bolus den aur usko Biotrim DS tablet 1-1 goli subah sham aur Vivliv liquid 50ml rojana dena suru kren aur dudh ke liye Simlage bolus 1-1 goli subah sham aur Lactomood homeopathic dwai ki 10-10 drops din mai 3 varr den.
Posted by ਧਰਮ ਦਾਸ
Punjab
26-11-2022 06:02 PM
Punjab
11-28-2022 10:54 AM
ਤੁਸੀ ਇਸ ਨੂੰ Enrofloxacin injection 15ml ਅਤੇ Megludyne injection 20ml ਲਗਵਾਓ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ।
Posted by sukhjinder singh
Punjab
26-11-2022 06:01 PM
Punjab
11-28-2022 10:53 AM
ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ।
Posted by Rajpal Singh Brar
Punjab
26-11-2022 05:58 PM
Punjab
11-28-2022 11:59 AM
ਰਾਜਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂਬੂਟੇ ਨੂੰ ਪਹਿਲਾਂ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Sanjay Kumar
Uttar Pradesh
26-11-2022 05:43 PM
Haryana
11-26-2022 09:41 PM
Sanjay ji kirpya apni fasal ki photo bheje us hisab se hi apko sahi jankari di ja skti hai.
Posted by Rinku Punia
Punjab
26-11-2022 05:19 PM
Haryana
11-26-2022 09:40 PM
ਪੂਨੀਆ ਜੀ ਇਹ ਵਿਸ਼ਾਨੁ ਰੋਗ ਕਰ ਕੇ ਹੈ ਏਸਦੇ ਲਈ ਤੁਸੀਂ imidachloprid 1 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Daljit
Haryana
26-11-2022 04:11 PM
Punjab
11-26-2022 04:16 PM
ਇਸਦੀ ਵਰਤੋਂ 2 ਤੋਂ 10 ਮਹੀਨੇ ਦੇ ਬੱਚਿਆਂ ਨੂੰ ਕੀਤੀ ਜਾਂਦੀ ਹੈ ਜਿਹਨਾਂ ਵਿਚ ਮਿਨਰਲ ਦੀ ਕਮੀ, ਦਸਤ, ਪਾਚਨ ਸੰਬੰਧੀ ਸਮੱਸਿਆ, ਕਮਜ਼ੋਰੀ ਜਾ ਕੋਈ ਇਨਫੈਕਸ਼ਨ ਹੋਵੇ ਫਿਰ ਇਸਦਾ ਚੰਗਾ ਰਿਜਲਟ ਹੈ ਤੁਸੀ ਛੋਟੇ ਬੱਚਿਆਂ ਵਿਚ ਇਸਦੀ ਵਰਤੋਂ ਕਰ ਸਕਦੇ ਹੋ।
Posted by ਮਲਕੀਤ ਸਿੰਘ
Rajasthan
26-11-2022 03:56 PM
Haryana
11-26-2022 09:38 PM
ਮਲਕੀਤ ਜੀ ਤੁਸੀਂ ਖਾਦ ਤਾਂ ਪੂਰੀ ਪਾ ਚੁੱਕੇ ਹੋ ਬਸ ਯੂਰੀਆ ਘੱਟ ਪਾਈ ਹੈ ਉਹ ਤੁਸੀਂ 40ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ।
Posted by baljit Singh
Punjab
26-11-2022 03:50 PM
Punjab
11-26-2022 04:20 PM
Baljit ji tuci cow nu heat vich aun ton 18-24 hours vich pehli AI krwa skde ho ate fir agle din duja tika bhrwa skde ho baki mineral mixture vich sare tat hunde hai jo pashu de gabhan rehn vich help krde hai ate Bovimin-b ultra powder, Agrimin super powder, CRS powder koi bhi de skde ho.
Posted by Ramnarayan
Madhya Pradesh
26-11-2022 03:46 PM
Punjab
11-26-2022 04:18 PM
Ramanrayan ji isko aap Utrevive liquid 100ml rojana dena suru kren aur iski khurak ka pura dian rakhen baki isme koi smasia wali batt nhi hai.
Posted by surinder singh shinda
Punjab
26-11-2022 03:36 PM
Haryana
11-26-2022 09:36 PM
ਸਿੰਘ ਜੀ ਏਸਦੇ ਲਈ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Sandeep Kumar
Punjab
26-11-2022 03:05 PM
Haryana
11-26-2022 09:35 PM
ਸੰਦੀਪ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Sandeep Kumar
Punjab
26-11-2022 03:02 PM
Haryana
11-26-2022 09:36 PM
ਸੰਦੀਪ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by ਮਲਕੀਤ ਸਿੰਘ
Rajasthan
26-11-2022 02:31 PM
Haryana
11-26-2022 09:33 PM
ਮਲਕੀਤ ਜੀ ਸਰੋਂ ਨੂੰ 55 ਕਿਲੋ ਯੂਰੀਆ ਅਤੇ 75 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
Posted by Sandeep Kumar
Punjab
26-11-2022 01:58 PM
Punjab
11-26-2022 04:12 PM
ਤੁਸੀ ਉਸ ਨੂੰ Bovimin B ultra powder 50gm ਰੋਜਾਨਾ ਦਿਓ ਅਤੇ ਇਸ ਨੂੰ PG care tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਸਹੀ 21 ਦਿਨ ਬਾਦ ਹੀਟ ਵਿਚ ਆਵੇ ਤਾਂ AI ਸਾਫ਼ ਤਾਰਾ ਹੋਣ ਤੇ ਕਰਵਾਓ ਅਤੇ AI ਤੋਂ ਬਾਦ ashored injection 5ml IV ਲਗਾ ਦਿਓ।
Posted by himanshu kumar
Uttar Pradesh
26-11-2022 01:57 PM
Haryana
11-26-2022 09:32 PM
Himanshu ji iske liye aap npk 191919 ko 10 gram ko prati litre paani ke hisab se prayog kar sakte hai.
Posted by Sandeep Kumar
Punjab
26-11-2022 01:50 PM
Haryana
11-26-2022 09:31 PM
ਸੰਦੀਪ ਜੀ ਕਿਰਪਾ ਇਹਦੀ ਫ਼ੋਟੋ ਭੇਜੋ ਅਤੇ ਇਹ ਵੀ ਦਸੋ ਓਹਨੂੰ ਖਾਦ ਕਿਹੜੀ ਪਾਈ ਸੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Balram Meena
Rajasthan
26-11-2022 01:23 PM
Haryana
11-26-2022 09:30 PM
मीना जी कृपया यह बताए कि आपने इसको कोन सी खाद कितनी मात्रा में डाली थी उस हिसाब से ही आपको सही जानकारी दी जा सकती है.
Posted by Ranjodh Singh cheema
Punjab
26-11-2022 01:15 PM
Haryana
11-26-2022 09:29 PM
ਚੀਮਾ ਜੀ ਇਹ syngenta ਕੰਪਨੀ ਦੀ adrina ਨਾਮ ਤੇ ਔਂਦੀ ਹੈ।
Posted by jaipal
Punjab
26-11-2022 01:13 PM
Haryana
11-26-2022 09:27 PM
Jaipal ji yeh kisis tatav ki kami ki wajah se ho sakta hai iske liye aap npk 191919 10 gram ko prati litre paani ke hisab se prayog kar sakte hai.
Posted by Param
Punjab
26-11-2022 01:11 PM
Haryana
11-26-2022 09:26 PM
Param the optimum time to sow garlic is till October month.
Posted by Ramesh-Kumar
Jharkhand
26-11-2022 12:42 PM
Punjab
11-26-2022 04:01 PM
रमेश जी इसे Nilzan liquid 1ml/3kg भार के हिसाब से दें और इसे Brotone liquid 7ml रोजाना देना शुरू करें बाकि इसके बुखार की जांच करवाएं जिससे इसका खाना, पीना कम होने का सही पता लग जाएगा बाकि मौसम के हिसाब से पूरी देखभाल करें।
Posted by jaswinder singh
Punjab
26-11-2022 12:06 PM
Haryana
11-26-2022 09:24 PM
ਜਸਵਿੰਦਰ ਜੀ ਤੁਸੀਂ ਕਣਕ ਨੂੰ ਸਿਫ਼ਾਰਿਸ਼ ਕੀਤੀ ਖਾਦ ਦੀ ਪੂਰੀ ਮਾਤਰਾ ਦੀ ਵਰਤੋ ਕਰੋ ਤਾਂ ਐਸੀ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਜੀ।
Posted by sunil kumar
Bihar
26-11-2022 11:08 AM
Haryana
11-26-2022 09:23 PM
Sunil ji yeh ek Vishnu Rog hai jo ki ras choosak keet ki wajah se failta hai iske liye aap imidachloprid 1 ml prati litre paani ke hisab se prayog kar sakte hai.
Posted by Gagandeep
Punjab
26-11-2022 10:43 AM
Haryana
11-26-2022 09:22 PM
ਗਗਨ ਜੀ ਵੈਸੇ ਤਾਂ ਸਾਰੇ ਹੀ ਬੀਜ ਸੁਪਰ ਸੀਡਰ ਨਾਲ਼ ਬੀਜੇ ਜਾ ਸਕਦੇ ਹਨ ਹੋ ਸਕਦਾ ਹੈ ਪਹਿਲੇ ਵਾਲ਼ੇ ਤੁਹਾਡੇ ਬੀਜ ਵਿਚ ਹੀ ਕੋਈ ਨੁਕਸ ਹੋਵੇ ਤੁਸੀਂ ਇਹ ਦੱਸੋ ਕਿਹੜੀ ਕਿਸਮ ਦੀ ਬੀਜਾਈ ਕਿਤੀ ਸੀ ਅਤੇ ਇਸਦਾ ਬਿੱਲ ਲਿਆ ਸੀ ਕੇ ਨਾ।
Posted by Pritam Singh
Punjab
26-11-2022 10:43 AM
Punjab
11-26-2022 03:59 PM
ਉਸ ਨੂੰ perinorm injection 2ml ਅਤੇ AC lock injection 2ml ਚਮੜੀ ਵਿੱਚ ਲਗਵਾਓ ਅਤੇ Vomikind inj. 2ml, Intacef tezo pet 562 mg IM ਲਗਵਾਓ ਬਾਕੀ ਉਸ ਨੂੰ ਖਾਣ ਨੂੰ ਕੁੱਝ ਨਾ ਦਿਓ ਅਤੇ 12 ਘੰਟਿਆਂ ਬਾਦ ਥੋੜਾ ਪਾਣੀ ਪਿਲਾਓ ਜੇਕਰ ਉਹ ਉਲਟੀਆਂ ਨਹੀਂ ਕਰਦਾ ਫਿਰ ਉਸਦੇ ਪੀਣ ਦੇ ਹਿਸਾਬ ਨਾਲ ਦਿਓ ਬਾਕੀ ਇੰਜੇਕਸ਼ਨ ਦੀ ਮਾਤਰਾ ਇਸਦੀ ਗਰੋਥ ਦੇ ਹਿਸਾਬ ਨਾਲ ਘਟਾ ਸਕਦੇ ਹੋ।
Posted by Nishan Singh Gill
Punjab
26-11-2022 09:34 AM
Punjab
11-26-2022 03:58 PM
ਪਸ਼ੂ ਦੀ ਫੈਟ ਉਸਦੀ ਖੁਰਾਕ, ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਕਰਦੀ ਹੈ ਬਾਕੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ।
Posted by Nishan Singh Gill
Punjab
26-11-2022 09:34 AM
Punjab
11-26-2022 03:57 PM
ਪਸ਼ੂ ਦੀ ਫੈਟ ਉਸਦੀ ਖੁਰਾਕ, ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਕਰਦੀ ਹੈ ਬਾਕੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ।
Posted by Dhananjay gupta
Bihar
26-11-2022 09:30 AM
Maharashtra
11-28-2022 11:54 AM
धनंजय जी बाकला एक शरद ऋतु की फसल है जिसके बीज की बुवाई 25 ऑक्टोबर से नवम्बर के प्रथम सप्ताह तक की जा सकती है. बाकला का उत्पादन एक हैक्टयर में लेने के लिए 70 – 100 कि. ग्रा. बीज की आवश्यकता होती है। इस फसल के बीजो की बुवाई समतल या उथली हुई क्यारियो में की जा सकती है. उथली हुई क्यारियो में बीज की बुवाई करने के लिए बीज को .... (Read More)
धनंजय जी बाकला एक शरद ऋतु की फसल है जिसके बीज की बुवाई 25 ऑक्टोबर से नवम्बर के प्रथम सप्ताह तक की जा सकती है. बाकला का उत्पादन एक हैक्टयर में लेने के लिए 70 – 100 कि. ग्रा. बीज की आवश्यकता होती है। इस फसल के बीजो की बुवाई समतल या उथली हुई क्यारियो में की जा सकती है. उथली हुई क्यारियो में बीज की बुवाई करने के लिए बीज को 45 X 15 से.मी. या 75 X 25 से.मी. पर बोया जाता है।
Posted by Simranjot Singh
Punjab
26-11-2022 09:08 AM
Punjab
11-26-2022 04:48 PM
Simran ji, vaise to aap agr pehle DAP khaad daal chuke hai to apako urea ke saath jyada kuch Dene ki jaroorat nahi hai agar aapka utpadan hr saal kam hota hai to aap is product paryog kar sakte hai.
Posted by Ravindra
Andhra Pradesh
26-11-2022 08:59 AM
Punjab
11-28-2022 12:06 PM
रवींद्र जी, आप तरबूज के बीज प्राप्त करने के लिए महालक्ष्मी बीज 90004-04405 पर संपर्क कर सकते हैं।
Posted by harmanpreet singh
Punjab
26-11-2022 08:04 AM
Punjab
11-26-2022 04:46 PM
Harman ji, tusi mooli di kheti kar sakde ho ji, is to ialwa bhut ghatt e fasla iho jihian han ji sirf 50 din vich tyaar ho jaan.
Posted by Rohit Hulloli
Maharashtra
26-11-2022 08:02 AM
Punjab
11-26-2022 04:44 PM
रोहित जी, कृपया ये बताएं कि आप फसल को पहले कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Posted by Jobandeep singh
Punjab
26-11-2022 07:58 AM
Punjab
11-26-2022 03:57 PM
ਪਸ਼ੂ ਦੀ ਫੈਟ ਉਸਦੀ ਖੁਰਾਕ, ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਕਰਦੀ ਹੈ ਬਾਕੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ।
Posted by Anil
Uttar Pradesh
26-11-2022 07:39 AM
Punjab
11-26-2022 04:09 PM
अनिल जी, फसल में किसी रोग के लक्षण नही है, तापमान में गिरावट की वजह से इसकी वृद्धि में कमी हो सकती है।
Posted by Manoj Singh
Jharkhand
26-11-2022 07:28 AM
Maharashtra
11-28-2022 11:51 AM
Manoj ji, kisi bhi plant ko dekh ke uski variety variety ka andaza lgana sambhav nahi hai, kyuki sbhi kismo ke plants aur flo me dikhne me jyada antar nahi hota.
Posted by Manoj Singh
Jharkhand
26-11-2022 07:26 AM
Punjab
11-26-2022 12:42 PM
Manoj ji, paudhe ke is trah dekh ke kism ka andaza lgana sambhav nahi hai, kyuki takreebn sabi kismo me takreebn bhut saare gun ek jaise hi hote hai.
Posted by Preet
Haryana
25-11-2022 10:17 PM
Punjab
11-26-2022 12:39 PM
Preet ji, nmi me khaad acha asr kar jaati hai, iske liye paani khda hone ki jyada jaroorat nahi hoti.
Posted by ਲਵਪ੍ਰੀਤ ਸਿੰਘ ਸ਼ਾਹੀ
Punjab
25-11-2022 10:01 PM
Punjab
11-26-2022 12:38 PM
ਸੁਰਜੀਤ ਜੀ, ਇਹ ਕਿਤਾਬ pau ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜੀ ਅਤੇ ਇਹ pau ਦੇ ਗੇਟ ਨੰਬਰ 1 ਵਾਲੀ ਦੁਕਾਨ ਤੋਂ ਹੀ ਮਿਲੇਗੀ। ਤੁਸੀ ਇਸ ਦੀ ਉਪਲਬਧਤਾ 91-161- 2401960-79 ਤੇ ਸੰਪਰਕ ਕਰ ਕੇ ਚੈਕ ਕਰ ਸਕਦੇ ਹੋ ਜੀ, ਉਪਲੱਬਧਤਾ ਤੇ ਤੁਸੀ ਇਸ ਨੂੰ ਖਰੀਦ ਸਕਦੇ ਹੋ ਜੀ।
Posted by Harjeet singh
Haryana
25-11-2022 09:53 PM
Punjab
11-26-2022 12:35 PM
हरजीत जी, vermicompost त्यार करने के लिए केंचुए की eosina foetida किस्म ज्यादा अच्छी रहती है।
Posted by Balraj Singh
Punjab
25-11-2022 09:39 PM
Punjab
11-26-2022 12:33 PM
ਬਲਰਾਜ ਜੀ, ਤੁਸੀ sencor ਦੀ ਵਰਤੋਂ ਕਰ ਤਾਂ ਸਕਦੇ ਹੋ ਪਰ ਕੇ ਤੁਸੀ ਦਵਾਈ ਬਦਲਦੇ ਹੋ ਤਾਂ ਜਿਆਦਾ ਚੰਗਾ ਹੈ ਇਸ ਨਾਲ ਨਤੀਜਾ ਵਧੀਆ ਮਿਲਦਾ ਹੈ ਜੀ। ਤੁਸੀ sulfosulfuron ਦਵਾਈ 13g/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
Posted by Gurlal Bhullar
Punjab
25-11-2022 07:49 PM
Punjab
11-25-2022 10:36 PM
Guralal ji tusi fasl nu halka paani laa deo ji, is naal germination ho javegi ji, is to ilawa tusi beej da shitta vi de sakde ho ji.
Posted by gurmeet singh
Punjab
25-11-2022 07:24 PM
Punjab
11-25-2022 10:35 PM
ਗੁਰਮੀਤ ਜੀ, ਜੇਕਰ ਤੁਹਾਡੀ production ਘੱਟ ਹੈ ਤਾਂ ਤੁਸੀ Retail ਚ ਮੰਡੀਕਰਨ ਕਰ ਸਕਦੇ ਹੋ ਜਾਂ ਪ੍ਰੋਸੈਸਿੰਗ ਕਰ ਸਕਦੇ ਹੋ ਜੀ, ਪਰ ਜੇਕਰ production ਜਿਆਦਾ ਹੈ ਤਾਂ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ।
Posted by Dhanveer singh Benipal
Punjab
25-11-2022 07:13 PM
Punjab
11-26-2022 10:56 AM
Dhanveer ji tuci pashu nu calcium de torr te Calpond gold liquid, Calcimust gold liquid ja Calshakti liquid koi bhi 50ml rojana de hisab nal de skde ho baki usdi khurak da dian rakho.
Posted by gurbhej singh
Punjab
25-11-2022 07:06 PM
Punjab
11-26-2022 10:54 AM
ਗੁਰਭੇਜ ਜੀ ਤੁਸੀ ਉਸ ਨੂੰ Ketoprofen injection 15ml, Tonophos inj. 20ml, Calcimust inj 15ml, Doloban plus inj. 15ml ਲਗਵਾਓ ਬਾਕੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਜਾਂਚ ਵੀ ਹੋ ਸਕੇ
Posted by chinu
Punjab
25-11-2022 06:54 PM
Punjab
11-28-2022 11:49 AM
ਸ਼੍ਰੀਮਾਨ ਜੀ, ਤੁਸੀਂ ਵਰਮੀਕੰਪੋਸਟ ਦੀ ਟ੍ਰੇਨਿੰਗ ਲੈਣ ਲਈ KVK ਖੇੜੀ ਸੰਗਰੂਰ - 0161 240 1960 ਨਾਲ ਸੰਪਰਕ ਕਰ ਸਕਦੇ ਹੋ ਜੀ, ਜਾਂ ਆਪਣੇ ਇਲਾਕੇ ਵਿਚ ਇਹ ਕੱਮ ਕਰ ਰਹੇ ਕਿਸੇ ਕਿਸਾਨ ਤੋਂ ਵੀ ਇਸ ਦੀ ਟ੍ਰੇਨਿੰਗ ਲੈ ਸਕਦੇ ਹੋ ਜੀ।
Posted by sunil porte
Chattisgarh
25-11-2022 06:26 PM
Punjab
11-25-2022 10:32 PM
सुनील जी, आप नमी का ध्यान दे नमी कम होने की वजह से ही जमाव कम होता है ।
Posted by Dharminder singh
Punjab
25-11-2022 04:29 PM