
Posted by Gurdeep Singh virdi
Punjab
04-09-2019 10:48 AM
ਗੁਰਦੀਪ ਜੀ ਤੁਸੀ PAU ਕਿਸਾਨ ਮੇਲੇ ਤੇ ਤੁਸੀ ਫ਼ਸਲਾਂ ਦੇ ਬੀਜ ਲੈ ਸਕਦੇ ਹੋ ਬੀਜਾਂ ਦੀ list ਤੁਸੀ ਨਾਲ ਦਿਤੀ ਦੇਖ ਸਕਦੇ ਹੋ
Posted by Dilpreet singh
Punjab
04-09-2019 10:42 AM
Dilpreet ji bifenthrin ate lambda dono keetnashak han .Tussi wadh fayda len de layi dona wichon kise ek da istemaal karo taaki tuhadi fasal utte koi nuksaan na howe.Bifenthrin di dose 400ml 2 liter paani wich pa ke ate ghol nu 20 kg mitti de naal mila ke ik acre de utte spray kar do.Lambda di dose 200 ml nu 150 liter paani wich paa ke istemaal karo.

Posted by Anish Uttam
Uttar Pradesh
04-09-2019 10:41 AM
अनीश उत्तम जी - यह बैंगन की फसल का मुख्य और खतरनाक कीट है शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं प्रभावित फलों के ऊपर बड़े छेद नज़र आते हैं और खाने योग्य नहीं होते हैं
प्रभावित फल हर सप्ताह तोड़ कर नष्ट कर दें नर्सरी लगाने से 1 महीने बाद ट.... (Read More)
अनीश उत्तम जी - यह बैंगन की फसल का मुख्य और खतरनाक कीट है शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं प्रभावित फलों के ऊपर बड़े छेद नज़र आते हैं और खाने योग्य नहीं होते हैं
प्रभावित फल हर सप्ताह तोड़ कर नष्ट कर दें नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें 10-15 दिनों के फासले पर यह स्प्रे दोबारा करें फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें
शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें फल पकने के बाद ट्राइज़ोफॉस या किसी और कीटनाशक की स्प्रे ना करें

Posted by Amrit chahal
Punjab
04-09-2019 10:37 AM
Chahal ji broton da kam pashu da hajma set krnn da hunda hai ate iss nal pashu da liver vdia trike nal kam krda hai ate pashu nu bhukh lggdi hai tuci 1 sall de calf nu pett de kiria lai Bendikind plus bolus de skde ho ehh usde bhar de hisab nal deo, iss nal pett de kiree khtam ho jange.

Posted by ਗੁਰਸੇਵਕ ਸਿੰਘ
Punjab
04-09-2019 10:25 AM
Shrimaan g tuc fungicide folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Posted by रामनिवास कैथी
Uttar Pradesh
04-09-2019 10:21 AM
रामनिवास कैथी जी इनमे नुट्रिएंट की कमी है तो आप इसके लिए NPK 13 :00 :45 @2 किल्लो ग्राम 150 लीटर पानी मैं इस्तेमाल करें .

Posted by Jatinderpal Singh
Punjab
04-09-2019 10:19 AM
ਕਣਕ ਘਾਹ ਨੂੰ ਤੁਸੀਂ ਇਕ ਵਿਅਕਤੀ ਲਈ ਹੇਠ ਲਿਖੇ ਢੰਗ ਨਾਲ ਉਗਾ ਸਕਦੇ ਹੋ:• 1 ਫੁੱਟ ਲੰਬੇ ਅਤੇ 4 ਇੰਚ ਡੂੰਘੇ 7 ਗਮਲੇ ਜਾਂ ਕੰਟੇਨਰ ਲਓ ਅਤੇ ਹਰ ਗਮਲੇ ਜਾਂ ਕੰਟੇਨਰ ਲਈ 100 ਗ੍ਰਾਮ ਕਣਕ ਦੇ ਦਾਣੇ ਲਓ ਕਣਕ ਨੂੰ ਤੁਸੀਂ 12 ਘੰਟਿਆਂ ਲਈ ਪਾਣੀ ਵਿੱਚ ਭਿਓਂ ਕੇ ਰੱਖੋ • ਇਸ ਤੋਂ ਬਾਅਦ ਇਹਨਾਂ ਦਾਣਿਆਂ ਨੂੰ ਮੋਟੇ ਗਿੱਲੇ ਸੂਤੀ ਕੱਪੜੇ ਵਿੱਚ ਬੰਨ ਕੇ 12-14 ਘੰਟਿਆਂ ਲਈ ਪੁੰਗਰਨ ਦਿਓ • ਇਹਨਾਂ ਪੁੰਗਰੇ ਹੋਏ ਦ.... (Read More)
ਕਣਕ ਘਾਹ ਨੂੰ ਤੁਸੀਂ ਇਕ ਵਿਅਕਤੀ ਲਈ ਹੇਠ ਲਿਖੇ ਢੰਗ ਨਾਲ ਉਗਾ ਸਕਦੇ ਹੋ:• 1 ਫੁੱਟ ਲੰਬੇ ਅਤੇ 4 ਇੰਚ ਡੂੰਘੇ 7 ਗਮਲੇ ਜਾਂ ਕੰਟੇਨਰ ਲਓ ਅਤੇ ਹਰ ਗਮਲੇ ਜਾਂ ਕੰਟੇਨਰ ਲਈ 100 ਗ੍ਰਾਮ ਕਣਕ ਦੇ ਦਾਣੇ ਲਓ ਕਣਕ ਨੂੰ ਤੁਸੀਂ 12 ਘੰਟਿਆਂ ਲਈ ਪਾਣੀ ਵਿੱਚ ਭਿਓਂ ਕੇ ਰੱਖੋ • ਇਸ ਤੋਂ ਬਾਅਦ ਇਹਨਾਂ ਦਾਣਿਆਂ ਨੂੰ ਮੋਟੇ ਗਿੱਲੇ ਸੂਤੀ ਕੱਪੜੇ ਵਿੱਚ ਬੰਨ ਕੇ 12-14 ਘੰਟਿਆਂ ਲਈ ਪੁੰਗਰਨ ਦਿਓ • ਇਹਨਾਂ ਪੁੰਗਰੇ ਹੋਏ ਦਾਣਿਆਂ ਨੂੰ ਗਮਲੇ ਜਾਂ ਕੰਟੇਨਰ ਜੋ ਕਿ ਮਿੱਟੀ ਨਾਲ ਭਰੇ ਹੋਣ, ਉਨ੍ਹਾਂ ਵਿੱਚ ਵਿਛਾ ਦਿਓ • ਇਹਨਾਂ ਦਾਣਿਆਂ ਨੂੰ ਤੁਸੀਂ ਕਿਆਰੀ ਵਿੱਚ ਵੀ ਉਗਾ ਸਕਦੇ ਹੋ ਅਤੇ ਦਾਣਿਆਂ ਨੂੰ ਇਸ ਤਰਾਂ ਬੀਜੋ ਕਿ ਦਾਣੇ ਇਕ ਦੂਜੇ ਨੂੰ ਛੂਹਦੇ ਹੋਣ • ਇਸ ਤੋਂ ਬਾਅਦ ਬੀਜੇ ਹੋਏ ਦਾਣਿਆਂ ਉਪਰ ਗਲੀ- ਸੜੀ ਰੂੜੀ ਦੀ ਖਾਦ ਜਾਂ ਵਰਮੀ ਕੰਪੋਸਟ ਦੀ ਪਤਲੀ ਤਹਿ ਵਿਛਾ ਦਿਓ ਅਤੇ ਇਹਨਾਂ ਨੂੰ ਢੱਕ ਦਿਓ • 24 ਘੰਟਿਆਂ ਬਾਅਦ ਜਦੋ ਕਣਕ ਉਗਣਾ ਸ਼ੁਰੂ ਕਰ ਦਿੰਦੀ ਹੈ ਤਾ ਮੌਸਮ ਦੇ ਅਨੁਸਾਰ ਪਾਣੀ ਦਾ ਹਲਕਾ ਹਲਕਾ ਛਿੱਟਾ ਦਿੰਦੇ ਰਹੋ • ਜ਼ਿਆਦਾ ਭਰਵਾ ਪਾਣੀ ਨਾ ਲਾਓ ਸ਼ਾਮ ਦੇ ਸਮੇਂ ਪਾਣੀ ਲਾਉਣਾ ਵਧੀਆ ਰਹਿੰਦਾ ਹੈ

Posted by ਗੁਰਸੇਵਕ ਸਿੰਘ
Punjab
04-09-2019 10:19 AM
Basmati vich neck blast di roktham lyi Amistar top @200 ml per acre ja Z-78 @500 gm per acre de hisab nal spray kr skde ho g..
Posted by रामनिवास कैथी
Uttar Pradesh
04-09-2019 10:18 AM
रामनिवास कैथी जी इनमे नुट्रिएंट की कमी है तो आप इसके लिए NPK 13 :00 :45 @2 किल्लो ग्राम 150 लीटर पानी मैं इस्तेमाल करें .

Posted by kulwinder singh
Punjab
04-09-2019 10:10 AM
ਕੁਲਵਿੰਦਰ ਸਿੰਘ ਜੀ-ਇਸ ਫਸਲ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਭੁਰਭੁਰੀ, ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਭਾਰੀ ਅਤੇ ਠੋਸ ਮਿੱਟੀ ਵਿੱਚ ਖੇਤੀ ਕਰਨ ਤੋਂ ਬਚਾਅ ਕਰੋ, ਇਸ ਦੀਆਂ ਜੜ੍ਹਾਂ(ਫਲ) ਟੇਢੀਆਂ ਹੁੰਦੀਆਂ ਹਨ ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-6.8 ਹੋਣਾ ਚਾਹੀਦਾ ਹੈ Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁ.... (Read More)
ਕੁਲਵਿੰਦਰ ਸਿੰਘ ਜੀ-ਇਸ ਫਸਲ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਭੁਰਭੁਰੀ, ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਭਾਰੀ ਅਤੇ ਠੋਸ ਮਿੱਟੀ ਵਿੱਚ ਖੇਤੀ ਕਰਨ ਤੋਂ ਬਚਾਅ ਕਰੋ, ਇਸ ਦੀਆਂ ਜੜ੍ਹਾਂ(ਫਲ) ਟੇਢੀਆਂ ਹੁੰਦੀਆਂ ਹਨ ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-6.8 ਹੋਣਾ ਚਾਹੀਦਾ ਹੈ Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ ਇਹ ਭਾਰਤ ਵਿੱਚ ਜਾਪਾਨ ਦੁਆਰਾ ਲਿਆਈ ਗਈ ਹੈ ਉੱਤਰੀ ਮੈਦਾਨਾਂ ਵਿੱਚ ਇਸਦੀ ਪਿਛੇਤੀ ਬਿਜਾਈ ਦੇ ਲਈ ਅਤੇ ਪਹਾੜੀ ਖੇਤਰਾਂ ਵਿੱਚ ਜੁਲਾਈ ਤੋਂ ਸਤੰਬਰ ਮਹੀਨੇ ਵਿੱਚ ਇਸਦੀ ਖੇਤੀ ਲਈ ਸਿਫਾਰਿਸ਼ ਕੀਤੀ ਗਈ ਹੈ ਇਸਦੇ ਫਲ ਜੜ੍ਹਾਂ ਬੇਲਨਾਕਾਰ ਅਤੇ ਸਫੇਦ ਰੰਗ ਦੇ ਹੁੰਦੇ ਹਨ ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Pusa chetki: ਇਹ ਕਿਸਮ ਅਪ੍ਰੈਲ-ਅਗਸਤ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ, ਅਤੇ ਪੰਜਾਬ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ ਇਸਦੇ ਫਲ ਨਰਮ, ਬਰਫ ਵਾਂਗ ਚਿੱਟੇ ਅਤੇ ਦਰਮਿਆਨੇ ਲੰਬੇ ਹੁੰਦੇ ਹਨ ਇਸਦਾ ਔਸਤਨ ਝਾੜ 105 ਕੁਇੰਟਲ ਪ੍ਰਤੀ ਏਕੜ ਅਤੇ ਬੀਜ ਦੇ ਤੌਰ ਤੇ 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ ਇਸਦੇ ਫਲ ਚਿੱਟੇ ਅਤੇ ਮੁੱਢ ਤੋਂ ਹਰੇ ਹੁੰਦੇ ਹਨ ਇਹ ਬਿਜਾਈ ਤੋਂ 60-65 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਇਹ ਜਲਦੀ ਪੱਕਣ ਵਾਲੀ ਕਿਸਮ ਹੈ, ਇਹ ਬਿਜਾਈ ਤੋਂ 45 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ ਇਸਦੇ ਪਲ ਲੰਬੇ, ਚਿੱਟੇ ਰੰਗ ਦੇ ਅਤੇ ਵਾਲਾਂ ਤੋਂ ਬਿਨਾਂ ਹੁੰਦੇ ਹਨ ਇਸਦੀ ਬਿਜਾਈ ਮੁੱਖ ਮੌਸਮ ਅਤੇ ਮੌਸਮ ਤੋਂ ਬਿਨ੍ਹਾਂ ਵੀ ਕੀਤੀ ਜਾ ਸਕਦੀ ਹੈ ਮੁੱਖ ਮੌਸਮ ਵਿੱਚ, ਇਸਦਾ ਔਸਤਨ ਝਾੜ 215 ਕੁਇੰਟਲ ਪ੍ਰਤੀ ਏਕੜ ਅਤੇ ਮੌਸਮ ਤੋਂ ਬਿਨ੍ਹਾਂ 140 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਖੇਤ ਨੂੰ ਹਲ ਨਾਲ ਜੋਤੋ ਅਤੇ ਖੇਤ ਨੂੰ ਨਦੀਨਾਂ ਅਤੇ ਢੇਲਿਆਂ ਤੋਂ ਰਹਿਤ ਕਰੋ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਖੇਤ ਦੀ ਤਿਆਰੀ ਦੇ ਸਮੇਂ ਚੰਗੀ ਤਰ੍ਹਾਂ ਸੜ੍ਹੀ ਹੋਈ ਰੂੜੀ ਦੀ ਖਾਦ 5-10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਓ ਚੰਗੀ ਤਰ੍ਹਾਂ ਨਾ ਸੜ੍ਹੀ ਹੋਈ ਰੂੜੀ ਦੀ ਖਾਦ ਨੂੰ ਖੇਤ ਚ ਨਾ ਪਾਓ ਇਸ ਨਾਲ ਜੜ੍ਹਾਂ ਦੋ-ਮੂੰਹੀਆਂ ਹੋ ਜਾਂਦੀਆਂ ਹਨ Pusa Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ
Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ
Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ ਚੰਗੇ ਝਾੜ ਲਈ, ਬੀਜਾਂ ਨੂੰ 1.5 ਸੈ.ਮੀ. ਡੂੰਘਾ ਬੀਜੋ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ ਤੇ ਕਰੋਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ

Posted by ਗਗਨਦੀਪ ਸਿੰਘ
Punjab
04-09-2019 10:03 AM
Basmati vich neck blast di roktham lyi Amistar top @200 ml per acre ja Z-78 @500 gm per acre de hisab nal spray kr skde ho g..

Posted by sandeep rawat
Uttar Pradesh
04-09-2019 10:03 AM
इसे आप नज़दीकी डॉक्टर से जांच करवायें और बीमार मुर्गियों को दूसरी मुर्गियों से अलग कर दें इनकी जांच करके सही इलाज हो सकता है

Posted by chamkaur singh
Punjab
04-09-2019 09:59 AM
ਤੁਸੀ ਉਸਦਾ ਨਜ਼ਦੀਕੀ ਡਾਕਟਰ ਤੋਂ ਬੁਖਾਰ ਚੈੱਕ ਕਰਵਾਓ ਅਤੇ ਜੇਕਰ ਬੁਖਾਰ ਨਹੀਂ ਹੈ ਤਾਂ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Broton liquid 50ml ਰੋਜਾਨਾ ਦਿਓ ਅਤੇ ਉਸ ਨੂੰ Bovimin-B powder 100gm ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਉਸਦੀ ਵਧਿਆ ਗਰੋਥ ਹੋਵੇਗੀ

Posted by davinder
Punjab
04-09-2019 09:58 AM
For what purpose u need Are u a student? If u r a student then ask ur teacher kisan nu kirhe naal matlab ae kirhian di science naal ni Tuhade hor v swaal ne par tuci smasya baare puchho

Posted by Gurpreet singh
Punjab
04-09-2019 09:52 AM

Posted by khuspal
Punjab
04-09-2019 09:50 AM
khuspal ji eh kisam PAU valo sifarish nahi hai kirpa karke isdi company da nam daso ta jo tuhanu is bare poori jankari diti ja sake.dhanwad

Posted by chamkaur singh
Punjab
04-09-2019 09:49 AM
Rajwa hara chaara te 1kg feed pao Malap rehat karo te har 3 mahine baad malap rehat karde raho

Posted by khuspal
Punjab
04-09-2019 09:48 AM
Khushpal ji es wich nutrient di kami hai ate is de nisaare lai tussi es wich NPK 13:00:45 @2kg 150 litre,tilt 200 ml 150 litre paani wich paa ke istemaal kro.
Posted by sureshpuri goswami
Madhya Pradesh
04-09-2019 09:43 AM
sureshpuri goswami ji isme nutrient ki kami hai to aap iske liye NPK 19:19:19 @1 Kg 150 litre paani ke saath istemaal karen.

Posted by Garsevak Garsevaksingh
Punjab
04-09-2019 09:34 AM
ਗੁਰਸੇਵਕ ਸਿੰਘ ਜੀ ਇਸ ਵਿਚ nutrient ਦੀ ਕਮੀ ਹੈ ਤੁਸੀ ਇਸ ਦੇ ਲਈ NPK 19 :19 :19 @1 ਕਿੱਲੋ ਪ੍ਰਤੀ ਏਕੜ 150 ਲੀਟਰ ਪਾਣੀ ਵਿਚ ਇਸਤੇਮਾਲ ਕਰੋ

Posted by davinder
Punjab
04-09-2019 09:34 AM
Insects are also important in improving agricultural soil. Insect pests are created through the manipulation of habitats by humans, where crops are selected for larger size, higher yields, nutritious value, and are cultivated in monocultures for maximum production.

Posted by davinder
Punjab
04-09-2019 09:33 AM
Je tuci student ho te classes attend karo or visit Google or PAU ludhiana aa jao sara nafa nuksaan das denge

Posted by Rajvir Singh
Punjab
04-09-2019 09:32 AM
Apne krishi vigyan kendar Kheri or VETERINARY UNIVERSITY LUDHIANA NAAL SAMPARK KARO No 0161 2553364 or 2414026
Posted by सत्यवीर सिंह
Haryana
04-09-2019 09:27 AM
rajwa hara chaara te har 3 kg dudh lai 1kg feed pao har 3 mahine baad pet ke kirhe nikalne ki dwaee deo 1quintal feed da formula Anaaj 40kg khal 30kg chokar or rice polish 30kg min mix 2kg namak 1kg aap feed banao
Posted by Vil En
Punjab
04-09-2019 09:27 AM
swere surj charhn to pehlan te dubn to baad lagataar taaran dekho jai phal ne kujh ni karna rajwa hara chaara te 1kg feed pao 3 mahine baad malap rehat karo
Posted by Vil En
Punjab
04-09-2019 09:25 AM
Aakhri 2 mahine bad ke sewa karo rajwa hara chaara te 3kg feed pao Malap rehat karo Chadda te nasal te hi nirbhar kardeआखिरी 2 महीने के बाद सेवा करें पेट भर हरा चारा और 1 किलो फीड डालें मलप रहित करें लेवटी का अकार नस्ल पर ही निर्भर करता है

Posted by G S Brar
Punjab
04-09-2019 09:23 AM
Veterinary university sampark karo 0161 2414008 or dudh da sample v test krao
Posted by Vil En
Punjab
04-09-2019 09:23 AM
1quintal feed da formula Anaaj 40kg khal 30kg rice polish or chokar 30kg min mix 2kg namak 1kg

Posted by Paramveer singh
Haryana
04-09-2019 09:16 AM
Parmveer ji thiamethoxam di matar 80 gram prati acre de hisab nal varti jandi hai.dhanwad
Posted by ਜਗਤਾਰ ਸਿੰਘ
Punjab
04-09-2019 09:16 AM
Krishi vigyan kendar Barnala deputy director animal husbandry Barnala or VETERINARY UNIVERSITY LUDHIANA NAAL SAMPARK KARO University no 0161 2553364 2414026 Kisan mela university Ludhiana 20 21 september nu vekhan aa jao naale gian lao
Posted by ਹਰਦੀਪ ਸਿੰਘ
Punjab
04-09-2019 09:12 AM
ਤੁਸੀ ਗਾ ਨੂੰ Fertik-CS ਦਵਾਈ ਦੀ ਗੋਲੀਆਂ ਦਿਓ, ਇਸ ਵਿਚ 5 ਗੋਲੀਆਂ ਹੁੰਦੀਆਂ ਹੈ, ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਗਾ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ, ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ, ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ, ਇਸ ਨਾਲ ਪੂਰੀ ਤ੍ਰਾਹ ਹੀ.... (Read More)
ਤੁਸੀ ਗਾ ਨੂੰ Fertik-CS ਦਵਾਈ ਦੀ ਗੋਲੀਆਂ ਦਿਓ, ਇਸ ਵਿਚ 5 ਗੋਲੀਆਂ ਹੁੰਦੀਆਂ ਹੈ, ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਗਾ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ, ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ, ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ, ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ. ਇਹ Vetlife ਕੰਪਨੀ ਦੀ ਦਵਾਈ ਹੈ..

Posted by Rinku Kain
Madhya Pradesh
04-09-2019 09:11 AM
रिंकू जी इसके ऊपर आप quinalphos @400 ml को 150 लीटर पानी में मिला कर प्रति एकर के हिसाब से स्प्रे करें धन्यवाद

Posted by Harkirat Dosanjh
Punjab
04-09-2019 08:56 AM
Shrimaan ji, Zinc , otash jameen vich kuraki tataa nu puira karda hai, ate sulphur jameen vich pani sokhne di capacity nu vadha denda hai, dhanwad

Posted by gurdas singh
Punjab
04-09-2019 08:52 AM
ਸ਼੍ਰੀਮਾਨ ਜੀ, ਇਸ ਵਿਚ ਸੁੰਡੀ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀ fame @ 20 ml ਜਾ coragen @ 60 ml ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by Angad pal
Uttar Pradesh
04-09-2019 08:48 AM
Kripya aap yeh btayen ki aap bhians ke dhudh ki fatt ke varre mai jankari lena chahte hai ya cow ke dhudh ke vare mai, aur kon c nasal ke vare mai jankari lena chahthe hai, kripya vistar se swal pushen tan jo apko sahi jankari di jaa skee.

Posted by Gurjant s
Punjab
04-09-2019 08:47 AM
ਗੁਰਜੰਟ ਸ ਜੀ ਤੁਸੀਂ ਮਿਲੀ ਬੱਗ ਦੇ ਲਈ dimethoate @ 2 ml ਪ੍ਰਤੀ ਲੀਟਰ ਪਾਣੀ ਵਿਚ ਪਾ ਕੇ ਇਕ ਏਕੜ ਵਿਚ ਇਸਤੇਮਾਲ ਕਰੋ

Posted by Ranveer Singh
Punjab
04-09-2019 08:42 AM
ਰਾਈ ਘਾਹ ਦੀ ਬਿਜਾਈ ਸਿਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਹੁੰਦੀ ਹੈ
Posted by sukhwinder
Punjab
04-09-2019 08:37 AM
sukhwinder ji folicur ik fungicide hai jo jhone vich fungus di roktham kardi hai ate decis ik keetnashak hai eh tele di roktham kardi hai Decis di matar 160ml nu prati acre de hisab nal vartya janda hai.dhanwad
Posted by SANDEEP
Punjab
04-09-2019 08:37 AM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








.png)


