
Posted by Fauji
Punjab
04-11-2023 03:37 PM
Fauji ji tusi PBW 826, 869, 803, DBW 187, 222 Kisma di bijai kar sakde ho ji, ihna kisma da ausat jhaad 22-24 q/acre hai ji.

Posted by Kavin wander
Punjab
04-11-2023 03:11 PM
Ehna da vdia result hai tuci ehna di varto kr skde ho ehna nal pashu de sarir di kami puri hundi hai, dudh vich vadha hunda ha ate jldi pashu nawe dudh ho janda ha.

Posted by Narain brar
Punjab
04-11-2023 03:00 PM
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਕੈਲਸ਼ੀਅਮ ਰੋਜਾਨਾ 50ml ਦੇ ਸਕਦੇ ਹੋ ਅਤੇ ਜਦੋ ਤੱਕ ਪਸ਼ੂ ਦੁੱਧ ਦਿੰਦਾ ਹੈ ਉਦੋਂ ਤੱਕ ਕੈਲਸ਼ੀਅਮ ਦੀ ਵਰਤੋਂ ਕੀਤੀ ਜਾ ਸਕਦੀ ਹੈ ਬਾਕੀ ਤੁਸੀ ਕਣਕ ਦੀ ਲੇਟੀ 10 ਦਿਨ .... (Read More)
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਕੈਲਸ਼ੀਅਮ ਰੋਜਾਨਾ 50ml ਦੇ ਸਕਦੇ ਹੋ ਅਤੇ ਜਦੋ ਤੱਕ ਪਸ਼ੂ ਦੁੱਧ ਦਿੰਦਾ ਹੈ ਉਦੋਂ ਤੱਕ ਕੈਲਸ਼ੀਅਮ ਦੀ ਵਰਤੋਂ ਕੀਤੀ ਜਾ ਸਕਦੀ ਹੈ ਬਾਕੀ ਤੁਸੀ ਕਣਕ ਦੀ ਲੇਟੀ 10 ਦਿਨ ਤੱਕ ਖਵਾਓ ਇਹ ਤੁਸੀ ਪਸ਼ੂ ਦੇ ਹਜ਼ਮ ਕਰਨ ਦੇ ਹਿਸਾਬ ਨਾਲ ਹੀ ਵਰਤੋਂ ਬਾਕੀ ਤੁਸੀ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ

Posted by ਹਰਪ੍ਰੀਤ ਸਿੰਘ
Punjab
04-11-2023 02:49 PM
आप अपने किन्नू फल की फोटो भेज दें, तो आपको इसकी बीमारी को देखकर ही सही जानकारी दी जा सकती है।

Posted by ਹਰਪ੍ਰੀਤ ਸਿੰਘ
Punjab
04-11-2023 02:44 PM
यह एक फंगल रोग सड़न है, जिसके लिए आप copper oxycholride 3 ग्राम प्रति लीटर पानी के हिसाब से उपयोग कर सकते हैं।
Posted by Lachhma singh Bhullar PWD
Punjab
04-11-2023 01:54 PM
अवकिरा और बंकर को मिला कर उपयोग ना उपयोग करे। ये अलग-अलग दवाएं हैं और अलग-अलग नदीनों के लिए उपयोग की जाती हैं, इसके लिए आप अकेले अवकीरा दवा का उपयोग 60 ग्राम प्रति एकड़ के हिसाब से कर सकते हैं।
Posted by Lachhma singh Bhullar PWD
Punjab
04-11-2023 01:51 PM
ਸ਼੍ਰੀਮਾਨ ਜੀ ਇਸ ਕਿਸਮ ਦਾ ਔਸਤ ਝਾੜ 20-24 ਕੁਇੰਟਲ/ਏਕੜ ਹੈ ਜੀ, ਜੇਕਰ ਨਹਿਰੀ ਪਾਣੀ ਹੈ ਤਾਂ ਇਹ ਕਿਸਮ ਵਧੀਆ ਝਾੜ ਦੇਵੇਗੀ , ਤੁਸੀ ਚੰਗਾ ਝਾੜ ਲੈਣ ਲਈ 15 ਨਵੰਬਰ ਤੱਕ ਇਸ ਕਿਸਮ ਦੀ ਬਿਜਾਈ ਕਰ ਦਿਓ ਜੀ।
Posted by ਰਮਨਦੀਪ
Punjab
04-11-2023 12:25 PM
नहीं, ये दोनों दवाएं अलग-अलग नदीनों को रोकती हैं, हालांकि इन दोनों को मिलाकर इस्तेमाल नहीं करना चाहिए, इससे फसल पर बुरा असर पड़ सकता है।बाकी आप मुझे बताएं कि आपके खेत में कोनसे नदीन की समस्या आ रही है, जिसके अनुसार हम आपको बता सकते हैं कि आपको कौन सा स्प्रे पहले करना चाहिए।

Posted by Dwitiya Kisan
Odisha
04-11-2023 11:11 AM
यह रोपाई के झटके के कारण हो सकता है क्योंकि आपने काफी पुरानी नर्सरी को लगाया था। आप कुछ दिनों तक इंतजार कर सकते हैं यदि मुरझाए हुए पौधे अपने मूल आकार को बनाए रखते हैं तो ठीक है लेकिन यदि वे नहीं करते हैं तो आप उन्हें नए पौधों के साथ बदल सकते हैं।
Posted by pardeep jarwal
Haryana
04-11-2023 10:40 AM
Pardeep ji gehun ki bijai ke samay ja us se pehle 55 kilo dap dalne ki sofarish ki jati hai baki urea ko aap pehle aur dusre paani ke saath 45 kilo prati acre ke hsiab se daale aur potash app tabhi daalein jab mitti parakh ki report mein iski kami aaye to app us hisab se isko bijai se pehle dap ke saath daal sakte hai vaise yeh pehle hi jameen mein kaafi matra mein hota hai is liye iska prayoag aap mitti parakh ki report ke anusar hi kre

Posted by Sanamdeep
Punjab
04-11-2023 08:07 AM
Sanamdeep ji, vaise sare brands da technical same e hunda hai , jihde brand da result tuhade area ch vadia milda hai tusi oh brand use kar sakde ho ji.

Posted by sukhvinder Singh
Punjab
04-11-2023 07:29 AM
ਸੁੱਖਵਿੰਦਰ ਜੀ ਤੁਸੀਂ ਰੇਤਲੇ ਵਾਹਣ ਵਿੱਚ ਇਹਨਾਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਪਰ ਰੇਤਲੇ ਵਾਹਨ ਵਿੱਚ ਝਾੜ ਤੇ ਕੁਛ ਹੱਦ ਤੱਕ ਅਸਰ ਪੈ ਸਕਦਾ ਹੈ ਜੀ।

Posted by Preet Dhother
Haryana
04-11-2023 06:54 AM
Preet ji tusi home option te ja ke , left side top option select Karo, phli option hi tuhanu language change di mil jaavegi ji.

Posted by Narain brar
Punjab
04-11-2023 05:08 AM
ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ।

Posted by Aman singh
Punjab
03-11-2023 09:56 PM
Tuci uss nu Vitum-h liquid suun tak dinde rho ate uss nu suun ton 21 din pehla Cargill di transition mix feed khwauni suru kro, eh tuci 2-2.5kg rojana khwa skde ho ate mousam de hisab nal sahi dekbhal kro.

Posted by Vijesh
Rajasthan
03-11-2023 08:54 PM
यदि आप डेयरी फार्मिंग के लिए लोन और सब्सिड़ी लेना चाहते है तो पहले आप इस काम की ट्रेनिंग लें जो आप अपने नज़दीकी कृषि विज्ञान केन्द्र से ले सकते हैं। इसके लिए आप Address: bhartiya krishi vigyan kendra, Fatehpur, Rajasthan 332301, Phone: 098877 28044 से संपर्क कर सकते हैं।

Posted by Aman singh
Punjab
03-11-2023 08:31 PM
Aman ji, tusi is saal vi bijai kar sakde ho ji 3 saal Tak beej di purity te jyada parbhav nahi painda.

Posted by Aman singh
Punjab
03-11-2023 08:27 PM
Aman ji tusi PBW 869, 826, DBW 303, 187 kisma di bijai kar sakde ho ji.

Posted by NARINDER SINGH
Punjab
03-11-2023 08:21 PM
ਨਰਿੰਦਰ ਜੀ, ਤੁਸੀ PBW 826, DBW 303, 187, 222 , 869 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Ayush Pippal
Uttar Pradesh
03-11-2023 08:19 PM
भैंस ब्याने के बाद अगर दो महीने के बाद हीट में आ जाती है तो कभी भी उसे टीका भरवा सकते हैं और ब्याने के बाद पशु को अच्छी खुराक के साथ साथ मिनरल मिक्सचर पाउडर 50 ग्राम रोजाना खिलाना शुरू करना चाहिए जिससे पशु समय पर हीट में आ जाता है। बाकि आप यह बताएं उसे ब्याए हुए कितना समय हो गया है ताकि आपको सही जानकारी दी जा सके.... (Read More)
भैंस ब्याने के बाद अगर दो महीने के बाद हीट में आ जाती है तो कभी भी उसे टीका भरवा सकते हैं और ब्याने के बाद पशु को अच्छी खुराक के साथ साथ मिनरल मिक्सचर पाउडर 50 ग्राम रोजाना खिलाना शुरू करना चाहिए जिससे पशु समय पर हीट में आ जाता है। बाकि आप यह बताएं उसे ब्याए हुए कितना समय हो गया है ताकि आपको सही जानकारी दी जा सके।
Posted by ਸਰਨ ਕਾਹਲੋਂ
Punjab
03-11-2023 08:03 PM
Sarn ji, tusi Ihna kisma di bijai 25 November tak mix kar ke kar sakde ho ji.

Posted by ਸੁਖਵੀਰ ਸਿੰਘ
Punjab
03-11-2023 07:52 PM
ਸੁਖਵੀਰ ਜੀ, ਕਿਸਾਨ ਕ੍ਰੈਡਿਟ ਕਾਰਡ ਤੁਸੀ ਆਪਣੇ ਬੈਂਕ ਬਰਾਂਚ ਨਾਲ ਜੀ ਸੰਪਰਕ ਕਰਕੇ ਬਣਵਾ ਸਕਦੇ ਹੋ, ਤੁਹਾਡੀ ਜਮੀਨ ਦੀ ਫਰਦ ਅਤੇ ਗਰਦਾਵਰੀ ਤੁਹਾਡੇ ਨਾਮ ਹੋਣੀ ਚਾਹੀਦੀ ਹੈ।

Posted by ਸੁਖਵੀਰ ਸਿੰਘ
Punjab
03-11-2023 07:44 PM
ਸੁਖਵੀਰ ਜੀ, ਤੁਸੀ ਗੋਭੀ ਜਾਂ ਪੋਲੀਥੀਨ ਸ਼ੀਟ ਹੇਠਾਂ ਮਿਰਚ, ਸ਼ਿਮਲਾ ਮਿਰਚ, ਬੈਂਗਣ ਆਦਿ ਲਗਾ ਸਕਦੇ ਹੋ ਜੀ।

Posted by Bhupinder Singh Virk
Punjab
03-11-2023 05:39 PM
Bhupinder ji, ih kism theek hai ji, is da jhaad vi changa hai par tusi beej lain vele is gall da dhyan rkhna hai ki beej certified hi hove
Posted by Gurlal Bhullar
Punjab
03-11-2023 05:19 PM
गुरलाल जी, इस की बुवाई 15 नवंबर तक कर देनी चाहिए और इसकी औसतन उपज 24 से 28 क्विंटल/एकड़ है।

Posted by Pushi
Punjab
03-11-2023 11:33 AM
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ, ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by sohan dass
Punjab
03-11-2023 10:57 AM
Tuci uss nu Digyton plus liquid dena suru kro jo himalaya company da product hai ehh tuci 10ml rojana deo iss nal bhukh vdhn lgg jawegi baki tuci khurak holi holi krke vdhao ek dum jyada khurak khan lai naa deo. baki usde temp. di janch jrur kro.

Posted by Tejpal Singh
Punjab
03-11-2023 09:46 AM
ਤੇਜਪਾਲ ਜੀ, ਰਾਜਮਾਂਹ ਦੀ ਬਿਜਾਈ ਦਾ ਸਹੀ ਸਮਾ ਫਰਵਰੀ ਮਾਰਚ ਦਾ ਮਹੀਨਾ ਹੈ ਜੀ।
Posted by Manpreet Singh
Punjab
03-11-2023 09:42 AM
ਇਸਦੀ ਨਰਸਰੀ ਜਾ ਫੇਰ ਪੌਦੇ ਲੈਣ ਲਈ ਅਤੇ ਇਸਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਪ੍ਰਕ ਕਰ ਸਕਦੇ ਹੋ 01826-242288
Posted by Manpreet Singh
Punjab
03-11-2023 09:30 AM
ਮਨਪ੍ਰੀਤ ਜੀ, ਤੁਸੀ ਸਬਜੀਆਂ ਵਿਚ ਪੋਲੀਥੀਨ ਸ਼ੀਟ ਹੇਠਾਂ ਮਿਰਚ, ਸ਼ਿਮਲਾ ਮਿਰਚ, ਬੈਂਗਣ ਦੀ ਬਿਜਾਈ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ ਤੁਸੀ ਫੁੱਲ ਗੋਭੀ, ਬੰਦ ਗੋਭੀ, ਪਿਆਜ ਲਗਾ ਸਕਦੇ ਹੋ ਜੀ।

Posted by Ranjit singh
Punjab
03-11-2023 09:18 AM
Ranjit ji aap farm ko suru mein 5 pashuo se kre aur uska ekatha dudh sale kren fir apko sahi unke khrach aur munafe ka pta lagega fir aap iss kam ko dhire dhire vdha skte hai.
Posted by ਨਵਤੇਜ ਸਿੰਘ ਵੇਰਕਾ
Punjab
03-11-2023 07:49 AM
ਨਵਤੇਜ ਜੀ, ਨੇਪੀਅਰ ਘਾਹ ਦੀ ਬਿਜਾਈ ਫਰਵਰੀ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ ਜੀ।

Posted by Kavin wander
Punjab
03-11-2023 07:38 AM
Kavin ji cow suun vich lagbhag 9 mahine 9 din da sma lendi hai eh 31 dec 2023 ton 5 jan 2024 vich suun skdi hai.
Posted by ਲਖਵਿੰਦਰ ਸਿੰਘ
Punjab
03-11-2023 07:14 AM
ਲਖਵਿੰਦਰ ਜੀ, ਗੰਨੇ ਦੀ ਫਸਲ ਸਾਲ ਵਿੱਚ ਦੋ ਵਾਰ ਫਰਵਰੀ ਮਾਰਚ ਅਤੇ ਸਤੰਬਰ ਅਕਤੂਬਰ ਵਿਚ ਬੀਜੀ ਜਾ ਸਕਦੀ ਹੈ ਜੀ।

Posted by Haid
Chattisgarh
02-11-2023 09:26 PM
कृप्या आप अपना सवाल विस्तार से पूछें आप क्या जानकारी लेना चाहते है ताकि आपको सही जानकारी दी जा सके। इस एप पर आप पशुपालन या खेतीबाड़ी से संबंधित कोई भी सवाल पूछ सकते हैं।

Posted by Ramandeep singh kang
Punjab
02-11-2023 09:18 PM
Ramandeep kisan credit tusi apni bank branch sampark kar ke hi apply kar sakde ho, is lai jameen tuhade apne naam honi chaidi hai ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











