
Posted by 1095
Punjab
01-12-2022 09:03 AM
ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਲਈ ਸੂਣ ਤੋਂ 2 ਮਹੀਨੇ ਪਹਿਲਾ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੀ ਜਰੂਰਤ ਹੁੰਦੀ ਹੈ ਹੁਣ ਇਸ ਸਮੇ ਕੋਈ ਵੀ ਦਵਾਈ ਕੰਮ ਨਹੀਂ ਕਰੇਗੀ ਬਾਕੀ ਤੁਸੀ ਇਸ ਨੂੰ Vitamor H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 4 ਟੀਕੇ ਲਗਾ ਸਕਦੇ ਹੋ

Posted by Omkar Gangwar
Uttar Pradesh
01-12-2022 08:54 AM
ओंकार जी अगर अपने पूरी खाद डाली है और इसकी स्प्रे करदी तो आपको कुछ भी डालने की जरूरत नहीं है इतना ही काफी है बाकी आप फसल की फोटो भेजे अगर वो किसी तत्व की कमी दिखा रही है तभी कोई स्प्रे उस हिसाब से होगी
Posted by kuljeet
Punjab
01-12-2022 07:01 AM
ਕੁਲਜੀਤ ਜੀ ਦੂਜਾ ਪਾਣੀ ਤੁਸੀਂ 1 ਮਹੀਨੇ ਬਾਅਦ ਲਗਾ ਸੱਕਦੇ ਹੋ ਅਤੇ ਖਾਦ ਤੁਸੀਂ ਪਾਣੀ ਲਗਾਉਣ ਤੋਂ 3-4 ਦਿਨ ਬਾਅਦ ਪਾਓ ਤਾਂ ਜੀ ਪੂਰਾ ਅਸਰ ਕਰ ਜਾਵੇ
Posted by Preet
Haryana
30-11-2022 09:36 PM
Preet ji vaise to urea ko paani lgane ke 4-5 din ke baad hi dalne ki sifarish ki jati hai agar gehun peeli pad rahi hai to aap npk 191919 ko 10 gram prati litre paani ke hisab se prayog kre
Posted by baljit singh
Punjab
30-11-2022 09:18 PM
ਬਲਜੀਤ ਜੀ ਇਹਨਾਂ ਪੌਧਿਆਂ ਨੂੰ ਤੁਸੀਂ ਫਰਵਰੀ ਮਾਰਚ ਜਾ ਸਤੰਬਰ ਅਕਟੂਬਰ ਦੇ ਵਿਚ ਲਗਾ ਸਕਦੇ ਹੋ ਸਫ਼ੈਦਾ ਨੂੰ ਤੁਸੀਂ ਜੇਕਰ ਬੰਨਿਆਂ ਉਪਰ ਲਗਾਉਣਾ ਹੈ ਤਾਂ 3-2 ਮੀਟਰ ਦੇ ਫਾਸਲੇ ਤੇ ਲਗੋ ਅਤੇ ਜੇਕਰ ਪੂਰੇ ਖੇਤ ਵਿਚ ਲਗਾਉਣੇ ਹਨ ਤਾਂ 4*2 ਮੀਟਰ ਦੇ ਫਾਸਲੇ ਤੇ ਲਾਓ ਸਫ਼ੈਦੀ ਦੀ ਤੁਸੀਂ C413,72,2045 ਕਿਸਮ ਨੂੰ ਲਗਾ ਸਕਦੇ ਹੋ । ਜਾਮਣ ਨੂੰ ਤੁਸੀਂ 9*9ਮੀਟਰ ਦੇ ਫਾਸਲੇ ਤੇ ਲਗਾਓ ਜਾਮਣ ਦੀ ਤੁਸੀਂ rie jamun ਅਤੇ bad.... (Read More)
ਬਲਜੀਤ ਜੀ ਇਹਨਾਂ ਪੌਧਿਆਂ ਨੂੰ ਤੁਸੀਂ ਫਰਵਰੀ ਮਾਰਚ ਜਾ ਸਤੰਬਰ ਅਕਟੂਬਰ ਦੇ ਵਿਚ ਲਗਾ ਸਕਦੇ ਹੋ ਸਫ਼ੈਦਾ ਨੂੰ ਤੁਸੀਂ ਜੇਕਰ ਬੰਨਿਆਂ ਉਪਰ ਲਗਾਉਣਾ ਹੈ ਤਾਂ 3-2 ਮੀਟਰ ਦੇ ਫਾਸਲੇ ਤੇ ਲਗੋ ਅਤੇ ਜੇਕਰ ਪੂਰੇ ਖੇਤ ਵਿਚ ਲਗਾਉਣੇ ਹਨ ਤਾਂ 4*2 ਮੀਟਰ ਦੇ ਫਾਸਲੇ ਤੇ ਲਾਓ ਸਫ਼ੈਦੀ ਦੀ ਤੁਸੀਂ C413,72,2045 ਕਿਸਮ ਨੂੰ ਲਗਾ ਸਕਦੇ ਹੋ । ਜਾਮਣ ਨੂੰ ਤੁਸੀਂ 9*9ਮੀਟਰ ਦੇ ਫਾਸਲੇ ਤੇ ਲਗਾਓ ਜਾਮਣ ਦੀ ਤੁਸੀਂ rie jamun ਅਤੇ badama ਕਿਸਮ ਨੂੰ ਬੀਜ ਸਕਦੇ ਹੋ
Posted by Gurmukh chand
Punjab
30-11-2022 09:14 PM
Gurmukh ji yeh fungus ki wajah se lg rha hai iske liye aap Copper oxycholride 2 gram ko prati litre paani ke hisab se prayog kar sakte hai
Posted by ਜਗਜੀਤ ਸਿੰਘ
Punjab
30-11-2022 09:13 PM
ਜਗਜੀਤ ਜੀ, ਮੁਸ਼ਰੂਮ ਕਈ ਪ੍ਰਕਾਰ ਦੀ ਹੁੰਦੀ ਹੈ ਜੀ, ਜਿਵੇ ਕਿ ਬਟਨ ਖੁੰਬ , ਪਰਾਲੀ ਖੁੰਬ , ਮਿਲਕੀ ਖੁੰਬ ਆਦਿ। ਤੁਸੀਂ ਇਸ ਦੀ ਟ੍ਰੇਨਿੰਗ ਜਾ ਹੋਰ ਤਕਨੀਕੀ ਜਾਣਕਾਰੀ ਲੈਣ ਲਈ KVK ਸਮਰਾਲਾ 01628-261597 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by ਜਗਜੀਤ ਸਿੰਘ
Punjab
30-11-2022 09:06 PM
ਜਗਜੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by baljit singh
Punjab
30-11-2022 08:56 PM
ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾ.... (Read More)
ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ. ਬਾਕੀ ਚਾਵਲ ਦੀ ਕਣੀ ਵੀ ਵਰਤ ਸਕਦੇ ਹੋ ਉਹ 10kg ਤੱਕ ਫੀਡ ਵਿੱਚ ਮਿਲਾ ਸਕਦੇ ਹੋ ਉਸਦਾ ਕੋਈ ਨੁਕਸਾਨ ਨਹੀਂ ਹੈ ਉਹ ਤੁਸੀ ਹਰ ਪਸ਼ੂ ਨੂੰ ਖਿਲਾ ਸਕਦੇ ਹੋ
Posted by baljit singh
Punjab
30-11-2022 08:56 PM
ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾ.... (Read More)
ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ. ਬਾਕੀ ਚਾਵਲ ਦੀ ਕਣੀ ਵੀ ਵਰਤ ਸਕਦੇ ਹੋ ਉਹ 10kg ਤੱਕ ਫੀਡ ਵਿੱਚ ਮਿਲਾ ਸਕਦੇ ਹੋ ਉਸਦਾ ਕੋਈ ਨੁਕਸਾਨ ਨਹੀਂ ਹੈ ਉਹ ਤੁਸੀ ਹਰ ਪਸ਼ੂ ਨੂੰ ਖਿਲਾ ਸਕਦੇ ਹੋ

Posted by palwinder Singh
Punjab
30-11-2022 08:43 PM
ਤੁਸੀ ਉਸ ਨੂੰ ਸਿਰਫ ਹਰਾ ਚਾਰਾ ਹੀ ਥੋੜਾ ਥੋੜਾ ਕਰਕੇ ਦਿਨ ਵਿੱਚ 3 ਤੋਂ 4 ਵਾਰ ਖਿਲਾਓ ਬਾਕੀ ਇਸ ਨੂੰ ਫੀਡ ਅਤੇ ਤੂੜੀ ਦੇਣੀ ਬੰਦ ਕਰ ਦਿਓ ਬਾਕੀ ਤੁਸੀ ਡਾਕਟਰ ਤੋਂ ਵੀ ਚੈੱਕ ਕਰਵਾਓ ਕਿਉਕਿ ਧਾਗੇ ਨਾਲ ਮੂੰਹ ਬੰਦ ਹੈ ਕਈ ਵਾਰ ਪਸ਼ੂ ਬੱਚੇ ਨੂੰ ਵੀ ਜ਼ੋਰ ਲਗਾਉਂਦਾ ਹੈ ਜਿਸ ਕਰਕੇ ਦਿਕਤ ਹੋ ਸਕਦੀ ਹੈ ਇਸ ਲਈ ਚੰਗੇ ਡਾਕਟਰ ਤੋਂ ਇਸਦੀ ਜਾਂਚ ਕਰਵਾਓ

Posted by harmanpreet singh
Punjab
30-11-2022 07:42 PM
Harman ji, filhal tusi fasl nu panai laa deo ji, ate filhal fasl nu virla Karn di lod nahi hai ji, je lod pve ta tusi paani Laon to baad fasl nu virla kar sakde ho ji.
Posted by Baljinder Singh
Punjab
30-11-2022 07:41 PM
Baljinder ji iss photo de hisab nal ehh heat vich lagdi hai tuci nazdiki doctor nu check krwao jiss nal sahi heat vich hon ja naa hon da pta lag skda ha.
Posted by RAVNEET SINGH
Punjab
30-11-2022 07:33 PM
ਰਵਨੀਤ ਜੀ, ਤੁਸੀ ਕਣਕ ਦੀ ਸੁੰਡੀ ਦੀ ਰੋਕਥਾਮ ਲਈ ekalux 500 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Avtar singh
Punjab
30-11-2022 07:30 PM
ਅਵਤਾਰ ਜੀ ਤੁਸੀ ਇਸ ਲਿੰਕ ਤੇ ਕਲਿਕ ਕਰਕੇ HF ਨਸਲ ਦੇ ਜ਼ਿਆਦਾ ਦੁੱਧ ਦੇਣ ਵਾਲੇ ਬੁਲ ਦੇਖ ਸਕਦੇ ਹੋ https://genusabsindia.com/sexcel/imported-bulls-sexcel/

Posted by MANINDER SINGH
Punjab
30-11-2022 07:21 PM
Tuci uss nu 2.5kg dudh 1kg de hisab nal feed de skde ho ate vdhia matra vich hara chara deo jiwe tuci uss nu rojana 8kg feed deo tan 8 kg vicho 2kg khall khilaa skde ho.
Posted by Akashdeep Singh
Punjab
30-11-2022 07:21 PM
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. baki meat ate dudh dona kama lai beetal nasal sahi rehndi hai, baki tuci isdi training laa ke hei iss kam nu suru kro ehh tuhanu nazdiki krishi vigyan kendra ton training mill jawegi. tuci isde laiKrishi Vigyan Kendra, Handiaya, Barnala, Address: 8F8R+WFM, Barnala, Punjab 148101, Phone: 090235 32377 nal sampark kr skde ho.

Posted by Amrit Chahal
Punjab
30-11-2022 07:12 PM
Amrit ji tuci iss nu Easy pet tablet 1 goli 10kg bhar de hisab nal deo ate 1 goli hafte badd deo, isde nal he Cleanerpet-M shampu di varto kro , iss shampu nu 5 mint tkk chngi trah lgga ke rakh ate uss to badd pani nal dog nu nhaa deo.

Posted by Amrit Chahal
Punjab
30-11-2022 07:08 PM
Hanji tuci 100ml rojana de hisab nal usdi varto kr skde ho usda bachedani di safai lai changa result hai.
Posted by ਗੁਰਦੇਵ ਸਿੰਘ ਸੰਧੂ
Punjab
30-11-2022 07:05 PM
ਤੁਸੀ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਉਸਦੇ ਸਰੀਰ ਤੇ ਲਗਾਓ ਇਹ ਤੁਸੀ ਧੁੱਪ ਵਿੱਚ ਲਗਾਓ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਬਾਕੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ
Posted by ਿਪਰਤਪਾਲ ਿਸੰਘ
Punjab
30-11-2022 06:41 PM
ਤੁਸੀ ਉਸ ਨੂੰ ਇੱਕ ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ ਅਤੇ ਉਸ ਨੂੰ brotone liquid 10ml ਰੋਜਾਨਾ ਦਿਓ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿੱਚ ਉਬਾਲ ਲਉ ਅਤੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ

Posted by baljeet singh
Punjab
30-11-2022 06:36 PM
Mr. Baljeet if you want to buy turkey please contact on this no. 8872330267 with Ramandeep Singh, they will provide you all information about its price and diet.

Posted by kuldeep singh
Punjab
30-11-2022 06:24 PM
Kuldeep ji, je jyada paani rukn di smasya hai ta tusi urea de nal 4-5 kg sulphur/acre de hisaab naal paa sakde ho ji.

Posted by LAKHWINDER SINGH
Punjab
30-11-2022 05:55 PM
ਲਖਵਿੰਦਰ ਜੀ ਤੁਸੀ ਨੀਰਾ ਖਰੀਦਣ ਅਤੇ ਉਸ ਵਾਰੇ ਪੂਰੀ ਜਾਣਕਾਰੀ ਲਈ Hazrat ali 9828804961 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Rajveer Singh
Punjab
30-11-2022 05:22 PM

Posted by Sandeep Kumar
Punjab
30-11-2022 04:22 PM
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਕਲੀ ਥੈਲੀ ਕਿੰਨੇ ਕਿੱਲੋ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Sandeep Kumar
Punjab
30-11-2022 04:16 PM
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਲੀ ਦੀ ਥੈਲੀ ਕਿੰਨੇ ਕਿੱਲੋ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by ਅਮਨਜੋਤ ਸਿੰਘ
Punjab
30-11-2022 03:57 PM
Aman ji, urea nal manganese mix kar ke nhi paoni chahidi kyuki is tra ih asar nhi krdi, manganeese di Kami poori Karn lai is di spray hi karni chahidi hai ji.
Posted by Tarnji Singh Thind
Punjab
30-11-2022 03:21 PM
ਤਰਨ ਜੀ ਮਸਰ ਜਾ ਛੋਲਿਆਂ ਦੀ ਬਿਜਾਈ ਦਾ ਸਮਾਂ ਹੁਣ ਪਛੇਤਾ ਹੋ ਗਿਆ ਹੈ ਜੀ, ਤੁਸੀ ਇਹਨਾ ਦੀ ਬਿਜਾਈ ਕਰ ਤਾਂ ਸਕਦੇ ਹੋ ਪਰ ਝਾੜ ਜਰੂਰ ਘਟ ਸਕਦਾ ਹੈ ਜੀ।

Posted by Vikas Sud
Punjab
30-11-2022 03:07 PM
Tuci usdi khurak da purra dian rakho ate mousam de hisab nal changi dekbhal kro baki uss nu Milkout powder 1-1 chamch rojana ate Calcimust tablet 1 goli rojana deo.
Posted by Harpreet Singh Grewal
Punjab
30-11-2022 02:51 PM
Harpreet ji, ih kise gambheer keede ja bimaari de lashan nahi han, ih dragonfruit vich aam hi dekhe jande han ji, is lai jyada ghabraun di lod nahi hai ji.

Posted by chinu
Punjab
30-11-2022 02:45 PM
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋ.... (Read More)
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ।
Posted by sharanjeet singh
Punjab
30-11-2022 02:03 PM
Sharanjeet ji, Hisar safeda amrood di hi kism hai is to ilawa Allahbad safeda, shweta, Punjab kiran, Punjab apple vi amrood dia changia kisman han ji.
Posted by KEWAL DHILLON
Punjab
30-11-2022 02:02 PM
Kewal ji, tusi kirpa kar ke fasl di photo jaroor sanjhi kro ta jo tuhaanu is baare shi jaankari ditti jaa sake.

Posted by Kulvinder Singh
Haryana
30-11-2022 01:56 PM
Kulwinder ji, Ih fungal bimaari da hamla hai, is di rokthaam lai tusi carbendazim 2g/L paani de hisaab naal drenching kar sakde ho ji.

Posted by Lucky Singh
Madhya Pradesh
30-11-2022 01:29 PM
लक्की जी, कृप्या विस्तार से बताए कि आपको मटर की खेती के बारे में क्या जानकारी चाहिए ता जो आपको इस बारे में सही जानकारी दी जा सके।

Posted by Tajinder singh
Punjab
30-11-2022 01:28 PM
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਤੁਸੀ ਪਹਿਲਾ ਇਹ ਪਾਊਡਰ ਤਿਆਰ ਕਰਕੇ ਖਵਾਓ ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ
Posted by सुनील कुमार
Uttar Pradesh
30-11-2022 01:08 PM
सुनील जी, आप फूलों वाली टहनियों को तोड़ दें और फसल को NPK 19 19 19@15g/L पानी के हिसाब से छिड़काव करें।
Posted by Rahul Dedha
Uttar Pradesh
30-11-2022 12:43 PM
उसे आप सबसे पहले पेट के कीड़ों के लिए Fenbendazole & ivermectin गोली दें और उसे Vivliv liquid 50-50ml सुबह शाम रोजाना दें और 5 दिन देने के बाद 50 मि.ली. रोजाना के हिसाब से दें और लगातार 1 महीने तक देते रहें और उसे 20 से 25 ग्राम मिठा सोडा 2—2 दिनों के फर्क से देना शुरू करें।
Posted by sukhmander singh
Punjab
30-11-2022 12:23 PM
Sukh ji esde lai tusi pinoxaden 400ml nu prati acre de hisab nal vart sakde ho

Posted by Rajeev Kumar Bhardwaj
Punjab
30-11-2022 11:42 AM
राजीव जी इसके लिऐ आप npk 191919 10 ग्राम को प्रति लिटर पानी के हिसाब से प्रयोग कर सकते है

Posted by Rohit Hulloli
Maharashtra
30-11-2022 11:17 AM
Rohit if you applied recommended dose of fertilizer the you can spray npk 191919 10 gram per litre of water
Posted by ਜਗਜੀਤ ਸਿੰਘ
Punjab
30-11-2022 10:59 AM
ਜਗਜੀਤ ਜੀ ਕਿਰਪਾ ਆਪਣੀ ਫਸਲ ਦੀ ਜਾ ਕੀੜੇ ਦੀ ਫੋਟੋ ਭੇਜੋ ਤਾਂ ਜੋਂ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

Posted by Rajinder singh
Punjab
30-11-2022 10:50 AM
Rajinder ji jehda eh khatta ja meetha hunda eh tan kisam de hisab nal hi hunda baki jhadan de lai tusi ohde te Copper oxycholride 3 gram prati litre paani de hisab nal vart sakde ho

Posted by Ranjana
Madhya Pradesh
30-11-2022 10:35 AM
Ranjana please tell us which variety you want to grow so that we can give you information according ot your variety

Posted by rajendra singh
Rajasthan
30-11-2022 10:29 AM
राजेंद्र जी इनको आप अभी नवंबर महीने के अंत तक बीज सकते है इसके लिऐ आप 5 किलो बीज को प्रती एकड़ के हिसाब से प्रयोग कर सकते हैं

Posted by Gurkaran Singh
Punjab
30-11-2022 10:17 AM
Gurkaran ji kirpa eh daso tusi esnu Kehdi khad kini matra vich payi hai us hisab nal hi tuhanu sahi jankari diti ja sakdi hai
Posted by jaswant singh
Punjab
30-11-2022 10:08 AM
ਜਸਵੰਤ ਜੀ ਜਿੱਥੇ ਇਹ ਦਵਾਈ ਦੀ ਵਰਤੋ ਕੀਤੀ ਗਈ ਹੋਵੇ ਉਥੇ ਮੱਕੀ ਜਾ ਜਵਾਰ ਨਹੀਂ ਹੁੰਦੀ ਇਹਦਾ ਅਸਰ ਓਹਦੇ ਤੇ ਰਹਿੰਦਾ ਹੈ

Posted by MUKESH
Punjab
30-11-2022 10:07 AM
tuci fatkadi nu pani vich ghol ke uss pani nal ohna dia akha saff krnia suru kro ate enrofloxacin liquid 1ml/ 1litre pani vich deo ate Brotone liquid 20ml/ 100birds de hisab nal deo.
Posted by Baljeet virk
Punjab
30-11-2022 09:46 AM
ਬਲਜੀਤ ਜੀ ਪ੍ਇਹ ਪਰਖ ਮੁਖ ਤੌਰ ਤੇ ਸਰਕਾਰੀ ਹੀ ਹੁੰਦੀ ਹੈ ਅਤੇ ਏਸਨੂੰ ਤੁਸੀਂ ਆਪਣੇ ਖੇਤੀ ਵਿਭਾਗ ਜਾ kvk ਵਿਚੋਂ ਕਰਵਾ ਸਕਦੇ ਹੋ 0165 228 0843
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















