
Posted by santosh
Chattisgarh
05-09-2019 09:29 AM
santosh ji aap iske tane men sundi check karen agar maujood hai to aap iske uper fame@20ml ya coragen@60ml ko prati acre ke hisab se spray karen.dhanywad
Posted by ਗਗਨਦੀਪ ਸਿੰਘ
Punjab
05-09-2019 09:25 AM
ਗਗਨਦੀਪ ਜੀ ਤੁਸੀ ਜਵੀ ਦੀ ਬਿਜਾਈ ਅਕਤੂਬਰ ਦੇ ਦੂਜੇ ਹਫਤੇ ਤੋਂ ਕਰਨਾ ਸ਼ੁਰੂ ਕਰੋ ਜਵੀ ਦਾ ਬੀਜ OL11 , OL 10 ਦੀ ਬਿਜਾਈ ਕਰੋ ਧੰਨਵਾਦ
Posted by jaspal singh
Punjab
05-09-2019 09:20 AM
ਜਸਪਾਲ ਜੀ ਕਿਰਪਾ ਕਰਕੇ ਦੱਸੋ ਕੇ ਮਿਰਚਾਂ ਉਪਰ ਕਿਹੜੇ ਕੀਟ ਦਾ ਹਮਲਾ ਸੀ ਜਿਸ ਕਰਕੇ ਤੁਸੀ ਇਹ ਸਪਰੇ ਕੀਤੀ ਹੈ ਹੈ ਇਹਨਾਂ ਦੀ ਕਿੰਨੀ ਮਾਤਰਾ ਦੀ ਸਪਰੇ ਕੀਤੀ ਹੈ ਧੰਨਵਾਦ

Posted by Harjinder Singh
Punjab
05-09-2019 09:16 AM
is nu tuci pet de kideyan lai flukarid-ds bolus deo ate isde nal biotrim (IM) 20ml injection lgvao ate mok de lai halotas goliyan 2-2 svere-sham deo.
tuci jehra agrimin chelated minral mixture de rahe ho, oh rojana 50 gram dinde raho.

Posted by Narinder singh
Punjab
05-09-2019 09:09 AM
narinder ji eh spray jhone vich daane vadia bnaundi hai ate jhaad vadia niklda hai.isdi matra 1 killo nu 150 litre pani vich mila ke prati acre de hisab nal spray karo.dhanwad
Posted by jaspal singh
Punjab
05-09-2019 09:07 AM
ਜਸਪਾਲ ਜੀ ਇਹ ਮੱਛਰ ਦੇ ਕਾਰਨ ਹੁੰਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by makhan
Punjab
05-09-2019 09:06 AM
ਇਸ ਤੇ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ ਤੁਸੀਂ Custodia @300ml ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹੋ

Posted by Rudra sharma
Chattisgarh
05-09-2019 09:02 AM
Usko aap Amoxi-CV bolus 1-1 goli subah sham 3 din tak den, isse frak padd jayega.
Posted by GurSewak turka
Punjab
05-09-2019 09:02 AM
sabi ji isde vich sundi check karo ate isde uper nativo@60-80 gram nu prati acre de hisab nal spray karo.dhanwad
Posted by Tarjinder singh
Punjab
05-09-2019 08:51 AM
tarjinder ji ehna da asar 48 ghanteya tak hona shuru ho janda hai jekar meeh bhut jyada hai ta isda asar ho jayega par ghat hoyega ik var tuc isde result di wait karo jekar tuhanu lage ke bimari ja keet da hamla vadh reha ta tuc isdi spray dubara kar sakde ho.dhanwad

Posted by jagdeep
Punjab
05-09-2019 08:48 AM
besay ta koi time v de sakde tab den toh phehla pasu nu Tora Gur de o

Posted by Guri
Punjab
05-09-2019 08:45 AM
ਭੋਲਾ ਜੀ ਇਹ ਮੱਖੀ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by ਨਿਰਮਲ ਸਿੰਘ ਮਣਕੂ
Punjab
05-09-2019 08:41 AM
ਨਿਰਮਲ ਜੀ ਤੁਸੀ ਇਸਦੇ ਉਪਰ ਡਾ ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌ.... (Read More)
ਨਿਰਮਲ ਜੀ ਤੁਸੀ ਇਸਦੇ ਉਪਰ ਡਾ ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ
• ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ
• ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ
• ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

Posted by guddu सिंह
Uttar Pradesh
05-09-2019 08:39 AM
गुड्डू जी कृपया आप विस्तार से बताये के आप celceya किसे कहना चाहते है ताकि आपको इसके बारे में पूरी जानकारी दी जा सके धन्यवाद

Posted by inderpal
Punjab
05-09-2019 08:37 AM
inderpal ji PAU kisan mele bare jankari tuc nal diti photo to lai sakde ho.dhanwad

Posted by Gurjant s
Punjab
05-09-2019 08:35 AM
ਗੁਰਜੰਟ ਜੀ ਇਸਨੂੰ ਤੁਸੀ ਖਾਦ ਦੇ ਤੌਰ ਤੇ ਕੀ ਪਾਇਆ ਸੀ ਕਿਰਪਾ ਕਰਕੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by guddu सिंह
Uttar Pradesh
05-09-2019 08:34 AM
आप मिर्च के पौधे के ऊपर NPK 191919 एक किलो को 150 लीटर पानी में मिला कर स्प्रे करें धन्यवाद

Posted by Ashish maurya
Uttar Pradesh
05-09-2019 08:29 AM
ashish ji kripya aap apna swal vistar se pooche taki aapko iske bare men poori jankari di ja sake,dhanywad

Posted by ਛਿੰਦਾ ਸੰਧੂ
Punjab
05-09-2019 08:27 AM
ਸੰਧੂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਸ਼ੋ ਜੀ ਤੁਸੀ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਦਿਤੀ ਜਾ ਸਕੇ

Posted by sukhdeep singh sran
Punjab
05-09-2019 08:23 AM
sukhdeep ji eh fungus de karn ho reha hai isde layi tuc isde uper 1263@400-500 gram nu prati acre de hisab nal varto.dhanwad
Posted by Lakha
Punjab
05-09-2019 08:16 AM
ਜੇਕਰ ਉਸਦੇ ਥਣ ਵਿੱਚੋ ਛਿਦੀ ਆਉਂਦੀ ਹੈ ਤਾਂ ਤੁਸੀ ਉਸ ਨੂੰ 200 ਗ੍ਰਾਮ ਖੰਡ, 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC @ਪਾਊਡਰ 50 ਗ੍ਰਾਮ ਰੋਜਾਨਾ ਦਿਓ ..

Posted by Arjit Mahto
Jharkhand
05-09-2019 08:10 AM
Arjit ji ek Bakri ko rehne ke liye cover jgah 12-15 sq. feet chahiye aur usko open jgah 25-30 sq.feet chahiye, iss trah aap apni jgah aur bakrio ke hisab se shedd tyar kr skte hai.
Posted by harvin
Punjab
05-09-2019 08:07 AM
tuci usde bache nu hun Albomar liquid 30ml pett de kiria lai deo, ehh 10-10ml krke 3 din deo, fir 21 din badd deworming kro ate fir her 1-1 month de farak nal deworming kro ate her varr salt change krke deworming kro ji, baki uss nu 1 month tak maa da dhudh deo fir uss nu dhudh vich Calf starter feed deni suru kro ate 3 month da honn tak deo, fir hara chara, feed usde khan de hisab nal deo, iss nal vdia growth howegi..

Posted by Rajesh khanna
Uttar Pradesh
05-09-2019 08:01 AM
aap inke uper carbendazim@400 gram ko prtai acre ke hisab se spray karen.dhanywad
Posted by ਨਿਰਮਲ ਸਿੰਘ ਮਣਕੂ
Punjab
05-09-2019 08:01 AM
Nirmal ji majh de suun ton 2 hours andar andar usde bache nu maa da dhudh pillao iss nal jer vdia trike nal paa jndi hai, baki tuci majh de dhudh nu ubal ke usdi bholi bnna ke pee skde ho, ehh v sarir lai takat dindi hai ..

Posted by Rajesh khanna
Uttar Pradesh
05-09-2019 07:56 AM
rajnesh ji iske uper mashar ka hamla hai iski roktham ke liye aap iske uper imidacloprid@1.5ml ko prtai litre pani ke hisab se spray karen.dhanywad
Posted by Lakha
Punjab
05-09-2019 07:52 AM
ਜੇਕਰ ਉਸਦੇ ਥਣ ਵਿੱਚੋ ਛਿਦੀ ਆਉਂਦੀ ਹੈ ਤਾਂ ਤੁਸੀ ਉਸ ਨੂੰ 200 ਗ੍ਰਾਮ ਖੰਡ, 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC @ਪਾਊਡਰ 50 ਗ੍ਰਾਮ ਰੋਜਾਨਾ ਦਿਓ ..
Posted by Amanpreet Sidhu
Punjab
05-09-2019 07:37 AM
ਸ਼੍ਰੀਮਾਨ ਜੀ ,ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ ਤੁਸੀ ਗਾਜਰ ਦੀਆ ਕਿਸਮ ਜਿਵੇ ਕੇ PC 34, Punjab Black beauty ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Posted by Amanpreet Sidhu
Punjab
05-09-2019 07:33 AM
ਸ਼੍ਰੀਮਾਨ ਜੀ, ਇਸ ਵਿਚ ਤੁਸੀ NPK 130045 @1 kg ਨੂੰ 150 ਲਿਟਰ ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by Jitendra kumar
Uttar Pradesh
05-09-2019 07:24 AM
दीमक पोलीफेगस कीट होता है ,यह सभी फसलो को बर्बाद करता है भारत में फसलों को करीबन 45 % से ज्यादा नुकसान दीमक से होता है इसकी रोकथाम के लिए आप chlorpyriphos एक लीटर को 60 किलो मिटटी में मिला कर प्रति एकर के हिसाब से इस्तेमाल करें धन्यवाद

Posted by Mainpal Singh
Uttar Pradesh
05-09-2019 07:16 AM
मणिपाल जी अगर पत्तियां ऊपर से पीली हो रही है तो यह लोहे की कमी के कारण हो रहा है इसके लिए आप ferrous sulphate @1 किलो को 150 लीटर पानी के हिसाब से स्प्रे करें धन्यवाद

Posted by Baljinder singh
Punjab
05-09-2019 07:07 AM
ਪੂਰੀ ਜਾਣਕਾਰੀ ਲਈ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਪਹਿਲਾਂ ਇਸ ਤੇ ਕਿਹੜੀਆਂ ਸਪਰੇਆਂ ਕਰ ਚੁੱਕੇ ਹੋ

Posted by Baljinder singh
Punjab
05-09-2019 06:59 AM
ਜੇਕਰ ਇੱਕ ਵਾਰ ਇਹ ਸਪਰੇਅ ਕਰ ਦਿੱਤੀ ਹੈ ਤਾਂ ਦੋਬਾਰਾ ਕਰਨ ਦੀ ਲੋੜ ਨਹੀਂ ਹੈ ਜੀ

Posted by jassa
Punjab
05-09-2019 06:47 AM
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Anabolite liquid 100ml ਰੋਜਾਨਾ ਅਤੇ ਸੂਣ ਤੋਂ ਬਾਦ ਇਹਨਾਂ ਦੇ ਨਾਲ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ..

Posted by Harpreet Singh
Punjab
05-09-2019 06:46 AM
ਇਸ ਤੇ ਰਸ ਚੂਸਣ ਵਾਲੇ ਕੀਟ ਦਾ ਹਮਲਾ ਚੈੱਕ ਕਰੋ, ਜੇਕਰ ਕੀਟ ਦਿਖੇ ਤਾਂ Imidacloprid @1.5ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ
ਬਾਕੀ ਰਹੀ ਗੱਲ ਫਲ ਆਉਣ ਦੀ ਤਾਂ ਜੇਕਰ ਪੌਦਾ ਕਲਮ ਨਾਲ ਤਿਆਰ ਕੀਤਾ ਹੈ, ਤਾਂ ਫਲ 3-4 ਸਾਲ ਤੱਕ ਆਉਂਦਾ ਹੈ ਅਤੇ ਬੀਜ ਨਾਲ ਤਿਆਰ ਕੀਤੇ ਪੌਦੇ ਤੇ ਫਲ 7-8 ਸਾਲ ਤੱਕ ਆਵੇਗਾ
Posted by amritpal singh
Punjab
05-09-2019 06:42 AM
ਹਲਦੀ ਦੇ ਪੱਤੀਆਂ ਦੀ ਫੋਟੋ ਭੇਜਣਾ ਫਿਰ ਪਤਾ ਲੱਗੇਗਾ ਕੀ ਕਾਰਨ ਹੈ ਆਪਣੀ ਖੇਤੀ ਐਪ ਤੇ ਜਾ ਮੇਰੇ ਨੰਬਰ ਤੇ 9463226244
Posted by Amarjit Singh
Punjab
05-09-2019 06:32 AM
Amarjit ji tuci nazdiki doctor nu bulla ke jer kdwa deo ji ate uss nu Metra liquid 100ml rojana deo ji..
Posted by jaspreet singh
Punjab
05-09-2019 06:07 AM
Jaspreet ji tuci jekar 50kg feed tyar krde ho tan tuci uss vich Vitum-H liquid 250ml, ate Calcimust gold liquid 1 litre mix kr skde ho, ehna nal sarri kami puuri ho jawegi.
Posted by Sandeep Yadav
Uttar Pradesh
05-09-2019 06:03 AM
Shrimaan ji, yeh sundi ke hamle ke karan ho rah ahai, iski roktham ke liye aap quinalphos @ 4ml prati liter pani ke hisaab se spray karein, dhanywad

Posted by Khushi
Punjab
05-09-2019 04:56 AM
khusi g is Bare kucch nhi kiha jaa skda Ki Kado open hone aaa ya subsidy kini honi aa misguide na hona
Posted by Ramkumar
Uttar Pradesh
05-09-2019 03:34 AM
Ramkumar ji kirpya aap apna swal visthar se pushe ke aap NOV kaha se dekh kar push rahe hai, ta jo aap ko sahi jankari di ja sake, Thankyou.

Posted by Dinesh Shukla
Uttar Pradesh
05-09-2019 02:51 AM
DBW 187 kisam ICAR-INDIAN INSTITUTE OF WHEAT & BARLEY RESEARCH ke dwara tyar ki gayi hai. iska beej lene ke liye aap Dr. Raj Kumar 9255270087 se sampark kar sakte hai.

Posted by rajik soudagar
Maharashtra
05-09-2019 01:14 AM
ग्रामप्रिया प्रजाति की मुर्गियां भी दोहरी उपयोगिता वाली प्रजाती की मुर्गी है इसका अर्थ यह है के यह अंडा और मांस दोनों के लिए उपयोगी है, 18 महीने में यह 240 से 250 अंडे तक दे सकती है और इसका वजन 1.5 kg से 2 kg तक होता है

Posted by rajik soudagar
Maharashtra
05-09-2019 01:09 AM
ग्रामप्रिया प्रजाति की मुर्गियां भी दोहरी उपयोगिता वाली प्रजाती की मुर्गी है इसका अर्थ यह है के यह अंडा और मांस दोनों के लिए उपयोगी है, 18 महीने में यह 240 से 250 अंडे तक दे सकती है और इसका वजन 1.5 kg से 2 kg तक होता है
Posted by Ankit Dhakad
Madhya Pradesh
05-09-2019 12:44 AM
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है ब.... (Read More)
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है (contract farming ke lia aap Aushadhiya kheti vikas sansthan 6268536795 se samparak kar sakte hai, Thank you.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












