Posted by Gagandeep
Punjab
30-11-2022 09:37 AM
Tuc iss uppar topicure spray krni suru kro ate iss nu DCR inj. 2.5gm ate Avil inj. 10ml mix krke rojana 3 din lgwao.

Posted by aniket raghuwanshi
Madhya Pradesh
30-11-2022 09:16 AM
Aniket ji isko rokne ke liye aap Atlantis dwai ko 160 gran ko prati acre ke hisab se prayog kar sakte hai

Posted by harmanpreet singh
Punjab
30-11-2022 07:55 AM
Harman ji kirpa eh daso tusi bijai sme es nu kehdi khad kini matra vich payi hai us hisab nal hi tuhanu sahi jankari diti ja sakdi hai
Posted by Baljeet virk
Punjab
30-11-2022 07:50 AM
ਬਲਜੀਤ ਜੀ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ+91-9416695874
Posted by ਰਾਜਪਾਲ ਸਿੰਘ ਸੰਧੂ
Punjab
30-11-2022 07:37 AM
ਸੰਧੂ ਜੀ ਏਸ ਨੂੰ ਪਹਿਲਾ ਪਾਣੀ ਬੀਜਣ ਤੋਂ 4-5 ਹਫਤੇ ਬਾਅਦ ਲਗਾਉਂਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਏਸਨੂੰ ਪਹਿਲੇ ਪਾਣੀ ਦੇ ਨਾਲ 45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਯੂਰੀਆ ਤੁਸੀਂ ਪਾਣੀ ਲਗਾਉਂਣ ਤੋਂ 4-5 ਦਿਨ ਬਾਅਦ ਪਾ ਸਕਦੇ ਹੋ

Posted by ਸਤਵਿੰਦਰ ਸਿੰਘ
Punjab
30-11-2022 07:37 AM
ਸਤਵਿੰਦਰ ਜੀ ਤੁਸੀਂ isoprotouran 400ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Rinku Punia
Punjab
30-11-2022 06:29 AM
ਰਿੰਕੂ ਜੀ ਇਹਨਾ ਬੂਟਿਆਂ ਨੂੰ ਫਰਵਰੀ ਮਾਰਚ ਜਾ ਫੇਰ ਅਗਸਤ ਸਤੰਬਰ ਦੇ ਮਹੀਨ ਵਿਚ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੁਸੀਂ ਇਹ ਬੂਟੇ ਆਪਣੇ ਨੇੜੇ ਦੇ kvk ਤੋਂ ਲੈਅ ਸਕਦੇ ਹੋ 0160 264 2827
Posted by Rinku Punia
Punjab
30-11-2022 06:16 AM
ਰਿੰਕੂ ਜੀ ਗਾਜਰ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫ਼ਾਰਿਸ਼ ਹੀ ਕੀਤੀ ਜਾਂਦੀ ਹੈ ਕੋਈ ਵੀ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ
Posted by Preet
Haryana
29-11-2022 09:43 PM
Preet ji aap paani ko dheyan se lgaye aur paani ko nikalne ka parbandh kre yeh kuch hi dino mein thik ho jayegi aap iske upar npk 191919 10 gram ko prati litre paani ke hisab se prayog bhi kar sakte hai

Posted by Rupinder Singh
Punjab
29-11-2022 09:32 PM
Rupinder ji jekar tuhadi miiti parak di report anusar mitti vich sulphur di Kami aundi hai tan hi kanak nu sulphur paun da faida hai jekar oh pehla hi poori matra vich miiti vich hai tan paun da koi khaas faida nhi hona vaise tusi esnu pehle paani nal urea paun wele paa sakde ho es vich koi dikkat nahi hai

Posted by Harjeet singh
Punjab
29-11-2022 09:09 PM
ਹਰਜੀਤ ਜੀ ਕਣਕ ਤਾਂ ਜੰਮ ਜਾਉਗੀ ਬੱਸ ਏਦਾਂ ਹੋ ਸਕਦਾ ਵੀ ਥੋੜੀ ਘਾਟ ਜੰਮੇ ਜਾ ਥੋੜੀ ਲੇਟ ਜੰਮੇ ਵੈਸੇ ਕਣਕ ਜੰਮ ਜਾਉਗੀ।

Posted by Tajinder singh
Punjab
29-11-2022 09:07 PM
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ।

Posted by pradip gaikwad
Maharashtra
29-11-2022 08:04 PM
Posted by Gurdeep Singh
Punjab
29-11-2022 07:56 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ oxfendazole and ivermectin ਗੋਲੀ ਦਿਓ ਅਤੇ ਇਸ ਨੂੰ Vivliv liquid 50ml ਰੋਜਾਨਾ ਦਿਓ ਬਾਕੀ ਹਰ 3 ਮਹੀਨੇ ਬਾਦ ਇਸ ਨੂੰ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Posted by Dhanveer singh Benipal
Punjab
29-11-2022 07:44 PM
Dhanveer ji ehh alag alag pashu di nasal, usdi subah ate dekbhal te nirbhar krda hai tuci iss nu lactomood homeopathic dwai dia 10-10 drops din vich 3 varr deo ate isde nal nal Galactin bolus 2-2 swere sham, Calcimust MLD bolus 1-1 swere sham deo
Posted by Gursimran jeet singh
Punjab
29-11-2022 07:44 PM
ਤੁਸੀ ਗਾਂ ਨੂੰ ਚੰਗੇ ਦੁੱਧ ਉਤਪਾਦਨ ਲਈ ਵਧੀਆ ਹਰਾ ਚਾਰਾ ਅਤੇ ਚੰਗੀ ਦੇਖਭਾਲ ਦੀ ਜਰੂਰਤ ਹੁੰਦੀ ਹੈ ਬਾਕੀ ਤੁਸੀ ਚੰਗੀ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾ ਸਰੋਂ ਦੀ ਖਲ ਖਿਲਾ ਸਕਦੇ ਹੋ ਤੁਸੀ ਫੀਡ ਅਤੇ ਖਲ ਦੋਨੋ ਮਿਲਾ ਕੇ ਖਿਲਾ ਸਕਦੇ ਹੋ ਜਿਵੇਂ ਪਹਿਲਾ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿੰਦੇ ਹੋ ਤਾਂ ਫੀਡ ਦੀ ਮਾਤਰਾ ਘਟਾ ਕੇ ਉਸ ਵਿੱਚ ਖਲ ਮਿਲਾ ਸਕਦੇ ਹੋ
Posted by ਪਰਮਿੰਦਰ ਸਿੰਘ ਬਾਜਵਾ
Punjab
29-11-2022 07:25 PM
ਬਾਜਵਾ ਜੀ ਜੇਕਰ ਤੁਹਾਡਾ ਕੋਈ ਖ਼ੇਤੀ ਜਾ ਪਸ਼ੂਪਾਲਣ ਨਾਲ਼ ਸੰਬੰਧ ਸੁਆਲ ਹੈ ਤਾਂ ਤੁਸੀਂ ਓਸ ਬਾਰੇ ਜਾਣਾਕਰੀ ਲੈ ਸਕਦੇ ਹੋ

Posted by Rajesh
Haryana
29-11-2022 06:32 PM
कृप्या आप उसे Enrofloxacin inj. 15ml, Avil inj 10ml लगवाएं और उसे जो गोली बतायी गई है वो भी देते रहें इसके साथ साथ उसे ताकत के लिए Anabolite liquid 100ml और Brotone liquid 50ml रोजाना दें।

Posted by Rajesh
Haryana
29-11-2022 06:09 PM
कृप्या आप उसे Enrofloxacin inj. 15ml, Avil inj 10ml लगवाएं और उसे जो गोली बतायी गई है वो भी देते रहें इसके साथ साथ उसे ताकत के लिए Anabolite liquid 100ml और Brotone liquid 50ml रोजाना दें।

Posted by Sonam kumari yadav
Uttar Pradesh
29-11-2022 05:32 PM
Sonam ji ganne mein mukhya roop se red rot, wilt, pokah boeng, grassy stunt virus disease Rog lagte hai baki yeh area aur fasal ki saambh sambhal par bhi nirbhar karta hai

Posted by Lovepreet
Punjab
29-11-2022 05:26 PM
ਲਵਪ੍ਰੀਤ ਜੀ ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by LAKHWINDER SINGH
Punjab
29-11-2022 05:21 PM
ਇਹ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੇ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲੂਸਣ ਆਦਿ। ਤੁਹਾਨੂੰ ਮੌਸਮ ਦੇ ਹਿਸਾਬ ਨਾਲ ਹੀ ਚਾਰਾ ਮਿਲ ਸਕਦਾ ਹੈ ਜਿਵੇਂ ਹੁਣ ਬਰਸੀਮ ਖਵਾਇਆ ਜਾਂਦਾ ਹੈ ਬਾਕੀ ਇਹਨਾਂ ਲਈ ਫਲੀਦਾਰ ਚਾਰਾ: ਬਰਸੀਮ, ਲਸਣ, ਫਲੀਆਂ, ਮਟਰ, ਗੁਆਰ ਅਤੇ ਗੈਰ-ਫਲੀਦਾਰ ਚਾਰਾ: ਮੱਕੀ, ਜਵੀਂ। ਇਸ ਤੋਂ ਇਲਾਵਾ ਰੁੱਖਾਂ ਦੇ ਪੱਤੇ: ਪਿੱਪਲ, ਅੰਬ, ਅਸ਼ੋਕਾ, ਨਿੰਮ, ਬੇਰੀ ਅਤੇ ਬੋਹ.... (Read More)
ਇਹ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੇ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲੂਸਣ ਆਦਿ। ਤੁਹਾਨੂੰ ਮੌਸਮ ਦੇ ਹਿਸਾਬ ਨਾਲ ਹੀ ਚਾਰਾ ਮਿਲ ਸਕਦਾ ਹੈ ਜਿਵੇਂ ਹੁਣ ਬਰਸੀਮ ਖਵਾਇਆ ਜਾਂਦਾ ਹੈ ਬਾਕੀ ਇਹਨਾਂ ਲਈ ਫਲੀਦਾਰ ਚਾਰਾ: ਬਰਸੀਮ, ਲਸਣ, ਫਲੀਆਂ, ਮਟਰ, ਗੁਆਰ ਅਤੇ ਗੈਰ-ਫਲੀਦਾਰ ਚਾਰਾ: ਮੱਕੀ, ਜਵੀਂ। ਇਸ ਤੋਂ ਇਲਾਵਾ ਰੁੱਖਾਂ ਦੇ ਪੱਤੇ: ਪਿੱਪਲ, ਅੰਬ, ਅਸ਼ੋਕਾ, ਨਿੰਮ, ਬੇਰੀ ਅਤੇ ਬੋਹੜ ਦਾ ਰੁੱਖ ਦੇ ਖਿਲਾ ਸਕਦੇ ਹੋ
Posted by Varinder bali
Punjab
29-11-2022 05:07 PM
ਵਰਿੰਦਰ ਜੀ ਤੁਸੀ ABS, LDF, SAG ਇਹਨਾਂ ਵਿੱਚੋ ਕਿਸੇ ਵੀ ਕੰਪਨੀ ਦੇ ਸੀਮਨ ਭਰਵਾਂ ਸਕਦੇ ਹੋ ਤੁਸੀ ABS ਦੇ hf ਬੁਲ੍ਹ ਦੀ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ
https://genusabsindia.com/sexcel/imported-bulls-sexcel/
Posted by Varinder bali
Punjab
29-11-2022 05:01 PM
Varinder ji isda sahi rate tuhanu nazdiki feed dealer ton hei pta lagg skda hai kyuk area de hisab nal rate alag alag hunda ha.
Posted by ਗੁਰਦੀਪ ਖਹਿਰਾ
Punjab
29-11-2022 04:23 PM
ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ ਜਦੋ ਇਹ ਸਹੀ ਸਮੇਂ ਤੇ ਹੀਟ ਵਿੱਚ ਆਵੇ ਫਿਰ ਇਸ ਨੂੰ AI ਕਰਵਾਓ ਅਤੇ ਨਾਲ Receptal injection 5ml IV ਲਗਵਾ.... (Read More)
ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ ਜਦੋ ਇਹ ਸਹੀ ਸਮੇਂ ਤੇ ਹੀਟ ਵਿੱਚ ਆਵੇ ਫਿਰ ਇਸ ਨੂੰ AI ਕਰਵਾਓ ਅਤੇ ਨਾਲ Receptal injection 5ml IV ਲਗਵਾਓ

Posted by Yuvraj Singh
Punjab
29-11-2022 04:01 PM
Yuvraj ji feed tuci uss nu dudh de hisab nal de skde ho jiwe 2.5kg dudh mgar 1kg de hisab nal feed de skde ho.
Posted by hardeep singh
Punjab
29-11-2022 03:55 PM
Sir ਗੁੱਲੀ ਡੰਡੇ ਦੀ ਸਪਰੇ ਤੋ ਕੀਨੇ ਦਿਨ ਬਾਅਦ urea ਪਾ ਸਕਦੇ ਹਾਂ ਜੀ ਕਣਕ ਨੂੰ ਪਾਣੀ ਲਗਾ ਹੋਇਆ ਅੱਜ ਸਪਰੇ ਕੀਤੀ ਹੈ ?
ਹਰਦੀਪ ਜੀ ਤੁਸੀਂ ਪਾਣੀ ਲਾਉਣ ਜਾ ਸਪਰੇ ਕਰਨ ਤੋਂ ਤਕਰੀਬਨ 4-5 ਦਿਨ ਬਾਦ ਖਾਦ ਪਾ ਸਕਦੇ ਹੋ

Posted by Afroz Chaudhary
Uttar Pradesh
29-11-2022 03:25 PM
चौधरी जी आप isoprotouran को 400 ग्राम को प्रती एकड़ के हिसाब से प्रयोग कर सकते हैं.

Posted by Khwaja shahabuddin
Maharashtra
29-11-2022 02:43 PM
Aap pashu palan ki training ke liye apne nazdiki krishi vigyan kendra se sampark kr skte hai yeh training 3 din ja 7 din ki bhi ho skti hai, waha se apko training ki puri jankari mill jayegi iske liye aap Krishi Vigyan Kendra, Jalgon Jamod. Dist : BULDANA { MS }Phone No. & TeleFax : 07266 – 221620 se sampark kr skte hai

Posted by kuldeep singh
Punjab
29-11-2022 02:21 PM
Kuldeep ji pehle paani laun ton baad urea paun di sifarish tan kiti hi jandi hai jekar hor vi kise tatt di ghat aa rahi hai tan tusi osnu paa sakde ho es vich koi dikkat nahi hai

Posted by Yuvraj Singh
Punjab
29-11-2022 02:19 PM
hanji eh thik hai tuci isdi vartto krr skde ho baki tuci 100gm dalda gheo de skde ho.

Posted by Bachittar Singh
Punjab
29-11-2022 01:57 PM
tuci iss nu Hitek injection 1ml/50kg bhar de hisab nal chamdi vich lgao baki isdi puush nu changi trah saff kro

Posted by ਗੁਰਸੇਵਕ ਸਿੰਘ
Punjab
29-11-2022 01:52 PM
Gursewk ji urea dap vich tatt vadh matra vich hunde han esnu tusi 2 kilo urea ate 2kilo dap nu prati acre de hisab nal vart sakde ho
Posted by Satinder Singh Goraya
Punjab
29-11-2022 01:47 PM
Goraya ji esde lai tusi apne kvk nal sampark kr sakde ho uthe tuhanu es baare poori janakri mil sakdi hai 098723 54170
Posted by Gurdeep Singh
Punjab
29-11-2022 01:19 PM
ਇਸ ਨੂੰ ਹੋਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ Leptaden tablet 10 ਗੋਲੀਆਂ ਰੋਜਾਨਾ ਅਤੇ calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ

Posted by Ramandeep Kaur
Punjab
29-11-2022 01:17 PM
ਰਮਨ ਜੀ ਇਹ ਸਹੀ ਤਰੀਕ਼ੇ ਨਾਲ ਗਰੋ ਹੋ ਜਾਵੇਗਾ ਬਸ ਪਾਣੀ ਖਾਦ ਵਗੈਰਾ ਦਾ ਧਿਆਨ ਰਹੋ ਤੁਸੀਂ
Posted by manjot grewal
Punjab
29-11-2022 01:15 PM
Manjot ji esde lai tusi emamectin benzoate 80 gram nu prati acre de hisab nal vart sakde ho

Posted by harmanpreet singh
Punjab
29-11-2022 12:48 PM
Harman ji jekar growth ruki hoi hai tan tusi npk 191919 nu 10 gram prati litre paani de hisab nal spray kr sakde ho esnu total 3-4 paani di lod hundi hai jehde tusi miiti ate mausam de hisab nal.de skade ho

Posted by ਬਲਦੇਵ ਸਿੰਘ ਨੰਬਰਦਾਰ
Punjab
29-11-2022 12:30 PM
ਬਲਦੇਵ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਯੂਰੀਆ ਖਾਦ ਵੱਧ ਪੈਣਾ, ਕਿਸਮ ਸਮੇਂ ਤੋਂ ਅਗੇਤੀ ਜਾਂ ਪਛੇਤੀ ਲਾਉਣਾ ਇਸ ਤੋਂ ਇਲਾਵਾ ਲੇਟ ਵੱਢਣ ਨਾਲ ਵੀ ਇਸ ਤਰਾਂ ਦੇ ਲੱਛਣ ਦੇਖੇ ਜਾ ਸਕਦੇ ਹਨ ਜੀ। ਸੋ ਤੁਸੀ ਸਮੇਂ ਸਿਰ ਫੁੱਲਾਂ ਦੀ ਕਟਾਈ ਕਰਦੇ ਰਹੋ ਜੀ।

Posted by ARUN KUMAR
Punjab
29-11-2022 12:15 PM
ਅਰੁਣ ਜੀ, ਤੁਸੀਂ ਸੰਬੰਧ ਵਿਚ PAU ਦੇ ਕੀਟ ਵਿਗਿਆਨ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। 0161-240-1960.
Posted by ਹਰਪਾਲ ਸਿੰਘ
Punjab
29-11-2022 12:11 PM
tuci isde lai Taktic liquid 1ml/1 litre pani vich mila ke kapde nal isde sarir uppar lgaao jiss nal ehh smasia thik ho jawegi ehh tuci dhuph vich lgao jiss nal pashu nu thndd naa lgge.

Posted by Sukhchain singh
Chandigarh
29-11-2022 11:18 AM
Kirpa krke apna swal vistar nal pusho tuci ki jankari lena chahunde ho tan jo tuhanu sahi jankari diti jaa skee.
Posted by Gurvinder Singh
Punjab
29-11-2022 11:00 AM
tuci uss nu pilaye jande dudh di matra vdha deo ate uss nu Nurokind inj. 2ml, Mecovet xl inj. 2ml, Beriwin injection 1ml, metphos inj. 2ml lgwao baki uss nu calf starter feed deni suru kro.
Posted by Gurvinder Singh
Punjab
29-11-2022 10:58 AM
Gurvinder ji is de lai tuhaanu apne najdeeki pinda vcih hi sampark karna pavega ji.
Posted by Gurvinder Singh
Punjab
29-11-2022 10:56 AM
Gurvinder ji, kisana naal janakari sanjhi krn lai dhanwaad.

Posted by sukhdeep Bal
Haryana
29-11-2022 10:39 AM
ਸੁਖਦੀਪ ਜੀ, HD 2851 ਕਿਸਮ ਦੀ ਬਿਜਾਈ ਦਿਸੰਬਰ ਦੇ ਅੰਤ ਤੱਕ ਕੀਤੀ ਜਾ ਸਕਦੀ ਹੈ ਜੀ।

Posted by baljit Singh
Punjab
29-11-2022 10:30 AM
ehh blood jddo pashu di heat khtam hundi hai uddo aunda hai isda koi chakar nhi hai tuci keeper plus powder 30gm rojana 20 din deo baki jekar ehh 21-22 din badd fir bhi heat vich aa jandi hai fir tuci dubara swal pusho ate isdia tarra di photo bhi upload kro tan jo tuhanu iss vare sahi janakri diti jaa skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












