
Posted by Gurdeep Singh virdi
Punjab
23-08-2019 11:28 AM
ਇਸ ਸਬੰਧੀ ਤੁਸੀ ਡਾ. ਇਦਰਜੀਤ ਸਿੰਘ ਜੋ ਪਸ਼ੂ ਪਾਲਣ ਵਿਭਾਗ ਡਾਇਰੈਕਟਰ ਹਨ ਉਹਨਾਂ ਨੂੰ ਮੋਹਾਲੀ ਆਫਿਸ ਵਿੱਚ ਜਾ ਕੇ ਮਿਲੋ ਜੀ
Posted by ਸਰਦਾਰ ਗੁਰਭੇਜ ਸਿੰਘ
Punjab
23-08-2019 11:27 AM
ਸਰ ਜੀ ਮੇਰੇ ਕੋਲ ਮੱਕੀ ਅਤੇ ਕਣਕ ਹੈ ਫੀਡ ਤਿਆਰ ਕਰਨੀ ਦੇਸੀ ਮੁਰਗੇ ੳਹਨਾ ਲਈ ਹੋਰ ਕੀ ਕੀ ਵਿੱਚ ਮਿਕਸ ਕਰ ਸਕਦੇ ਹਾਂ ਜੀ ?
tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan

Posted by Manoj Kumar Sharma
Rajasthan
23-08-2019 11:10 AM
Manoj ji yeh jad khrab ho rahi hai iske liye aap mancozeb@4 gram ko prati litre pani ke hisab se drenching karen.dhanywad

Posted by swaraj
Punjab
23-08-2019 11:09 AM
ਸਵਰਾਜ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by jaskaransandhu
Punjab
23-08-2019 11:09 AM
ਜਸਕਰਨ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by pinder mann
Punjab
23-08-2019 11:03 AM
eh fungus de karn hunda hai isde vich sheath blight di roktham de layi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Posted by Ritesh patel
Madhya Pradesh
23-08-2019 10:56 AM
रोपाई के 10-15 दिनों के बाद 19:19:19 के साथ सूक्ष्म तत्व 2.5 से 3 ग्राम प्रति लीटर पानी में मिलाकर स्प्रे करें कम तापमान के कारण पौधा कम तत्व लेता है जिससे पौधे की वृद्धि पर प्रभाव पड़ता है ऐसे हालातों में फोलियर स्प्रे पौधे की वृद्धि में मदद करती है वानस्पतिक विकास की अवस्था में 19:19:19 या 12:61:00 @ 3-5 ग्राम को प्रति लीटर पानी मे.... (Read More)
रोपाई के 10-15 दिनों के बाद 19:19:19 के साथ सूक्ष्म तत्व 2.5 से 3 ग्राम प्रति लीटर पानी में मिलाकर स्प्रे करें कम तापमान के कारण पौधा कम तत्व लेता है जिससे पौधे की वृद्धि पर प्रभाव पड़ता है ऐसे हालातों में फोलियर स्प्रे पौधे की वृद्धि में मदद करती है वानस्पतिक विकास की अवस्था में 19:19:19 या 12:61:00 @ 3-5 ग्राम को प्रति लीटर पानी में मिलाकर स्प्रे करें अच्छी वृद्धि और अच्छी उपज के लिए ब्रासीनोलाइड 50 मि.ली. को 150 लीटर पानी में डालकर रोपाई के 40-50 दिन बाद 10 दिनों के अंतराल पर दो बार स्प्रे करें

Posted by veer singh
Madhya Pradesh
23-08-2019 10:56 AM
आप एचएफ गाय लेने के लिए Kamlesh 9229881876 Bhumika ANIMAL Breeder farm से संपर्क कर सकते है।
Posted by dashrth oraon
Jharkhand
23-08-2019 10:55 AM
आप टमाटर की किस्मे जैसे Kashi Amrut (D.V.R.T 1): यह मध्यम फैलने वाली किस्म है इसके फल मध्यम, गोल होते हैं इसकी औसतन पैदावार 160 क्विंटल प्रति एकड़ होती है
Kashi Anupam: यह मध्यम ऊंचाई वाली अगेती बिजाई वाली किस्म है इसके फल बड़े और गोल होते हैं इसकी औसतन पैदावार 160 क्विंटल प्रति एकड़ होती है
Kashi Vishesh (H -86): इसके फल मध्यम से बड़े आकार के होते .... (Read More)
आप टमाटर की किस्मे जैसे Kashi Amrut (D.V.R.T 1): यह मध्यम फैलने वाली किस्म है इसके फल मध्यम, गोल होते हैं इसकी औसतन पैदावार 160 क्विंटल प्रति एकड़ होती है
Kashi Anupam: यह मध्यम ऊंचाई वाली अगेती बिजाई वाली किस्म है इसके फल बड़े और गोल होते हैं इसकी औसतन पैदावार 160 क्विंटल प्रति एकड़ होती है
Kashi Vishesh (H -86): इसके फल मध्यम से बड़े आकार के होते हैं और यह किस्म पत्ता मरोड़ रोग की प्रतिरोधक है इसकी औसतन पैदावार 80-100 क्विंटल प्रति एकड़ होती है
Pant Bahar: इस किस्म के फल गोल और मध्यम आकार के होते हैं
Arka Vikas: यह किस्म IIHR, बैंगलोर द्वारा जारी की गई है यह 120 दिनों में तुड़ाई के लिए तैयार हो जाती है इसकी औसतन पैदावार 140-160 क्विंटल प्रति एकड़ होती है
D T 10: इस किस्म का पौधा लंबा और फल मध्यम आकार के होते हैं इसकी औसतन पैदावार 120-140 क्विंटल प्रति एकड होती है
Arka Saurabh: यह मध्यम ऊंचाई वाली किस्म है इसके फल बड़े आकार के होते हैं इस किस्म के फलों में दरारें नहीं पड़ती इसकी औसतन पैदावार 120-140 क्विंटल प्रति एकड़ होती है
Pusa Hybrid 2: यह किस्म ICAR, नई दिल्ली द्वारा विकसित की गई है इसके फल चपटे, गोल और मोटे छिल्के वाले होते हैं इसकी औसतन पैदावार 220 क्विंटल प्रति एकड़ होती है
Avinash 2: यह मध्यम ऊंचाई वाली किस्म है इसके फल गोल और गहरे लाल रंग के होते हैं इसकी औसतन पैदावार 240 क्विंटल प्रति एकड़ होती है
S.T.H 537: यह हाइब्रिड किस्म है इसकी औसतन पैदावार 320 क्विंटल प्रति एकड़ होती है
ARTH-3: यह किस्म रोपाई के बाद 80-85 दिनों में तुड़ाई के लिए तैयार हो जाती है इसकी औसतन पैदावार 350-380 क्विंटल प्रति एकड़ होती है
Gotya: यह किस्म रोपाई के बाद 70-75 दिनों में तुड़ाई के लिए तैयार हो जाती है इसकी औसतन पैदावार 240 क्विंटल प्रति एकड़ होती है
N.S 815: यह किस्म रोपाई के बाद 75-80 दिनों में तुड़ाई के लिए तैयार हो जाती है इसकी औसतन पैदावार 240 क्विंटल प्रति एकड़ होती है
BSS 99: यह लंबी किस्म है इसकी औसतन पैदावार 280 क्विंटल प्रति एकड़ होती है

Posted by Dhillon Saab
Punjab
23-08-2019 10:53 AM
100 GM daily de sakde vich Tora namak v paya sakde is NL pasu da hazma tkih rehda te pathe v tkh khada hai g is de lai koi khass month nehi hunda

Posted by मकरेन्द्र
Uttar Pradesh
23-08-2019 10:51 AM
हाथों से लगातार गोडाई करें और पहली कटाई के बाद खेत को नदीन मुक्त करें नदीनों की रोकथाम के लिए सिनबार 400 ग्राम प्रति एकड़ में प्रयोग करें नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें यदि नदीन ज्यादा हो तो डालापोन 1.6 किलोग.... (Read More)
हाथों से लगातार गोडाई करें और पहली कटाई के बाद खेत को नदीन मुक्त करें नदीनों की रोकथाम के लिए सिनबार 400 ग्राम प्रति एकड़ में प्रयोग करें नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें

Posted by niraj
Haryana
23-08-2019 10:46 AM
Niraj ji aap iske uper imidacloprid@1.5ml ko prati litre pani ke hisab se spray karen.dhanywad
Posted by ਕਰਨਪ੍ਰੀਤ ਸਿੰਘ
Punjab
23-08-2019 10:43 AM
ਜੇਕਰ ਤੁਸੀ ਮੱਝਾ ਤੇ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹ.... (Read More)
ਜੇਕਰ ਤੁਸੀ ਮੱਝਾ ਤੇ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw
Posted by ਕਰਨਪ੍ਰੀਤ ਸਿੰਘ
Punjab
23-08-2019 10:42 AM
ਜੇਕਰ ਤੁਸੀ ਮੱਝਾ ਤੇ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹ.... (Read More)
ਜੇਕਰ ਤੁਸੀ ਮੱਝਾ ਤੇ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw
Posted by baljinder singh
Punjab
23-08-2019 10:35 AM
ਇਹ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ ਇਹ 6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲਾਂ ਨਾਲ 1 ਜਾਂ 2 ਵਾਰ ਵਾਹੋ ਹਲਾਂ ਨਾਲ ਵਾਹੁਣ .... (Read More)
ਇਹ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ ਇਹ 6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲਾਂ ਨਾਲ 1 ਜਾਂ 2 ਵਾਰ ਵਾਹੋ ਹਲਾਂ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ ਬਿਜਾਈ ਤੋਂ ਪਹਿਲਾਂ ਖੇਤ ਦੀ ਇੱਕ ਵਾਰ ਸਿੰਚਾਈ ਕਰੋ ਜੋ ਕਿ ਫਸਲ ਦੇ ਵਧੀਆ ਪੁੰਗਰਣ ਵਿੱਚ ਸਹਾਇਕ ਹੁੰਦੀ ਹੈ ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ
Posted by chhinda Ram Bishnoi
Rajasthan
23-08-2019 10:20 AM
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें

Posted by Mo Nseem Nseem
Uttar Pradesh
23-08-2019 10:16 AM
Nseem ji kripya aap is ped ki photo bheje taki aapko iske bare men poori jankari di ja sake.dhanywad
Posted by शीशराम गुर्जर मामौला
Rajasthan
23-08-2019 10:02 AM
शीशराम गुर्जर मामौला जी इसके ऊपर मछर का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद

Posted by ਅਨਮੋਲਪ੍ਰੀਤ ਸਿੰਘ
Punjab
23-08-2019 10:00 AM

Posted by davinder Singh
Punjab
23-08-2019 09:55 AM
ਦਵਿੰਦਰ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ custodia @ 300 ml ਨੂੰ 150 ਲਿਟਰ ਓਨੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by Atinderpal singh chahal
Punjab
23-08-2019 09:54 AM
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ
Posted by Ramesh kc Bundelkhand
Madhya Pradesh
23-08-2019 09:54 AM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

Posted by कन्हैया चतुर्वेदी
Bihar
23-08-2019 09:54 AM
आप भैंस को Teramycin injection 20ml, Milonex injextion 15ml, CRB injection 20ml लगवायें ये सभी आप दो दिन लगवायें इससे फर्क पड़ जाएगा

Posted by Saddam Husain
Uttar Pradesh
23-08-2019 09:51 AM
Posted by daud
Madhya Pradesh
23-08-2019 09:45 AM
इसे किसी भी तरह की हल्की से भारी ज़मीनों में उगाया जा सकता है गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं ज़मीन की तैयारी के लिए मिट्टी के भुरभुरा होने त.... (Read More)
इसे किसी भी तरह की हल्की से भारी ज़मीनों में उगाया जा सकता है गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं ज़मीन की तैयारी के लिए मिट्टी के भुरभुरा होने तक खेत को 3-4 बार जोताई करें और मिट्टी में जैविक खनिजों को बढ़ाने के लिए रूड़ी की खाद डालें खेत को समतल करके क्यारियों और खालियों में बांट दें बिजाई के लिए सही समय सितंबर के आखिरी सप्ताह से अक्तूबर का पहला सप्ताह माना जाता है पौधे से पौधे का फासला 7.5 सैं.मी. और कतारों में फासला 15 सैं.मी. रखें लहसुन की गांठों को 3-5 सैं.मी. गहरा और उसका उगने वाला हिस्सा ऊपर की तरफ रखें इसकी बिजाई के लिए केरा ढंग का प्रयोग करें बिजाई हाथों से या मशीन से की जा सकती है लहसुन की गांठों को मिट्टी से ढककर हल्की सिंचाई करें बीज की मात्रा 225-250 किलोग्राम बीज प्रति एकड़ में प्रयोग करें बिजाई से 10 दिन पहले खेत में 2 टन रूड़ी की खाद डालें 50 किलो नाइट्रोजन (110 किलो यूरिया) और 25 किलो फासफोरस (155 किलो एस एस पी) प्रति एकड़ डालें सारी एस एस पी बिजाई से पहले और नाइट्रोजन तीन हिस्सों में बिजाई के 30, 45 और 60 दिन बाद डालें शुरू में लहसुन का पौधा धीरे धीरे बढ़ता है इसलिए नदीन नाशकों का प्रयोग गोडाई से बढ़िया रहता है नदीनों को रोकने के लिए पैंडीमैथालीन 1 लीटर प्रति 200 लीटर पानी प्रति एकड़ में डालकर बिजाई से 72 घंटो में स्प्रे करें इसके बिना नदीन नाशक ऑक्सीफ्लोरफेन 425 मि.ली. प्रति 200 लीटर पानी में डालकर स्प्रे बिजाई के 7 दिन बाद करें नदीनों की रोकथाम के लिए 2 गोडाई की जरूरत है पहली गोडाई बिजाई से 1 महीने बाद और दूसरी गोडाई बिजाई के 2 महीने बाद करें वातावरण और मिट्टी की किस्म के आधार पर सिंचाई करें बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर आवश्यकतानुसार सिंचाई करें कटाई करने और सूखाने के बाद गांठों को आकार के अनुसार छांटे

Posted by kailash joshi
Uttarakhand
23-08-2019 09:41 AM
wadhya hara chaara te har 4kg dudh ke lai 1kg feed dio Ho sake to doctor se 1-2bottle calcium ki lagwao har 3 mhine baad pet ke kire nikalne ki dwaee dein
Posted by Er. RAM NIWASH
Uttar Pradesh
23-08-2019 09:35 AM
कृपया आप अपना सवाल विस्तार से पूछें ताकि आपको इसके बारे में पूरी जानकारी दी जा सके, धन्यवाद

Posted by shyamlal
Uttar Pradesh
23-08-2019 09:26 AM
श्रीमान जी कृपया धान की फोटो भेजें ताकि आपको पूरी जानकारी दी जा सके

Posted by shankar patil
Madhya Pradesh
23-08-2019 09:22 AM
Shankar ji kripya aap apna swal vistar se pooche ke aapko micronutrients konsi fsl men daalna hai taki aapko iske bare men poori jankari di ja sake.dhanywad

Posted by ਦੀਪ ਉਟਾਲ
Punjab
23-08-2019 09:17 AM
eh fungus hai isdi roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.tuc tilt di spray vi kar sakde ho.dhanwad
Posted by Atinderpal singh chahal
Punjab
23-08-2019 09:15 AM
Atinderpal singh chahal ji honey di marketing apne level te hi karni pavegi ji. tusi kissan meleya te ya fir hor kithe stall lga ke marketing karo te dirct user nu sale karo ji. baki tusi 81461 03683 eh number te pindi ji nal gal kar lavo eh sahed kharid de hun ji.

Posted by parm
Punjab
23-08-2019 09:10 AM
Bhaa G katti di umar na vekho usda bhar 250- 285 kilo de aas paas howe isnu rajwa chaara te 1 kg feed pao 50gram mineral mixture rozana dio Par swer shaam sarir te taaran vekho jad taaran kare katti nu aas karwa lao
Posted by Vikash Saini
Rajasthan
23-08-2019 09:09 AM
विकाश जी, कृपया आप मूंगफली की फसल की फोटो भेजें ताकि आपको देख कर इसके बारे में जानकरी दी जा सके, धन्यवाद

Posted by Gurpreet singh
Punjab
23-08-2019 09:05 AM
ਗੁਰਪ੍ਰੀਤ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋਇਆ ਹੈ, ਤੁਸੀਂ ਈ ਸਦੀ ਰੋਕਥਾਮ ਲਈ ਇਸ ਵਿਚ carbendazim @ 4 gm ਜਾਂ mancozeb @ 4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by shaminder maan
Punjab
23-08-2019 09:05 AM
Shaminder ji, tuhanu kise vi expert da number nahi dita ja sakda hai, tuhada jo vi sawal hai kirpa kar ke tusi app te hi puch sakde ho, tuhanu mahira valo jawab de dita jawe ga, dhanwad
Posted by Atinderpal singh chahal
Punjab
23-08-2019 09:05 AM
punjab vich duck farm shayed hi koe hove ji. kyuki isdi marketing punjab vich jeyada nai hai ji . es layi koe duck farming commercial level te nai karda ji. baki jekar tusi duck kharidniya hun ta tusi 97815 89637 number te hardeep ji nal gal kar lavo ji.

Posted by gurwinder singh
Punjab
23-08-2019 08:54 AM
ਮੋਰਿੰਗਾ ਦਰੱਖਤ ਦੇ ਪੱਤੇ ਖਰੀਦਣ ਲਈ ਬਹੁਤ ਸਾਰੀਆ ਕੰਪਨੀਆ ਦੇ ਸੰਪਰਕ ਨੰਬਰ ਇੰਟਰਨੈਟ ਤੋ ਲੱਭ ਸਕਦੇ ਹੋ ਜੀ ਬਾਕੀ ਤੁਸੀ ਵਿਸਥਾਰ ਨਾਲ ਗੱਲ ਕਰਨ ਲਈ
ਡਾ. ਹਰਿੰਦਰ ਸਿੰਘ ਨਾਲ 99143 38223 ਸੰਪਰਕ ਕਰੋ ਜੀ
Posted by sharry
Punjab
23-08-2019 08:54 AM
har naamvar company da min mix wadhya hai 50 g rozana dio or 100 kilo feed wich 2 kg ralao

Posted by komal singh umath
Madhya Pradesh
23-08-2019 08:38 AM
कोमल जी, सोयाबीन में अगर फल नहीं आ रहे हैं तो आप इसमें NPK 130045 @ 1 किलो को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद

Posted by jassa
Punjab
23-08-2019 08:33 AM
BhaaG isnu 1 kg kanak da dalia 500 g gur wich rinn ke swer shaam 5-7 din khuao 1-bottle calcium dian doctor ton luao Rajwa hara chaara te har 1 kg feed 3 kg dudh lai dio unjh sunh ton 2 mahine pehlan dab ke sewa karni chahidy hai jiwe 10 kg dudh wali majh di hundi ae
Posted by Abdus Subhan
Uttarakhand
23-08-2019 08:32 AM
अब्दुस जी, आप कीट की रोकथाम के लिए इसमें cyper methrin @ 1.5 -2.5 ml प्रति लीटर पानी के हिसाब से स्प्रे कर सकते हैं, कद्दू और काली तोरी में फूल अगर झड़ रहे है तो आप इसमें NPK 130045 @ 10 ग्राम प्रति लीटर पानी के हिसाब से स्प्रे कर सकते हैं, इससे यह सही हो जायेगे, धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













