Experts Q&A Search

Posted by bunty
Punjab
26-08-2019 09:59 PM
Punjab
08-26-2019 10:55 PM
ਬੰਟੀ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Avtar singh
Punjab
26-08-2019 09:56 PM
Punjab
08-27-2019 05:48 PM
morninga di kheti bare jankari lain layi tusi dr. harinder singh ji nal 99143 38223 number te gal karo ji.
Posted by parsh dhillon
Punjab
26-08-2019 09:41 PM
Punjab
08-26-2019 10:58 PM
oarsh ji hopper de layi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho.jehda 1263 da salt hai eh jad galan di roktham karda hai isdi matra 400 gram nu prati acre de hisab nal vartya janda hai.dhanwad
Posted by Niranjan lal
Uttar Pradesh
26-08-2019 09:40 PM

Maharashtra
08-26-2019 11:01 PM
Niranjan ji you need 25-28°C for germination of tory and you can sow varieties like Pusa Sneha,Azad Toria-1.
Posted by Udham Singh
Haryana
26-08-2019 09:39 PM

Punjab
08-26-2019 11:02 PM
udhamji kripya aap btaye ke aapne konsi kisam ki bijai ki hai taki apko iske bare men poori jankari di ja sake.dhanywad
Posted by Bljhariya
Madhya Pradesh
26-08-2019 09:38 PM
Punjab
08-30-2019 06:20 PM
Bljhariya ji waste decomposer lene ke lia aap Regional Director Regional Centre of Organic Farming, 67/1, Keshav Smriti, Lakshmipur, Shatabdipuram, Behind Muskan Plaza, JABALPUR-482 002 (Madhya Pradesh). 0761-2904320, Email: biofmp06@nic.in Madhya Pradesh se samparak kar sakte hai, Thankyou.
Posted by khuspal
Punjab
26-08-2019 09:34 PM
Punjab
08-27-2019 05:58 PM
Khushpal ji Fish seed len lai tusi Punjab Fisheries State Development Board 0175-2206461 nal samparak kar sakde ho. Thankyou.
Posted by Bljhariya
Madhya Pradesh
26-08-2019 09:31 PM
Punjab
08-30-2019 06:18 PM
Bljhariya waste decomposer lene ke lia aap Regional Director Regional Centre of Organic Farming, 67/1, Keshav Smriti, Lakshmipur, Shatabdipuram, Behind Muskan Plaza, JABALPUR-482 002 (Madhya Pradesh). 0761-2904320, Email: biofmp06@nic.in Madhya Pradesh se samparak kar sakte hai, Thankyou.
Posted by राकेश स्वामी
Rajasthan
26-08-2019 09:20 PM
Maharashtra
08-26-2019 11:03 PM
राकेश जी आप इसके ऊपर NPK 191919 एक किलो को 150 लीटर पानी में मिला कर स्प्रे करें धन्यवाद
Posted by SEWAKGILL
Punjab
26-08-2019 09:19 PM
Punjab
08-27-2019 11:35 AM
shrimaan g jhone da rate @1835 rupees per quiental hai g.
Posted by Rajdeep Singh
Rajasthan
26-08-2019 09:18 PM
Punjab
08-26-2019 11:04 PM
rajdeep ji kripya aap btye ke ap konsi fasl ke bare men jankari lena chahte hai taki aapko iske bare men poori jankari di ja sake.dhanywd
Posted by khuspal
Punjab
26-08-2019 09:17 PM
Punjab
08-26-2019 09:31 PM
ਤੁਹਾਡੇ ਜਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ,ਰੌਣੀ
Posted by DILEEPKUMAR
Madhya Pradesh
26-08-2019 09:16 PM
Maharashtra
08-26-2019 11:06 PM
dileep ji aap iski roktham ke liye nomnee gold@100 gram ko prati acre ke hisab se istemal karen.dhanywad
Posted by RAHI
Madhya Pradesh
26-08-2019 09:15 PM
Maharashtra
08-26-2019 11:10 PM
राही जी कृपया बताये के आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
Posted by Narendar Kumar
Himachal Pradesh
26-08-2019 09:13 PM
Punjab
08-26-2019 11:13 PM
बाथू, अणकारी और चटरी मटरी इसके मुख्य नदीन है इनकी रोकथाम के लिए दो गोडाई पहली 30 दिन और दूसरी 60 दिनों के बाद करें 45-60 दिनों तक खेत को नदीन मुक्त रखें ताकि फसल अच्छा विकास करे और ज्यादा पैदावार दे इसके इलावा स्टंप 30 ई सी 550 मि.ली. बीजने के दो से तीन दिनों के अंदर अंदर छिड़काव करें और इसके साथ एक गोडाई 50 दिनों के बाद करे.... (Read More)
बाथू, अणकारी और चटरी मटरी इसके मुख्य नदीन है इनकी रोकथाम के लिए दो गोडाई पहली 30 दिन और दूसरी 60 दिनों के बाद करें 45-60 दिनों तक खेत को नदीन मुक्त रखें ताकि फसल अच्छा विकास करे और ज्यादा पैदावार दे इसके इलावा स्टंप 30 ई सी 550 मि.ली. बीजने के दो से तीन दिनों के अंदर अंदर छिड़काव करें और इसके साथ एक गोडाई 50 दिनों के बाद करें जो कि नदीनों की रोकथाम के लिए अनुकूल है
Posted by Mr Malhi
Uttar Pradesh
26-08-2019 08:48 PM
Punjab
08-26-2019 11:14 PM
मल्ही जी यह फंगस के कारण होता है इसके लिए आप इसके ऊपर copper oxychloride @3 ग्राम को प्रति लीटर पानी के हिसाब से स्प्रे करें धन्यवाद
Posted by ankit Singh
Uttar Pradesh
26-08-2019 08:46 PM
Punjab
08-26-2019 09:42 PM
usko aap anabolite liquid 100ml rojana, Glactogouge powder rojana 1 pouch den aur usko 35-40kg rojana hara chara den aur usko 5-7 din kanak da dalia achi trah rinn kr dena suru kren, isse duudh vddh jayega..
Posted by sumit singh
Uttar Pradesh
26-08-2019 08:44 PM
Punjab
08-27-2019 06:23 PM
Sumit singh ji boar goat up me lene ke lia aap Firoz Alam 9616009911 An Nabi Goat Farm se samparak kar sakte hai. Thankyou.
Posted by nunu
Bihar
26-08-2019 08:38 PM
Punjab
08-26-2019 09:44 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Posted by Rahul Tiwari
Uttar Pradesh
26-08-2019 08:38 PM
Himachal Pradesh
08-26-2019 08:50 PM
Posted by ਦੀਪ ਉਟਾਲ
Punjab
26-08-2019 08:34 PM
Punjab
08-26-2019 08:38 PM
ਤੁਸੀ ਗਾ ਨੂੰ Vitum-H 10-10ml ਸਵੇਰੇ ਸ਼ਾਮ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ..
Posted by ravi kumar
Rajasthan
26-08-2019 08:33 PM
Punjab
08-27-2019 12:01 PM
यह नसल अच्छे मीट के लिए जानी जाती है यह मुख्यत: दक्षिण भारत, महाराष्ट्र, कर्नाटक, तामिलनाडू, आंध्र प्रदेश और तेलंगना आदि में पायी जाती है यह 2000 - 25000 per kg के हिसाब से मिलती है जी
Posted by navvinder singh
Punjab
26-08-2019 08:31 PM
Punjab
08-27-2019 04:40 PM
tuci iss nu Actinovet homeopathic dwai dia 10-10 drops din vich 3 varr deo ate Anthiomaline injection 5ml/1 quintal weight de hisab nal ate Avil injection 5-7-10ml weight de hisab nal lgwao..
Posted by ਦੀਪ ਉਟਾਲ
Punjab
26-08-2019 08:29 PM
Punjab
08-26-2019 09:16 PM
Tuci uss nu Sarakind bolus 1-1 goli swere sham ate liniment turpentine oil di malish kro ate uss upar garm patti bnn deo, iss nal frak paan lgg jawega..
Posted by nishant Kumar Singh
Uttar Pradesh
26-08-2019 08:26 PM

Punjab
08-27-2019 04:42 PM
Machli palan ke liye sarkar 40% tak subsidy deti hai yeh Training certificate aur state ke hisab se hota hai jabb aap iski Training krange ton apko isske vare mai sari jankari mill jayegi.
Posted by RAMESH Kumar
Rajasthan
26-08-2019 08:19 PM
Punjab
08-26-2019 11:15 PM
ramesh ji aap iske uper NPK 191919 ek kilo ko 150 litre pani ke hisab se spray karen.dhanywad
Posted by gurkirat Sandhu
Punjab
26-08-2019 08:18 PM
Punjab
08-27-2019 01:03 PM
ਤੁਸੀ ਜੋ ਵੀ ਜਾਣਕਾਰੀ ਲੈਣੀ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੀ ਬਾਕੀ ਮੁੱਢਲੀ ਜਾਣਕਾਰੀ ਤੁਸੀ ਨੋਟ ਕਰ ਸਕਦੇ ਹੋ ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕ.... (Read More)
ਤੁਸੀ ਜੋ ਵੀ ਜਾਣਕਾਰੀ ਲੈਣੀ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੀ ਬਾਕੀ ਮੁੱਢਲੀ ਜਾਣਕਾਰੀ ਤੁਸੀ ਨੋਟ ਕਰ ਸਕਦੇ ਹੋ ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈ ਪਰ ਇੱਕ ਵਾਰ ਖੁਦ ਮੱਛੀ ਖਰੀਦਣ ਵਾਲਿਆ ਨਾਲ ਗੱਲ ਕਰੋ ਫਿਰ ਤੁਹਾਡੇ ਫਾਰਮ ਤੋੰ ਮੱਛੀ ਖਰੀਦ ਕੇ ਲੈ ਜਾਇਆ ਕਰਨਗੇ ਜੀ
Posted by suraj kumar
Chattisgarh
26-08-2019 08:13 PM
Maharashtra
02-05-2020 05:41 PM
Suraj ji, kharbuja ka rate jab season start ho raha hota hai, us samay accha mil jata hai, dhanywad
Posted by gurdeep dhaliwal
Punjab
26-08-2019 08:08 PM

Punjab
08-26-2019 09:47 PM
Posted by कृष्णा
Madhya Pradesh
26-08-2019 08:07 PM
Maharashtra
08-27-2019 12:00 AM
कृष्णा जी आप इसकी रोकथाम के लिए planofix @4 ml को 15 लीटर पानी के हिसाब से स्प्रे करें धन्यवाद
Posted by Singh Sukh
Punjab
26-08-2019 08:00 PM
Maharashtra
08-27-2019 12:01 AM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Posted by sanchit sharma
Punjab
26-08-2019 07:54 PM
Himachal Pradesh
08-26-2019 08:57 PM
Posted by Rajan Modgill
Punjab
26-08-2019 07:48 PM
Punjab
08-27-2019 12:10 AM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Posted by ਮਨਜੀਤ ਸਿੰਘ
Punjab
26-08-2019 07:23 PM
Punjab
08-27-2019 06:16 PM
Manjit singh ji mitti test karvon lai tusi KRISHI VIGYAN KENDRA, MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 140103, Contact: 0160-2642827 samparak kar sakde ho. Thankyou.
Posted by ਯਸ਼ਕੀਰਤ ਬਰਾੜ
Rajasthan
26-08-2019 07:09 PM

Punjab
08-26-2019 07:43 PM
rajwa hara chaara te 2kg feed rojana dyo sunh to 1 mahina pehlan malap rehat karn di dwaee dio
Posted by Vipan Kamboj
Punjab
26-08-2019 07:04 PM
Punjab
08-27-2019 12:22 AM
vipan ji tuc fungicide ate insecticide di ikathi spray na karo isda result ghat janda hai.dhanwad
Posted by Vipan Kamboj
Punjab
26-08-2019 07:03 PM
Punjab
08-27-2019 12:22 AM
vipan ji ehna di alag alag varto karo ehna nu ikathe na varto.dhanwad
Posted by ajeet
Uttar Pradesh
26-08-2019 07:02 PM

Maharashtra
08-27-2019 12:33 AM
Ajeet ji kripya aap iski photo bheje taki aapko iske bare men poori jankari di ja sake.dhanywad
Posted by Arundeep Singh
Punjab
26-08-2019 06:57 PM
Punjab
08-26-2019 07:49 PM
Bakri tuhadiaa tuhanu pata hou Je bahuta dekhna hi hai phir EH DASO ISSDI MAA KINI BEETAL SI TE BAKRA KINA BEETAL SI PHIR LABHDE HAN
Posted by Angrej singh
Punjab
26-08-2019 06:55 PM

Punjab
08-26-2019 08:14 PM
Posted by manjinder singh
Punjab
26-08-2019 06:55 PM
Punjab
08-26-2019 08:17 PM
Posted by Sukhpreet Singh
Punjab
26-08-2019 06:50 PM
Punjab
08-26-2019 08:18 PM