Experts Q&A Search

Posted by Gagan
Punjab
22-08-2019 03:27 PM
Punjab
08-22-2019 03:49 PM
ਅਮ੍ਰਿਤਪਾਲ ਜੀ ਜਦੋ ਇਹਨਾਂ ਦੀ ਉਮਰ 6 ਮਹੀਨੇ ਤੋਂ ਉਪਰ ਹੋ ਜਾਵੇਗੀ ਇਹ ਉਦੋਂ ਅੰਡੇ ਦੇਣ ਲੱਗ ਜਾਣਗੀਆਂ ਇਸਦੇ ਲਈ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ, ਓਹਨਾ ਦੇ ਖਾਣ ਦੇ ਹਿਸਾਬ ਨਾਲ ਦਾਣਾ ਦਿਓ ਦਾਣਾ ਦਿਓ, ਬਾਕੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ, ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ .... (Read More)
ਅਮ੍ਰਿਤਪਾਲ ਜੀ ਜਦੋ ਇਹਨਾਂ ਦੀ ਉਮਰ 6 ਮਹੀਨੇ ਤੋਂ ਉਪਰ ਹੋ ਜਾਵੇਗੀ ਇਹ ਉਦੋਂ ਅੰਡੇ ਦੇਣ ਲੱਗ ਜਾਣਗੀਆਂ ਇਸਦੇ ਲਈ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ, ਓਹਨਾ ਦੇ ਖਾਣ ਦੇ ਹਿਸਾਬ ਨਾਲ ਦਾਣਾ ਦਿਓ ਦਾਣਾ ਦਿਓ, ਬਾਕੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ, ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ.
Posted by Sandeep
Haryana
22-08-2019 03:21 PM
Punjab
08-22-2019 03:35 PM
Sandeep ji yeh ek fungicide hai yeh fungus ki roktham ke liye istemal kiya jata hai iski matra 2.5ml ko prtai litre pani ke hisab se spray kiya jata hai.dhanywad
Posted by shergill
Punjab
22-08-2019 03:11 PM
Punjab
08-22-2019 03:19 PM
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅ.... (Read More)
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I
Posted by mandeep singh
Punjab
22-08-2019 03:06 PM
Punjab
08-22-2019 03:08 PM
Mandeep ji prati acre ik killo di varto kar sakde ho ji. dhanwad
Posted by gurpreet singh
Punjab
22-08-2019 03:06 PM
Maharashtra
08-22-2019 03:09 PM
ਇਹ ਇਕ ਕੀਟਨਾਸ਼ਕ ਹੈ ਇਸਦੇ ਵਿਚ Chlorpyriphos 50% + Cypermethrin 5% EC ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ 2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by mandip ghuman
Punjab
22-08-2019 02:59 PM
Punjab
08-22-2019 03:51 PM
tuci uss nu Pregstay gold powder 50gm rojana ate Calcimust gold liquid 50ml rojana dena suru kro, ehh tuci 20 din tak dinde, jekar ohh dubara nahi boldi hai ja heat de lashan nhi dekhaundi hai tan tuci 3 month hoon ton badd doctor ton gaban check krwao ji..
Posted by ggg
Rajasthan
22-08-2019 02:56 PM
Punjab
08-22-2019 02:58 PM
आप बाजरे की फसल में ग्रोथ के लिए NPK 191919 @1 किलो को 150 लीटर पानी में मिलाकर स्प्रे करें, धन्यवाद
Posted by Udham Singh
Haryana
22-08-2019 02:56 PM
Rajasthan
10-11-2019 08:29 PM
उधम सिंह जी इस में प्रकाशित सूचना के आधार पर आपको पानी की जांच करवानी चाहिए और इसके अलावा आप मक्का कि बुवाई कर सकते हैं क्योंकि इस में प्रकाशित सूचना के आधार पर अनाज की फसल बोई जा सकती है.
Posted by mandip ghuman
Punjab
22-08-2019 02:54 PM
Punjab
08-22-2019 03:52 PM
tuci ehna nu Calcimust gold liquid 50ml rojana ate Mlikout powder 2-2 chamch swere sham deo ji, iss nal dudh vdhh jawega.
Posted by Kulwinder Sohi
Punjab
22-08-2019 02:52 PM
Maharashtra
08-23-2019 11:03 AM
ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲ.... (Read More)
ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ
Posted by saddik ali
Uttar Pradesh
22-08-2019 02:51 PM
Punjab
08-22-2019 02:57 PM
Saddik ali ji kripya btaye ke aapne pehle konsi khaad ka istemal kiya hai taki apko iske bare men poori jankari di ja sake.dhanywad
Posted by Gurbhej Batch
Punjab
22-08-2019 02:46 PM
Maharashtra
08-22-2019 03:00 PM
ਗੁਰਭੇਜ ਜੀ ਗੋਭ ਦੀ ਸੁੰਡੀ ਤਣੇ ਦੇ ਅੰਦਰਲਾ ਮਾਦਾ ਖਾਂਦੀ ਹੈ ਜਿਸਦੇ ਨਾਲ ਬੂਟਾ ਸੁੱਕਣਾ ਸ਼ੁਰੂ ਕਰ ਦਿੰਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ fame @20 ml ਜਾ coragen @60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by Sukhchain Singh
Punjab
22-08-2019 02:44 PM
Maharashtra
08-22-2019 03:01 PM
neck blast di roktham lyi Adama company da Isomain @300 ml per acre ja Amistar top @200 ml per acre ja Nativo @120 gm per acre de hisab nal spray kr skde ho g..
Posted by akash kumar
Haryana
22-08-2019 02:39 PM
Maharashtra
08-23-2019 11:29 AM
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति .... (Read More)
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
Posted by Jagtar Singh Khehra
Punjab
22-08-2019 02:30 PM
Maharashtra
08-22-2019 03:03 PM
ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਜੈਵਿਕ ਤੱਤਾਂ ਵਾਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਭਾਰੀ, ਸੰਘਣੀ ਅਤੇ ਬਹੁਤੀ ਹਲਕੀ ਮਿੱਟੀ ਵਿੱਚ ਇਸਦੀ ਬਿਜਾਈ ਨਾ ਕਰੋ, ਇਸ ਨਾਲ ਪੈਦਾਵਾਰ ਖਰਾਬ ਅਤੇ ਜੜ੍ਹਾਂ ਨਕਾਰਾ ਹੋ ਜਾਂਦੀਆਂ ਹਨ ਇਸ ਲਈ ਮਿੱਟੀ ਦਾ pH 5.5 ਤੋਂ 6.8 ਹੋਣਾ ਚਾਹੀਦਾ ਹੈ L 1: ਇਹ ਕਿਸਮ ਬਿਜਾਈ ਤੋਂ 45-60 ਦਿਨ ਬਾਅਦ ਪੱਕ ਜਾਂਦੀ ਹੈ ਇਸਦੀਆਂ ਜੜ੍.... (Read More)
ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਜੈਵਿਕ ਤੱਤਾਂ ਵਾਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਭਾਰੀ, ਸੰਘਣੀ ਅਤੇ ਬਹੁਤੀ ਹਲਕੀ ਮਿੱਟੀ ਵਿੱਚ ਇਸਦੀ ਬਿਜਾਈ ਨਾ ਕਰੋ, ਇਸ ਨਾਲ ਪੈਦਾਵਾਰ ਖਰਾਬ ਅਤੇ ਜੜ੍ਹਾਂ ਨਕਾਰਾ ਹੋ ਜਾਂਦੀਆਂ ਹਨ ਇਸ ਲਈ ਮਿੱਟੀ ਦਾ pH 5.5 ਤੋਂ 6.8 ਹੋਣਾ ਚਾਹੀਦਾ ਹੈ L 1: ਇਹ ਕਿਸਮ ਬਿਜਾਈ ਤੋਂ 45-60 ਦਿਨ ਬਾਅਦ ਪੱਕ ਜਾਂਦੀ ਹੈ ਇਸਦੀਆਂ ਜੜ੍ਹਾਂ ਗੋਲ ਅਤੇ ਪੂਰੀ ਤਰ੍ਹਾਂ ਸਫੇਦ, ਮੁਲਾਇਮ ਅਤੇ ਕੁਰਕੁਰੀਆਂ ਹੁੰਦੀਆਂ ਹਨ ਇਸਦੀਆਂ ਜੜ੍ਹਾਂ ਦੀ ਔਸਤਨ ਪੈਦਾਵਾਰ 105 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Safed 4: ਇਸ ਕਿਸਮ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ ਇਸ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਸਫੇਦ, ਗੋਲ, ਦਰਮਿਆਨੇ ਆਕਾਰ ਅਤੇ ਸੁਆਦ ਵਿੱਚ ਵਧੀਆ ਹੁੰਦੀਆਂ ਹਨ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਨਦੀਨਾਂ ਅਤੇ ਰੋੜਿਆਂ ਤੋਂ ਮੁਕਤ ਕਰੋ ਫਿਰ ਇਸ ਵਿੱਚ 60-80 ਕੁਇੰਟਲ ਚੰਗੀ ਤਰ੍ਹਾਂ ਗਲ਼ਿਆ-ਸੜਿਆ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ ਜੇਕਰ ਗੋਬਰ ਚੰਗੀ ਤਰ੍ਹਾਂ ਗਲ਼ਿਆ-ਸੜਿਆ ਨਾ ਹੋਵੇ, ਤਾਂ ਇਸਦਾ ਪ੍ਰਯੋਗ ਨਾ ਕਰੋ, ਕਿਉਂਕਿ ਇਸ ਨਾਲ ਜੜ੍ਹਾਂ ਦੋ-ਮੂਹੀਆਂ ਹੋ ਜਾਂਦੀਆਂ ਹਨ ਦੇਸੀ ਕਿਸਮਾਂ ਦੀ ਬਿਜਾਈ ਦਾ ਸਹੀ ਸਮਾਂ ਅਗਸਤ-ਸਤੰਬਰ, ਜਦਕਿ ਯੂਰਪੀ ਕਿਸਮਾਂ ਦਾ ਸਹੀ ਸਮਾਂ ਅਕਤੂਬਰ-ਨਵੰਬਰ ਹੁੰਦਾ ਹੈ ਕਤਾਰਾਂ ਵਿੱਚਲਾ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਬੀਜ 1.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀ ਬਿਜਾਈ ਸਿੱਧੇ ਬੈੱਡਾਂ ਤੇ, ਕਤਾਰਾਂ ਵਿੱਚ ਜਾਂ ਵੱਟਾਂ ਤੇ ਕੀਤੀ ਜਾਂਦੀ ਹੈ
Posted by gurpreet singh
Punjab
22-08-2019 02:29 PM
Punjab
08-22-2019 03:04 PM
Gurpreet ji kirpa karke isdi photo bhejo ja isde salt da nam daso ta jo tuhanu is bare poori jankari diti ja sake.dhanwad
Posted by Avtar Singh Gill Avtar
Punjab
22-08-2019 02:27 PM
Maharashtra
08-22-2019 02:46 PM
ਅਵਤਾਰ ਜੀ ਤੁਸੀ ਫਟਕੜੀ ਦੀ ਵਰਤੋਂ ਕਰ ਸਕਦੇ ਹੋ ਇਸਦੇ ਲਈ ਤੁਸੀ ਇਕ ਕਿੱਲੋ ਫਟਕੜੀ ਨੂੰ ਕੱਪੜੇ ਵਿਚ ਬੰਨ ਕੇ ਖੇਤ ਵਿਚ ਪਾਣੀ ਵਾਲੇ ਨੱਕੇ ਕੋਲ ਰੱਖ ਦਿਓ ਇਸਦੇ ਨਾਲ ਫੰਗਸ ਦੀ ਰੋਕਥਾਮ ਹੋ ਜਾਂਦੀ ਹੈ ਧੰਨਵਾਦ
Posted by arjun choudhary
Madhya Pradesh
22-08-2019 02:26 PM
Punjab
08-22-2019 03:06 PM
Arjun ji kripya aap isme keet ka hamla check karen agar maujood hai to aap iske uper quinalphos@400ml ko prati acre ke hisab se istemal karen.dhanywad
Posted by Amritpal Singh
Punjab
22-08-2019 02:16 PM
Punjab
08-22-2019 03:06 PM
amrit ji kirpa karke daso ke tuc jhone vich pehlan kehdi kehdi khaad di varto kiti hai ta jo tuhanu osde hisab nal jankari diti ja sake.dhanwad
Posted by Sonu Patidar
Rajasthan
22-08-2019 02:11 PM
Punjab
08-22-2019 03:54 PM
Sonu ji kya apki cow ko bhar padd raha hai, yaddi usko bhar paddta hai too aap yeh batyen ki woh byane wali hai ya bayaa chuki hai tan jo apko sahi jankari di jaa skee..
Posted by Karan Deep
Punjab
22-08-2019 02:10 PM
Punjab
08-22-2019 03:56 PM
Deep ji tuci powder nu dane vich deo tan jyada vdia hai kyui janwar dane de nal sara powder v khaa jnda hai, pani vich denn nal kai varr janwar pani pura nhi pinda jiss krke powder v vdia trike nal nhi andar jawega, iss lai tuci danne vich deo tan jyada vdia hai jekar dane vich naa khayee tan pani vich de skde ho
Posted by Rammoorti
Uttar Pradesh
22-08-2019 02:08 PM
Punjab
08-22-2019 03:07 PM
Rammoorti ji kripya iski photo bheje taki aapko iske bare men poori jankari di ja sake.dhanywad
Posted by Karan Deep
Punjab
22-08-2019 02:06 PM
Punjab
08-22-2019 03:46 PM
Karan Deep ji jekar bakri gaban hai ta de sakde ha ji. jekar sui hoi hai ta koi lod nahi hai ji.
Posted by Jai Singh Pannu
Haryana
22-08-2019 01:56 PM
Maharashtra
08-22-2019 03:09 PM
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
Posted by sandeep
Punjab
22-08-2019 01:52 PM
Punjab
08-22-2019 05:49 PM
ਪਸ਼ੂਆਂ ਨੂੰ ਆਮ ਤੌਰ ਤੇ ਦਿਨ ਵਿੱਚ ਲੱਗਭੱਗ 35 ਕਿਲੋ ਹਰਾ ਚਾਰਾ ਤੇ 5-7 ਕਿੱਲੋ ਤੂੜੀ ਮਿਕਸ ਕਰਕੇ ਰੋਜ਼ਾਨਾ ਖਵਾ ਸਕਦੇ ਹੋਂ
Posted by Talwinder singh
Punjab
22-08-2019 01:48 PM
Punjab
08-22-2019 03:54 PM
ਡੀਵਾਰਮਿੰਗ ਦਾ ਮਤਲਬ ਦਵਾੲੀ ਨਾਲ ਪਸ਼ੂ ਦੇ ਪੇਟ ਦੇ ਕੀੜੇ ਮਾਰਨਾ ਹੁੰਦਾ ਹੈ ਹਰ ਤਿੰਨ ਮਹੀਨੇ ਬਾਅਦ ਪਸ਼ੂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾੲੀ ਦੇਣੀ ਚਾਹੀਦੀ ਹੈ ਗੱਬਣ ਪਸ਼ੂਆ ਲਈ. Fenbendazole ਸਾਲਟ ਅਤੇ ਬਾਕੀ ਪਸ਼ੂਆਂ ਲਈ Albendazole ਸਾਲਟ ਵਾਲੀਆ ਗੋਲੀਆ ਦੀ ਵਰਤੋ ਕੀਤੀ ਜਾਦੀ ਹੈ ਡੀਵਾਰਮਿੰਗ ਕਰਨ ਨਾਲ ਪਸ਼ੂ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ ਬਾਕੀ ਜਿਵੇ flukrid ds bouls, fendykind plus,
Posted by kamal
Uttar Pradesh
22-08-2019 01:42 PM
Maharashtra
08-22-2019 03:10 PM
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनो.... (Read More)
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by जयनारायण कुमावत
Rajasthan
22-08-2019 01:39 PM
Maharashtra
08-22-2019 02:39 PM
जयनारायण जी आप इसकी बिजाई अगस्त महीने में कर सकते है धन्यवाद
Posted by balram kumar
Punjab
22-08-2019 01:35 PM
Punjab
08-22-2019 03:55 PM
balram kumar ji tusi desi murgiya de nal bater rakh sakde ho. es layi tusi farm vich alag alag section bna ke bater te murgiya dono rakh sakde ho ji. koe dikkat wali gal nahi hai ji.
Posted by ram
Punjab
22-08-2019 01:33 PM
Punjab
08-23-2019 08:42 PM
isde lai tuci mere nal sampark kr skde ho 9781589637
Posted by Umesh Kumar
Punjab
22-08-2019 01:27 PM
Punjab
08-22-2019 03:13 PM
Sudolin ek biofungicide hai yeh fasl ko fungus ke hamle se bchati hai. panther men gibberellic acid maujood hota hai isdi matra 250ml ko 150 litre pani men mila kar spray karen.dhanywad
Posted by akash kumar
Haryana
22-08-2019 01:23 PM
Maharashtra
02-11-2020 03:02 PM
Akashji, kripya ap bataye ke ap vermicompost banane ke bare mein jankari lena chahte hain yan fir koi or jankari lena chahte hain, taki apko iske bare mein puri jankari di ja sake, dhanywad
Posted by Umesh Kumar
Punjab
22-08-2019 01:18 PM
Punjab
08-22-2019 03:59 PM
Umesh Kumar ji agar aapne pashu par loan lena hai to sabse pehle aapko punjab me dairy department se training leni padegi uske baad jab aapko training ka certificate mil geya to aap apne zile ke pashu palan department se baat kare or project report banwaye. uske bad apne bank manager se baat kare jis bank me aapka account chalta hai ji. uske baad aapno bank aage ki puri jankari dega ji.
Posted by Sachin kumar
Punjab
22-08-2019 01:14 PM
Punjab
08-22-2019 01:25 PM
Sachin ji kirpa karke narme di photo bhejo ta jo tuhanu is bare poori jankari diti ja sake.dhanwad
Posted by satpal singh Bhullar
Punjab
22-08-2019 12:58 PM
Maharashtra
08-22-2019 01:09 PM
ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨ.... (Read More)
ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
Posted by Dharmender Dubey
Madhya Pradesh
22-08-2019 12:53 PM
Punjab
08-22-2019 04:16 PM
धर्मेंद्र जी आपको अगर डेरी की जानकारी है तो आप एक बार छोटे लेवल से दोबारा शुरू कर सकते है जी और आप हो सके तो पूरी ट्रेनिंग लेकर शुरू करे क्युकी डेरी का काम तीन चीजों पर निर्भर करता है पहला है फीड , ब्रीड और मैनेजमेंट अगर आप इन 3 चीज़ो पर फोकस रखेंगे तो आप सफल हो सकते हो और कोशिस करे दूध के प्रोडक्ट बना कर खुद सेल क.... (Read More)
धर्मेंद्र जी आपको अगर डेरी की जानकारी है तो आप एक बार छोटे लेवल से दोबारा शुरू कर सकते है जी और आप हो सके तो पूरी ट्रेनिंग लेकर शुरू करे क्युकी डेरी का काम तीन चीजों पर निर्भर करता है पहला है फीड , ब्रीड और मैनेजमेंट अगर आप इन 3 चीज़ो पर फोकस रखेंगे तो आप सफल हो सकते हो और कोशिस करे दूध के प्रोडक्ट बना कर खुद सेल करे जी
Posted by Sanjay
Uttar Pradesh
22-08-2019 12:52 PM
Haryana
08-22-2019 04:04 PM
खरगोश पालन के लिए आप कंपनी से कॉन्ट्रेक्ट कर सकते हैं इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो .... (Read More)
खरगोश पालन के लिए आप कंपनी से कॉन्ट्रेक्ट कर सकते हैं इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो में बेचने के लिए तैयार हो जाते है इसके शुरू के लिए आप हमारी पैराडाइज कंपनी से संर्पक कर सकते है 9466419455 आप इस नंबर पर संर्पक कर सकते है ट्रेनिंग और मार्केटिंग की पूरी जानकारी हमारी कंपनी देगी..
Posted by Amarjit Singh
Punjab
22-08-2019 12:43 PM
Rajasthan
08-22-2019 04:05 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Posted by jarnail gujjar
Punjab
22-08-2019 12:27 PM
Punjab
08-28-2019 02:28 PM
Jarnail gujjar ji moringa plant len lai tusi Dr Balwinder Singh Lakhewali 9814239041 nal samparak kar sakde ho. Thankyou.
Posted by md mojahidul islam
Bihar
22-08-2019 12:26 PM
Punjab
08-22-2019 04:06 PM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्.... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा
Posted by ਨਰਿੰਦਰ ਸਿੰਘ
Punjab
22-08-2019 12:21 PM
Punjab
08-22-2019 01:12 PM
ਨਰਿੰਦਰ ਜੀ PAU ਮੇਲਾ 20 -21 ਸਿਤੰਬਰ ਨੂੰ ਹੈ ਧੰਨਵਾਦ
Posted by Dilpreet singh
Punjab
22-08-2019 12:08 PM
Punjab
08-22-2019 01:14 PM
Dilpreet ji ehna dona da kam same hi hai tuc ehna dona vicho kise ik di vi varto kar sakde ho.dhanwad
Posted by Dilpreet singh
Punjab
22-08-2019 12:04 PM
Punjab
08-22-2019 12:22 PM
custodia di matra 300ml prati acre de hisab nal varti jandi hai.dhanwad
Posted by Dilpreet singh
Punjab
22-08-2019 12:01 PM
Punjab
08-22-2019 01:24 PM
pulsor dwayi da result vadia hai. isda result 12-15 din tak rehnda hai.isdi matra 200ml nu 150 litre pani vich mila ke sprya karo. bifenthrin ik keetnashak hai jo sundi di roktham de layi varti jandi hai ehna di alag alag varto karo.dhanwad
Posted by Javed Mew
Madhya Pradesh
22-08-2019 11:59 AM
Maharashtra
08-22-2019 01:27 PM
ब्रोकली की उचित और अच्छी वृद्धि के लिए नमी वाली मिट्टी की जरूरत होती है ब्रोकली की खेती के लिए अच्छी खाद वाली मिट्टी ठीक होती है ब्रोकली की खेती के लिए मिट्टी का pH 5.0-6.5 होना चाहिऐ प्रसिद्ध किस्में:- Palam Samridhi: यह किस्म 2015 में जारी की गई है इस किस्म की पनीरी अद्र्ध फैलने वाली है जिन्हें कोमल, बड़े, और हरे रंग के पत्ते ल.... (Read More)
ब्रोकली की उचित और अच्छी वृद्धि के लिए नमी वाली मिट्टी की जरूरत होती है ब्रोकली की खेती के लिए अच्छी खाद वाली मिट्टी ठीक होती है ब्रोकली की खेती के लिए मिट्टी का pH 5.0-6.5 होना चाहिऐ प्रसिद्ध किस्में:- Palam Samridhi: यह किस्म 2015 में जारी की गई है इस किस्म की पनीरी अद्र्ध फैलने वाली है जिन्हें कोमल, बड़े, और हरे रंग के पत्ते लगते हैं इसका फल गोल, घना, और हरे रंग का होता है इसके फल का औसतन भार 300 ग्राम होता है यह किस्म पनीरी लगाने से 70—75 दिनो के बाद पक जाती हैं और इसकी औसतन पैदावार 72 क्विंटल प्रति एकड़ होती है इसकी बिजाई के लिए मध्य अगस्त से मध्य सितंबर तक का समय ठीक होता है कतारों में फसला 45X45 सें.मी. रखें बीज को 1—1.5 सें.मी की गहराई पर बोयें इसकी बिजाई कतारों में या छिडकाव से भी कर सकते हैं एक एकड़ खेत में बिजाई के लिए 250 ग्राम बीजों का प्रयोग करें मिट्टी से पैदा होने वाली बीमारियों से बचाव के लिए बिजाई से पहले बीजों को गर्म पानी (58 डिगरी सेल्सियस) में 30 मिनट के लिए रखकर उपचार करें 40 टन रूडी की खाद डालें इसके इलावा नाइट्रोजन 50 किलो (यूरिया 110 किलो), फासफोर्स 25 किलो (सिंगल सुपर फॉसफेट 155 किलो) और पोटाशियम 25 किलो (म्यूरेट ऑफ पोटाश 40 किलो) प्रति एकड़ डालें रोपाई से पहले रूडी की खाद , फासफोर्स और पोटाशियम की पूरी मात्रा और नाइट्रोजन की आधी मात्रा डालें बाकि बची नाइट्रोजन की मात्रा रोपाई से एक महीने के बाद डालें नदीनो की रोकथाम के लिए रोपाई से पहले फलूक्लोरालिन (बसालिन) 1—2 लीटर को प्रति 600—700 लीटर पानी में मिलाकर प्रति एकड़ में स्प्रे करें और रोपण से 30—40 दिनो के बाद हाथ से गड़ाई करें नए पौधो के रोपाई से एक दिन पहले पैंडीमैथालिन 1 लीटर प्रति एकड़ पर स्प्रे करें रोपण के तुरंत बाद , पहली सिंचाई करें मिट्टी जलवायु या मौसम की स्थिति अनुसार गर्मियों में 7—8 दिनों और सर्दियों में 10—15 दिनो के फासले से सिंचाई करें मैदानी क्षेत्रों में फल की तुड़ाई का समय दिसंबर से मार्च का महीना है जबकि पहाड़ी क्षेत्रों में नवंबर से अप्रैल का महीना है
Posted by ਕੇਵਲਸਿੰਘ
Punjab
22-08-2019 11:58 AM
Maharashtra
08-22-2019 01:29 PM
ਕੇਵਲ ਜੀ ਕਿਰਪਾ ਕਰਕੇ ਦੱਸੋ ਕੇ ਮਿੱਟੀ ਕਿਸ ਤਰਾਂ ਦੀ ਹੈ ਅਤੇ ਤੁਸੀ ਕਿਹੜੇ ਕਿਹੜੇ ਬੂਟੇ ਲਾਏ ਹਨ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Javed Mew
Madhya Pradesh
22-08-2019 11:56 AM
Maharashtra
08-22-2019 03:14 PM
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है Rachna: यह पूरे उत्तर प्रदेश में उगाने के लिए उपयुक्त किस्म है यह किस्म 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है KPM: यह किस्म उत्तर प्रदे.... (Read More)
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है Rachna: यह पूरे उत्तर प्रदेश में उगाने के लिए उपयुक्त किस्म है यह किस्म 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है KPM: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 125-130 दिनों में कटाई के लिए तैयार हो जाती है इसकी औसतन पैदावार 12-13 क्विंटल प्रति एकड़ होती है Shikha: यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Malviya Matar 2: यह किस्म उत्तर प्रदेश के पूर्वी क्षेत्रों में उगाने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Malviya Matar 15: यह किस्म उत्तर प्रदेश के सभी क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है JP 885: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है