
Posted by harmandeep singh
Punjab
28-08-2019 03:48 PM
tuci ehna de rate vare ate khridan vare jankari lenn lai mere nal 9815684401 sampark kr skde ho..

Posted by sandeep
Haryana
28-08-2019 03:45 PM
Dhan men aap contaf plus ki spray kar sakte hai .sheath blight ke iska result thik hai lekin badia result ke liye aap folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre ke hisab se istemal kar sakte hai.dhanywad
Posted by Naveen Sharma
Madhya Pradesh
28-08-2019 03:42 PM
आप butox दवा को 2 मि.ली. प्रति एक लीटर पानी में मिलाकर पशुओं के ऊपर स्प्रे कर सकते है बाकि आप उनके आस पास साफ सफाई का पूरा ध्यान रखें, इससे फर्क पड़ जाएगा
Posted by om anjana Ranipura ujjain MP
Madhya Pradesh
28-08-2019 03:39 PM
Yeh muurah nasal ki bhains hai aap iske vare mai kya jankari lena chahte hai kripya vistar se apna swal pushen tan jo apko sahi jankari di jaa skee.
Posted by harjinder singh
Punjab
28-08-2019 03:35 PM
ਤੁਸੀ ਉਸ ਨੂੰ Pregstay gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਇਹ ਪਾਊਡਰ ਦੇ 2 ਡੱਬੇ ਖਿਲਾ ਦਿਓ, ਜੇਕਰ ਉਹ ਗੱਭਣ ਹੋਈ ਤਾਂ ਠਹਿਰ ਜਾਵੇਗੀ, ਜੇਕਰ ਨਾ ਹੋਈ ਤਾਂ ਹੀਟ ਵਿਚ ਆ ਜਾਵੇਗੀ..

Posted by bhimsain
Punjab
28-08-2019 03:24 PM
Bhimsain ji yeh bijai ke 80-85 din tak proper gobh me aa jati hai.dhanywad
Posted by Jasvinder Singh
Rajasthan
28-08-2019 03:19 PM
jaswinder ji kripya btaye ke aap konse rog ke bare men jankari lena chahte hai taki aapko iske bare men poori jankari di ja sake.dhanywad

Posted by kulwinder singh
Punjab
28-08-2019 03:16 PM
kulwinder ji jekar isda hamla hunda hai ta tuhanu isdi spray karni payegi.Adama company da Isomain @300 ml per acre ja Amistar top @200 ml per acre ja Nativo @120 gm per acre de hisab nal spray kr skde ho g..

Posted by PAWAN KUMAR
Jharkhand
28-08-2019 03:15 PM
पवन जी कृपया आप पौधों की फोटो भेजें ताकि आपको इसके बारे में पूरी जानकारी दी जा सके, धन्यवाद

Posted by kulwinder singh
Punjab
28-08-2019 03:12 PM
ਪ੍ਰਸਿੱਧ ਕਿਸਮਾਂ ਅਤੇ ਝਾੜ
PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱ.... (Read More)
ਪ੍ਰਸਿੱਧ ਕਿਸਮਾਂ ਅਤੇ ਝਾੜ
PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ
ਹੋਰ ਰਾਜਾਂ ਦੀਆਂ ਕਿਸਮਾਂ
ਵਿਲੱਖਣ ਕਿਸਮਾਂ: 1) ਯੂ ਐੱਸ ਏ - Red cored chantenay, Danvers half long, Imperator.
2) ਨਿਊਜ਼ੀਲੈਂਡ: Akaroa long red, spring market improved, Wanganui giant.
3) ਜਪਾਨ: Suko
4) ਬੈਲਜੀਅਮ : Belgium white
5) ਨੀਦਰਲੈਂਡ: Early Horn
6) ਆਸਟ੍ਰੇਲੀਆ: Red elephant, western red, yellow
7) ਫਰਾਂਸ: Chantenay, Nantes, oxheart
Pusa Kesar: ਇਹ ਲਾਲ ਰੰਗ ਦੀ ਗਾਜ਼ਰ ਦੀ ਕਿਸਮ ਹੈ ਅਤੇ ਆਈ ਏ ਆਰ ਆਈ, ਨਵੀ ਦਿੱਲੀ ਵੱਲੌ ਤਿਆਰ ਕੀਤੀ ਗਈ ਹੈ ਇਹ 90-110 ਦਿਨਾਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏੁਕੜ ਹੁੰਦਾ ਹੈ
Pusa Meghali: ਇਹ ਸੰਤਰੀ ਰੰਗ ਦੀ ਗਾਜ਼ਰ ਦੀ ਕਿਸਮ ਹੈ ਅਤੇ ਆਈ ਏ ਆਰ ਆਈ, ਨਵੀ ਦਿੱਲੀ ਵੱਲੋ ਤਿਆਰ ਕੀਤੀ ਗਈ ਹੈ ਇਸ ਦਾ ਔਸਤਨ ਝਾੜ 100-120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
New Kuroda: ਇਹ ਹਾਈਬ੍ਰਿਡ ਕਿਸਮ ਸਮਤਲ ਖੇਤਰਾਂ ਅਤੇ ਪਹਾੜੀ ਖੇਤਰਾਂ ਵਿੱਚ ਲਗਾਉਣ ਲਈ ਅਨੂਕੂਲ ਹੁੰਦੀ ਹੈ
ਖੇਤ ਦੀ ਤਿਆਰੀ
ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਤੋ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਡਲਿਆਂ ਨੂੰ ਚੰਗੀ ਤਰਾਂ ਭੰਨ ਕੇ ਪੱਧਰਾ ਕਰ ਲਵੋ ਖੇਤ ਨੂੰ ਵਾਹੁਣ ਵੇਲੇ 10 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦਿਓ ਤਾਜ਼ੇ ਗੋਹੇ ਅਤੇ ਘੱਟ ਗਲੀ ਖਾਦ ਨੂੰ ਪਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਪੋਲੀਆਂ ਹੋ ਜਾਂਦੀਆਂ ਹਨ
ਬਿਜਾਈ
ਬਿਜਾਈ ਦਾ ਸਮਾਂ
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ
ਫਾਸਲਾ
ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ
ਬੀਜ ਦੀ ਡੂੰਘਾਈ
ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ
ਬਿਜਾਈ ਦਾ ਢੰਗ
ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ
ਬੀਜ
ਬੀਜ ਦੀ ਮਾਤਰਾ
ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ
ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 12-24 ਘੰਟੇ ਪਾਣੀ ਵਿੱਚ ਭਿਉ ਦੇਵੋ ਇਸ ਨਾਲ ਬੀਜ ਦੇ ਪੁੰਗਰਣ ਵਿੱਚ ਵਾਧਾ ਹੁੰਦਾ ਹੈ

Posted by Jasveer singh
Punjab
28-08-2019 03:04 PM
ਵੱਛੀ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਬਾਕੀ ਵੱਛੀ ਨੂੰ Cafplan ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਓਹਨਾ ਦੀ ਵਧਿਆ ਗਰੋਥ ਹੋ ਜਾਵੇਗੀ..

Posted by manpreet
Punjab
28-08-2019 02:55 PM
manpreet ji kirpa karke daso ke isde vich koi herbicide di spray kiti hai ta jo tuhanu is bare poori jankari diti ja sake.dhanwad

Posted by chetn
Maharashtra
28-08-2019 02:49 PM
Chetan ji aap iske bare men poori jankari le liye sath me di gayi video dekh sakte hai
https://myvideo.cc/movies/Qy91WTJBVnVUY1RldzNHcGhtM1pDZzJsUzlYVzdpWk53UTBKeHVqL3Q1Zz0
Posted by Shani Patel
Uttar Pradesh
28-08-2019 02:48 PM
Aap desi cow ko heat mai aane per Hf nasal ka jyada dhudh dene wala semen bhrwa skte hai isse bache mai 50-50% dono nasalo ke gunn honge, fir aap ek achi HF nasal tyar kr skte hai.

Posted by kashmir singh
Punjab
28-08-2019 02:46 PM
Sir, All your questions have been answered. You can see the answers by clicking my question option in the app.if you any problem in app you can contact on our helpline number 9779977641

Posted by sukhi
Haryana
28-08-2019 02:45 PM
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅ.... (Read More)
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I

Posted by manveer
Punjab
28-08-2019 02:41 PM
Shrimaan ji, ap toriye ki kisme jaise ke PBT 37, TL 15, TL 17 ki bijai kar sakte hain, toriye vich urea 55 kg, SSP 50 kg paya janda hai, is da ik kille vich 1.5 kilo beej painda hai, dhanwad

Posted by सुरेन्द्र प्रताप सिंह
Madhya Pradesh
28-08-2019 02:35 PM
सुरेंद्र जी इसे आप हाथ से कटाई करके मिट्टी में दबा दे इससे बेल की रोकथाम हो जाएगी धन्यवाद
Posted by GURPINDER SINGH
Punjab
28-08-2019 02:31 PM
gurpinder ji kirpa karke isdi kisam daso ta jo tuhanu is bare poori jankari diti ja sake.dhanwad

Posted by raj singh
Punjab
28-08-2019 02:28 PM
Raj ji beetal nasal khridan lai tuci mere nal 9815684401 sampark kr skde ho.
Posted by Vikas
Punjab
28-08-2019 02:28 PM
vikas ji seed rate for wheat sown with happy seeder is 40-45 kg per acre. thank you

Posted by arun vijay singh
Uttar Pradesh
28-08-2019 02:18 PM
अरुण जी आप इसकी रोकथाम के लिए chlorpyriphos @1 लीटर को 150 लीटर पानी में मिला कर प्रति एकर के हिसाब से स्प्रे करें धन्यवाद

Posted by Deepak
Punjab
28-08-2019 02:18 PM
Deepak ji patte khan vale keet di roktham de layi tuc quinalphos@4ml nu prati litre pani de hisab nal spray karo.dhanwad
Posted by aditya jha
Bihar
28-08-2019 02:17 PM
Aditya jha ji Ayurvedic podho ki kheti ke lia aap Aushadhiya kheti vikas sansthan 6268536795 se samparak kar sakte hai, je aap ko seed bhi denge or aap se tyar fasal ko khreed bhi lenge. Thankyou.
Posted by Narotam Singh
Punjab
28-08-2019 02:16 PM
Narotam ji isde lai pehla tuci Training lao ji jiss vich tuhanu ohna di khurak, rehn sehn, rakh rakhav vare sari jankari diti jawegi, baki tuci suru vich 10 bakria ate 2 bakriyan ton suru kro, baki tuci iss no mere nal 9815684401 sampark kr skde ho..

Posted by ashwin
Maharashtra
28-08-2019 02:16 PM
उसे आप 20 मि.ली काली मिर्च रोजाना दें और 5 दिन तक दें इसके साथ साथ आप एलोवेरा 500 ग्राम और नीम के पत्ते 500 ग्राम रोजाना खिलाएं और पांच दिन तक दें इससे फर्क पड़ जाएगा
Posted by gurwinder singh
Punjab
28-08-2019 02:15 PM
uss nu Pett de kiria lai Bendikind plus bolus deo ate Cargill di Heifer dry feed deo ate uss nu Cafplan powder 100gm rojana dena suru kro, iss nal vdia growth ho jawegi.
Posted by Aman Brar
Rajasthan
28-08-2019 02:06 PM
ਸ੍ਰੀ ਮਾਨ ਜੀ ਨਰਮੇ ਵਿੱਚ ਫਫੂੰਦਨਾਸ਼ਕ ਕਸਟੋਡਿਆ @200 ਮਿਲੀਲਿਟਰ ਜਾਂ ਐਮੀਸਟਾਰ ਟੌਪ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।
Posted by aniruddh kumar
Uttar Pradesh
28-08-2019 02:03 PM
आप उसे Bovimin-Gl 5 मि.ली. रोजाना दे इससे फर्क पड़ जाएगा
Posted by Neeraj Rathi
Uttar Pradesh
28-08-2019 02:03 PM
Neeraj ji aap iski roktham ke liye tilt@200ml ko 150 litre pani men mila kar spray karen.dhanywad
Posted by Aman Brar
Rajasthan
28-08-2019 02:02 PM
ਅਮਨ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Pintutiwari Pintutiwari
Uttar Pradesh
28-08-2019 02:01 PM
पिंटू जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद

Posted by vikrant singh
Bihar
28-08-2019 02:01 PM
Shrimaan g 2-4D amine salt ko dhaan mein nadden marne ke liye spray kiya jata hai eski dose @400 ml per acre hai...
Posted by Lakhwinder Singh
Punjab
28-08-2019 01:56 PM
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Anabolite liquid 100ml ਰੋਜਾਨਾ ਅਤੇ ਸੂਣ ਤੋਂ ਬਾਦ ਇਹਨਾਂ ਦੇ ਨਾਲ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ..

Posted by Abhishek
Uttar Pradesh
28-08-2019 01:56 PM
shrimaan g NPK 00.52.34 mein urea or copper oxychloride ko mila ke spray nhi kr skte ho g.NPK ka spray alag hi krna padega..
Posted by Amritpal singh
Punjab
28-08-2019 01:46 PM

Posted by Bharat
Rajasthan
28-08-2019 01:35 PM
shrimaan g moong ki fasal mein Fungicide M-45 @400 gm per acre ka spray kr skte ho g..

Posted by bhimsain
Punjab
28-08-2019 01:35 PM
shrimaan g yeh fungus disease hai.eski roktham ke liye Z-78 @400 gm per acre ja Adama company ka Shamir @350 ml per acre ka spray kr skte ho g..
Posted by Rulda Kajal
Punjab
28-08-2019 01:33 PM
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮ.... (Read More)
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260

Posted by Rahul ktariya
Madhya Pradesh
28-08-2019 01:28 PM
उसे आप रोजाना 35—40 किलो हरा चारा डालें इसके साथ उसे अच्छी कंपनी की फीड डालें जिसे वो आसानी से हज़म कर जाए इसे आप पेट के कीड़ों के लिए Flukarid-ds गोली दें इसके साथ आप Enerdyna liquid 100-100ml सुबह शाम, calcimust gold liquid 50ml रोजाना और Gouge पाउडर 1—1 पाउच सुबह शाम दें इससे फर्क पड़ जाएगा

Posted by dhananjay
Maharashtra
28-08-2019 01:28 PM
sir app bajra or jawar ka atta tyar krke marketing kr skte hai
Posted by ਕੇਵਲਸਿੰਘ
Punjab
28-08-2019 01:27 PM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










