Experts Q&A Search

Posted by ਕੁਲਵੀਰ ਸਿੰਘ
Punjab
22-08-2019 11:51 AM
Punjab
08-22-2019 03:19 PM
kulveer ji eh bijai to 85 k dina tak nisarna shuru kar dindi hai.
Posted by Gurdeep Mann
Punjab
22-08-2019 11:50 AM
Maharashtra
08-22-2019 02:56 PM
If infestation is observed, spray with Zineb@500 gm/acre in 200 Ltr of water.
Posted by Nandu
Chattisgarh
22-08-2019 11:44 AM
Punjab
08-22-2019 11:48 AM
नंदू जी कृपया बताएं कि यह कोनसी फसल में है ताकि आपको इसके बारे में पूरी जानकारी दी जा सके धन्यवाद
Posted by lavkumar
Chattisgarh
22-08-2019 11:43 AM
Punjab
08-22-2019 02:49 PM
Lav kumar ji isme keet ka hamla check karen iski roktham ke liye aap 25% Cypermethrin@2.4 ml/10Ltr pani ke hisab se spray karen,dhanywad
Posted by Harpreet Singh
Punjab
22-08-2019 11:36 AM
Maharashtra
08-22-2019 11:52 AM
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
Posted by Atinderpal singh chahal
Punjab
22-08-2019 11:33 AM
Punjab
02-06-2020 05:54 PM
Atinderpal singh chahal ji, safeda da plant ik saal vich lagbhaag 4-5 foot da ho janda hai, dhanwad
Posted by Virender singh
Haryana
22-08-2019 11:33 AM
Punjab
08-22-2019 02:36 PM
Virendr ji kripya btaye ke aap konsi fasl men nadeeno ki roktham karna chahte hai taki aapko iske bare men poori jankari di ja sake.dhanywad
Posted by bhagwant singh
Punjab
22-08-2019 11:31 AM
Punjab
08-22-2019 06:49 PM
ਸੂਰ ਪਾਲਣ ਦੀ ਟ੍ਰੇਨਿੰਗ ਦੇ ਲਈ ਤੁਹਾਨੂੰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸੰਂਪਰਕ ਕਰਨਾ ਪਵੇਗਾ ਜਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਲੈ ਸਕਦੇ ਹੋ ਤੁਸੀ ਜਦੋ ਵੀ ਚਾਹੋ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਜਮਾ ਕਰਵਾ ਸਕਦੇ ਹੋ ਤੇ ਜਦੋ ਵੀ ਟ੍ਰੇਨਿੰਗ ਸ਼ੁਰੂ ਹੋਣੀ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਇਸ ਦੇ ਨਾਲ ਨਾਲ .... (Read More)
ਸੂਰ ਪਾਲਣ ਦੀ ਟ੍ਰੇਨਿੰਗ ਦੇ ਲਈ ਤੁਹਾਨੂੰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸੰਂਪਰਕ ਕਰਨਾ ਪਵੇਗਾ ਜਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਲੈ ਸਕਦੇ ਹੋ ਤੁਸੀ ਜਦੋ ਵੀ ਚਾਹੋ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਜਮਾ ਕਰਵਾ ਸਕਦੇ ਹੋ ਤੇ ਜਦੋ ਵੀ ਟ੍ਰੇਨਿੰਗ ਸ਼ੁਰੂ ਹੋਣੀ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ ਬਾਕੀ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਰੌਣੀ ਫਾਰਮ ਵਿੱਖੇ ਸੂਰ ਪਾਲਣ ਦੀ ਟ੍ਰੇਨਿੰਗ 2-6 ਸਤੰਬਰ ਤੱਕ ਹੋ ਰਹੀ ਹੈ ਜੀ
Posted by Harminder singh
Punjab
22-08-2019 11:31 AM
Maharashtra
08-22-2019 05:52 PM
ਹਰਮਿੰਦਰ ਜੀ ਇਸਦੇ ਵਿਚ Atrataf 200gm/acre ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਪਰ ਹੁਣ ਇਸਨੂੰ ਸਪਰੇ ਨਾ ਕਰੋ ਕਿਉਕਿ ਇਹ ਅਗਲੀ ਫ਼ਸਲ ਨੂੰ ਨੁਕਸਾਨ ਕਰ ਸਕਦੀ ਹੈ ਧੰਨਵਾਦ
Posted by ਕੁਲਵੀਰ ਸਿੰਘ
Punjab
22-08-2019 11:30 AM
Punjab
08-22-2019 11:47 AM
kulveer ji kirpa karke isdi kisam daso ta jo tuhanu osde hisab nal jankari diti ja sake.dhanwad
Posted by Balkrishan
Haryana
22-08-2019 11:30 AM
Punjab
08-22-2019 02:33 PM
बालकृष्ण जी यह फंगस की रोकथाम के लिए इस्तेमाल की जाती है, इसकी मात्रा 300ml को प्रति एकड़ के हिसाब से इस्तेमाल किया जाता है, धन्यवाद
Posted by Atinderpal singh chahal
Punjab
22-08-2019 11:29 AM
Punjab
08-22-2019 04:10 PM
ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ.... (Read More)
ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Posted by Gurmail singh maan
Punjab
22-08-2019 11:28 AM
Punjab
08-22-2019 02:28 PM
gurmail ji coragen da result bahut vadia rehnda hai isdi varto tuc gobh vali sundi ja jad vali sundi dona uper kar sakde ho.isdi matra 60ml nu 150 litre pani vich mila ke spray karo.dhanwad
Posted by akash singh
Punjab
22-08-2019 11:26 AM
Punjab
08-22-2019 02:27 PM
amrik ji isda result gobh vali sundi te ghat milda hai eh jyadatar narme vali sundi vich vartya janda hai.
Posted by Jai Singh Pannu
Haryana
22-08-2019 11:25 AM
Maharashtra
08-22-2019 11:31 AM
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
Posted by sukhbir brar
Punjab
22-08-2019 11:21 AM
Maharashtra
08-22-2019 11:26 AM
PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ
Posted by ਹਰਪਾਲ ਸਿੰਘ
Punjab
22-08-2019 11:12 AM
Punjab
08-22-2019 04:29 PM
Kotkapura vich vich govt goat farm training center baneya hai othe tusi training bare jankari lain layi 98152 87120 . Dr. jaswinder kumar garg ji nal contact kar sakde ho ji.
Posted by Raja Faizal
Gujarat
22-08-2019 10:59 AM
Punjab
08-31-2019 07:37 PM
बकरी पालन ट्रेनिंग आप अपने नज़दीकी कृषि विज्ञानं केंद्र सकते है कृषि विज्ञानं केंद्र का पता आप नोट कर सकते हो जी Krishi Vigyan Kendra At& Post Chaswad Ta.Valia Di.Bharuch-393130 जी इसके इलावा हरयाणा के तारूआना गांव में भी बकरी पालन ट्रेनिंग SR Commercial Goat Farm पर 5 नवंबर से शुरू हो रही है इसके लिए आप रजिस्टर्ड करवाने के लिए 93501 46903 पर कॉल कर .... (Read More)
बकरी पालन ट्रेनिंग आप अपने नज़दीकी कृषि विज्ञानं केंद्र सकते है कृषि विज्ञानं केंद्र का पता आप नोट कर सकते हो जी Krishi Vigyan Kendra At& Post Chaswad Ta.Valia Di.Bharuch-393130 जी इसके इलावा हरयाणा के तारूआना गांव में भी बकरी पालन ट्रेनिंग SR Commercial Goat Farm पर 5 नवंबर से शुरू हो रही है इसके लिए आप रजिस्टर्ड करवाने के लिए 93501 46903 पर कॉल कर सकते है जी
Posted by Sukha Mand
Punjab
22-08-2019 10:56 AM
Punjab
08-22-2019 11:10 AM
sukha ji isde vich mashar da hamla check karo jekar maujood hai ta tuc isde vich fame@20ml ja coragen@60ml nu 150 litre pani vich mila ke spray karo.dhanwad
Posted by Kitish Kumar Raushan
Bihar
22-08-2019 10:53 AM
Punjab
08-22-2019 11:21 AM
कितिश जी आप इसके ऊपर mancozeb@400 ग्राम को 150 लीटर पानी में मिलाकर स्प्रे करें, धन्यवाद
Posted by sukhbir brar
Punjab
22-08-2019 10:52 AM
Maharashtra
08-22-2019 02:24 PM
PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ
Posted by Chandra mohan singh
Bihar
22-08-2019 10:50 AM
Punjab
08-22-2019 01:48 PM
चंद्र जी इसकी मात्रा 200 -300 ग्राम की प्रति एकड़ के हिसाब से इस्तेमाल की जाती है और इसे आप सभी सब्जियों के ऊपर इस्तेमाल कर सकते है धन्यवाद
Posted by Sachin Solanki
Madhya Pradesh
22-08-2019 10:47 AM
Punjab
08-22-2019 01:45 PM
सचिन जी आप इसके ऊपर NPK 191919@1 किलो को 150 लीटर पानी में मिलाकर स्प्रे करें, धन्यवाद
Posted by Deepak kumar
Haryana
22-08-2019 10:46 AM
Punjab
08-22-2019 11:18 AM
श्रीमान जी फंगीसाइड Adama कंपनी का Custodia @200 ml प्रति एकड़ या Amistar top @200 ml प्रति एकड़ या Nativo @120 gm प्रति एकड़ की स्प्रे कर सकते हैं या
Posted by rahulkushwaha
Madhya Pradesh
22-08-2019 10:45 AM
Punjab
08-22-2019 03:21 PM
Rahulkushwaha ji kripya aap apna swal vistar se pooche taki aapko iske bare men poori jankari di ja sake.dhanywad
Posted by Kuldeepsingh Poonia
Haryana
22-08-2019 10:33 AM
Maharashtra
08-22-2019 01:43 PM
इस बीमारी की रोकथाम के लिए टैबुकोनाज़ोल 1 मि.ली. या ट्राइफलोकसीट्रोबिन+ टैबुकोनाज़ोल 0.6 ग्राम प्रति लीटर की स्प्रे बिजाई के 60वें, 90वें, और 120वें दिन बाद करें यदि बीमारी खेत में दिखे तो कॉपर ऑक्सीक्लोराइड या कप्तान 500 ग्राम प्रति 200 लीटर पानी में मिलाकर प्रति एकड़ में स्प्रे करें या कार्बेनडाज़िम 12 प्रतिशत + मैनकोज़े.... (Read More)
इस बीमारी की रोकथाम के लिए टैबुकोनाज़ोल 1 मि.ली. या ट्राइफलोकसीट्रोबिन+ टैबुकोनाज़ोल 0.6 ग्राम प्रति लीटर की स्प्रे बिजाई के 60वें, 90वें, और 120वें दिन बाद करें यदि बीमारी खेत में दिखे तो कॉपर ऑक्सीक्लोराइड या कप्तान 500 ग्राम प्रति 200 लीटर पानी में मिलाकर प्रति एकड़ में स्प्रे करें या कार्बेनडाज़िम 12 प्रतिशत + मैनकोज़ेब 63 प्रतिशत डब्लयू पी 25 ग्राम को 10 लीटर पानी में मिलाकर स्प्रे करें
Posted by Balwinder singh
Punjab
22-08-2019 10:10 AM
Punjab
08-22-2019 06:03 PM
ਮੋਹਾਲੀ ਦੀ ਟ੍ਰੇਨਿੰਗ ਚਤਾਮਲੀ ਪਿੰਡ ਵਿੱਚ ਪੰਜਾਬ ਡੇਅਰੀ ਡਿਵੈਲਪਮੈਟ ਬੋਰਡ ਦਾ ਡੇਅਰੀ ਟ੍ਰੈਨਿੰਗ ਸੈਂਟਰ ਬਣਿਆ ਹੋਇਆ ਹੈ ਤੁਸੀ ਇਸ ਪਤੇ ਤੇ ਸੰਪਰਕ ਕਰ ਸਕਦੇ ਹੋ Dairy Dev. Officer , Dairy Training & Extension Centre, Vill. Chatamli, PO Kalewal,DIstt. Ropar Sh. Kuldip Singh 98557-32565,0160-2660300 ਬਾਕੀ ਪਟਿਆਲਾ ਵਿੱਚ DEPUTY DIRECTOR Dairy Training and Extension Centre, Ranvir College Road, Patiala Gate ਜਾਣਕਾਰੀ ਲਈ ਤੁਸੀ Sh. Ashok Kumar 98722-93013 ਜਾਂ 01672-230925 ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹ.... (Read More)
ਮੋਹਾਲੀ ਦੀ ਟ੍ਰੇਨਿੰਗ ਚਤਾਮਲੀ ਪਿੰਡ ਵਿੱਚ ਪੰਜਾਬ ਡੇਅਰੀ ਡਿਵੈਲਪਮੈਟ ਬੋਰਡ ਦਾ ਡੇਅਰੀ ਟ੍ਰੈਨਿੰਗ ਸੈਂਟਰ ਬਣਿਆ ਹੋਇਆ ਹੈ ਤੁਸੀ ਇਸ ਪਤੇ ਤੇ ਸੰਪਰਕ ਕਰ ਸਕਦੇ ਹੋ Dairy Dev. Officer , Dairy Training & Extension Centre, Vill. Chatamli, PO Kalewal,DIstt. Ropar Sh. Kuldip Singh 98557-32565,0160-2660300 ਬਾਕੀ ਪਟਿਆਲਾ ਵਿੱਚ DEPUTY DIRECTOR Dairy Training and Extension Centre, Ranvir College Road, Patiala Gate ਜਾਣਕਾਰੀ ਲਈ ਤੁਸੀ Sh. Ashok Kumar 98722-93013 ਜਾਂ 01672-230925 ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ
Posted by Harpreet Singh
Punjab
22-08-2019 10:04 AM
Punjab
08-22-2019 01:35 PM
JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
Posted by vijay prakapati
Uttar Pradesh
22-08-2019 09:58 AM
Punjab
08-22-2019 11:40 AM
सर अगर आपने Biofloc मत्स्य पालन की ट्रेनिंग करनी है तो आप गोरखपुर से ट्रेनिंग कर सकते हो इसके लिए आप 8299418137 पर व्हाटसप करे जी
Posted by Ashok Yadav
Uttar Pradesh
22-08-2019 09:55 AM
Maharashtra
08-22-2019 01:38 PM
अशोक जी आप इसकी जड़ों में दीमक चेक करें अगर मौजूद है तो आप इसमें chlorpyriphos @1 लीटर को 60 किलो मिटटी में मिला कर इस्तेमाल करें धन्यवाद
Posted by Ashok Yadav
Uttar Pradesh
22-08-2019 09:53 AM

?

Punjab
08-22-2019 01:34 PM
अशोक जी कृपया बताएं कि इसमें क्या समस्या आ रही ताकि आपको इसके बारे में पूरी जानकारी दी जा सके, धन्यवाद
Posted by Harman Sidhu
Chattisgarh
22-08-2019 09:51 AM
Maharashtra
08-23-2019 03:16 PM
harman ji ek keetnashak ate fungusnashi dona da kam kardi hai isdi matra 400 gram nu prati acre de hisab nal vartya janda hai.eh gobh di sundi ja jad di sundi dona di roktham kardi hai isto ilava eh sheath blight di roktham vi kardi hai.dhanwad
Posted by sangha saab
Punjab
22-08-2019 09:34 AM
Maharashtra
08-22-2019 01:30 PM
PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ
Posted by Kuldeep Singh
Punjab
22-08-2019 09:30 AM
Punjab
02-11-2020 03:05 PM
Amrita ji, NEET da exma clear karan layi tusi 11th and 12th di NCERT te concentrate karo, is vicho 90% syllabus aunda hai, NCERT de har ik topic nu dhiyan nal parho is de nal hi exam clear ho janda hai, dhanwad
Posted by Anil muniya
Madhya Pradesh
22-08-2019 09:28 AM
Punjab
08-22-2019 01:13 PM
Anil ji kripya aap btaye ke konse keet ka hamla hai taki appko iske bare men poori jankari di ja sake.dhanywad
Posted by Sarjan Ahirwar
Madhya Pradesh
22-08-2019 09:27 AM
Punjab
08-22-2019 01:08 PM
Sarjan ji kripya aap btaye ke ise lgaye huye kitne din ho gaye hai taki aapko iske bare men poori jankari di ja sake.dhanywad
Posted by Gursewak singh
Punjab
22-08-2019 09:26 AM
Punjab
08-22-2019 04:15 PM
ਤੁਸੀ ਮੱਝ ਨੂੰ milkout ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸਦੇ ਤੁਸੀ 2 ਡੱਬੇ ਦਿਓ , ਇਕ ਡੱਬੇ ਦੇ ਖਤਮ ਹੋਣ ਤੋਂ ਬਾਅਦ ਇਸ ਪਾਊਡਰ ਨੂੰ ਦਿਨ ਵਿਚ ਇਕ ਵਾਰ ਹੀ 2 ਚਮਚ ਦਿਓ ਅਤੇ ਨਾਲ ਹੀ ਤੁਸੀ Mummidum powder ਵੀ ਦਿਓ ਇਸਦੀ 50 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸਨੂੰ 5 ਦਿਨ ਲਗਾਤਾਰ ਦਿਓ ਇਸਦੇ ਨਾਲ potasium-iodied ਦਵਾਈ ਦੇਣੀ ਸ਼ੁਰੂ ਕਰੋ ਇਸਦੀ 20 ਗ੍ਰਾਮ ਦੀ ਡੱਬ.... (Read More)
ਤੁਸੀ ਮੱਝ ਨੂੰ milkout ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸਦੇ ਤੁਸੀ 2 ਡੱਬੇ ਦਿਓ , ਇਕ ਡੱਬੇ ਦੇ ਖਤਮ ਹੋਣ ਤੋਂ ਬਾਅਦ ਇਸ ਪਾਊਡਰ ਨੂੰ ਦਿਨ ਵਿਚ ਇਕ ਵਾਰ ਹੀ 2 ਚਮਚ ਦਿਓ ਅਤੇ ਨਾਲ ਹੀ ਤੁਸੀ Mummidum powder ਵੀ ਦਿਓ ਇਸਦੀ 50 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸਨੂੰ 5 ਦਿਨ ਲਗਾਤਾਰ ਦਿਓ ਇਸਦੇ ਨਾਲ potasium-iodied ਦਵਾਈ ਦੇਣੀ ਸ਼ੁਰੂ ਕਰੋ ਇਸਦੀ 20 ਗ੍ਰਾਮ ਦੀ ਡੱਬੀ ਹੁੰਦੀ ਹੈ ਇਸਨੂੰ ਤੁਸੀ 7 ਗ੍ਰਾਮ ਇਕ ਦਿਨ ਵਿਚ ਦੇਣਾ ਹੈ ਅਤੇ ਲਗਾਤਾਰ 3 ਦਿਨ ਤਕ ਦਿਓ ਇਸ ਨਾਲ ਫਰਕ ਪੈ ਜਾਵੇਗਾ .
Posted by mandeep singh
Punjab
22-08-2019 09:24 AM
Punjab
08-22-2019 12:31 PM
mandeep ji tuc NPK 130045@10 gram prati litre di spray kar sakde ho jado jhona 5% tak nisar janda hai.dhanwad
Posted by kyamudeen mansuri
Rajasthan
22-08-2019 09:23 AM
Punjab
08-22-2019 12:29 PM
kyamudeen ji aap ise insecticide ya fungicide ke sath mila kar spray kar sakte hai.dhanywad
Posted by jaswinder singh Jassa
Punjab
22-08-2019 09:21 AM
Punjab
08-22-2019 04:16 PM
ਗੱਬਣ ਬੱਕਰੀ ਦੀ ਨਿਸ਼ਾਨੀ ਇਹੀ ਹੈ ਕਿ ਗੱਬਣ ਹੋਣ ਤੇ ਬਾਅਦ ਉਹ ਦੁੱਧ ਘਟਾ ਜਾਂਦੀ ਹੈ ਮੰਨ ਲਵੋ ਜੇਕਰ ਚਾਰ ਕਿਲੋ ਦੁੱਧ ਹੈ ਤਾਂ ਹੋਲੀ ਹੌਲੀ ਅੱਧਾ ਕਿਲੋ ਤੇ ਆ ਜਾਵੇ ਤਾਂ ਉਹ ਗੱਬਣ ਹੈ ਬੱਸ ਇਹੀ ਨਿਸ਼ਾਨੀ ਹੈ ਜੀ, ਜੇਕਰ ਪਹਿਲੀ ਵਾਰ ਗੱਭਣ ਹੋਈ ਹੈ ਤਾਂ ਉਸਦਾ ਲੇਵਾ ਨਿਕਲਣ ਲਗੇਗਾ, ਪੇਟ ਬਾਹਰ ਆਉਣ ਲਗੇਗਾ ਬਾਕੀ ਉਸ ਨੂੰ ਕੋਈ ਮਾਹਿਰ ਬੱਕਰੀ ਪਾਲਕ ਉਸ ਨੂੰ ਦੇਖ ਕੇ ਗੱਭਣ ਹੋਣ ਵਾਰੇ ਦੱਸ ਸਕਦਾ ਹੈ .... (Read More)
ਗੱਬਣ ਬੱਕਰੀ ਦੀ ਨਿਸ਼ਾਨੀ ਇਹੀ ਹੈ ਕਿ ਗੱਬਣ ਹੋਣ ਤੇ ਬਾਅਦ ਉਹ ਦੁੱਧ ਘਟਾ ਜਾਂਦੀ ਹੈ ਮੰਨ ਲਵੋ ਜੇਕਰ ਚਾਰ ਕਿਲੋ ਦੁੱਧ ਹੈ ਤਾਂ ਹੋਲੀ ਹੌਲੀ ਅੱਧਾ ਕਿਲੋ ਤੇ ਆ ਜਾਵੇ ਤਾਂ ਉਹ ਗੱਬਣ ਹੈ ਬੱਸ ਇਹੀ ਨਿਸ਼ਾਨੀ ਹੈ ਜੀ, ਜੇਕਰ ਪਹਿਲੀ ਵਾਰ ਗੱਭਣ ਹੋਈ ਹੈ ਤਾਂ ਉਸਦਾ ਲੇਵਾ ਨਿਕਲਣ ਲਗੇਗਾ, ਪੇਟ ਬਾਹਰ ਆਉਣ ਲਗੇਗਾ ਬਾਕੀ ਉਸ ਨੂੰ ਕੋਈ ਮਾਹਿਰ ਬੱਕਰੀ ਪਾਲਕ ਉਸ ਨੂੰ ਦੇਖ ਕੇ ਗੱਭਣ ਹੋਣ ਵਾਰੇ ਦੱਸ ਸਕਦਾ ਹੈ .
Posted by deepakchouhan
Madhya Pradesh
22-08-2019 09:16 AM
Punjab
08-27-2019 12:28 PM
Deepak ji agar barish jyada hone se beej ka bhav ho geya to nuksaan hai fasl ka agar iski pattiyan nikal aayi hai to isko nuksaan nahi hoga.dhanywad
Posted by Rajveer Singh
Punjab
22-08-2019 09:12 AM
Punjab
08-22-2019 12:26 PM
Rajveer ji eh fungus hai isde layi tuc propiconazole@200ml nu 150 litre pani vich mila ke spray karo.dhanwad
Posted by Rajveer Singh
Punjab
22-08-2019 09:04 AM
Himachal Pradesh
08-22-2019 09:45 AM
Posted by vishal kumar
Bihar
22-08-2019 09:04 AM

?

Punjab
08-22-2019 04:18 PM
Vishal ji aap iss App mai khetbadi aur pashupalan se sambadit koi v swal push skte hai apko App mai mahiro dubara uska jwab aa jayega..
Posted by sandeep singh
Punjab
22-08-2019 08:50 AM
Punjab
08-22-2019 12:21 PM
sandeep ji monocrotophos di matra 200-300ml nu 150 litre pani vich mila ke prati acre de hisab nal spray kiti jandi hai ate chlorpyriphos@1 litre di matra nu prtai acre de hisab nal varti jandi hai.dhanwad