
Posted by Harsh Deep Singh
Punjab
11-09-2019 08:55 AM
ehh murrah nasal di jhoti hai, iss nu tuci Vitum-H liquid 10-10ml swere sham deo ate isde nal suun ton 1 mahina pehla Metabolite powder di rojana 1 pudi deo ate Cargill di Transition mix feed deo, iss nal vdia growth ate dhudh vdia howega.

Posted by Kk Modi
Rajasthan
11-09-2019 08:55 AM
aap baby plant lene ke liye 6268536795 Aushadhiya kheti vikas sansthan se sampark karen yeh aapkse tyar paudhe kharid bhi lenge.dhanwyad

Posted by varinder
Punjab
11-09-2019 08:49 AM
ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ ਦੇਸੀ ਨਰਮੇ ਦੀ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕਰੋ ਅਤੇ ਹਾਈਬ੍ਰਿਡ ਜਾਂ ਬੀ ਟੀ ਕਿਸਮਾਂ ਲਈ ਟੋਏ ਪੁੱਟ ਕੇ ਬਿਜਾਈ ਕਰੋ ਆਇਤਾਕਾਰ ਦੇ ਮੁਕਾਬਲੇ ਵਰਗਾਕਾਰ ਬਿਜਾਈ ਲਾਭਦਾਇਕ ਹੁੰਦੀ ਹੈ ਕੁੱਝ ਬੀਜਾਂ ਦੇ ਨਾ ਪੁੰਗਰਨ ਅਤੇ ਨਸ਼ਟ ਹੋਣ ਕਾਰਨ ਕਈ ਜਗ੍ਹਾ ਤੇ ਫਾਸਲਾ ਵੱਧ ਜਾਂਦਾ ਹੈ ਇਸ ਫਾਸਲੇ ਨੂੰ ਖਤਮ ਕਰਨਾ ਜ਼ਰੂਰੀ ਹੈ .... (Read More)
ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ ਦੇਸੀ ਨਰਮੇ ਦੀ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕਰੋ ਅਤੇ ਹਾਈਬ੍ਰਿਡ ਜਾਂ ਬੀ ਟੀ ਕਿਸਮਾਂ ਲਈ ਟੋਏ ਪੁੱਟ ਕੇ ਬਿਜਾਈ ਕਰੋ ਆਇਤਾਕਾਰ ਦੇ ਮੁਕਾਬਲੇ ਵਰਗਾਕਾਰ ਬਿਜਾਈ ਲਾਭਦਾਇਕ ਹੁੰਦੀ ਹੈ ਕੁੱਝ ਬੀਜਾਂ ਦੇ ਨਾ ਪੁੰਗਰਨ ਅਤੇ ਨਸ਼ਟ ਹੋਣ ਕਾਰਨ ਕਈ ਜਗ੍ਹਾ ਤੇ ਫਾਸਲਾ ਵੱਧ ਜਾਂਦਾ ਹੈ ਇਸ ਫਾਸਲੇ ਨੂੰ ਖਤਮ ਕਰਨਾ ਜ਼ਰੂਰੀ ਹੈ ਬਿਜਾਈ ਤੋਂ ਦੋ ਹਫਤੇ ਬਾਅਦ ਕਮਜ਼ੋਰ/ਬਿਮਾਰ/ਨੁਕਸਾਨੇ ਪੌਦੇ ਪੁੱਟ ਦਿਓ ਅਤੇ ਨਵੇਂ ਤੰਦਰੁਸਤ ਪੌਦੇ ਲਗਾ ਦਿਓ
बिजाई का उचित समय अप्रैल महीने में होता है देसी नरमे की बिजाई के लिए बिजाई वाली मशीन का प्रयोग करें और हाइब्रिड या बी टी किस्मों के लिए गड्ढे खोदकर बिजाई करें आयतकार के मुकाबले वर्गाकार बिजाई लाभदायक होती है, कुछ बीजों के अंकुरित न होने के कारण कई जगह पर फासला बढ़ जाता है यह फासले को खत्म करना जरुरी है बिजाई के 2 हफ्ते बाद कमजोर बीमार पौधे उखाड़ दें और नए बढ़िया पौधे लगा दें

Posted by ਅਮਨਦੀਪ ਸਿੰਘ
Punjab
11-09-2019 08:49 AM
ਅਮਨਦੀਪ ਜੀ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by sikander singh
Punjab
11-09-2019 08:46 AM
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

Posted by aman
Punjab
11-09-2019 08:46 AM
ਅਮਨ ਜੀ ਇਹ ਫੰਗਸ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ tilt @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by guddu सिंह
Uttar Pradesh
11-09-2019 08:42 AM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Posted by TRIVEDI LAL SHARMA
Uttar Pradesh
11-09-2019 08:40 AM
Trivedi ji kripya aap iski photo bheje taki aapko iske bare men poori jankari di ja sake.dhanywad
Posted by vijay singh
Uttar Pradesh
11-09-2019 08:24 AM
vijay ji aap iske uper dheemak ka hamla check karen agar maujood hai to aap iske uper chlorpyriphos@1 litre ko 60 kilo mitti men mila kar chita de.dhanywad

Posted by Rajnesh
Haryana
11-09-2019 08:22 AM
Rajnesh ji kripya aap btaye ke isme konse keet ka hamla hai taki uske hisab se aapko jankari di ja sake.dhanywad

Posted by Rajwinder singh Dhillon
Punjab
11-09-2019 08:14 AM
ਡੇਅਰੀ ਫਾਰਮਿੰਗ ਦੇ ਕੰਮ ਦਾ ਖਰਚ ਉਸ ਹਿਸਾਬ ਨਾਲ ਹੁੰਦਾ ਹੈ ਕਿ ਤੁਸੀ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰ ਰਹੇ ਹੋ ਅਤੇ ਕਿੰਨੀ ਜਗਾਹ ਵਿਚ ਸ਼ੁਰੂ ਕਰਦੇ ਹੋ ਜੇਕਰ ਤੁਸੀ ਪਸ਼ੂ ਪਾਲਣ ਦੇ ਕੰਮ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿ.... (Read More)
ਡੇਅਰੀ ਫਾਰਮਿੰਗ ਦੇ ਕੰਮ ਦਾ ਖਰਚ ਉਸ ਹਿਸਾਬ ਨਾਲ ਹੁੰਦਾ ਹੈ ਕਿ ਤੁਸੀ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰ ਰਹੇ ਹੋ ਅਤੇ ਕਿੰਨੀ ਜਗਾਹ ਵਿਚ ਸ਼ੁਰੂ ਕਰਦੇ ਹੋ ਜੇਕਰ ਤੁਸੀ ਪਸ਼ੂ ਪਾਲਣ ਦੇ ਕੰਮ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ.ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.

Posted by Rajwinder singh Dhillon
Punjab
11-09-2019 08:12 AM
ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ, ਇਸਦੇ ਨਾਲ ਤੁਸੀ Anabolite liquid 100ml, Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ
Posted by Jaspal Singh Cheema
Punjab
11-09-2019 08:11 AM
ਹਾਂਜੀ ਤੁਸੀ ਇਸਦਾ ਸਾਈਲੇਜ ਪਾ ਸਕਦੇ ਹੋ ਤੁਸੀ ਇਸਦਾ ਕੁਤਰਾ ਕਰਕੇ ਇਕ ਟੋਏ ਵਿਚ ਚੰਗੀ ਤ੍ਰਾਹ ਜਿਕ ਜਿਕ ਕੇ ਟੋਆ ਭਰੋ ਅਤੇ ਉਸ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਉਸ ਵਿਚ ਹਵਾ ਨਹੀਂ ਜਾਣੀ ਚਾਹੀਦੀ ਅਤੇ ਨਾ ਪਾਣੀ ਜਾਣਾ ਚਾਹੀਦਾ ਹੈ ਫਿਰ 45-50 ਦਿਨ ਬਾਦ ਪਸ਼ੂ ਨੂੰ ਦੇ ਸਕਦੇ ਹੋ ਅਤੇ ਉਸ ਨੂੰ ਦੇਣ ਤੋਂ ਪਹਿਲਾ 1 ਘੰਟਾ ਹਵਾ ਜਰੂਰ ਲਗਵਾਓ

Posted by lala ji
Uttar Pradesh
11-09-2019 08:04 AM
आप इसमें कीट का हमला चेक करें अगर मौजूद है तो आप इसके ऊपर fame @20 ml या coragen @60 ml को प्रति एकड़ के हिसाब से स्प्रे करें धन्यवाद
Posted by Rinku Sharma
Uttar Pradesh
11-09-2019 07:59 AM
rinku ji yeh virus keet ke hamle ke karn hota hai iske liye aap iske uper keet ka hmal check karen agar maujood hai to aap iske uper imidacloprid@1.5ml ko prati litre pani ke hisab se spray karen.dhanywad

Posted by ominder singh
Punjab
11-09-2019 07:59 AM

Posted by ravi
Madhya Pradesh
11-09-2019 07:58 AM
ravi ji kripya aap swal vistar se pooche aur iski photo bhi bheje taki aapko iske bare men poori jankari di ja sake.dhanywad

Posted by Krishan Kumar Jaiswal
Uttar Pradesh
11-09-2019 07:57 AM
यह कीट के हमले के कारण होता है शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें

Posted by Harpreet dhillon
Punjab
11-09-2019 07:41 AM
hapreet ji jhone vich keetan da hamle da koi pakka sma nahi eh tapman ate vatavarn te nirbhar karda hai.isde hamle to nuksaan to bachn de layi khet da lgatar sarvekhan karo.dhanwad

Posted by रविंद्र सिंह कौरव
Madhya Pradesh
11-09-2019 07:32 AM
रविंदर जी आप इसके ऊपर tilt @200 ml को प्रति एकड़ के हिसाब से स्प्रे करें धन्यवाद
Posted by Parveen
Punjab
11-09-2019 07:17 AM
tuci iss nu pett de kiria lai Flukarid-Ds bolus deo ate Anabolite liquid 100ml rojana, Milkout powder 2-2 chamch swere sham ate Calcimust gold liquid 50gm rojana dena suru kro ji..

Posted by simar bajwa
Punjab
11-09-2019 07:15 AM
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

Posted by Gurpreet Sandhu
Punjab
11-09-2019 07:15 AM

Posted by Baljinder singh
Punjab
11-09-2019 07:14 AM
ਸ਼੍ਰੀਮਾਨ ਜੀ, ਗਰਦਨ ਮਰੋੜ ਦੀ ਰੋਕਥਾਮ ਲਈ ਤੁਸੀ folicur @200 ml ਜਾਂ pulsor @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by ਕੁਲਦੀਪ ਸਿੰਘ
Punjab
11-09-2019 07:10 AM
Kuldeep ji, kirpa kar ke tusi narme di photo bhejo tajo tuhnu is bare jankari dit ja sake, dhanwad
Posted by Naveen ahedi
Rajasthan
11-09-2019 07:07 AM
श्रीमान जी, इल्ली की रोकथाम के लिए आप fame @ 20 gm को 150 लीटर पानी में मिला कर प्रति एकड़ के हिसाब से स्प्रे करें, धन्यवाद

Posted by Ramandeep sharma
Punjab
11-09-2019 07:00 AM
ਪਸ਼ੂਆਂ ਲਈ 1 ਕੁਅੰਟਲ ਫੀਡ ਵਿਚ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ

Posted by prabhjot singh
Punjab
11-09-2019 06:57 AM
pashu nu suun ton 2 mahine pehla dhudho shhdd dena chahida hai tuci hun issdi thodi khurak holi holi ghht kro jiis nal dhudh ghht howe ate fir chuaai v 1 time kro ate holi holi dhudh lena bndd kr deo, baki iss nu Vitum-H liquid 10-10ml swere sham ate Enerboost powder 100gm rojana deo..

Posted by manpreet singh
Punjab
11-09-2019 06:56 AM
Manpreet ji kirpa karke swal vistar nal pucho ta jo tuhanu is bare poori jankari di ja sake.dhanwad
Posted by lakhvir Brar
Punjab
11-09-2019 06:50 AM
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Gog powder 30gm ਰੋਜਾਨਾ ਦੇਣਾ ਸ਼ੁਰੂ ਕਰੋ..

Posted by OMPERKASH DASS
Rajasthan
11-09-2019 06:39 AM
Shrimaan ji, kripya ap bataye ke apne konsi spray ki hai or kitni matra mein ki hai, taki apko uske hisaab se iski ucchit jankari di ja sake, dhanywad

Posted by khuspal
Punjab
11-09-2019 06:18 AM
khuspal ji tuc mandi rate app de vich mandi rate section de vich daily rate jo sarkar valo up kite jande han oh dekh sakde ho.dhanwad
Posted by satnam singh somal
Punjab
11-09-2019 06:03 AM
Satnam ji tuhade swal da jwab de ditta hai tuci aap vich apne swal da jwab dekh skde ho, jekar agge ton 24 hours vich tuhade swal da jwab naa mille tan tuci sade helpline no. 97799-77641 per sampark kr skde ho.

Posted by kundan
Uttar Pradesh
11-09-2019 05:43 AM
kundan ji yeh to aap apni nazdiki pashu mandi se pata kare . kyuki pashu ko dekh kar hi kharidna padga ji.

Posted by ਹਰਦੇਵ ਸਿੰਘ
Punjab
11-09-2019 05:35 AM
tuci uss nu NS botal 5 litre rojj lgwao ate uss vich Metro 700ml mix krke (IV) lgwao, ehh rojana 3 din lgwao, bakii uss nu Amoxirum injection 3gm, Rumirec injection 10ml , 3 din lgwao ate Smylx liquid 450ml lgatar 3 din pilao, iss nal frak paa jawega.
Posted by siyaram.patel.jamunipur
Uttar Pradesh
11-09-2019 04:44 AM
Shrimaan ji, yeh fungus ka hamla hua hai, iski roktham ke liye ap carbendazim @ 4gm ya mancozeb @ 4gm parti liter pani ke hisab se spray karein, dhanywad
Posted by Shailesh Patel
Gujarat
11-09-2019 03:31 AM
श्रीमान जी, https://youtu.be/g4wqW8anr1g EARN 4-5 LAKH BY HOME ROOF COURT YARD OPEN LAND BALCONY बमोरिया मोती सम्बर्धन केंद्र ( भारत का एक मात्र प्रशिक्षण केंद्र जहां देश विदेश से आते है लोग ) सुक्ष्म लघु मध्यम उद्यम भारत सरकार द्वारा पंजीकृत कृषि मंत्री जी एवं मुख्या मंत्री जी द्वारा पुरुष्कृत दैनिक भास्कर , राजिस्थान पत्रिका , सहारा समय ,बंसल NEWS आदि न्यूज़ च.... (Read More)
श्रीमान जी, https://youtu.be/g4wqW8anr1g EARN 4-5 LAKH BY HOME ROOF COURT YARD OPEN LAND BALCONY बमोरिया मोती सम्बर्धन केंद्र ( भारत का एक मात्र प्रशिक्षण केंद्र जहां देश विदेश से आते है लोग ) सुक्ष्म लघु मध्यम उद्यम भारत सरकार द्वारा पंजीकृत कृषि मंत्री जी एवं मुख्या मंत्री जी द्वारा पुरुष्कृत दैनिक भास्कर , राजिस्थान पत्रिका , सहारा समय ,बंसल NEWS आदि न्यूज़ चैनल द्वारा सत्यापित मोती पालन से लाखो कैसे कमाए अब घर बैठे सीखे WHATAPP FOR ONLINE TRAINING 9770085381 ( TEXT - ONLINE TRAINING ) अगला प्रशिक्षण 23-24 NOV सीट बुक करने के लिए भी उपरोक्त न. पर करे ऑनलाइन ट्रेनिंग फीस 2500/- ( PROTECT PEN DRIVE WITH ALL VIDEO * PEARL FARMING BOOK IN HINDI * SEED AND OTHER* MATERIAL LIFE TIME SUPPORT HOW TO EARN 1 LAKH WITH BAMORIYA FARM CONCEPT ) OFFLINE TRAINING FEE 6000/-
Posted by Shams Alahi
Uttar Pradesh
11-09-2019 02:31 AM
Bakri ki aap Beetal nasal rakh skte hai yeh nasal meat aur dhudh dono kamo ke liye achi hai..

Posted by sabir
Uttar Pradesh
11-09-2019 01:57 AM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं त.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे चूज़े लेने के लिए आप सुमित कुमार 8006000291, 7906547529 से संपर्क कर सकते है
Posted by ALINAWAJ SHAIKH
West Bengal
11-09-2019 12:29 AM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

Posted by suraj bhoir
Maharashtra
11-09-2019 12:05 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Posted by harjinder singh
Punjab
10-09-2019 11:28 PM
यदि आपकी गाय बार बार रिपीट होती है तो आप उसकी बच्चेदानी में Lixin-iu तीन दिन भरवायें और उसे Agrimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते .... (Read More)
यदि आपकी गाय बार बार रिपीट होती है तो आप उसकी बच्चेदानी में Lixin-iu तीन दिन भरवायें और उसे Agrimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते है तो आप दोबारा सवाल पूछ सकते हैं

Posted by om rana
Uttar Pradesh
10-09-2019 10:46 PM
Rana ji bhure egg wali Assel, punjab brown breed hai yeh breed 70-80 egg deti hai..

Posted by Anuj kumar pandey
Bihar
10-09-2019 10:24 PM
किसान 444 किस्म महाराष्ट्र की प्राइवेट कंपनी Kisan Agri Technology India Pvt Ltd की है, इसके बीज लेने और अधिक जानकारी के लिए आप Dr T. Y. Mirja 8999542709 से सम्पर्क कर सकते है
Posted by Shehbaaz Singh Gill
Punjab
10-09-2019 10:23 PM
ਤੁਸੀਂ ਇਸ ਲਈ ਵਰਮੀ ਕੰਪੋਸਟ @4 ਕਿਲੋ ਪ੍ਰਤੀ ਪੌਦਾ ਜਾਂ 13-00-45 @10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by tejinder
Punjab
10-09-2019 10:13 PM
Tejinder ji gobh di sundi di roktham de layi tuc fame@20ml ja coragen@60ml nu prati acre de hisab nal spray karo.dhanwad

Posted by deepak
Haryana
10-09-2019 10:10 PM
Deepak जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आ.... (Read More)
Deepak जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














