Experts Q&A Search

Posted by Amritpal Singh
Punjab
21-08-2019 10:53 PM
Maharashtra
08-22-2019 11:08 AM
ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Dilip Kumar
Madhya Pradesh
21-08-2019 10:23 PM
Punjab
08-22-2019 11:31 AM
Soybean men aap carbendazim ya mancozeb ki spray kar sakte hai.dhanywad
Posted by Baldau Singh Rajpoot
Uttar Pradesh
21-08-2019 10:23 PM
Punjab
08-22-2019 11:46 AM
Baldev ji aap iske uper NPK 191919 @1 kilo ko 150 litre pani men mila kar spray karen.dhanywad
Posted by harkirat singh
Punjab
21-08-2019 10:21 PM
Punjab
08-22-2019 04:45 PM
you can start giving Cargill Transition mix in last month and Vitum-h liquid 10-10ml in morning and evening and Metabolite powder 1 pouch daily.
Posted by Meena Suraj
Rajasthan
21-08-2019 10:00 PM
Punjab
08-22-2019 04:46 PM
Suraj ji kripya yeh btayen ki Bhains ko Mastitis mai kya smasia aa rehi hai tan jo apko uske vare mai sahi jankari di ja skee..
Posted by Kuldeep Singh
Punjab
21-08-2019 09:54 PM
Maharashtra
08-22-2019 11:49 AM
ਕੁਲਦੀਪ ਜੀ ਤੁਸੀ ਕਿਸਮਾਂ ਜਿਵੇ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ .... (Read More)
ਕੁਲਦੀਪ ਜੀ ਤੁਸੀ ਕਿਸਮਾਂ ਜਿਵੇ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ
Posted by akash kumar
Haryana
21-08-2019 09:52 PM
Punjab
08-22-2019 09:21 PM
Fish farming per 40% tak subsidy hoti hai baki yeh state state ke hisab se alag hota rehta hai jabb aap iski training krenge too apko waha iski jankari mill jayegi..
Posted by Chamkaur Singh
Punjab
21-08-2019 09:37 PM
Punjab
08-21-2019 09:51 PM
ਚਮਕੌਰ ਜੀ ਕਿਰਪਾ ਕਰਕੇ ਇਹ ਦਸੋ ਪਸ਼ੂਆਂ ਨੂੰ ਥਨ ਦੀ ਬਿਮਾਰੀ ਵਿਚ ਕਿ ਸਮੱਸਿਆ ਆ ਰਹੀ ਹੈ ਕਿਰਪਾ ਕਰਕੇ ਉਸ ਵਾਰੇ ਵਿਸਤਾਰ ਨਾਲ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Sukh Deep
Punjab
21-08-2019 09:35 PM
Punjab
08-21-2019 09:52 PM
ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Gog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਕਾੜਾ ਬਣਾ ਕੇ ਦਿਓ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ..
Posted by Bharatbhai gediya
Gujarat
21-08-2019 09:23 PM
Posted by Dilbag singh
Punjab
21-08-2019 09:17 PM
Punjab
08-22-2019 06:29 PM
ਸਰਬੱਤ ਸਹਿਤ ਬੀਮਾ ਯੋਜਨਾ ਤਹਿਤ 5 ਲੱਖ ਰੁਪੈ ਦਾ ਕੈਸ਼ਲੈਸ ਇਲਾਜ ਕਰਵਾ ਸਕਦੇ ਹੋ ਈ ਕਾਰਡ ਬਣਵਾਉਣ ਲਈ ਨੇੜਲੇ ਸਰਕਾਰੀ ਹਸਪਤਾਲ ਜਾਂ ਆਪਣੇ ਨੇੜਲੇ ਗ੍ਰਾਮ ਸੁਵਿਧਾ ਕੇਂਦਰ ( ਸੀ ਐੱਸ ਸੀ) ਨਾਲ ਨਾਲ ਸੰਪਰਕ ਕੀਤਾ ਜਾਵੇ ਸੀ ਐੱਸ ਸੀ ਕੇਂਦਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਕਾਰਡ ਦੀ ਕੋਈ ਫ਼ੀਸ ਨਹੀਂ ਸੀ ਐੱਸ ਸੀ ਕੇਂਦਰ ਚ ਲੱਗੇਗੀ ਕੇਵਲ 30 ਰੁਪੈ ਫ਼ੀਸ ਰੱਖੀ ਹੈ ਜੀ ਬਾਕੀ ਅਜੇ ਇਸ .... (Read More)
ਸਰਬੱਤ ਸਹਿਤ ਬੀਮਾ ਯੋਜਨਾ ਤਹਿਤ 5 ਲੱਖ ਰੁਪੈ ਦਾ ਕੈਸ਼ਲੈਸ ਇਲਾਜ ਕਰਵਾ ਸਕਦੇ ਹੋ ਈ ਕਾਰਡ ਬਣਵਾਉਣ ਲਈ ਨੇੜਲੇ ਸਰਕਾਰੀ ਹਸਪਤਾਲ ਜਾਂ ਆਪਣੇ ਨੇੜਲੇ ਗ੍ਰਾਮ ਸੁਵਿਧਾ ਕੇਂਦਰ ( ਸੀ ਐੱਸ ਸੀ) ਨਾਲ ਨਾਲ ਸੰਪਰਕ ਕੀਤਾ ਜਾਵੇ ਸੀ ਐੱਸ ਸੀ ਕੇਂਦਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਕਾਰਡ ਦੀ ਕੋਈ ਫ਼ੀਸ ਨਹੀਂ ਸੀ ਐੱਸ ਸੀ ਕੇਂਦਰ ਚ ਲੱਗੇਗੀ ਕੇਵਲ 30 ਰੁਪੈ ਫ਼ੀਸ ਰੱਖੀ ਹੈ ਜੀ ਬਾਕੀ ਅਜੇ ਇਸ ਤੇ ਵਿਵਾਦ ਵੀ ਚੱਲ ਰਿਹਾ ਹੈ ਜੀ ਕਿਉਕੀ ਇਸ ਨੂੰ ਲੈਣ ਦਾ ਫਾਇਦਾ ਕੁੱਝ ਵੱਡੇ ਸਰਕਾਰੀ ਹਸਪਤਾਲਾ ਤੱਕ ਹੀ ਸੀਮਿਤ ਹੈ ਇਸ ਬਾਰੇ ਅਜੇ ਪੂਰੀ ਪੁਸ਼ਟੀ ਨਹੀ ਹੋਈ ਹੈ ਜੀ
Posted by chhotukumar
Bihar
21-08-2019 09:16 PM
Maharashtra
08-22-2019 11:50 AM
Soil is the upper layer of earth in which plants grow, a black or dark brown material typically consisting of a mixture of organic remains, clay, and rock particles.
Posted by Dilbag singh
Punjab
21-08-2019 09:03 PM
Rajasthan
08-21-2019 09:46 PM
ਕਣਕ ਦਾ ਦਲੀਆ ਬਣਾਉਣ ਲਈ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ.
Posted by ਜਸਪਿੰਦਰ ਸਿੰਘ
Punjab
21-08-2019 09:00 PM
Punjab
08-22-2019 04:48 PM
jekar ohh bacha sutt dewegi tan isda koi ilagg nhi hai iss nu bacha suttan ton badd Metra liquid 100ml rojana deo ate Bovimin-b mineral mixture 100gm rojana dena suru kro ..
Posted by ਸੁਖਦੀਪ ਸਿੰਘ
Punjab
21-08-2019 08:54 PM
Punjab
08-21-2019 09:08 PM
Posted by bhagwant singh
Punjab
21-08-2019 08:51 PM
Punjab
08-31-2019 07:33 PM
ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਜੀ, ਤੇ ਜਦੋਂ ਟੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ ਬਾਕੀ ਪਸ਼ੂ ਪਾਲਣ ਵਿਭਾਗ ਪਟਿਆਲ ਦੇ ਰੌਣੀ ਵਿ.... (Read More)
ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਜੀ, ਤੇ ਜਦੋਂ ਟੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ ਬਾਕੀ ਪਸ਼ੂ ਪਾਲਣ ਵਿਭਾਗ ਪਟਿਆਲ ਦੇ ਰੌਣੀ ਵਿਖੇ ਬਣੇ ਫਾਰਮ ਵਿੱਚ 5-9 ਸਤੰਬਰ ਦੀ ਟ੍ਰੇਨਿੰਗ ਹੋ ਰਹੀ ਹੈ ਜੀ ਤੁਸੀ ਉੱਥੇ ਵੀ ਟ੍ਰੇਨਿੰਗ ਕਰ ਸਕਦੇ ਹੋ
Posted by Gurpreet Nafri
Punjab
21-08-2019 08:51 PM
Punjab
08-22-2019 04:50 PM
ਤੁਸੀ Enerdyna liquid 100ml ਰੋਜਾਨਾ ਦਿਨ ਵਿਚ ਕਿਸੀ ਵੀ ਟਾਈਮ ਦੇ ਸਕਦੇ ਹੋ ਅਤੇ Milkout ਪਾਊਡਰ 2-2ਚਮਚ ਸਵੇਰੇ ਸ਼ਾਮ ਦਿਓ, ਇਹ ਤੁਸੀ ਰੋਟੀ ਵਿਚ ਦੇ ਸਕਦੇ ਹੋ ਅਤੇ Calcimust gold liquid 50ml ਰੋਜਾਨਾ ਦਿਓ ਇਹ ਤੁਸੀ ਰੋਟੀ ਤੇ ਜਾ ਫਿਰ ਦਾਣੇ ਵਿਚ ਦੇ ਸਕਦੇ ਹੋ ਜਿਵੇਂ ਤੁਹਾਡੇ ਪਸ਼ੂ ਖਾਂਦੇ ਹੋ ਉਸ ਹਿਸਾਬ ਨਾਲ ਦੇ ਸਕਦੇ ਹੋ, ਇਹਨਾਂ ਨਾਲ ਦੁੱਧ ਵੱਧ ਜਾਵੇਗਾ ..
Posted by ਸੁਖਵਿੰਦਰ ਸਿੰਘ
Punjab
21-08-2019 08:46 PM
Maharashtra
08-22-2019 11:52 AM
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ.... (Read More)
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ, ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ
Posted by sandeep singh brar
Punjab
21-08-2019 08:41 PM
Punjab
08-22-2019 08:15 AM
Sandeep g, ਦੋ ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ, ਬੀਜਾ(ਲੁਧਿਆਣਾ), ਚਤਾਮਲੀ(ਰੋਪੜ), ਗਿੱਲ(ਮੋਗਾ), ਅਬੁੱਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ(ਮਾਨਸਾ) ਫਗਵਾੜਾ(ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਹੋਵੇਗਾ
Posted by manjot grewal
Punjab
21-08-2019 08:25 PM
Punjab
01-28-2020 05:53 PM
Mnajot ji avancer di matra 400-600 gram nu prati acre de hisab nal vartya janda hai.dhanwad
Posted by Dilbag singh
Punjab
21-08-2019 08:13 PM
Punjab
08-21-2019 08:40 PM
Posted by arvinder dhillon
Punjab
21-08-2019 08:02 PM
Punjab
01-28-2020 05:56 PM
arvinder ji jekar chite rang da keeda niklda hai ta usdi roktham de layi chlorpyriphos@4ml nu prati acre de hisab nal spray karo .dhanwad
Posted by Laxminarayan Meena
Madhya Pradesh
21-08-2019 07:41 PM
Punjab
08-21-2019 08:43 PM
Soyabean ki fasal mein NPK 19.19.19 @1 kg per acre ko 100 liter pani mein mila ke spray kro g..
Posted by sukhjit Singh
Punjab
21-08-2019 07:33 PM
Punjab
08-21-2019 08:17 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ, Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by Gurjinder Singh
Punjab
21-08-2019 07:31 PM
Punjab
08-22-2019 02:33 PM
I am going to start biofloc fish farm very soon. You can contact me on my number 87290 13311 to discuss about this.
Posted by Chandra mohan singh
Bihar
21-08-2019 07:28 PM
Punjab
09-04-2019 11:59 AM
चंद्र मोहन जी यह कीट के कारण होता है इसके लिए आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद
Posted by Satyaprakash Deshmukh
Chattisgarh
21-08-2019 07:20 PM
Punjab
08-21-2019 08:19 PM
कृप्या आप ये बताएं कि आप कड़कनाथ मुर्गी के लिए फीड के बारे में पूछ रहें है तो आप मार्किट से लाकर भी दे सकते है या फिर खुद घर पर तैयार कर सकते है
Posted by Umesh Raj Uma Paswan
Bihar
21-08-2019 07:13 PM
Punjab
08-22-2019 11:47 AM
Umesh ji kripya aap iski photo bheje taki aapko iske bare men poori jankari di ja sake.dhanywad
Posted by shriniwas sahu
Haryana
21-08-2019 07:07 PM
Punjab
08-21-2019 08:50 PM
shrimaan g SLR-525 insecticide hai jo cotton mein white fly ke liye spray hota hai.eski dose @500 ml per acre 200 liter pani mein mila ke spray kr skte ho g..
Posted by Gurmit singh
Punjab
21-08-2019 07:03 PM
Punjab
08-21-2019 08:50 PM
Posted by Kuldeep Singh
Punjab
21-08-2019 06:53 PM
Punjab
02-11-2020 03:09 PM
Amrita ji, NEET da exam MBBS/BDS vich admission len layi hunda hai is de layi tusi NCERT diya books pad sakde ho, jekar tusi veterinary vich admission leni hai tan tusi isde layi GADVASU de test di tiyari kar sakde ho,isdi form fill karn lati tusi isdi official website dekh sakde ho dhanwad
Posted by raj jat
Madhya Pradesh
21-08-2019 06:52 PM
Punjab
08-22-2019 04:53 PM
राज जी डेयरी फार्मिंग की ट्रेनिंग आप अपने जिले के केवीके से प्राप्त कर सकते है आप वहां जाकर अपना ट्रेनिंग वाला फार्म भर सकते है फिर जब ट्रेनिंग होगी तो वो आपको फोन करके बता देंगे फिर आप ट्रेनिंग कर सकते है Address: Krishi Vigyan Kendra, Girwar Farm, Shajapur, Madhya Pradesh
Posted by raj jat
Madhya Pradesh
21-08-2019 06:49 PM
Punjab
08-21-2019 08:23 PM
जी हां आप इस नस्ल को रख सकते है, इस नस्ल की भैंस का शारीरिक आकार मध्यम, रंग ताबिया तथा शरीर पर बाल कम होते है टांगे छोटी तथा मजबूत होती है घुटने से नीचे का हिस्सा हल्के चीले सफेद रंग का होता है सिर के अगले हिस्से पर आँखों के ऊपर वाला भाग सफेदी लिए हुए होता है गर्दन के निचले भाग पर दो सफेद धारियां होती है जिन्हे.... (Read More)
जी हां आप इस नस्ल को रख सकते है, इस नस्ल की भैंस का शारीरिक आकार मध्यम, रंग ताबिया तथा शरीर पर बाल कम होते है टांगे छोटी तथा मजबूत होती है घुटने से नीचे का हिस्सा हल्के चीले सफेद रंग का होता है सिर के अगले हिस्से पर आँखों के ऊपर वाला भाग सफेदी लिए हुए होता है गर्दन के निचले भाग पर दो सफेद धारियां होती है जिन्हें कंठ माला या जनेऊ कहते है अयन का रंग गुलाबी होता है सींग तलवार के आकार का होता है इस नस्ल के वयस्क पशुओं का औसतन भार 300-400 किग्रा. होता है छोटे आकार तथा कम भार की वजह से इनकी आहार आवश्यकता भैंसों की अन्य नस्लों (मुख्यतया मुर्रा, नीली रावी, जाफरावादी, मेहसाना आदि) की तुलना के काफी कम है जिससे इसे कम संसाधनों में गरीब किसानों पशुपालकों भूमिहीन कृषकों द्वारा आसानी से पाला जा सकता है इस नस्ल के पशु कठिन परिस्थितियों में रहने की क्षमता रखते है तथा अति गर्म और आर्द्र जलवायु में आराम से रह सकते है दूध में अत्यधिक वसा, मध्यम आकार और जो भी मिल जाए उसको खाकर अपना गुजारा कर लेने के कारण इसकी खाद्य परिवर्तन क्षमता अधिक है इस नस्ल के पशु कई बीमारियों के प्रतिरोधी पाए गए है, बच्चों के मृत्यु दर भैसों के अन्य नस्लों की तुलना में अत्यंत कम है. वसा 8.20 प्रतिशत (6 से 14 प्रतिशत) कुल ठोस तत्व 19.00 प्रतिशत प्रोटीन 4.11 प्रतिशत कैल्सियम 205.72 मिग्रा./100 मिली. फास्फोरस 140.90 मिग्रा./100 मिली. जिंक 3.82 माइक्रो ग्रा./मिली. कॉपर 0.24 माइक्रो ग्रा./मिली. मैग्नीज 0.117 माइक्रो ग्रा./मिली.
Posted by Rajveer Singh
Punjab
21-08-2019 06:44 PM
Punjab
08-21-2019 06:47 PM
rajveer ji kirpa karke isdi photo bhejo ta jo tuhanu is bare poori jankari diti ja sake.dhanwad
Posted by Roshan
Madhya Pradesh
21-08-2019 06:43 PM
Punjab
08-21-2019 06:48 PM
roshan ji kirpya btaye ke soybean men kya dikkat aa rahi hai taki aapko uske hisab se jankari di ja sake.dhanywad
Posted by JEEVAN RAM BISHNOI
Rajasthan
21-08-2019 06:35 PM
Punjab
08-21-2019 06:51 PM
जीवन जी आप अरंडी की किस्मे जैसे GCH 7: यह हाइब्रिड किस्म सिंचित हालातों में उगाने के लिए उपयुक्त है, इसकी औसतन पैदावार 13-14.4 क्विंटल प्रति एकड़ होती है यह नेमाटोड के प्रतिरोधक किस्म है D.C.S 9 (Jyoti) : सिंचित हालातों में यह 10-11 क्विंटल प्रति एकड़ औसतन पैदावार देती है इसके बीजों में तेल की मात्रा 45 प्रतिशत होती है R.H.C 1: यह हा.... (Read More)
जीवन जी आप अरंडी की किस्मे जैसे GCH 7: यह हाइब्रिड किस्म सिंचित हालातों में उगाने के लिए उपयुक्त है, इसकी औसतन पैदावार 13-14.4 क्विंटल प्रति एकड़ होती है यह नेमाटोड के प्रतिरोधक किस्म है D.C.S 9 (Jyoti) : सिंचित हालातों में यह 10-11 क्विंटल प्रति एकड़ औसतन पैदावार देती है इसके बीजों में तेल की मात्रा 45 प्रतिशत होती है R.H.C 1: यह हाइब्रिड किस्म सिंचित और असिंचित क्षेत्रों में उगाने के लिए उपयुक्त है इसके बीजों में तेल की मात्रा 49 प्रतिशत होती है इसकी औसतन पैदावार 12-14 क्विंटल प्रति एकड़ होती है G.C.H 5: यह हाइब्रिड किस्म सिंचित क्षेत्रों में उगाने के लिए उपयुक्त है इसके बीजों में तेल की मात्रा 49 प्रतिशत होती है इसकी सिंचित हालातों में औसतन पैदावार 8-9 क्विंटल प्रति एकड़ होती है G.C.H 4: यह हाइब्रिड किस्म 210-240 दिनों में कटाई के लिए तैयार हो जाती है यह जड़ गलन बीमारी की प्रतिरोधक किस्म है सिंचित हालातों में उगाने पर यह 8-9 क्विंटल प्रति एकड़ औसतन पैदावार देती है
Posted by raghvendra Singh kushwaha
Uttar Pradesh
21-08-2019 06:32 PM
Maharashtra
08-21-2019 06:54 PM
राघवेंद्र जी आप मटर की किस्मे जैसे Rachna: यह पूरे उत्तर प्रदेश में उगाने के लिए उपयुक्त किस्म है यह किस्म 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है KPM: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 125-130 दिनों में कटाई के लिए तैयार हो ज.... (Read More)
राघवेंद्र जी आप मटर की किस्मे जैसे Rachna: यह पूरे उत्तर प्रदेश में उगाने के लिए उपयुक्त किस्म है यह किस्म 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है KPM: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 125-130 दिनों में कटाई के लिए तैयार हो जाती है इसकी औसतन पैदावार 12-13 क्विंटल प्रति एकड़ होती है Shikha: यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Malviya Matar 2: यह किस्म उत्तर प्रदेश के पूर्वी क्षेत्रों में उगाने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Malviya Matar 15: यह किस्म उत्तर प्रदेश के सभी क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है JP 885: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है DDR 23 (Pusa Prabhat): यह किस्म उत्तर प्रदेश के पूर्वी क्षेत्रों में उगाने के लिए उपयुक्त है यह किस्म 100-105 दिनों में कटाई के लिए तैयार हो जाती है इसकी औसतन पैदावार 6-7 क्विंटल प्रति एकड़ होती है Pant Matar 5: यह किस्म उत्तर प्रदेश के मैदानी इलाकों में उगाने के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Adarsh: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 9-10 क्विंटल प्रति एकड़ होती है
Posted by ਮਨਜੀਤ ਸਿੰਘ
Punjab
21-08-2019 06:31 PM
Punjab
08-21-2019 06:57 PM
ਮਨਜੀਤ ਜੀ ਤੁਸੀ ਇਹਨਾਂ ਦੀ ਅਲੱਗ ਤੋਂ ਵਰਤੋਂ ਕਰੋ ਇਹਨਾਂ ਦੀ ਇਕਠੀ ਵਰਤੋਂ ਨਹੀਂ ਕਰਨੀ ਚਾਹੀਦੀ ਧੰਨਵਾਦ