Experts Q&A Search

Posted by Jay Rao
Rajasthan
10-12-2022 07:20 PM
Punjab
12-12-2022 10:32 AM
मुर्रा नस्ल के अलग अलग कंपनियों की तरफ से अलग अलग रिकॉर्ड वाले सीमेन आते हैं जैसे मोदी, अर्जुन, कोहिनूर, सिकंदर इनके सीमेन का रिकॉर्ड अच्छा है।
Posted by Asma Firdous
Punjab
10-12-2022 07:03 PM
Haryana
12-10-2022 08:06 PM
Asma the scientific name of jute is Corchorus capsularis And family is malvaceae. Climate: jute grow well in warm, humid, rainfed,and sunshine conditions. It req 160 cm to 200 cm rainfall. It requires sandy loany soils for better yields. You can grow jro 878,524 ,7835 etc
Posted by Jasvir singh
Punjab
10-12-2022 06:43 PM
Punjab
12-12-2022 09:33 AM
Dairy training lai tusi apne jile de Krishi Vigyan Kendra, Village Budh Singhwala, Charik Road, Moga-140001 ja fir Dairy Dev. Officer,Dairy Training & Extension Centre,Moga - Kotakpura Road , Vill. Gill, Moga. Sh. Nirvair Singh 94651-17652,01636-242480 nal samparak kar sakde ho ate agli training di jankari laa skde ho.
Posted by Dhanveer singh Benipal
Punjab
10-12-2022 06:00 PM
Punjab
12-12-2022 01:24 PM
Dhanveer ji tuc isde layi khet vich Sulphur@3 kilo prati acre de hisab nal pao.isde nal khet vich pani absorb hona shuru ho jayega.
Posted by JASHAN
Rajasthan
10-12-2022 05:41 PM
Haryana
12-10-2022 08:00 PM
Jashan ji eh Kai wari paani kr ke ho jandi jandi hai eh thode sme vich appe sahi ho jayegi nahi tan tusi npk 191919 10 gram prati litre paani de hisab nal varti kro
Posted by Sarbjeet
Punjab
10-12-2022 04:15 PM
Haryana
12-10-2022 07:53 PM
ਸਰਬ ਜੀ, ਇਹਨਾ ਉਪਰ ਤੁਸੀਂ thiamethoxam 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਕਿਉੰਕਿ ਇਹਨਾ ਉਪਰ leaf curl ਨਾਮਕ ਬਿਮਾਰੀ ਦਾ ਹਮਲਾ ਹੈ।
Posted by Balram Meena
Rajasthan
10-12-2022 04:09 PM
Haryana
12-10-2022 07:52 PM
ब्लारम जी इसके लिए आप सरसों को हल्का पानी दे ता जो उसका असर कम।हो सके और आप npk 191919 10ग्राम को प्रती लीटर पानी के हिसाब से प्रयोग कर सकते हैं.
Posted by Manish Singh
Madhya Pradesh
10-12-2022 02:58 PM
Punjab
12-12-2022 09:28 AM
Manish ji yeh aap uske ghav per lgga skte hai.
Posted by Preet
Haryana
10-12-2022 02:06 PM
Haryana
12-10-2022 07:51 PM
Preet ji khad ke dalne ke 5-7 din baad aap paani lga sakte hai aur dusra paani aap pehle paani ke 30 din baad lgaye.
Posted by hardeep Singh
Punjab
10-12-2022 01:46 PM
Haryana
12-10-2022 07:50 PM
ਹਰਦੀਪ ਜੀ, ਏਸ ਸਮੇਂ ਤੁਸੀਂ ਗੋਭੀ, ਪਾਲਕ, ਮੂਲੀ, ਮੇਥੀ ਨੂੰ ਲਗਾ ਸਕਦੇ ਹੋ।
Posted by gurinder
Punjab
10-12-2022 01:08 PM
Punjab
12-12-2022 09:25 AM
ਤੁਸੀ ਛੋਟੀਆਂ ਕੱਟੀਆਂ ਵੱਛੀਆਂ ਨੂੰ ਜਨਮ ਤੋਂ 15 ਦਿਨ ਬਾਅਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਇਸਦੇ ਲਈ Calf Starter ਫੀਡ ਦਿਓ ਅਤੇ 3 ਮਹੀਨੇ ਤੱਕ ਦੁੱਧ ਹੀ ਪਿਲਾਓ, ਫੀਡ ਨੂੰ ਤੁਸੀ ਥੋੜੀ ਥੋੜੀ ਕਰਕੇ ਦੁੱਧ ਵਿੱਚ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ 3 ਮਹੀਨੇ ਬਾਅਦ calf grower ਫੀਡ ਦੇ ਸਕਦੇ ਹੋ.
Posted by Bachittar Singh
Punjab
10-12-2022 12:46 PM
Punjab
12-12-2022 01:17 PM
ਬੈਂਗਣ ਦੀ ਫਸਲ ਸਖਤ ਹੋਣ ਕਾਰਨ ਇਸ ਨੂੰ ਵੱਖ ਵੱਖ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਹ ਇੱਕ ਲੰਬੇ ਸਮੇਂ ਦੀ ਫਸਲ ਹੈ, ਇਸ ਲਈ ਵਧੀਆ ਨਿਕਾਸ ਵਾਲੀ ਉਪਜਾਊ ਰੇਤਲੀ ਦੋਮਟ ਮਿੱਟੀ ਉਚਿੱਤ ਹੁੰਦੀ ਹੈ ਅਤੇ ਵਧੀਆ ਝਾੜ ਦਿੰਦੀ ਹੈ। ਅਗੇਤੀ ਫਸਲ ਲਈ ਹਲਕੀ ਮਿੱਟੀ ਅਤੇ ਵੱਧ ਝਾੜ ਲਈ ਚੀਕਣੀ ਅਤੇ ਨਮੀਂ ਜਾਂ ਗਾਰੇ ਵਾਲੀ ਮਿੱਟੀ ਉੱਚਿਤ ਹੁੰਦੀ ਹੈ। ਫਸਲ ਦੇ ਵਾਧੇ ਲਈ 5.5-6.6 pH ਹੋਣੀ ਚਾ.... (Read More)
ਬੈਂਗਣ ਦੀ ਫਸਲ ਸਖਤ ਹੋਣ ਕਾਰਨ ਇਸ ਨੂੰ ਵੱਖ ਵੱਖ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਹ ਇੱਕ ਲੰਬੇ ਸਮੇਂ ਦੀ ਫਸਲ ਹੈ, ਇਸ ਲਈ ਵਧੀਆ ਨਿਕਾਸ ਵਾਲੀ ਉਪਜਾਊ ਰੇਤਲੀ ਦੋਮਟ ਮਿੱਟੀ ਉਚਿੱਤ ਹੁੰਦੀ ਹੈ ਅਤੇ ਵਧੀਆ ਝਾੜ ਦਿੰਦੀ ਹੈ। ਅਗੇਤੀ ਫਸਲ ਲਈ ਹਲਕੀ ਮਿੱਟੀ ਅਤੇ ਵੱਧ ਝਾੜ ਲਈ ਚੀਕਣੀ ਅਤੇ ਨਮੀਂ ਜਾਂ ਗਾਰੇ ਵਾਲੀ ਮਿੱਟੀ ਉੱਚਿਤ ਹੁੰਦੀ ਹੈ। ਫਸਲ ਦੇ ਵਾਧੇ ਲਈ 5.5-6.6 pH ਹੋਣੀ ਚਾਹੀਦੀ ਹੈ।ਇਸਦੀਆਂ ਕਿਸਮਾਂ ਜਿਵੇ Punjab Bahar,Punjab No 8,Jamuni GOI (S 16),Punjab Barsati ਦੀ ਖੇਤੀ ਕਰ ਸਕਦੇ ਹੋ। ਬੈਂਗਣ ਦੇ ਬੀਜ 3 ਮੀ.ਲੰਬੇ, 1 ਮੀ.ਚੌੜੇ ਅਤੇ 15 ਸੈ.ਮੀ. ਉੱਚੇ ਬੈੱਡਾਂ ਤੇ ਬੀਜੇ ਜਾਂਦੇ ਹਨ। ਪਹਿਲਾਂ ਬੈੱਡਾਂ ਵਿੱਚ ਵਧੀਆ ਰੂੜੀ ਦੀ ਖਾਦ ਪਾਓ। ਫਿਰ ਬਿਜਾਈ ਤੋਂ ਦੋ ਦਿਨ ਪਹਿਲਾਂ ਕਪਤਾਨ ਦਾ ਘੋਲ ਪਾਓ ਤਾਂ ਜੋ ਨਰਸਰੀ ਬੈੱਡਾਂ ਵਿਚਲੇ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ। ਫਿਰ 5 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰ ਕੇ ਬੈੱਡਾਂ ਨੂੰ ਗਲ਼ੀ ਹੋਈ ਖਾਦ ਜਾਂ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਹਲਕੀ ਸਿੰਚਾਈ ਕਰੋ। ਪੌਦਿਆਂ ਦੇ ਪੁੰਗਰਣ ਤੱਕ ਬੈੱਡਾਂ ਨੂੰ ਕਾਲੇ ਰੰਗ ਦੀ ਪੋਲੀਥੀਨ ਸ਼ੀਟ ਜਾਂ ਪਰਾਲੀ ਨਾਲ ਢੱਕ ਦਿਓ। ਤੰਦਰੁਸਤ ਪੌਦੇ ਜਿਨ੍ਹਾਂ ਦੇ 3-4 ਪੱਤੇ ਨਿਕਲੇ ਹੋਣ ਅਤੇ ਕੱਦ 12-15 ਸੈ.ਮੀ. ਹੋਵੇ, ਖੇਤ ਵਿੱਚ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਖੇਤ ਵਿੱਚ ਪਨੀਰੀ ਸ਼ਾਮ ਦੇ ਸਮੇਂ ਹੀ ਲਗਾਓ ਅਤੇ ਪਨੀਰੀ ਲਗਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।ਰੋਪਣ ਕਰਨ ਤੋਂ ਪਹਿਲਾਂ ਖੇਤ ਨੂੰ ਵਧੀਆ ਤਰੀਕੇ ਨਾਲ 4-5 ਵਾਰ ਵਾਹੋ ਅਤੇ ਪੱਧਰਾ ਕਰੋ। ਫਿਰ ਖੇਤ ਵਿੱਚ ਲੋੜ ਮੁਤਾਬਿਕ ਆਕਾਰ ਦੇ ਬੈੱਡ ਬਣਾਓ।ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਫਾਸਲਾ ਫਸਲ ਦੀ ਕਿਸਮ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਨਿਰਭਰ ਕਰਦਾ ਹੈ। ਕਤਾਰਾਂ ਵਿੱਚ 60 ਸੈ.ਮੀ. ਅਤੇ ਪੌਦਿਆਂ ਵਿੱਚ 35-40 ਸੈ.ਮੀ. ਦਾ ਫਾਸਲਾ ਰੱਖੋ।ਨਰਸਰੀ ਵਿੱਚ ਬੀਜਾਂ ਨੂੰ 1 ਸੈ.ਮੀ. ਡੂੰਘਾਈ ਵਿੱਚ ਬੀਜੋ ਅਤੇ ਮਿੱਟੀ ਨਾਲ ਢੱਕ ਦਿਓ।ਖੇਤ ਵਿੱਚ ਪਨੀਰੀ ਲਗਾ ਕੇ ਇਸਦੀ ਬਿਜਾਈ ਕੀਤੀ ਜਾਂਦੀ ਹੈ।ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 300-400 ਗ੍ਰਾਮ ਬੀਜਾਂ ਦੀ ਵਰਤੋਂ ਕਰੋ।ਅਖੀਰ ਵਾਰ ਖੇਤ ਨੂੰ ਵਾਹੁਣ ਵੇਲੇ ਰੂੜੀ ਦੀ ਖਾਦ 10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਉ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ। ਪਾਣੀ ਚ ਘੁਲਣਯੋਗ ਖਾਦਾਂ: ਫਸਲ ਦੇ ਸ਼ੁਰੂਆਤੀ ਵਿਕਾਸ ਸਮੇਂ ਹਿਊਮਿਕ ਤੇਜ਼ਾਬ 1 ਲੀਟਰ ਪ੍ਰਤੀ ਏਕੜ ਜਾਂ ਮਿੱਟੀ ਵਿੱਚ ਮਿਲਾ 5 ਕਿਲੋ ਪ੍ਰਤੀ ਏਕੜ ਪਾਓ। ਇਹ ਫਸਲ ਦੇ ਝਾੜ ਅਤੇ ਵਾਧੇ ਵਿੱਚ ਬਹੁਤ ਮਦਦ ਕਰਦਾ ਹੈ। ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ ਖੇਤ ਵਿੱਚ 19:19:19 ਦੇ ਨਾਲ 2.5 – 3 ਗ੍ਰਾਮ ਪ੍ਰਤੀ ਲੀਟਰ ਸੂਖਮ ਤੱਤਾਂ ਦੀ ਸਪਰੇਅ ਕਰੋ। ਸ਼ੁਰੂਆਤੀ ਵਿਕਾਸ ਸਮੇਂ ਕਈ ਵਾਰ ਘੱਟ ਤਾਪਮਾਨ ਕਾਰਨ ਪੌਦੇ ਮਿੱਟੀ ਵਿੱਚੋਂ ਸੂਖਮ ਤੱਤ ਨਹੀਂ ਲੈ ਪਾਉਂਦੇ ਹਨ, ਜਿਸ ਨਾਲ ਪੌਦਾ ਪੀਲਾ ਪੈ ਜਾਂਦਾ ਹੈ ਅਤੇ ਕਮਜ਼ੋਰ ਦਿਖਦਾ ਹੈ। ਅਜਿਹੀ ਸਥਿਤੀ ਵਿੱਚ 19:19:19 ਜਾਂ 12:61:0 ਦੀ 5-7 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਲੋੜ ਮੁਤਾਬਿਕ 10-15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਪਨੀਰੀ ਖੇਤ ਵਿੱਚ ਲਗਾਉਣ ਤੋਂ 40-45 ਦਿਨਾਂ ਬਾਅਦ 20% ਬੋਰੋਨ 1 ਗ੍ਰਾਮ ਵਿੱਚ ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ। ਫਸਲ ਵਿੱਚ ਤੱਤਾਂ ਦੀ ਪੂਰਤੀ ਅਤੇ ਝਾੜ 10-15% ਵਧਾਉਣ ਲਈ 13:00:45 ਦੀਆਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਕਰੋ। ਪਹਿਲੀ ਸਪਰੇਅ 50 ਦਿਨਾਂ ਬਾਅਦ ਅਤੇ ਦੂਜੀ ਸਪਰੇਅ ਪਹਿਲੀ ਸਪਰੇਅ ਤੋਂ 10 ਦਿਨ ਬਾਅਦ ਕਰੋ। ਜਦੋਂ ਫੁੱਲ ਜਾਂ ਫ਼ਲ ਨਿਕਲਣ ਦਾ ਸਮਾਂ ਹੋਵੇ ਤਾਂ 0:52:34 ਜਾਂ 13:0:45 ਦੀ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਨਦੀਨਾਂ ਨੂੰ ਰੋਕਣ, ਵਧੀਆ ਵਿਕਾਸ ਅਤੇ ਉੱਚਿਤ ਹਵਾ ਲਈ ਦੋ-ਚਾਰ ਗੋਡੀਆਂ ਕਰੋ। ਕਾਲੇ ਰੰਗ ਦੀ ਪੋਲੀਥੀਨ ਸ਼ੀਟ ਨਾਲ ਪੌਦਿਆਂ ਨੂੰ ਢੱਕ ਦਿਓ ਜਿਸ ਨਾਲ ਨਦੀਨਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਬਣਿਆ ਰਹਿੰਦਾ ਹੈ।ਨਦੀਨਾਂ ਨੂੰ ਰੋਕਣ ਲਈ ਪੌਦੇ ਲਗਾਉਣ ਤੋਂ ਪਹਿਲਾਂ ਮਿੱਟੀ ਵਿੱਚ ਫਲੂਕਲੋਰਾਲੀਨ 800-1000 ਮਿ.ਲੀ. ਪ੍ਰਤੀ ਏਕੜ ਜਾਂ ਓਕਸਾਡਾਇਆਜ਼ੋਨ 400 ਗ੍ਰਾਮ ਪ੍ਰਤੀ ਏਕੜ ਪਾਓ। ਵਧੀਆ ਨਤੀਜੇ ਲਈ ਪੌਦੇ ਲਗਾਉਣ ਤੋਂ ਪਹਿਲਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਦੀ ਮਿੱਟੀ ਦੇ ਤਲ \'ਤੇ ਸਪਰੇਅ ਕਰੋ।ਗਰਮੀਆਂ ਵਿੱਚ ਹਰ 3-4 ਦਿਨ ਬਾਅਦ ਪਾਣੀ ਲਾਓ ਅਤੇ ਸਰਦੀਆਂ ਵਿੱਚ 12-15 ਦਿਨ ਬਾਅਦ ਪਾਣੀ ਲਾਓ। ਵਧੇਰੇ ਝਾੜ ਲੈਣ ਲਈ ਸਹੀ ਸਮੇਂ \'ਤੇ ਪਾਣੀ ਲਾਉਣਾ ਬਹੁਤ ਜਰੂਰੀ ਹੈ। ਫਸਲ ਨੂੰ ਕੋਹਰੇ ਵਾਲੇ ਦਿਨਾਂ ਵਿੱਚ ਬਚਾਉਣ ਲਈ ਮਿੱਟੀ ਵਿੱਚ ਨਮੀ ਬਣਾਈ ਰੱਖੋ ਅਤੇ ਲਗਾਤਾਰ ਪਾਣੀ ਲਾਓ। ਫਸਲ ਵਿੱਚ ਪਾਣੀ ਖੜਨ ਤੋਂ ਰੋਕੋ, ਕਿਉਂਕਿ ਬੈਂਗਣ ਦੀ ਫਸਲ ਖੜੇ ਪਾਣੀ ਨੂੰ ਨਹੀਂ ਸਹਾਰ ਸਕਦੀ।ਬੈਂਗਣ ਦੀ ਤੁੜਾਈ ਫਲ ਪੱਕਣ ਤੋਂ ਥੋੜਾ ਸਮਾਂ ਪਹਿਲਾਂ ਕੀਤੀ ਜਾਂਦੀ ਹੈ, ਜਦੋਂ ਫਲ ਉੱਚਿਤ ਆਕਾਰ ਅਤੇ ਰੰਗ ਦਾ ਹੋ ਜਾਂਦਾ ਹੈ। ਮੰਡੀ ਵਿੱਚ ਵਧੀਆ ਰੇਟ ਲੈਣ ਲਈ ਫਲ ਚਿਕਨਾ ਅਤੇ ਆਕਰਸ਼ਿਕ ਰੰਗ ਦਾ ਹੋਣਾ ਚਾਹੀਦਾ ਹੈ।
Posted by Rajeev Kumar Bhardwaj
Punjab
10-12-2022 12:27 PM
Haryana
12-10-2022 07:49 PM
Rajeev you can give nitrogen, and phosphorus fertilizer for better growth and potash for proper fruit size and yield. Also apply farm yard manure in the month of December @30 kilo per tre
Posted by Sandeep Kumar
Punjab
10-12-2022 12:05 PM
Haryana
12-10-2022 07:48 PM
ਸੰਦੀਪ ਜੀ, ਏਸਦੇ ਲਈ ਤੁਸੀਂ Atlantis ਦਵਾਈ160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Posted by UMATIYA SAMIR
Gujarat
10-12-2022 12:01 PM
Rajasthan
12-12-2022 09:23 AM
समीर जी यह लगभग 50 प्रतिशत तक एचएफ नस्ल की है बाकि इसका दूध इसके माता—पिता के रिकॉर्ड और इसे भरवाऐ जाने वाले सीमन के रिकॉर्ड पर निर्भर करता है।
Posted by harmanpreet singh
Punjab
10-12-2022 11:42 AM
Haryana
12-10-2022 07:46 PM
Harman ji eh kisam de hisab nal hi hunda hai tusi es dian gandhlan tod deo ate npk 191919 10 gram prati litre paani de hisab nal vart sakde ho
Posted by chahal
Punjab
10-12-2022 10:58 AM
Haryana
12-10-2022 07:44 PM
Chahal ji khad de vich dwai mix kr ke vartan di sifarish nahi kiti jandi es nal fasal upar maada asar painda hai
Posted by Harjeet sigh
Punjab
10-12-2022 10:30 AM
Haryana
12-10-2022 07:43 PM
Harjeet ji tusi eh daso pehla kehdi khad kini matra vich paa chuke ho us hisab nal tuhanu sahi jankari diti ja skdi hai
Posted by apsar saifi
Uttar Pradesh
10-12-2022 10:00 AM
Haryana
12-10-2022 07:42 PM
Apsar ji gehun mein pehla paani aap 35 din baad de sakte hai aur 45 kilo urea prati acre ke hsiab se prayog kar skte hai.
Posted by Tarun
Punjab
10-12-2022 09:22 AM
Haryana
12-10-2022 07:42 PM
Tarun ji pehli gal enian dwaian nu kde vi mix kr ke nahi vartna chahida tusi eh daso tuhade khet vich kehde Nadeen han us hisab nal tuhanu jankari diti ja sakdi hai
Posted by UDHAM singh
Haryana
10-12-2022 09:13 AM
Maharashtra
12-12-2022 01:14 PM
Udham ji kripya aap btaye ke aapke khet ki mitti kis trah ki hai taki aapko uske hisab se jankari di ja sake.
Posted by Devkishan
Chattisgarh
10-12-2022 08:54 AM
Haryana
12-10-2022 07:39 PM
Dev ji thand se bchane ke liye ap isko kisi polythene se cover kr skate hai aur vikas ke liye aap iske upar npk 191919 10 gram prati litre paani ke hisab se prayog kar.
Posted by jaswant singh
Punjab
10-12-2022 08:25 AM
Haryana
12-10-2022 07:38 PM
ਜਸਵੰਤ ਜੀ, ਏਸਨੂੰ ਮਹੀਨੇ ਬਾਅਦ 55 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Harveer Sidhu
Punjab
10-12-2022 08:10 AM
Haryana
12-10-2022 07:37 PM
Harveer ji, spray ton 3-4 din baad paani lga sakde ho vaise spray nal paani da koi chakr ni painda.
Posted by Jass Sidhu
Punjab
09-12-2022 10:22 PM
Haryana
12-10-2022 07:36 PM
ਜੱਸ ਜੀ, ਏਸ ਫਸਲ ਵਿਚ ਨਦੀਨ ਦੀ ਰੋਕਥਾਮ ਲਈ ਪਰਾਲੀ ਵਿਛਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜਾ ਆਲੂ ਬੀਜਣ ਬਾਅਦ 10 ਦਿਨ ਦੇ ਅੰਦਰ ਹੀ paraquat ਦਵਾਈ 500-750 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਸਮੇਂ ਤੁਸੀਂ ਗੋਡੀਂ ਵੀ ਕਰ ਸਕਦੇ ਹੋ।
Posted by kuldeep singh
Punjab
09-12-2022 09:03 PM
Haryana
12-10-2022 07:32 PM
Kuldeep ji sundi lai tusi emamectin benzoate 80 gram prati acre de hisab nal vart sakde ho ate gulli dande di spray nal mix kar ke essnu vartan di sifarish nahi kiti jandi tusi ehna dohan spray de vichale 5-7 din da anatar jrur rakheo
Posted by MANINDER SINGH
Punjab
09-12-2022 08:06 PM
Punjab
12-10-2022 11:54 AM
tuci iss nu lactomood homeopathic dwai dia 10-10 drops din vich 3 varr deo ate isde nal nal Galactin bolus 2-2 swere sham ate Leptaden tablet 10 golia rojana deo.
Posted by Gurpartap singh
Punjab
09-12-2022 08:04 PM
Punjab
12-12-2022 09:25 AM
Gurpartap ji kirpa karke daso ke tuc saron di bijai kanak de nal kiti hai ya usto bad ta jo tuhanu usde hisab nal jankari diti ja sake.
Posted by Keshav Baghele
Maharashtra
09-12-2022 07:47 PM
Haryana
12-10-2022 07:31 PM
Keshav ji yeh takriban 7,50,000 takk mil jata hai .
Posted by Shaminder singh
Punjab
09-12-2022 07:37 PM
Punjab
12-10-2022 11:53 AM
Shaminder ji kisana nal jankari shanji krn lai dhanwad tuci isdi AD sadi dusri App apni kheti buy/sell te bhi upload kr skde ho.
Posted by Avtar singh
Punjab
09-12-2022 07:16 PM
Punjab
12-10-2022 11:52 AM
ਜਿਥੇ ਕੀੜੇ ਪਏ ਹੈ ਉਥੇ ਵੀ hitek ਇੰਜੇਕਸ਼ਨ 2ml ਸਰਿੰਜ ਨਾਲ ਪਾਓ ਅਤੇ ਬਾਅਦ ਵਿਚ lorexane spray ਕਰਨੀ ਸ਼ੁਰੂ ਕਰੋ ਅਤੇ ਉਸ ਨੂੰ DCR injection 2.5gm ਅਤੇ Avil inj. 10ml ਮਿਕਸ ਕਰਕੇ ਡਾਕਟਰ ਤੋਂ ਲਗਵਾ ਸਕਦੇ ਹੋ।
Posted by Manpreet
Punjab
09-12-2022 07:09 PM
Punjab
12-10-2022 11:50 AM
ਤੁਸੀ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ।
Posted by ਸਨੀ ਸਿੰਘ
Punjab
09-12-2022 06:51 PM
Punjab
12-10-2022 11:49 AM
Tuci ohna nu pett de kiria lai Bandykind plus bolus deo ate her 3 mahine badd salt badal ke dwai jrur deo baki ohna nu bovimin-b powder 50gm rojana ate nutrisacc advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jange.
Posted by ਸਨੀ ਸਿੰਘ
Punjab
09-12-2022 06:48 PM
Haryana
12-09-2022 07:06 PM
Sunny ji jekar pehli wali spray kri nu 10 din ho gaye han tan hi agli spray kro tusi clodinafop di spray 160 gran prati acre de hisab nal kr sakde ho .
Posted by Ballbir singh
Punjab
09-12-2022 06:35 PM
Haryana
12-09-2022 07:05 PM
ਬਲਬੀਰ ਜੀ ਕਿਸੇ ਵੀ ਦਵਾਈ ਨਾਲ ਤੱਤ ਵਾਲੀ ਸਪਰੇ ਪਾ ਕੇ ਵਰਤਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ.
Posted by ਰਮਨਦੀਪ
Punjab
09-12-2022 06:23 PM
Haryana
12-09-2022 07:04 PM
ਸੁਖਬੀਰ ਜੀ ਇਹ ਫਸਲ ਦਾ ਵਾਧਾ ਕਰਦੀ ਹੈ ਜੇਕਰ ਓਹਦਾ ਵਾਧਾ ਸਹੀ ਨਾ ਹੋ ਰਿਹਾ ਬਾਕੀ ਜੇਕਰ ਤੁਸੀਂ ਖਾਦ ਪੂਰੀ ਮਾਤਰਾ ਵਿਚ ਲਈ ਹੈ ਤਾਂ ਇਸਦੀ ਵਰਤਨ ਦੀ ਕੋਈ ਜਰੂਰਤ ਨਹੀ ਹੈ.
Posted by lokeshkumar Meena
Rajasthan
09-12-2022 05:32 PM
Haryana
12-09-2022 07:03 PM
मीना जी किरपा यह बताए आपने बिजाई के समय कोन सी खाद को कितनी मात्रा में डाला था अगर अपने सिफारिश मात्रा को प्रयोग किया था तो अब आप npk 191919 10ग्राम को प्रति लीटर पानी के हिसाब से प्रयोग कर सकते हैं
Posted by kuldeep singh
Punjab
09-12-2022 05:22 PM
Haryana
12-09-2022 07:01 PM
Kuldeep ji tusi eh daso kine ku bootey sukk rhe han ate bootey nu Patt ke vi dekho ate khol ke vi ohde vich koi sundi tan nahi hai us hisab nal hi tuhanu sahi jankari diti ja sakdi hai
Posted by gurmeet singh
Punjab
09-12-2022 04:01 PM
Punjab
12-10-2022 11:48 AM
tuci dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agli training da pta kr skde ho.
Posted by vipindeep singh
Punjab
09-12-2022 03:59 PM
Punjab
12-10-2022 11:47 AM
ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਪਸ਼ੂ ਯੂਨੀਵਰਸਿਟੀ ਜਾ ਫਿਰ ਨਜ਼ਦੀਕੀ ਪੋਲੀਕਲੀਨਿਕ ਲੈ ਜਾਓ ਉਥੇ ਇਸਦੀ ਸਹੀ ਜਾਂਚ ਕਰਕੇ ਸਹੀ ਇਲਾਜ ਹੋ ਜਾਵੇਗਾ।
Posted by Varinder bali
Punjab
09-12-2022 03:10 PM
Punjab
12-10-2022 11:46 AM
ਜੇਕਰ ਥੋੜੀ ਦੇਰ ਬਾਦ ਤਾਰਾ ਕੀਤੀਆਂ ਹੈ, ਫਿਰ ਕੋਈ ਚੱਕਰ ਨਹੀਂ ਹੈ। ਜੇਕਰ ਉਹ ਸ਼ਾਮ ਨੂੰ ਜਾ ਅਗਲੇ ਦਿਨ ਵੀ ਤਾਰਾ ਕਰੇ ਤਾਂ ਦੁਬਾਰਾ ਟੀਕਾ ਭਰਵਾਓ।
Posted by krishan dhaliwal
Punjab
09-12-2022 03:00 PM
Punjab
12-10-2022 11:56 AM
Tuci uss nu Vitamor-h liquid 10ml rojana dena suru kro ate uss nu dairy protein feed deni suru kro ate vdhia hara chara deo baki mousam de hisab nal sahi dekbhal kro ate suun ton 20 din pehla intabolite powder ja metabolite powder rojana 1 pouch dena suru kro ehna nal usde lewe, dudh ate sarir di changi growth howegi.
Posted by Bikramjeet singh
Punjab
09-12-2022 02:55 PM
Punjab
12-10-2022 11:45 AM
Bikramjeet ji tuci pehla hei usde lai dwaia di varto krr chukke ho hun uss nu injection naa lgao tuci uss nu kamjori durr krn lai Vitum-h liquid 10ml rojana ate anabolite liquid 100ml rojana deo ate uss nu suun ton 20 din pehla metabolite powder rojana 1 pouch dena suru kro baki usde sarir te dalda gheo di malish rojana kr skde ho jiss nal kush hadd tak chichda ton frak pwega ate usde suun ton badd injection di varto kr skde ho.
Posted by krishan dhaliwal
Punjab
09-12-2022 02:33 PM
Haryana
12-09-2022 03:15 PM
Krishan ji eh ras choosan wale keede mealy bug de kar ke hai esde lai tusi imidachloprid 1 ml prati litre paani de hisab nal vart sakde ho.
Posted by chinu
Punjab
09-12-2022 01:53 PM
Haryana
12-09-2022 03:17 PM
ਚਿਣੂ ਜੀ ਏਸ ਉਪਰ ਕੀੜੇ ਦਾ ਹਮਲਾ ਵੀ ਲਗ ਰਿਹਾ ਹੈ ਅਤੇ ਤੱਤ ਦੀ ਘਾਟ ਵੀ ਹੈ ਏਸਨੂੰ ।ਕੀੜੇ ਦੇ ਲਈ ਏਸ ਉਪਰ dimethoate 2 ml ਨੂੰ ਪ੍ਰਤੀ ਲਿਟਰ ਪਾਣੀ ਅਤੇ ਤੱਤ ਲਈ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ । ਪਹਿਲਾ ਕੀੜੇ ਮਾਰ ਸਪਰੇਅ ਕਰ ਕੇ ਉਸ ਤੋਂ 7 ਦਿਨ ਬਾਅਦ ਤੱਤ ਵਾਲੀ ਸਪਰੇਅ ਕਰੋ.
Posted by kuldeep singh
Punjab
09-12-2022 01:51 PM
Haryana
12-09-2022 03:18 PM
Kuldeep ji es sme tusi kanak di pbw 771,752 kisam di bijai kar sakde ho es da ausat jhad 20 Quintal prati acretakk aa janda hai.
Posted by rajat majumdar
West Bengal
09-12-2022 01:40 PM
Punjab
12-10-2022 11:42 AM
कृपया एक उचित संतुलित आहार दें और उन्हें अपने दैनिक आहार में Fatmax powder @ 50 ग्राम और Glactogog powder @30 ग्राम भी दें।
Posted by rajat majumdar
West Bengal
09-12-2022 01:39 PM
Punjab
12-10-2022 11:42 AM
कृपया एक उचित संतुलित आहार दें और उन्हें अपने दैनिक आहार में Fatmax powder @ 50 ग्राम और Glactogog powder @30 ग्राम भी दें।
Posted by Simarjeet Singh
Punjab
09-12-2022 12:36 PM
Punjab
12-09-2022 01:11 PM
Tuhade walo bheji gyi photo upload nhi hoi hai kirpa krke photo dubara upload kro tan jo tuhanu sahi jankari diti ja skee.