Experts Q&A Search

Posted by Manish Singh
Madhya Pradesh
09-12-2022 12:30 PM
Punjab
12-09-2022 01:10 PM
Manish ji aap iske jakham per Betadine tube lgga ker uppar patti kren aur 2-2 din de badd patti badlen aur topicure spray krte rehen aur isko aap FM-50 ultra bolus rojana 1 goli deni suru kren iss bolus mein Flunixin meglumine, serratiopeptidase, cetirizine & magnesium trisilicate hai woh isko de skte hai.
Posted by yadvendra
Madhya Pradesh
09-12-2022 11:36 AM
Haryana
12-09-2022 03:19 PM
यादवेंद्र जी पहले आप खरपतवार की स्प्रे करें और उसके 10 दिन बाद आप खाद डाल सकते है.
Posted by ਗੁਰਦਰਸ਼ਨ ਸਿੰਘ
Punjab
09-12-2022 11:03 AM
Punjab
12-09-2022 03:23 PM
ਗੁਰਦਰਸ਼ਨ ਜੀ, ਤੁਸੀ ਘਾਹ ਲਈ ਕਲਕੱਤਾ ਘਾਹ ਜਾਂ ਕੋਰੀਅਨ ਘਾਹ ਦੀਆਂ ਕਿਸਮਾਂ ਲਗਾ ਸਕਦੇ ਹੋ ਜੀ। ਆਮ ਤੌਰ ਤੇ ਘਾਹ ਜੜ੍ਹ ਦੱਬਣ ਵਾਲੀ ਵਿਧੀ ਨਾਲ ਲਾਇਆ ਜਾਂਦਾ ਹੈ ਜੀ।
Posted by ਹਰਨੇਕ ਸਿੰਘ
Punjab
09-12-2022 10:54 AM
Punjab
12-09-2022 03:16 PM
ਹਰਨੇਕ ਜੀ ਵੈਸੇ ਇਹ leaf curl viral ਬਿਮਾਰੀ ਦੇ ਲੱਛਣ ਹਨ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਫੈਲਦਾ ਹੈ । ਹੈ ਇਸ ਤਰਾਂ ਦੇ ਲੱਛਣ ਕਾਫੀ ਬੂਟਿਆਂ ਵਿਚ ਹਨ ਤਾਂ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Navdeep singh
Punjab
09-12-2022 10:49 AM
Punjab
12-12-2022 01:13 PM
NAvdeep ji tuc Adama di Amek herbicide di varto Kr sakde ho par isnu hath wali tanki naal sprey krio te cut nozzle lga k sprey krni hai 7-8 tank per acre.
Posted by ਗੁਰਜੰਟ ਸਿੰਘ
Punjab
09-12-2022 10:45 AM
Punjab
12-09-2022 01:37 PM
ਗੁਰਜੰਟ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Ovumin gold powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਚੰਗੀ ਖੁਰਾਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਚੰਗੀ ਦੇਖਭਾਲ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ.
Posted by ਹਰਨੇਕ ਸਿੰਘ
Punjab
09-12-2022 10:42 AM
Punjab
12-09-2022 03:15 PM
ਹਰਨੇਕ ਜੀ ਵੈਸੇ ਇਹ leaf curl viral ਬਿਮਾਰੀ ਦੇ ਲੱਛਣ ਹਨ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਫੈਲਦਾ ਹੈ । ਹੈ ਇਸ ਤਰਾਂ ਦੇ ਲੱਛਣ ਕਾਫੀ ਬੂਟਿਆਂ ਵਿਚ ਹਨ ਤਾਂ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Harveer Sidhu
Punjab
09-12-2022 10:25 AM
Punjab
12-09-2022 03:12 PM
Harveer ji, tusi Axial 400 ml de naal 2 4 D 250 ml mix kar ke spray kar sakde ho ji,। is nala gulli dande ate chaue patte vaale doha nadeena di rokthaam ho jandi hai ji.
Posted by ਮੇਜਰ ਸਿੰਘ
Punjab
09-12-2022 10:00 AM
Punjab
12-09-2022 03:03 PM
ਮੇਜਰ ਜੀ, ਇਸ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਕਿਸਮ ਨੂੰ ਸਮੇਂ ਤੋਂ ਅੱਗੇ ਪਿੱਛੇ ਲਾਉਣਾ ਜਾਂ ਬੀਜ ਸਹੀ ਗੁਣਵੱਤਾ ਦਾ ਨਾ ਹੋਣਾ । ਇਸ ਲਈ ਚੰਗੀ ਕਿਸਮ ਦੀ ਪਨੀਰੀ ਹਾਈਬ੍ਰਿਡ ਲੈਣੀ ਚਾਹੀਦੀ ਹੈ ਅਤੇ ਸਹੀ ਸਮੇਂ ਤੇ ਲਵਾਈ ਕਰਨੀ ਚਾਹੀਦੀ ਹੈ ਜੀ।
Posted by Gagandeep
Punjab
09-12-2022 08:15 AM
Punjab
12-09-2022 01:33 PM
Tuci iss nu Fenbendazole & ivermectin salt di bolus deo ate her 3 mahine badd salt badal ke dwai jrur deo baki iss nu Bovimin-b powder 50gm rojana ate Enerboost powder 50-50gm swere sham dena suru kro ate isdi khurak, dekbhal da purra dian rakho.
Posted by Gursahab Singh
Rajasthan
09-12-2022 07:11 AM
Punjab
12-09-2022 02:38 PM
गुरसाहब जी, आप गेहूं की फसल को पहले पानी के बाद 45 kg यूरिया खाद दे सकते हैं । आप urea खाद पानी के एक दो दिन पहले भी डाल सकते है।
Posted by Hariom Bhatt
Uttar Pradesh
08-12-2022 09:40 PM
Haryana
12-12-2022 09:24 AM
Hariom ji aap kisme jaise DBW 173,DBW 107, DBW 90 ki buvayi kar sakte hai aap iske beej ki matra 50 kilo prati acre ke hisab se daale.
Posted by Hariom Bhatt
Uttar Pradesh
08-12-2022 09:37 PM
Haryana
12-08-2022 10:47 PM
Hariom. Ji agar apka swal kheti ja pashupalan se sambandhat hai to aap pooch kr uske baare mein jankari le sakte hai.
Posted by hasham khan
Punjab
08-12-2022 09:22 PM
Punjab
12-09-2022 10:32 AM
Hasham ji iss semen ka record lagbhag 13-14 litre tak hai.
Posted by Kunjan Ghodile
Maharashtra
08-12-2022 08:43 PM
Maharashtra
12-09-2022 08:04 PM
Kunjan ji aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hain, dhanywad
Posted by Balvir Singh Mann
Punjab
08-12-2022 08:23 PM
Haryana
12-08-2022 10:51 PM
Balvir ji vaise jekar tusi khaad poori matra vich paa chuke ho Tan eh spray di koi lod ni jekar tuhadi fasal.esdi Kami de lachan dikha rahi hai tan hi tusi varto kro ate 3 kilo urea nu 100 litre paani vich paa ke vartan di sifarish kiti jandi hai esda koi nuksan nhi hai
Posted by Harpreet Singh
Punjab
08-12-2022 07:56 PM
Punjab
12-09-2022 10:30 AM
ਹਰਪ੍ਰੀਤ ਜੀ ਜੇਕਰ ਇਹ ਅਜੇ ਵੀ ਲੀਟਰ ਦੁੱਧ ਦੇ ਰਹੀ ਹੈ ਤਾਂ ਇਸਦਾ ਦੁੱਧ ਇਕ ਦਮ ਲੈਣਾ ਬੰਦ ਨਾ ਕਰੋ ਤੁਸੀ ਹੋਲੀ ਹੋਲੀ ਕਰਕੇ ਖੁਰਾਕ ਘਟਾ ਦਿਓ ਜਿਸ ਨਾਲ ਦੁੱਧ ਘਟਣਾ ਸ਼ੁਰੂ ਹੋਵੇਗਾ ਫਿਰ ਚੁਆਈ ਇਕ ਟਾਈਮ ਕਰੋ ਫਿਰ ਹੋਲੀ ਹੋਲੀ ਜਦੋ ਥੋੜਾ ਰਹਿ ਜਾਵੇ ਫਿਰ ਬੰਦ ਕਰੋ. ਬਾਕੀ ਜੇਕਰ ਤੁਸੀ ਥੋੜੇ ਦੁੱਧ ਤੇ ਹੀ ਬੰਦ ਕੀਤਾ ਹੈ ਤਾਂ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metaboli.... (Read More)
ਹਰਪ੍ਰੀਤ ਜੀ ਜੇਕਰ ਇਹ ਅਜੇ ਵੀ ਲੀਟਰ ਦੁੱਧ ਦੇ ਰਹੀ ਹੈ ਤਾਂ ਇਸਦਾ ਦੁੱਧ ਇਕ ਦਮ ਲੈਣਾ ਬੰਦ ਨਾ ਕਰੋ ਤੁਸੀ ਹੋਲੀ ਹੋਲੀ ਕਰਕੇ ਖੁਰਾਕ ਘਟਾ ਦਿਓ ਜਿਸ ਨਾਲ ਦੁੱਧ ਘਟਣਾ ਸ਼ੁਰੂ ਹੋਵੇਗਾ ਫਿਰ ਚੁਆਈ ਇਕ ਟਾਈਮ ਕਰੋ ਫਿਰ ਹੋਲੀ ਹੋਲੀ ਜਦੋ ਥੋੜਾ ਰਹਿ ਜਾਵੇ ਫਿਰ ਬੰਦ ਕਰੋ. ਬਾਕੀ ਜੇਕਰ ਤੁਸੀ ਥੋੜੇ ਦੁੱਧ ਤੇ ਹੀ ਬੰਦ ਕੀਤਾ ਹੈ ਤਾਂ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Transition mix ਫੀਡ ਦੇ ਸਕਦੇ ਹੋ.
Posted by Ramesh-Kumar
Jharkhand
08-12-2022 07:06 PM
Haryana
12-08-2022 10:53 PM
रमेश जी अगर आपकी फसल का ग्रोथ कम हो रहा है तो आप इनमे से किसी का भी प्रयोग कर सकते है pr इसमें किसी भी कीटनाशक जा और दवाई को न मिलाए। आप npk 191919 को 10 ग्राम प्रति लीटर पानी के हिसाब से प्रयोग कर सकते हैं.
Posted by Adv.Gurwinder Singh
Punjab
08-12-2022 05:57 PM
Punjab
12-09-2022 10:27 AM
ਤੁਸੀ ਮੁਰਗੀਆਂ ਦੀ RIR, FFG ਨਸਲਾਂ ਰੱਖ ਸਕਦੇ ਹੋ ਇਹ ਨਸਲਾਂ ਮੀਟ ਅਤੇ ਅੰਡੇ ਦੋਨੋ ਕੰਮਾਂ ਲਈ ਵਧੀਆ ਰਹਿੰਦੀਆਂ ਹੈ ਤੁਸੀ ਇਹਨਾਂ ਦੇ ਰੇਟ ਦੀ ਜਾਣਕਾਰੀ ਅਤੇ ਬੱਚੇ ਲੈਣ ਲਈ Kadaknath Agro farm 9780796148 6280398174 ਜਾ Prince 7973326300 ਨਾਲ ਸੰਪਰਕ ਕਰ ਸਕਦੇ ਹੋ.
Posted by satvirpalsingh
Punjab
08-12-2022 05:29 PM
Haryana
12-08-2022 10:54 PM
ਸਤਵੀਰ ਜੀ ਏਸਦੇ ਵਾਧੇ ਲਈ 22 ਕਿਲੋ ਯੂਰੀਆ ਅਤੇ 175 ਕਿੱਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.
Posted by ਗੁਰਵਿੰਦਰ ਸਿੰਘ
Punjab
08-12-2022 05:20 PM
Haryana
12-08-2022 10:57 PM
ਗੁਰਵਿੰਦਰ ਜੀ ਤੁਸੀਂ ਨਦੀਨ ਦੀ ਰੋਕਥਾਮ ਲਈ ਤੁਸੀਂ ਪਾਵਰ ਵੀਡਰ ਦੀ ਵਰਤੋ ਕਰ ਸਕਦੇ ਹੋ। ਇਸ ਵਿਚ ਕੋਈ ਦਿੱਕਤ ਨਹੀਂ ਹੈ.
Posted by jagroop singh
Punjab
08-12-2022 04:45 PM
Haryana
12-08-2022 10:58 PM
ਜਗਰੂਪ ਜੀ ਤੁਸੀਂ ਇਸ ਯੂਰੀਆ ਮੋਟੇ ਦਾਣੇ ਵਾਲੀ ਨੂੰ ਵਰਤ ਸਕਦੇ ਹੋ.
Posted by amritpal singh
Punjab
08-12-2022 04:39 PM
Haryana
12-08-2022 11:01 PM
ਅੰਮ੍ਰਿਤ ਜੀ ਤੁਸੀਂ ਇਸਦੀ ਖਾਦ ਅਤੇ ਪਾਣੀ ਦਾ ਪੂਰਾ ਖ਼ਿਆਲ ਰੱਖੋ ਤੁਸੀਂ ਇਸਨੂੰ ਹੁਣ ਰੂੜੀ ਦੀ ਖਾਦ 10-20ਕਿਲੋ ਪ੍ਰਤੀ ਬੂਟਾ ਪਾ ਸਕਦੇ ਹੋ.
Posted by Gurjant singh
Punjab
08-12-2022 04:34 PM
Haryana
12-08-2022 11:02 PM
ਗੁਰਜੰਟ ਜੀ ਕਿਰਪਾ ਇਸਦੀ ਫੋਟੋ ਭੇਜੋ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ.
Posted by Anirudh
Rajasthan
08-12-2022 04:27 PM
Punjab
12-09-2022 10:23 AM
आप उसे Actinoplex liquid 15ml homeopathic दवाई की 10-10 बूंदें दिन में 3 बार देनी शुरू करें और जब उसे गाभिन हुई को एक महीने से ऊपर हो जाए तो आप उसे ivermectin inj. 1ml/50kg भार के हिसाब से चमड़ी में लगवाएं और Anthimaline inj. 10ml भी रोज़ाना 3 दिन लगवा दें, यह नजदीकी डॉक्टर से लगवा सकते हैं।
Posted by Ravinder Singh
Punjab
08-12-2022 04:18 PM
Punjab
12-09-2022 10:20 AM
ਰਵਿੰਦਰ ਜੀ ਤੁਸੀ ਇਸ ਨੂੰ intacef injection 4gm, Avil injection 10ml ਅਤੇ Ketoprofen injection 15ml ਰੋਜਾਨਾ 3 ਦਿਨ ਲਗਵਾਓ ਅਤੇ ਇਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ. ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ.
Posted by NARINDER Singh
Punjab
08-12-2022 04:15 PM
Haryana
12-08-2022 11:03 PM
Narindr ji kirpya apna swal visthar se bataye ki apko kya jankari chahiye iske baare mein us hisab se hi apko sahi jankari di ja skti hai.
Posted by Ramandeep singh
Punjab
08-12-2022 04:13 PM
Haryana
12-08-2022 11:08 PM
ਰਮਨ ਜੀ ਤੁਸੀਂ ਇਹ ਦੱਸੋ ਏਸਨੂ ਕੇਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿਉੰਕਿ ਕਈ ਵਾਰ ਪੱਤੇ ਪੀਲੇ ਪਾਣੀ ਨਾਲ ਜਾ ਮੌਸਮ ਕਰ ਕੇ ਵੀ ਹੋ ਜਾਂਦੇ ਹਨ.
Posted by Vikas kumar
Uttar Pradesh
08-12-2022 04:00 PM
Punjab
12-09-2022 10:11 AM
विकास जी इसे आप नज़दीकी डॉक्टर से जांच करवाएं जिससे इसकी सही जांच हो सके और सही इलाज हो सके।
Posted by Narain brar
Punjab
08-12-2022 03:00 PM
Rajasthan
12-09-2022 10:11 AM
ਬਰਾੜ ਜੀ ਤੁਸੀ ਜੇਕਰ ਜ਼ਿਆਦਾ ਦੁੱਧ ਲਈ ਰੱਖਣੀਆਂ ਹੈ ਫਿਰ ਤੁਸੀ ਐਚ ਐੱਫ ਨਸਲ ਦੀਆ ਗਾਵਾਂ ਰੱਖ ਸਕਦੇ ਹੋ, ਇਸ ਨਸਲ ਨੂੰ ਜ਼ਿਆਦਾ ਦੇਖਭਾਲ ਦੀ ਜਰੂਰਤ ਹੁੰਦੀ ਹੈ ਕਿਉਕਿ ਇਸ ਨੂੰ ਬਿਮਾਰੀ ਜ਼ਿਆਦਾ ਹੁੰਦੀਆਂ ਹਨ ਬਾਕੀ ਤੁਸੀ ਐਚ ਐੱਫ ਕ੍ਰੋਸ ਨਸਲ ਵੀ ਰੱਖ ਸਕਦੇ ਹੋ ਜੋ ਦੁੱਧ ਨੂੰ ਵੀ ਚੰਗੀਆਂ ਹੁੰਦੀਆਂ ਹੈ.
Posted by JASHAN
Rajasthan
08-12-2022 01:17 PM
Punjab
12-09-2022 09:22 PM
Jashan ji, jau di fasl nu 27 kg DAP ate 55 kg urea acre de hisaab naal bijai vele de skde ho ji.
Posted by Karamveer Singh
Punjab
08-12-2022 12:59 PM
Punjab
12-09-2022 10:49 AM
ਕਰਮਵੀਰ ਜੀ, ਇਹ virus ਕਰਕੇ ਹੈ, ਇਹ ਤੇਲੇ ਨਾਲ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਜਗਸੀਰ ਸਿੰਘ ਸਿੱਧੂ
Punjab
08-12-2022 11:48 AM
Punjab
12-08-2022 11:06 PM
ਜਗਸੀਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਸਮੇਂ ਫ਼ਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Dharamjeet Singh
Punjab
08-12-2022 11:45 AM
Punjab
12-12-2022 01:12 PM
धर्मजीत जी यह आपको PAU के बागबानी विभाग से मिलेगा और आपको इसके लिए यूनिवर्सिटी जाना पड़ेगा ?
Posted by ਸੁਖिਜੰਦਰ िਸੰਘ
Punjab
08-12-2022 11:43 AM
Punjab
12-08-2022 11:05 PM
Sukhjinder ji, tuhaade duara bheji gai photo vich problem poori tra nhi nzr aa rhi so kirpa kar ke dubara clear photo upload kro ji ta Jo tuhanu is baare sahi jaankari ditti jaa ske.
Posted by Aman Verma
Uttar Pradesh
08-12-2022 11:23 AM
Punjab
12-08-2022 11:48 AM
Aman ji isko aap nazdiki doctor se janch krwayen kyuki iski janch krke hei sahi ilaj aur sahi bimari ka pta lagg skta hai.
Posted by Shiv kumar
Himachal Pradesh
08-12-2022 11:23 AM
Punjab
12-08-2022 11:02 PM
Shiv ji, roots ki growth DAP ki vjaah se hoti hai so kripya aap ye btaaye ki aapne fasl ko DAP kitni maatra me daali hai us hisab se hi aapko is baare me shi jaankari di jaa sakegi.
Posted by ਜਗਸੀਰ ਸਿੰਘ ਸਿੱਧੂ
Punjab
08-12-2022 11:20 AM
Punjab
12-08-2022 10:59 PM
ਜਗਸੀਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ।
Posted by Aman Verma
Uttar Pradesh
08-12-2022 11:19 AM
Punjab
12-08-2022 11:49 AM
Aman ji isko aap nazdiki doctor se janch krwayen kyuki iski janch krke hei sahi ilaj aur sahi bimari ka pta lagg skta hai.
Posted by ਸੁਖिਜੰਦਰ िਸੰਘ
Punjab
08-12-2022 11:17 AM
Punjab
12-08-2022 11:04 PM
Sukhjinder ji is dvaai di varto tusi kank vich 240 g/acre de hisaab naal 150 litre paani vich ghol ke kar sakde ho ji.
Posted by Gagandeep
Punjab
08-12-2022 09:55 AM
Punjab
12-08-2022 10:51 PM
Ggaan ji, je aje kank nikli hi hai ta tusi aje koi vi spray na karo ji, pehle paani te tusi urea khaad deo ate je lod pve ta NPK spray vi kar sakde ho ji.
Posted by Rachhpal Singh
Punjab
08-12-2022 09:50 AM
Punjab
12-08-2022 12:43 PM
ਤੁਸੀ ਪਸ਼ੂ ਦੀ ਚੰਗੀ ਗਰੋਥ ਲਈ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50 ਤੋਂ 100gm ਰੋਜਾਨਾ ਦੇ ਸਕਦੇ ਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਦੇਣੀ ਚਾਹੀਦੀ ਹੈ ਬਾਕੀ ਤੁਹਾਨੂੰ ਪਸ਼ੂਆਂ ਦੀ ਖੁਰਾਕ ਸਬੰਧੀ ਕਿਤਾਬਾਂ ਕ.... (Read More)
ਤੁਸੀ ਪਸ਼ੂ ਦੀ ਚੰਗੀ ਗਰੋਥ ਲਈ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50 ਤੋਂ 100gm ਰੋਜਾਨਾ ਦੇ ਸਕਦੇ ਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਦੇਣੀ ਚਾਹੀਦੀ ਹੈ ਬਾਕੀ ਤੁਹਾਨੂੰ ਪਸ਼ੂਆਂ ਦੀ ਖੁਰਾਕ ਸਬੰਧੀ ਕਿਤਾਬਾਂ ਕਿਸਾਨ ਸੂਚਨਾ ਕੇਂਦਰ GADVASU ludhiana ਤੋਂ ਮਿਲ ਸਕਦੀਆਂ ਹਨ.
Posted by Gurwinder singh
Punjab
08-12-2022 09:46 AM
Punjab
12-08-2022 10:45 PM
ਗੁਰਵਿੰਦਰ ਜੀ, ਤੁਸੀ ਇਸ ਸਮੇਂ low tunnel ਵਿੱਚ ਮਿਰਚਾਂ, ਸ਼ਿਮਲਾ ਮਿਰਚਾਂ, ਬੈਂਗਣ ਆਦਿ ਲਗਾ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਪਿਆਜ, ਗੋਭੀ, ਬੰਦ ਗੋਭੀ, ਮੂਲੀ ਆਦਿ ਸਬਜੀਆਂ ਵੀ ਬੀਜ ਸਕਦੇ ਹੋ ਜੀ।
Posted by Adi Rana
Punjab
08-12-2022 09:28 AM
Punjab
12-08-2022 11:50 AM
ਜੇਕਰ ਇਹ ਮੋਟੇ ਨਾਲੇ ਕਰਦੀ ਹੈ ਤਾਂ ਤੁਸੀ ਇਸ ਨੂੰ Pregstay Gold ਪਾਊਡਰ ਜਾ Gestaprogen ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ.
Posted by Kavin wander
Punjab
08-12-2022 07:04 AM
Punjab
12-08-2022 11:57 AM
Kavin ji ehh powder de roop vich hei hunda hai ehh tuci hor pansari wali dukan ton bhi pta krr skde ho kyuki ehh desi treatment de toor te vartia jnda ha jo pansari kol mill janda hai tuci speacial bhi mngwa skde ho baki powder di photo bhi dekh skde ho.
Posted by Gurnam Singh Nanuan
Punjab
08-12-2022 06:22 AM
Punjab
12-08-2022 10:43 PM
ਗੁਰਨਾਮ ਜੀ, ਆਲੂ ਦੀ ਬਿਜਾਈ ਤੁਸੀ ਜਨਵਰੀ ਦੇ ਦੂਸਰੇ ਪੰਦਰਵਾੜੇ ਤੋਂ ਸ਼ੁਰੂ ਕਰ ਸਕਦੇ ਹੋ ਜੀ। ਦਿਸੰਬਰ ਮਹੀਨੇ ਵਿਚ ਆਲੂ ਦੀ ਬਿਜਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Posted by Harjeet singh
Punjab
08-12-2022 05:48 AM
Punjab
12-08-2022 12:40 PM
ਤੁਸੀ ਨੀਲੀ ਰਾਵੀ ਲਈ NR-501, NR-LAHORI ਅਤੇ NR-487 ਸੀਮਨ ਭਰਵਾਂ ਸਕਦੇ ਹੋ .
Posted by Harjeet singh
Punjab
08-12-2022 05:44 AM
Punjab
12-08-2022 10:40 PM
ਹਰਜੀਤ ਜੀ, ਤੁਸੀ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਦੇ ਸਕਦੇ ਹੋ ਜੀ ਅਤੇ urea ਖਾਦ ਪਾਣੀ ਲਾਉਣ ਤੋਂ ਇਕ ਦੋ ਦਿਨ ਪਹਿਲਾ ਜਾਂ ਬਾਅਦ ਵਿੱਚ ਵੀ ਦਿੱਤੀ ਜਾ ਸਕਦੀ ਹੈ ਜੀ।
Posted by baljit Singh
Punjab
07-12-2022 09:45 PM
Punjab
12-08-2022 10:17 AM
uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo ohh heat vich aawe tan usdi heat khali shddd deo ate pure 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.
Posted by hasham khan
Punjab
07-12-2022 08:47 PM
Punjab
12-08-2022 10:13 AM
Hasham ji sabse pehle jiss nasal ka pashu lena hai uss nasal ki apko puri jankari honi chahiye jaise ki aap murrah nasal ki bhains lena chahte hai toh iss nasal ki pehchan hoti hai jaise ki iss nasal ka colour black hota hai, pishe sinng chotte aur goll hote hai, iski push lambi hoti hai, iski gardan aur sirr patla hota hai, iski lewti bhari aur thnn lambe hote hai baki aap pashu ko khirdne se pehle 3 varr chuai khudd krke jrur dekhen jisse apko uske dudh ki puri jankair milegi fir hei aap pashu ko khirden.