Experts Q&A Search

Posted by Pankaj
Punjab
31-08-2019 04:16 PM
Punjab
08-31-2019 05:59 PM
Posted by jaswant singh
Rajasthan
31-08-2019 04:14 PM
Punjab
08-31-2019 04:18 PM
जसवंत जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद
Posted by M singh
Punjab
31-08-2019 04:12 PM
Rajasthan
08-31-2019 04:18 PM
ਜੇਕਰ ਤੁਹਾਡੀ ਮੱਝ ਨੂੰ ਭਾਰ ਪੈਂਦਾ ਹੈ ਤਾਂ ਤੁਸੀ ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹ.... (Read More)
ਜੇਕਰ ਤੁਹਾਡੀ ਮੱਝ ਨੂੰ ਭਾਰ ਪੈਂਦਾ ਹੈ ਤਾਂ ਤੁਸੀ ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Posted by Raju saini
Haryana
31-08-2019 04:00 PM
Punjab
08-31-2019 04:15 PM
Raju ji isme sheath blight nam ki bimari aa gayi hai jiski roktham ke liye folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml ko prati litre pani ke hisab se spray karen.dhanywad
Posted by harpinder singh
Uttar Pradesh
31-08-2019 03:59 PM
Punjab
08-31-2019 04:24 PM
Harpinder ji gobh ki sundi ki roktham ke liye aap fame@20ml ya coragen@60ml ko 150 litre pani ke hisab se spray karen.dhanywad
Posted by Jitendra Thakur
Madhya Pradesh
31-08-2019 03:58 PM
Maharashtra
08-31-2019 04:25 PM
जीतेन्द्र जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Posted by Mohit Rathore
Rajasthan
31-08-2019 03:55 PM
Maharashtra
08-31-2019 04:26 PM
अच्छे विकास और अच्छी पैदावार के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें
Posted by chohan
Punjab
31-08-2019 03:52 PM
Punjab
08-31-2019 04:30 PM
chohan ji you can t use urea with the insecticide and spray on rice.
Posted by Himanshu Mishra
Uttar Pradesh
31-08-2019 03:49 PM

Punjab
01-16-2020 09:41 AM
Himanshu ji, please ask your question related to agriculture and animal husbandry so that we can provide you information accordingly, thank you
Posted by Swadesh
West Bengal
31-08-2019 03:49 PM
Rajasthan
08-31-2019 06:52 PM
Swadesh जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म .... (Read More)
Swadesh जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Asad Khan
Uttar Pradesh
31-08-2019 03:45 PM
Punjab
08-31-2019 03:55 PM
BhaaG rajwa hara chaara dio har 4kg dudh lai 1kg feed pao har 3 mahine baad malap rehat karo swer shaam taaran dekho jad taaran kare uss nu aas karwa lao Arhamdi arhingdi na vekho Par teeka asli doctor ton luao
Posted by Gurbhej singh
Punjab
31-08-2019 03:44 PM
Punjab
08-31-2019 03:52 PM
BhaaG iss kamm lai pashu mandi jao
Posted by ishwar singh
Haryana
31-08-2019 03:41 PM
Punjab
08-31-2019 04:31 PM
ईश्वर जी कृपया आप पेड़ की उम्र बताये ताकि आपको इसके बारे में पूरी जानकारी दी जा सके धन्यवाद
Posted by krishnpal
Madhya Pradesh
31-08-2019 03:34 PM
Punjab
08-31-2019 03:51 PM
nazdik de pashuan de hospital naal sampark karo Training lao phir bank pass jao
Posted by pramod jaiswal
Uttar Pradesh
31-08-2019 03:33 PM
Maharashtra
01-16-2020 10:03 AM
प्रमोद जी, आप केले के अच्छे विकास के लिए इसमें vermicompost @ 4 से 5 किलो प्रति पौधे के हिसाब से डालें, इसके साथ केले का अच्छा विकास हो जाये गा, धन्यवाद
Posted by Amardeep Singh
Punjab
31-08-2019 03:33 PM
Punjab
08-31-2019 04:32 PM
amardeep ji tele di roktham de layi tuc imidacloprid@1.5ml nu prtai litre pani de hisab nal spray karo.dhanwad
Posted by ਹਰਵਿੰਦਰ ਸਿੰਘ Agriculturisht
Punjab
31-08-2019 03:32 PM
Punjab
08-31-2019 05:00 PM
Hello Harvinder, you can start preparing for government exams loke AFO, ADO etc. Msc is also a good option if your interest is in further studies. But if you will choose to crack any government exam it will be more beneficial for you.
Posted by Davinder singh
Punjab
31-08-2019 03:31 PM
Punjab
08-31-2019 04:19 PM
ਜੇਕਰ ਮੱਝ ਨੂੰ ਮੂੰਹ ਖੁਰ ਦੀ ਬਿਮਾਰੀ ਹੋ ਗਈ ਹੈ ਤਾਂ ਉਸ ਨੂੰ ਤੁਸੀ ਦੂਜੇ ਪਸ਼ੂਆਂ ਤੋਂ ਅਲੱਗ ਰੱਖੋ ਉਸ ਨੂੰ ਤੁਸੀ Avil injection 10ml, DCR injection 2.5 gram, Nonavet injection 15ml ਲਗਵਾਓ, ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ, ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ, ਇਸ ਨਾਲ ਫਰਕ ਪੈਣ ਲਗ ਜਾਵੇਗਾ.
Posted by Kanhaiya rajput
Uttar Pradesh
31-08-2019 03:28 PM
Punjab
08-31-2019 04:21 PM
यदि आप मछली पालन शुरू करना चाहते है तो इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिले.... (Read More)
यदि आप मछली पालन शुरू करना चाहते है तो इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे
Posted by Davinder singh
Punjab
31-08-2019 03:27 PM
Punjab
08-31-2019 04:21 PM
ਜੇਕਰ ਮੱਝ ਨੂੰ ਮੂੰਹ ਖੁਰ ਦੀ ਬਿਮਾਰੀ ਹੋ ਗਈ ਹੈ ਤਾਂ ਉਸ ਨੂੰ ਤੁਸੀ ਦੂਜੇ ਪਸ਼ੂਆਂ ਤੋਂ ਅਲੱਗ ਰੱਖੋ ਉਸ ਨੂੰ ਤੁਸੀ Avil injection 10ml, DCR injection 2.5 gram, Nonavet injection 15ml ਲਗਵਾਓ, ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ, ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ, ਇਸ ਨਾਲ ਫਰਕ ਪੈਣ ਲਗ ਜਾਵੇਗਾ.
Posted by PAwan Brar
Punjab
31-08-2019 03:26 PM
Punjab
08-31-2019 03:35 PM
ਪਵਨ ਜੀ ਤੁਸੀ ਜੇਕਰ ਤੁਸੀ ਇਸਦੇ ਉਪਰ coragen ਦੀ ਵਰਤੋਂ ਕੀਤੀ ਹੈ ਤਾ ਤੁਹਾਨੂੰ ਦੁਬਾਰਾ ਇਸਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਧੰਨਵਾਦ
Posted by satinderjit kaur
Punjab
31-08-2019 03:26 PM
Punjab
08-31-2019 06:16 PM
satinder ji punjab vich ilaichi di kheti university valo sifarish nahi kiti jandi.dhanwad
Posted by jagdeepsingh
Punjab
31-08-2019 03:24 PM
Punjab
08-31-2019 04:22 PM
ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ.... (Read More)
ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Posted by ਲਖਵਿੰਦਰ ਸਿੰਘ
Punjab
31-08-2019 03:23 PM
Punjab
08-31-2019 04:23 PM
Lakhwinder ji Bathinda kisan mela 26 september nu hai.
Posted by Amritpal singh
Punjab
31-08-2019 03:22 PM
Punjab
09-25-2019 01:35 PM
Eh brown leaf spots bimari hai, isdi roktham lyi tusi Custodia @250ml ya copper oxychloride @500gm per acre de hisab nal vart skde ho.
Posted by Rajnikant Rai
Bihar
31-08-2019 03:20 PM
Punjab
08-31-2019 03:23 PM
रजनीकांत जी आप इसके ऊपर NPK 191919 एक किलो को 150 लीटर पानी में मिला कर स्प्रे करेंधन्यवाद
Posted by gurjot
Punjab
31-08-2019 03:20 PM

Rajasthan
08-31-2019 04:27 PM
Posted by baou
Punjab
31-08-2019 03:14 PM
Punjab
08-31-2019 04:21 PM
19-19-19 ਇਕ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹਫਤੇ ਹਫਤੇ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ
Posted by jatinder singh
Punjab
31-08-2019 03:12 PM
Maharashtra
01-15-2020 07:27 PM
ਜਤਿੰਦਰ ਜੀ, ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹ.... (Read More)
ਜਤਿੰਦਰ ਜੀ, ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 250 ਗ੍ਰਾਮ ਪ੍ਰਤੀ ਏਕੜ ਚਾਹੀਦਾ ਹੈ ਬੀਜਣ ਤੋਂ ਪਹਿਲਾ ਬੀਜ ਨੂੰ ਗਰਮ ਪਾਣੀ ਵਿੱਚ (50° ਸੈਲਸੀਅਸ/ 30 ਮਿੰਟ) ਜਾਂ 0.01 ਗ੍ਰਾਮ ਸਟਰੈਪਟੋਸਾਈਕਲਿਨ ਪ੍ਰਤੀ ਲੀਟਰ ਦੋ ਘੰਟਿਆ ਲਈ ਰੱਖੋ ਇਸ ਤੋਂ ਬਾਅਦ ਬੀਜ ਨੂੰ ਛਾਂ ਵਿੱਚ ਸੁਖਾਉ ਅਤੇ ਕਿਆਰੀਆਂ ਵਿੱਚ ਬੀਜ਼ ਦਿਉ ਹਾੜੀ ਦੇ ਮੌਸਮ ਵਿੱਚ ਗਲਣ ਦੀ ਬਿਮਾਰੀ ਜਿਆਦਾ ਆਉਦੀ ਹੈ ਬੀਜ ਨੂੰ 1 ਗ੍ਰਾਮ ਮਰਕਰੀ ਕਲੋਰਾਈਡ ਪ੍ਰਤੀ ਲੀਟਰ ਪਾਣੀ ਨਾਲ 30 ਮਿੰਟ ਲਈ ਸੋਧੋ ਅਤੇ ਸੁਕਾ ਲਉ ਰੇਤਲੀਆਂ ਜਮੀਨਾਂ ਵਿਚ ਫ਼ਸਲ ਜਿਆਦਾਤਾਰ ਤਣੇ ਤੋ ਗਲ ਜਾਂਦੀ ਹੈ ਇਸ ਤੋਂ ਬਚਾਉਣ ਲਈ 3 ਗ੍ਰਾਮ ਕਾਰਬੈਂਡਾਜਿਮ 50 ਪ੍ਰਤੀਸ਼ਤ ਡਬਲਿਯੂ ਪੀ ਪ੍ਰਤੀ ਕਿੱਲੋ ਨਾਲ ਬੀਜ ਨੂੰ ਸੋਧੋ ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ ਧੰਨਵਾਦ
Posted by baou
Punjab
31-08-2019 03:11 PM
Punjab
09-18-2019 04:16 PM
19-19-19 ਇਕ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹਫਤੇ ਹਫਤੇ ਬਾਅਦ3 ਸਪਰੇ 150 ਲਿਟਰ ਪਾਣੀ ਵਿੱਚ ਘੋਲ ਕੇ ਕਰੋ
Posted by rishabh bhonsle
Chattisgarh
31-08-2019 03:11 PM
Punjab
09-04-2019 11:35 AM
Rishabh bhonsle ji kirpya visthar me btae ke aap kis fasal ki kheti karna chahte hai ta jo aap ko sahi jankari di a sake, aap ke swal ki pushti ke lia aap ko call ki gaee thi lekan aap ka fone network me nai tha, Thankyou.
Posted by gurlal sandhu
Punjab
31-08-2019 03:07 PM
Punjab
08-31-2019 03:10 PM
gurlal ji isdi roktham de layi tuc fame@20ml ja coragen@60ml nu prati litre pani de hisab nal spray karo.dhanwad
Posted by Brij mohan Sharma
Rajasthan
31-08-2019 03:06 PM
Punjab
12-14-2019 03:35 PM
श्रीमान जी, आप चने की किस्मे जैसे के RSG-44, KPG 59, Pusa 372 (BG 372) , Pusa 329, Vardan (GNG-663) , GPF 2, Pusa-362, Alok (KGD 1168), Samrat (GNG 469), Karnal Chana-1, DCP-92-3, Pusa Chamatkar (G 1053) Kabuli, Asha (RSG 945), PGC-1 (Pratap Channa 1), Arpita (RSG-963), Aadhar (RSG-963), Abha (RSG-973), Abha (RSG-807), Rajas, GNG 421 (Gauri), GNG 1488 (Sangam), RSG 991 (Aparna), RSG 896 (Arpan), RSG 902 (Aruna), RSG 974 (Abhilasha), GNG 1958 की बिजाई करें, धनयवाद
Posted by akumar
Bihar
31-08-2019 03:05 PM
Rajasthan
08-31-2019 04:29 PM
Kumar ji aap yeh btayen ki apne dhudh sale krna hai ya dhudh ka center suru krna hai, kripya aap apna swal vistar se pushen tan jo apko sahi jankari di jaa skee.
Posted by bhola
Chattisgarh
31-08-2019 03:04 PM
Punjab
08-31-2019 03:13 PM
bhola ji aap iske uper Mancozeb@400 grma ko prati litre pani ke hisab se spray karen.dhanywad
Posted by लखमीर सिंह
Haryana
31-08-2019 03:03 PM
Punjab
08-31-2019 03:16 PM
लखमीर जी धान के साथ कोई दूसरी फसल नहीं उगाई जा सकती क्युकी इस फसल को ज्यादा पानी की जरूरत होती है धन्यवाद
Posted by Davinder singh
Punjab
31-08-2019 03:02 PM
Punjab
08-31-2019 04:30 PM
Davinder ji iss nal pashua dia vdia growth hundi hai jddo pashu nu dhudh toon htiya jnda hai tan ehh feed deo ate choote bachia nu 8 month di umar ton badd deni suru kro..
Posted by guggu singh
Punjab
31-08-2019 03:01 PM
Maharashtra
08-31-2019 03:09 PM
guggu ji isda asar 15-18 din rehnda hai.dhanwad
Posted by Jagjit Hundal
Punjab
31-08-2019 03:00 PM
Punjab
08-31-2019 04:31 PM
ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, FMC ਪਾਊਡਰ 50 ਗ੍ਰਾਮ ਰੋਜਾਨਾ ਅਤੇ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ.
Posted by Vicky
Punjab
31-08-2019 02:59 PM

Punjab
08-31-2019 04:35 PM
Posted by jasraj
Rajasthan
31-08-2019 02:55 PM

?

Maharashtra
01-16-2020 09:52 AM
जसराज जी, आपके द्वारा भेजी गयी ऑडियो सही से सुनाई नहीं दे रही है, कृपया आप इससे दोबारा भेजें और बताएं कि आप मूंगफली के बारे में क्या जानकारी लेना चाहते है, और हो सके तो आप इसकी फोटो भी भेजें, धन्यवाद
Posted by arun kumar
Bihar
31-08-2019 02:49 PM
Maharashtra
08-31-2019 03:02 PM
arun ji kripya aap iski photo bheje taki aapko iske bare men poori jankari di ja sake.dhanywad
Posted by ritik
Uttar Pradesh
31-08-2019 02:48 PM
Maharashtra
09-02-2019 12:58 AM
ritik aap iske uper copper oxychloride@3 gram ko prati litre pani ke hisab se spray karen.dhanywad
Posted by shivam patel
Uttar Pradesh
31-08-2019 02:44 PM
Maharashtra
08-31-2019 02:55 PM
इसे मिट्टी की विभिन्न किस्मों जैसे अच्छे जल निकास वाली लाल रेतली दोमट से जलोढ़ मिट्टी और लैटेराइट से तटीय रेतली मिट्टी में उगाया जाता है चिकनी मिट्टी में इसकी खेती ना करें नारियल की खेती के लिए मिट्टी 1.2-1.5 मीटर गहरी होनी चाहिए और उसकी अच्छी जल धारण क्षमता होनी चाहिए मिट्टी की पी एच 5.0-8.0 उपयुक्त रहती है नारियल.... (Read More)
इसे मिट्टी की विभिन्न किस्मों जैसे अच्छे जल निकास वाली लाल रेतली दोमट से जलोढ़ मिट्टी और लैटेराइट से तटीय रेतली मिट्टी में उगाया जाता है चिकनी मिट्टी में इसकी खेती ना करें नारियल की खेती के लिए मिट्टी 1.2-1.5 मीटर गहरी होनी चाहिए और उसकी अच्छी जल धारण क्षमता होनी चाहिए मिट्टी की पी एच 5.0-8.0 उपयुक्त रहती है नारियल की खेती के लिए अच्छी तरह से तैयार ज़मीन की आवश्यकता होती है मिट्टी को भुरभुरा करने के लिए ज़मीन को समतल करना आवश्यक है लैटेराइट मिट्टी में 1 मीटर x 1 मीटर x 1 मीटर आकार के गड्ढे खोदें और फिर गड्ढों को हल्की मिट्टी, राख और पाउडर के रूप में गाय के गोबर को 60 सैं.मी. की गहराई तक भरें और दोमट मिट्टी में आकार के गड्ढे खोदें और फिर उन्हें 50 सैं.मी. की गहराई तक ऊपरी मिट्टी से भरें रेतली दोमट मिट्टी में 75 सैं.मी. x 75 सैं.मी. x 75 सैं.मी. आकार के गड्ढे खोदें कम से कम 6 पत्तों वाले पौधों को सीधे मुख्य खेत में लगाने की सिफारिश की जाती है पौधों को मुख्यत: मई महीने के दौरान मॉनसून शुरू होने से पहले लगाया जाता है मई-जून के महीने में बिजाई की जाती है पौधों में 7.6 मीटर - 7.9 मीटर फासले का प्रयोग करें त्रिकोणीय और वर्गाकार बिजाई ढंगों में बिजाई का फासला विभिन्न होता है बिजाई के लिए लगभग 71 पौधे प्रति एकड़ में उपयुक्त होते हैं पहले 3 वर्ष जैविक खाद 10 किलो प्रति गड्ढे में डालें और फिर जून-जुलाई के महीने में 20-25 किलो जैविक खाद प्रति गड्ढे में डालनी लाभदायक रहती है सिंचित क्षेत्रों में खादों को दो भागों में बांटे, एक तिहाई हिस्सा अप्रैल - जून के महीने में और 2/3 मात्रा सितंबर - अक्तूबर महीने में डालें अप्रैल - मई के महीने में डोलोमाइट 1 किलो और अगस्त - सितंबर महीने में मैगनीशियम सल्फेट 500 ग्राम डालें मौसम और जलवायु के आधार पर सिंचाई की आवश्यकता होती है मुख्यत: एक प्रौढ़ नारियल को र्प्याप्त अंतराल पर 600-16000 लीटर पानी की आवश्यकता होती है तुपका सिंचाई प्रणाली सिंचाई के लिए उत्तम ढंग है जो पानी, ऊर्जा और श्रम को बचाता है
Posted by Umend Korram
Chattisgarh
31-08-2019 02:32 PM
Punjab
08-31-2019 02:58 PM
kis fasl mai blast sir.
Posted by Rajesh patel
Madhya Pradesh
31-08-2019 02:28 PM
Punjab
08-31-2019 02:59 PM
plz Rapid ki pic send kijiye