
Posted by ਗਗਨਦੀਪ ਸਿੰਘ
Punjab
08-09-2019 09:15 AM
ਸ਼੍ਰੀਮਾਨ ਜੀ, ਤੁਸੀ ਝੋਨੇ ਵਿਚ ਉਲੀ ਦੀ ਰੋਕਥਾਮ ਲਈ Pulsor @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Posted by Prabhjeet Singh
Madhya Pradesh
08-09-2019 09:14 AM
Posted by AK Guddu
Uttar Pradesh
08-09-2019 08:57 AM
Shrimaan ji, iski roktham ke liye aap quinalphos @ 4 ml prati liter pani ke hisaab se spray karein, dhanywad

Posted by vikas
Rajasthan
08-09-2019 08:57 AM
Shrimaan ji, tidiya ki roktham ke liye ap quinalphos @ 400 ml ko 150 liter pani mein mila kar prati acre ke hisaab se spray karein or isme ap hoshi @ 400 ml ko 150 liter pani mien mila kar prati acre ek hisaab se spray karein, dhanywad
Posted by Kuldeep Singh
Punjab
08-09-2019 08:54 AM
ਸ਼੍ਰੀਮਾਨ ਜੀ, ਝੁਲਸ ਰੋਗ ਦੀ ਰੋਕਥਾਮ ਲਈ ਤੁਸੀ custodia @ 300 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

Posted by Amandeep Singh
Punjab
08-09-2019 08:52 AM
ਸ਼੍ਰੀਮਾਨ ਜੀ, ਇਸ ਵਿਚ ਤੁਸੀ folicur @ 200 ਮਿਲ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

Posted by gaurav rana
Haryana
08-09-2019 08:52 AM
minotas tablet pashu ko heat me leke aane ke liye pashu khilayi jaati hai.

Posted by Rajan Modgill
Punjab
08-09-2019 08:50 AM
Shrimaan ji, padaan da istemal ta hi karo je kar tuhade keht vich sundi da hamla hoea hai, isidi varton, padaan @ 170 gm nu 150 liter pani vich pa ke prati acre de hisaab nal varti jandi hai, dhanwad

Posted by sumit parbhakar
Haryana
08-09-2019 08:49 AM

Posted by KHAN
Uttar Pradesh
08-09-2019 08:43 AM
श्रीमान जी, यह बीमारी नहीं कीट का हमला हुआ है, बैंगन में आप imidacloprid @ 1.5 ml को प्रति लीटर पानी के हिसाब से स्प्रे करें, धन्यवाद
Posted by R Singh
Haryana
08-09-2019 08:33 AM
Posted by ghanshyam ghorse
Madhya Pradesh
08-09-2019 08:33 AM
घर पर मशरूम उत्पादन की क्षमता आप को खुद समझने की जरूरत है और इस फसल के लिए आप लोगों को अच्छे से रूम को साफ करके मशरूम की खेती करनी चाहिए बीज का मैथड बहुत सावधानी का है अशोक वशिष्ठ 70 15136 739 और अधिक जानकारी के लिए इस नंबर पर संपर्क करें
Posted by Dalvir Dhaliwal
Punjab
08-09-2019 08:32 AM
ਸ਼੍ਰੀਮਾਨ ਜੀ, ਤੁਸੀ sheath blight ਦੀ ਰੋਕਥਾਮ ਲਈ folicur @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਚਿੱਟੀ ਮੁੰਜਰ ਸੁੰਡੀ ਦੇ ਹਮਲੇ ਦੀ ਵਜ੍ਹਾ ਨਾਲ ਨਿਕਲਦੀ ਹੈ, ਇਸਦੀ ਰੋਕਥਾਮ ਲਈ ਤੁਸੀ cartap hydrochloride @170 ਗਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

Posted by Sandeep Kumar
Rajasthan
08-09-2019 08:29 AM
bakri palan ke kaam ka kharacha ispe depend karta hai ke aap breed konsi kharid rahe ho. agar aap beetal goat rakhna chhate ho to 12000-20000 tak aapko goat milegi . us hissab se aap kharcha soch sakte ho. iske elava aap kisi or goat farm par visit kare or detail me jankari le. or agar ho sake to nazdiki krishi vigyan kendra se training bhi le ji.

Posted by Sandeep Kumar
Rajasthan
08-09-2019 08:27 AM
Sandeep ji yaddi aap iss kam ko training lekar suru krte hai to apko iss kam ko krne ka sahi trika ptta lgega aur iss kam mai munafa 1-1.5 saal badd hona suru hota hai baki iski market apko khuud krni padegi, jaise jaise aap iss kam mai padege too apke link banne suru ho jayege aur apki iss kam ka ptaa lggta rehega..
Posted by पवन कुमार (गाँधी)
Bihar
08-09-2019 08:27 AM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

Posted by नानक राम
Uttar Pradesh
08-09-2019 08:27 AM
श्रीमान जी, यह फंगस का हमला हुआ है, इसकी रोकथाम के लिए आप folicur @ 200 ml को 150 लीटर पानी में मिला कर प्रति एकड़ के हिसाब से स्प्रे करें, धन्यवाद

Posted by harpreet singh
Punjab
08-09-2019 08:23 AM
ਸ਼੍ਰੀਮਾਨ ਜੀ, ਤੁਹਾਡੇ ਦਵਾਰਾ ਭੇਜੀ ਗਈ, ਫੋਟੋ ਪੂਰੀ ਨਹੀਂ ਆਈ ਹੈ, ਕਿਰਪਾ ਕਰ ਕੇ ਫੋਟੋ ਪੂਰੀ ਭੇਜੋ, ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਰੀ ਦਿਤੀ ਜਾ ਸਕੇ, ਧੰਨਵਾਦ

Posted by sikander singh
Punjab
08-09-2019 08:22 AM
Shrimaan ji, yeh sheath bligh ka rog hai iski roktham ke liye ap folicur @ 200 ml ko 150 liter pani mein mila kar rati acre ke hisaab se spray karein, dhanywad
Posted by Sandeep Singh
Punjab
08-09-2019 08:18 AM
tuci ehna nu Zenvet bolus deo ate 15 din badd Flukarid-Ds bolus deo, baki ehna nu DCR injection 2.5ml, Avil injection 7ml lgwao ate 3 din lgwao ate Broton liquid 50-50ml swere sham deo ..
Posted by Shankar sahu
Madhya Pradesh
08-09-2019 07:58 AM
Shrimaan ji, yeh fungus ka hamla hua hai, iski roktham ke liye ap folicur @ 200 ml ko 150 liter pani mein mila kar prati acre ke hisaab se spray karein, dhanywad
Posted by chamkaur singh
Punjab
08-09-2019 07:57 AM
ਸ਼੍ਰੀਮਾਨ ਜੀ, ਇਹ ਜ਼ਿਆਦਾ ਤਾਪਮਾਨ ਹੋਣ ਦੇ ਕਰ ਕੇ ਮੱਚ ਰਹੇ ਹਨ ਇਸ ਵਿਚ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈ, ਧੰਨਵਾਦ
Posted by hardeep singh
Punjab
08-09-2019 07:55 AM
ਸ਼੍ਰੀਮਾਨ ਜੀ, ਜ਼ਿਆਦਾ ਪਾਣੀ ਵਿਚ ਰਹਿਣ ਕਰ ਕੇ ਇਸ ਵਿਚ ਫੰਗਸ ਦਾ ਹਮਲਾ ਹੋਇਆ ਹੈ, ਇਸਦੇ ਲਈ ਤੁਸੀ ਇਸ ਵਿੱਚ folicur @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by सुरेश कुमार
Rajasthan
08-09-2019 07:54 AM
श्रीमान जी, आप इसमें NPK 191919 @ 1kg को 150 लीटर पानी में मिला कर प्रति एकड़ के हिसाब से स्प्रे करें, धन्यवाद
Posted by hardeep singh
Punjab
08-09-2019 07:54 AM
ਸ਼੍ਰੀਮਾਨ ਜੀ, ਜ਼ਿਆਦਾ ਪਾਣੀ ਵਿਚ ਰਹਿਣ ਕਰ ਕੇ ਇਸ ਵਿਚ ਫੰਗਸ ਦਾ ਹਮਲਾ ਹੋਇਆ ਹੈ, ਇਸਦੇ ਲਈ ਤੁਸੀ ਇਸ ਵਿੱਚ folicur @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by Har swaroop
Uttar Pradesh
08-09-2019 07:45 AM
Shrimaan ji, iske liye ap NPK 130045 @ 10 gm prati liter pani ke hisaab se spray karein, dhnaywad
Posted by सुरेश कुमार
Rajasthan
08-09-2019 07:44 AM
श्रीमान जी, कृपया आप बताये के आप आपके निम्बू की उम्र क्या है और अपने इसकी बुवाई किस विधि के साथ की है, धन्यवाद
Posted by ਨਿਰਮਲ ਸਿੰਘ ਮਣਕੂ
Punjab
08-09-2019 07:41 AM
ਡਾ.ਦਲਾਲ ਘੋਲ ਦੇ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਅਤੇ ਫ਼ਸਲ ਦੀ ਗਰੋਥ ਵਧੀਆ ਹੁੰਦੀ ਹੈ ਇਸਨੂੰ ਤੁਸੀ ਕਿਸੇ ਵੀ ਫ਼ਸਲ ਤੇ ਇਸਤੇਮਾਲ ਕਰ ਸਕਦੇ ਹੋ ਅਤੇ ਇਸਦੀ ਵਰਤੋਂ ਫ਼ਸਲ ਦੇ ਵਾਧੇ ਦੇ ਸਮੇ ਕਰ ਸਕਦੇ ਹੋ ਧੰਨਵਾਦ
Posted by कुलदीप गोदारा
Rajasthan
08-09-2019 07:41 AM
इसके लिए आप घर पर जैविक कीटनाशक बना सकते है जी
5 लीटर घोल तैयार करने के लिए निम्नलिखित आवश्यक चीज़ें जरूरी हैं-
200 ग्राम नीम के पत्तों का अर्क
200 ग्राम धतूरे के पत्तों का अर्क
200 ग्राम अक्क के पत्तों का अर्क
200 ग्राम करंज के पत्तों का अर्क
200 ग्राम तुम्मे का अर्क
50 ग्राम लहसुन का अर्क
50 ग्राम तंबाकू के पत्तों का अ.... (Read More)
इसके लिए आप घर पर जैविक कीटनाशक बना सकते है जी
5 लीटर घोल तैयार करने के लिए निम्नलिखित आवश्यक चीज़ें जरूरी हैं-
200 ग्राम नीम के पत्तों का अर्क
200 ग्राम धतूरे के पत्तों का अर्क
200 ग्राम अक्क के पत्तों का अर्क
200 ग्राम करंज के पत्तों का अर्क
200 ग्राम तुम्मे का अर्क
50 ग्राम लहसुन का अर्क
50 ग्राम तंबाकू के पत्तों का अर्क
5 लीटर गऊ भैंस का मूत्र (यदि देसी गाय का हो, तो ज्यादा अच्छा है)
तैयार करने की विधि
इन सब चीजों को मिला कर 12-12 घंटे के अंतराल पर धीमी आंच पर उबालकर ठंडा कर लें 3 बार 12-12 घंटे के अंतराल पर गर्म करके और ठंडा करके यह प्रयोग करने के लिए तैयार हो जाता है इसकी विशेषता यह भी है कि इसे जितने समय तक रखना चाहें, रख सकते हैं यह खराब नहीं होता

Posted by gurpreet singh
Punjab
08-09-2019 07:37 AM
gurpreet singh ji mastitis 2 tarah di hundi hai ji. tusi detail vich daso than band hai ha ya than nu ki proublam hai. fir hi sahi daseya ja sakda hai ji.
Posted by Manjot Bhangu
Punjab
08-09-2019 07:31 AM
Shrimaan ji, tele ki roktham ke liye ap buprofezin @ 250 ml ko 150 liter pani mein mila kar prati acre ke hisaab se spray karein, dhanywad
Posted by nitesh patidar
Madhya Pradesh
08-09-2019 07:21 AM
कृप्या आप अपना सवाल दोबारा पूछें आपके द्धारा भेंजी गई ओडियो में कुछ समझ नहीं आ रहा है कृप्या दोबारा साफ आवाज में ओडियो अपलोड करें धन्यवाद

Posted by deepa
Haryana
08-09-2019 07:21 AM
Shrimaan ji, kripya ap narme ke patton ki photo bhejein taki apko dekh kar iske bare mein uccit jankari di ja sake, dhanywad

Posted by Sachin Singh Bjp
Uttar Pradesh
08-09-2019 07:20 AM

Posted by vikram singh
Punjab
08-09-2019 07:19 AM
ehh vashi 28-30 litre tak vdia khurak nal dhudh de skdi hai..

Posted by neeraj
Punjab
08-09-2019 07:07 AM
ਸਾਈਲੇਜ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦ.... (Read More)
ਸਾਈਲੇਜ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by paras
Uttar Pradesh
08-09-2019 07:03 AM
Training lao or 5-10pashu se shuroo karo dheere dheere tazurbe ke anusaar ginti wadhao kyonke pashu zinda ae or dudh kharaab hone wali wastu ae dono ko sambalna aana chahiye

Posted by Rajkumar
Chattisgarh
08-09-2019 07:02 AM
Shrimaan ji, yeh macchar ke hamle ki vajah se hota hai, macchar ki rokham ke liye ap, imidacloprid @ 1.5 ml prati liter pani ke hisaab se spray karein, dhanywad

Posted by Harinder singh
Punjab
08-09-2019 06:59 AM
ਸ਼੍ਰੀਮਾਨ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਇਹ ਸੁੰਡੀ ਦੇ ਹਮਲੇ ਦੀ ਵਜ੍ਹਾ ਨਾਲ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀ fame @ 20 ml ਜਾਂ coragen @ 60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by paras
Uttar Pradesh
08-09-2019 06:59 AM
Bhai sahib jo aap ko achha lage usse shuroo karo par agar sambhal achhi kar sakte ho to crossbred gau rakh lein nahi to bhainsrakh lein Sab se pehle nazdik ke Krishi vigyan kendar or pashu palan adhikari se sampark karein or training lein

Posted by Sandeep Kumar
Haryana
08-09-2019 06:42 AM
Shrimaan ji, mundi tod di roktham lai tuc folicur @ 200 ml ya pulsor @ 200 ml nu 150 liter pani vich mila ke prati acre de hisaab nal spray karo, dhanwad
Posted by satnam singh somal
Punjab
08-09-2019 06:35 AM
isde lai tuci Malathion di spray Karo 2.5 ml per litre de hisab nal ate jo iss trah de podhe hai ohna nu todd ke miti vich dbba deo ate agge ton jddo v krele di bijai kro tan ass pass kinaria te makki lgao jiss nal fruit fly de hamle nu rokia jaa skee.
Posted by satnam singh somal
Punjab
08-09-2019 06:33 AM
ਸ਼੍ਰੀਮਾਨ ਜੀ, ਠੁੱਠੀ ਰੋਗ ਦੀ ਰੋਕਥਾਮ ਲਈ ਤੁਸੀ imidacloprid @ 15 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ , ਧੰਨਵਾਦ

Posted by prabhjot singh
Punjab
08-09-2019 06:31 AM
ehh tuci majh sunn ton 4-5 dina badd v lgaa skde ho, isda koi nuksan nhi hai..
Posted by mahesh
Madhya Pradesh
08-09-2019 06:27 AM
आप उसकी नज़दीकी डॉक्टर से जांच करवायें उसका बुखार जांच करके उसका सही कारण पता लग सकता है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




.jpg)






