Experts Q&A Search

Posted by jaspal singh
Punjab
30-08-2019 05:16 PM
Punjab
08-30-2019 05:35 PM
ਜਸਪਾਲ ਜੀ ਇਹ ਫੰਗਸ ਅਤੇ ਕੀਟ ਦੇ ਹਮਲੇ ਦੇ ਕਾਰਨ ਹੁੰਦੀ ਹੈ ਇਸਦੇ ਲਈ ਤੁਸੀ ਇਸਦੇ ਉਪਰ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ 3 ੪ ਦਿਨ ਬਾਅਦ ਤੁਸੀ ਮ-45@4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Saraj Singh
Punjab
30-08-2019 05:16 PM
Punjab
08-31-2019 12:51 AM
ਇਸਦੇ ਉਪਰ ਕੀਟ ਦਾ ਹਮਲਾ ਚੈੱਕ ਅਕਰੋ ਜੇਕਰ ਮੌਜੂਦ ਹੈ ਤਾ ਤੂੰ ਸਿਸਦ ਯੂਪੀਰ malathion @25 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ quinalphos ਦੀ ਵਰਤੋਂ ਕਰ ਸਕਦੇ ਹੋ ਇਸ ਦੀ ਸਪਰੇ ਤੋਂ 2 -3 ਦਿਨ ਬਾਦ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by prirpal Gill
Punjab
30-08-2019 05:16 PM
Maharashtra
08-31-2019 12:38 AM
pripal ji isdi jdan vich seonk check kro jekar maujood hai ta isde vich chlorpyriphos@4ml nu prti litre pani de hisab nal spray karo.dhanwad
Posted by ram
Punjab
30-08-2019 05:15 PM
Punjab
08-30-2019 05:16 PM
Ram ji aap iske uper NPK 191919 ek kilo ko 150 litre pani ke hisab se spray karen.dhanywad
Posted by Satyawan Kadian
Rajasthan
30-08-2019 05:12 PM

Maharashtra
08-31-2019 12:36 AM
satyawan ji aap keeto ki roktham ke liye quinalphos@400ml ko prati acre ke hisab se spray karen.dhanywad
Posted by Kuljeet Bazigar
Rajasthan
30-08-2019 05:06 PM
Punjab
08-30-2019 05:28 PM
Sir delivery k baad bakri 20-22 dino me heat me aa jati hai... possible hai ki yeh heat me ho sakti hai
Posted by shaminder maan
Punjab
30-08-2019 05:05 PM
Punjab
08-30-2019 05:13 PM
shaminder tuc bayer, syngenta, adama kise vi company de product kharid sakde ho ehna da result vadhia hai.dhanwad
Posted by Gurdeep Singh
Chandigarh
30-08-2019 05:02 PM
Punjab
08-30-2019 07:26 PM
tuci uss nu pett de kiria lai Piperazine liquid 10-10ml krke 3 din deo, baki uss nu holi holi hara chara dena start kro ate holi holi feed pehla dhudh vich deo jiwe jiwe ohh khann lgge fir shidi khann nu deo jiwe jiwee ohh khana suru krega tan holi holi ohh ehna nu khann lgg jawega..
Posted by sukhpreet singh
Punjab
30-08-2019 05:02 PM
Punjab
08-31-2019 11:41 AM
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾ.... (Read More)
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾਨ ਇਸ ਤਰੀਕੇ ਨਾਲ ਮੱਛੀ ਪਾਲ ਰਹੇ ਹਨ ਜੀ ਬਾਕੀ ਮੈ ਇਸ ਤੇ ਜਲਦੀ ਕੰਮ ਸ਼ੁਰੂ ਕਰ ਰਿਹਾ ਹਾਂ ਤੇ ਮੱਛੀ ਪਾਲਣ ਵਿਭਾਗ ਨਾਲ ਇਸ ਦੀ ਟ੍ਰੇਨਿੰਗ ਬਾਰੇ ਵੀ ਗੱਲ ਕਰ ਰਿਹਾਂ ਹਾਂ ਜੀ , ਜਦੋਂ ਇਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ
Posted by raghav
Haryana
30-08-2019 05:01 PM
Punjab
08-30-2019 05:12 PM
Raghav ji photo men dekhne par ise koi bhi tatv ki kami najar nahi aa rahi hai.aap isme lgatar sarvekhan karte rahe agar isme koi bimari ya keet ka hamla maujood hai to aap uske hisab se spray ka istemal kar sakte hai.dhanywad
Posted by ranjit
West Bengal
30-08-2019 04:59 PM
Rajasthan
08-30-2019 06:28 PM
रंजीत जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर.... (Read More)
रंजीत जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Mandeep Singh
Punjab
30-08-2019 04:59 PM
Punjab
08-30-2019 05:16 PM
Posted by ranjit
West Bengal
30-08-2019 04:55 PM
Rajasthan
08-30-2019 06:27 PM
रंजीत जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर.... (Read More)
रंजीत जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by vinod ahluwalia
Haryana
30-08-2019 04:50 PM
Maharashtra
08-30-2019 04:53 PM
धान में शीथ ब्लाइट की रोकथाम के लिए folicur@200ml या pulsor@200ml या custodia@300ml या nativo@80gm या amistar top@200ml या indofil की avtar@400gm या hexaconazole@300ml को 150 लीटर पानी में मिलाकर प्रति एकड़ के हिसाब से स्प्रे करें
Posted by khosa
Punjab
30-08-2019 04:47 PM
Punjab
08-30-2019 04:51 PM
khosa ji sundi di roktham de layi tuc fame@20ml ya coragen@60ml nu 150 litre pani vich mila ke spray karo.nisare de same tuc tilt@200ml nu prati acre de hisab nal varto.dhanwad
Posted by ingh
Uttar Pradesh
30-08-2019 04:46 PM
Maharashtra
08-30-2019 04:56 PM
ਇਸ ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ 10 ਦਿਨਾਂ ਦੇ ਅੰਤਰਾਲ ਦੌਰਾਨ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ I
Posted by ਰਸਾਲ ਸਿੰਘ
Punjab
30-08-2019 04:44 PM
Punjab
08-30-2019 04:46 PM
ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Gurjinder Singh
Punjab
30-08-2019 04:38 PM

?

Punjab
08-30-2019 04:49 PM
gurjinder ji kirpa karke video dubara upload karo tuhade dwara bheji gayi video upload nahi hoyi hai.dhanwad
Posted by janmajy
Uttar Pradesh
30-08-2019 04:37 PM
Punjab
08-30-2019 07:27 PM
ramkumar ji kripya aap apna swal vistar se pooche aur kripya aap photo bhi jruru bheje taki aapko iske bare men poori jankari di ja sake.dhanywad
Posted by Anil kumar Bhagat
Chattisgarh
30-08-2019 04:32 PM
Maharashtra
08-30-2019 04:57 PM
नेमाटोड की रोकथाम के लिए आप furadon @5 किलो को प्रति एकड़ के हिसाब से इस्तेमाल करें धन्यवाद
Posted by नोरगलाल
Rajasthan
30-08-2019 04:28 PM
Punjab
08-30-2019 07:28 PM
kripya aap apna swal vistar se pushen ki aap kya jankari lena chahthe hai tan jo apko sahi jankari di jaa skee..
Posted by Ramkumar Tomar
Uttar Pradesh
30-08-2019 04:19 PM

Maharashtra
09-06-2019 05:44 PM
ramkumar ji kripya aap apna swal vistar se pooche aur kripya aap photo bhi jruru bheje taki aapko iske bare men poori jankari di ja sake.dhanywad
Posted by ੲ ਵ
Punjab
30-08-2019 04:15 PM
Punjab
08-30-2019 05:20 PM
ਮੌਸਮ ਵਿਭਾਗ ਦੇ ਅਨੁਸਾਰ ਕੱਲ੍ਹ ਤੁਹਾਡੀ ਇਲਾਕੇ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਧੰਨਵਾਦ
Posted by Gursewak singh
Punjab
30-08-2019 04:15 PM
Punjab
08-30-2019 07:31 PM
Tuci ohna nu pett de kiria lai time time de bolus deo, iss nal ohna di growth vdia hundi hai, tuci uss nu umar de hisab nal Flukarid-Ds bolus deo, ehh gaban pashua ate dujje sare pashua nu deo, baki kattia vashia di vdia growth lai ohna di khurak da puura dian rkho ohna nu vdia company di feed jiwe Cargill di Heifer dry feed deo ate ohna nu rojana rajma hara chara deo, baki tuci Mineral mixture rojana 30-50gm deo ate Cafplan powder 50gm deo, iss nal vdia growth howegi..
Posted by SANJEEV KUMAR
Punjab
30-08-2019 04:14 PM
Punjab
08-30-2019 07:34 PM
tuci uss nu pett de kiria lai Flukarid-Ds bolus deo ate uss nu Vitum-H liquid 10ml rojana deo ate suun ton 1 mahina pehla Metabolite powder di rojana 1 pudi deo, iss nal usdi vdia growth howegi baki tuci uss nu rojana 35-40kg hara chara deo ate rojana 1.5-2kg feed deo, iss nal vdia growth howegi..
Posted by ੲ ਵ
Punjab
30-08-2019 04:11 PM
Punjab
08-30-2019 05:43 PM
ਮੌਸਮ ਵਿਭਾਗ ਦੇ ਅਨੁਸਾਰ ਕਲ ਤੁਹਾਡੀ ਇਲਾਕੇ ਵਿਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ
Posted by harjinder singh khehra
Punjab
30-08-2019 04:07 PM
Punjab
08-31-2019 12:35 AM
Sir, All your questions have been answered. You can see the answers by clicking my question option in the app.if you any problem in app you can contact on our helpline number 9779977641
Posted by vikas patidar
Rajasthan
30-08-2019 04:05 PM
Punjab
02-20-2020 09:29 PM
aap iske straw ki photo bhejen tan jo apko sahi jankari di jaa skee.
Posted by harjinder singh khehra
Punjab
30-08-2019 04:05 PM
Punjab
08-30-2019 05:58 PM
Sir, All your questions have been answered. You can see the answers by clicking my question option in the app.if you any problem in app you can contact on our helpline number 9779977641
Posted by vikas patidar
Rajasthan
30-08-2019 03:58 PM
Punjab
08-30-2019 10:14 PM
Vikas ji yeh Sahiwal nasal ka semen hai..
Posted by Tanu
Punjab
30-08-2019 03:55 PM
Maharashtra
08-31-2019 12:34 AM
tnu ji kirpa karke isde label di photo bhejo ta jo tuhanu is bare poori jankari diti ja sake.dhanwad
Posted by vikas patidar
Rajasthan
30-08-2019 03:51 PM
Punjab
08-30-2019 10:15 PM
yeh sahiwal nasal ka semen hai..
Posted by M. S Romana
Punjab
30-08-2019 03:50 PM
Punjab
08-31-2019 12:19 AM
romana ji tuc isde asar di wait karo 2-3 din tk jekar sahi na hoa ta tuc isdi spray kar sakde ho.dhanwad
Posted by mandip ghuman
Punjab
30-08-2019 03:49 PM
Punjab
08-30-2019 07:45 PM
Mandip ji sabse pehla aap unke janam se 7 dino ke badd pett ke kiro ke liye Albomar liquid 10-10ml 3 din tak dete rehen fir 1 month badd salt change krke 10-10ml 3 din tak den iss trah aap 8 month tak 1-1 month ke farak se deworming kren, baki unko 2 month tak puri trah maa da dhudh jitna woh asani se hajam kren uss hisab se den fir unko thoda thoda hara chara dena suru kren aur feed deni suru kren, isse unki achi growth hogi, baki yaddi fir v koi smasia aati hai too aap humse dubara apna swal push skte hai..
Posted by saurabh
Uttar Pradesh
30-08-2019 03:49 PM
Punjab
08-30-2019 07:46 PM
Bakri palan mai munafa tabhi hai jabb aap iss kam ko achi trike se, puri trah training lekar suru krte hai, baki 1-1.5 sall tak issme kamai nhi hoti fir uske badd jaise jaise apke bakri bakro ki growth achi hogi uss hisab se unka rate milega, isse acha munafa mill jata hai yeh apki market aur kam krne per or unki achi growth per nirbhar hai.
Posted by cp singh
Punjab
30-08-2019 03:49 PM
Punjab
08-31-2019 12:12 AM
ਇਸਦੀ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ fame @20ml ਜਾ coragen @60ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Rajkumar Ahirwar
Madhya Pradesh
30-08-2019 03:47 PM
Maharashtra
08-31-2019 12:05 AM
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है
Posted by kulwinder singh
Punjab
30-08-2019 03:45 PM
Maharashtra
08-31-2019 12:01 AM
Local: ਇਸ ਕਿਸਮ ਦੇ ਪੌਦੇ ਦੀ ਔਸਤ ਉੱਚਾਈ 60 ਸੈਂਟੀਮੀਟਰ ਹੁੰਦੀ ਹੈ ਇਸ ਦੇ ਫੁੱਲਾਂ ਦਾ ਰੰਗ ਚਿੱਟਾ ਅਤੇ ਫੱਲ ਦਾ ਰੰਗ ਹਲਕੇ ਹਰੇ ਤੋਂ ਪੀਲਾ ਹੁੰਦਾ ਹੈ ਇਹ ਕਿਸਮ 175 ਤੋਂ 180 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sugandh: ਇਸ ਕਿਸਮ ਦੇ ਪੱਤਿਆਂ ਦਾ ਆਕਾਰ ਛੋਟਾ ਅਤੇ ਖ਼ੁਸ਼ਬੋਈ (ਸੁਗੰਧ) ਬੜੀ ਤੇਜ਼ ਹੁੰਦੀ ਹੈ ਇਸ ਦਾ ਪੱਤਾ ਚਾਰ ਪੰਖੜੀਆਂ .... (Read More)
Local: ਇਸ ਕਿਸਮ ਦੇ ਪੌਦੇ ਦੀ ਔਸਤ ਉੱਚਾਈ 60 ਸੈਂਟੀਮੀਟਰ ਹੁੰਦੀ ਹੈ ਇਸ ਦੇ ਫੁੱਲਾਂ ਦਾ ਰੰਗ ਚਿੱਟਾ ਅਤੇ ਫੱਲ ਦਾ ਰੰਗ ਹਲਕੇ ਹਰੇ ਤੋਂ ਪੀਲਾ ਹੁੰਦਾ ਹੈ ਇਹ ਕਿਸਮ 175 ਤੋਂ 180 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sugandh: ਇਸ ਕਿਸਮ ਦੇ ਪੱਤਿਆਂ ਦਾ ਆਕਾਰ ਛੋਟਾ ਅਤੇ ਖ਼ੁਸ਼ਬੋਈ (ਸੁਗੰਧ) ਬੜੀ ਤੇਜ਼ ਹੁੰਦੀ ਹੈ ਇਸ ਦਾ ਪੱਤਾ ਚਾਰ ਪੰਖੜੀਆਂ ਦੇ ਅਕਾਰ ਵਾਲਾ ਹੁੰਦਾ ਹੈ ਹਰੇ ਪੱਤਿਆਂ ਦੇ ਰੂਪ ਵਿਚ ਇਸ ਦਾ ਔਸਤਨ ਝਾੜ 150 ਕੁਇੰਟਲ ਅਤੇ 3.5 ਕੁਇੰਟਲ ਪ੍ਰਤੀ ਏਕੜ ਝਾੜ ਬੀਜ ਦਾ ਹੋ ਜਾਂਦਾ ਹੈ
Posted by Yagya P Kabra
Rajasthan
30-08-2019 03:45 PM

Punjab
08-30-2019 11:59 PM
yagya ji aap october de madhya men afeem ki kheti kar sakte hai.dhanywad
Posted by Sandeep
Punjab
30-08-2019 03:41 PM
Maharashtra
08-30-2019 11:21 PM
sandeep ji isde uper tuc 130045@1 kilo nu 150 litre pani vich mila ke spray karo.dhanwad
Posted by santosh kumar yadav
Uttar Pradesh
30-08-2019 03:32 PM
Maharashtra
08-30-2019 11:17 PM
santosh ji kripya aap iski photo bheje taki aapko iske bare men poori jankari di ja sake.dhanywad
Posted by kinda sandhu
Punjab
30-08-2019 03:32 PM
Punjab
08-30-2019 04:45 PM
ਸੰਧੂ ਜੀ ਇਸ ਮਹੀਨੇ ਵਿਚ ਤੁਸੀ ਚਾਰੇ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Bhajan singh
Punjab
30-08-2019 03:28 PM
Punjab
08-30-2019 05:39 PM
bhajan ji isde vich tuc pani khet vich odo lao jado pehle pani jeere hoye nu do din da sma ho jaye.dhanwad
Posted by baljinder singh
Punjab
30-08-2019 03:27 PM
Punjab
08-30-2019 07:11 PM
BhaaG pehlan training lao tuci deputy director dairy development Bathinda naal sampark karo subsidy loan bima sab chanan pa denge or krishi vigyan kendar or VETERINARY UNIVERSITY LUDHIANA NAAL SAMPARK KARO G
Posted by Gyan prakash patel
Uttar Pradesh
30-08-2019 03:20 PM
Punjab
08-30-2019 07:50 PM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं त.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे चूज़े लेने के लिए आप सुमित कुमार 8006000291, 7906547529 से संपर्क कर सकते है
Posted by Deepak
Punjab
30-08-2019 03:14 PM
Maharashtra
08-31-2019 12:31 AM
deepak ji tu isnu vermicompost pao 3-4 killo prati paudha isde nl boote di vadhia growth ho jandi hai.dhanwad
Posted by ankit kumar
Uttar Pradesh
30-08-2019 03:12 PM
Punjab
08-30-2019 03:14 PM
Ankit ji please tell us which insect infestation is there so we can provide you information accordingly.thank you