Experts Q&A Search

Posted by jaswant singh sandhu
Punjab
12-09-2019 04:57 PM
Punjab
09-23-2019 05:33 PM
ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁ.... (Read More)
ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ ਇਸ ਬਾਰੇ ਹੋਰ ਜਿਆਦਾ ਜਾਣਕਾਰੀ ਲਈ ਤੁਸੀ J.B Lal 8290200303 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਕੋਲੋ ਤੁਹਾਨੂੰ ਇਸ ਦੇ ਬੀਜ ਵੀ ਮਿਲ ਜਾਣਗੇ ਧੰਨਵਾਦ
Posted by khuspal
Punjab
12-09-2019 04:55 PM
Punjab
09-12-2019 06:02 PM
Sir, All your questions have been answered. You can see the answers by clicking my question option in the app.if you any problem in app you can contact on our helpline number 9779977641
Posted by ਕੁਲਵਿੰਦਰ ਸਿੰਘ ਨਾਹਲ
Punjab
12-09-2019 04:55 PM
Punjab
09-12-2019 05:04 PM
ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਸਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ ਕਿਰਪਾ ਕਰਕੇ ਆਪਣੇ ਖੇਤ ਦੀ ਮਿੱਟੀ ਚੈੱਕ ਕਰਾਓ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਕਿ ਤੁਹਾਡੇ ਖੇਤ ਦੀ ਮਿੱਟੀ ਕਿਸ ਤਰਾਂ ਦੀ ਹੈ ਅਤੇ ਤੁਹਾਨੂੰ ਉਸਦੇ ਵਿਚ ਕਿਹੜੀ ਕ.... (Read More)
ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਸਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ ਕਿਰਪਾ ਕਰਕੇ ਆਪਣੇ ਖੇਤ ਦੀ ਮਿੱਟੀ ਚੈੱਕ ਕਰਾਓ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਕਿ ਤੁਹਾਡੇ ਖੇਤ ਦੀ ਮਿੱਟੀ ਕਿਸ ਤਰਾਂ ਦੀ ਹੈ ਅਤੇ ਤੁਹਾਨੂੰ ਉਸਦੇ ਵਿਚ ਕਿਹੜੀ ਕਿਹੜੀ ਖਾਦ ਪਾਉਣ ਦੀ ਲੋੜ ਹੈ ਧੰਨਵਾਦ
Posted by Rajinder Singh
Punjab
12-09-2019 04:51 PM
Punjab
09-12-2019 06:06 PM
unko aap achi growth ke liye khurak, feed achi den aur Broton liquid 20ml/100birds ke hisab se den aur Ostovet calcium 30ml/100birds ke hisab se den..
Posted by Krishna Parmar
Madhya Pradesh
12-09-2019 04:50 PM
Punjab
09-12-2019 06:04 PM
इनमें से swaraj 960 बढ़िया है, यह मशीन के लिए कामयाब है
Posted by jai prakash meena
Rajasthan
12-09-2019 04:43 PM
Punjab
09-12-2019 04:55 PM
Jai ji kripya aap apna swal vistar se pooche ke aapne konsi dwa ka istemal kiya tha taki aapko iske bare men poori jankari di ja sake.dhanywad
Posted by Rashid Ali khan
Punjab
12-09-2019 04:42 PM

..?

Punjab
09-12-2019 04:56 PM
rashid khan ji kirpa karke audio dubara bhejo tuhade valo bheji gayi audio upload nahi hoyi hai.dhanwad
Posted by Manish Yadav
Haryana
12-09-2019 04:37 PM
Punjab
09-12-2019 05:13 PM
मनीष जी आप इसकी रोकथाम के लिए क्विनल्फॉस@4ml को प्रति लीटर पानी के हिसाब से स्प्रे करें धन्यवाद
Posted by सचिन
Jharkhand
12-09-2019 04:37 PM
Punjab
09-12-2019 06:06 PM
आप उसका बुखार नज़दीकी डॉक्टर से जांच करवायें उसकी जांच करके उसका सही इलाज हो सकता है
Posted by Harsh Deep Singh
Punjab
12-09-2019 04:36 PM
Punjab
09-12-2019 06:08 PM
tuci uss nu pett de kiria lai Bendikind plus bolus deo ate her 3 mahine badd salt change krke goli deo, baki uss nu khurak vdia feed ate feed v vdia deo ate rojana Agrimin mineral mixture 50gm dena suru kro, iss nal vdia growth howegi ate kamjori door rehegi.
Posted by vinit
Uttar Pradesh
12-09-2019 04:35 PM
Punjab
09-12-2019 05:23 PM
vinit ji iski bijai october mahine mein ki jati hai.dhanywad
Posted by Charnpreet singh
Punjab
12-09-2019 04:35 PM
Punjab
09-12-2019 05:38 PM
charnpreet ji sticker di varto de nal dwayi patteya de uper chipak jandi hai jisde nal isda asar v jyada din rehnda hai ate meeh da asar v ght hunda.dhanwad
Posted by shalini
Uttar Pradesh
12-09-2019 04:32 PM
Punjab
09-12-2019 04:53 PM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by Amrit singh
Punjab
12-09-2019 04:20 PM
Punjab
09-12-2019 04:34 PM
ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ .... (Read More)
ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ
Posted by munish
Punjab
12-09-2019 04:16 PM
Punjab
09-13-2019 02:59 PM
ਸ਼ੂਗਰ ਤੋਂ ਇਨਸੁਲਿਨ ਦਾ ਪੌਦਾ ਲਗਾਓ ਤੇ ਸਟੀਵੀਆ ਦਾ ਪਾਊਡਰ ਖਾਓ ਜੀ ਬਾਕੀ ਕਿਡਨੀ ਵਿਚ ਇਨਫੈਕਸ਼ਨ ਲਈ ਤੁਹਾਨੂੰ ਮਿਲ ਕੇ ਪਤਾ ਚੱਲੇਗਾ ਜੀ ਤੁਸੀ 98143 05864 ਨੰਬਰ ਤੇ ਸੰਪਰਕ ਕਰ ਲਿਓ ਜੀ
Posted by PARVEEN NAIN
Haryana
12-09-2019 04:15 PM
Punjab
12-12-2019 05:23 PM
श्रीमान जी, यह फंगस के हमेल के कारण हो रहा है, आप इसकी रोकथाम के लिए carbendazim @ 4 गम या mancozeb @ 4gm प्रति लीटर पानी के हिसाब से स्प्रे करें, धन्यवाद
Posted by ਮੰਨੂੰ ਭੁੱਲਰ
Punjab
12-09-2019 04:13 PM
Punjab
09-12-2019 04:15 PM
ਭੁੱਲਰ ਜੀ ਇਸਦੇ ਉਪਰ ਤੁਸੀ NPK 130045 @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Kirandeep Singh
Punjab
12-09-2019 03:56 PM
Maharashtra
09-12-2019 04:01 PM
ਸ਼੍ਰੀਮਾਨ ਜੀ, ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ.... (Read More)
ਸ਼੍ਰੀਮਾਨ ਜੀ, ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
Posted by Kirandeep Singh
Punjab
12-09-2019 03:54 PM
Maharashtra
09-12-2019 04:01 PM
ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ .... (Read More)
ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
Posted by jassa
Punjab
12-09-2019 03:53 PM
Punjab
09-12-2019 06:09 PM
ਤੁਸੀ ਗਾਂ ਨੂੰ vitum-H 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ..
Posted by Kulwinder Singh
Punjab
12-09-2019 03:51 PM
Punjab
09-12-2019 04:03 PM
kulwinder ji isde vich tuc custodia @300ml nu prati acre de hisab nal spray karo.dhanwad
Posted by Gurjant Singh
Punjab
12-09-2019 03:44 PM
Punjab
09-12-2019 03:51 PM
ਗੁਰਜੰਟ ਸਿੰਘ ਜੀ ਲੁਧਿਆਣਾ ਕਿਸਾਨ ਮੇਲਾ 21-22 Sep 2019 ਨੂੰ ਹੋ ਰਿਹਾ ਹੈ ਧੰਨਵਾਦ
Posted by Hardeep singh Chandi
Punjab
12-09-2019 03:40 PM
Maharashtra
09-12-2019 04:05 PM
hardeep ji eh peela chitbakra rog hai jo keet de hamle de nal failda hai is rog da koi ilaj nahi hi is rog nu rokan de layi tuc keet da hamla roko jisde layi tuc imidacloprid@60ml nu prati acre de hisab nal varto.dhanwad
Posted by Neeraj Kamboj
Madhya Pradesh
12-09-2019 03:39 PM
Punjab
09-12-2019 04:06 PM
नीरज जी आप इसके ऊपर quinalphos @4ml को प्रति लीटर पानी के हिसाब से स्प्रे करें धन्यवाद
Posted by G@ggi
Punjab
12-09-2019 03:34 PM
Punjab
12-20-2019 01:10 PM
Shrimaan ji, sab to jaldi vadan vala rukh moringa hai, tuc moringe di biaji kar sakde ho, ate neem de butte di photo bhejo tajo tuhnu is bare puri jankari diti ja ake, dhanwad
Posted by Tarnji Singh Thind
Punjab
12-09-2019 03:30 PM
Punjab
09-12-2019 04:14 PM
ਜਵੀ ਅਕਤੂਬਰ ਦੇ ਦੂਜੇ ਹਫਤੇ ਵਿਚ ਬੀਜੀ ਜਾਂਦੀ ਹੈ ਅਤੇ ਬਰਸੀਮ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ ਬਿਨਾਂ ਕੀਸਾ ਵਾਲੀ ਮੁੰਡਰੀ ਕਣਕ ਬਾਰੇ ਪੁਸ਼ਟੀ ਕਰਨ ਲਈ ਸਾਡੀ ਟੀਮ ਵਲੋਂ ਤੁਹਾਨੂੰ call ਕੀਤੀ ਗਈ ਸੀ ਪਾਰ ਤੁਹਾਡੀ ਐਵਲੋ ਇਸਦਾ ਕੋਈ ਜਵਾਬ ਨਹੀਂ ਮਿਲਿਆ ਕਿਰਪਾ ਕਰਕੇ ਇਸ ਕਿਸਮ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧ.... (Read More)
ਜਵੀ ਅਕਤੂਬਰ ਦੇ ਦੂਜੇ ਹਫਤੇ ਵਿਚ ਬੀਜੀ ਜਾਂਦੀ ਹੈ ਅਤੇ ਬਰਸੀਮ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ ਬਿਨਾਂ ਕੀਸਾ ਵਾਲੀ ਮੁੰਡਰੀ ਕਣਕ ਬਾਰੇ ਪੁਸ਼ਟੀ ਕਰਨ ਲਈ ਸਾਡੀ ਟੀਮ ਵਲੋਂ ਤੁਹਾਨੂੰ call ਕੀਤੀ ਗਈ ਸੀ ਪਾਰ ਤੁਹਾਡੀ ਐਵਲੋ ਇਸਦਾ ਕੋਈ ਜਵਾਬ ਨਹੀਂ ਮਿਲਿਆ ਕਿਰਪਾ ਕਰਕੇ ਇਸ ਕਿਸਮ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Narendra Rajput
Madhya Pradesh
12-09-2019 03:27 PM
Punjab
09-12-2019 06:18 PM
Gehoo ke liye sbse acha beej 1105, 3086 hai.
Posted by Parveen
Punjab
12-09-2019 03:25 PM
Punjab
09-12-2019 09:52 PM
ਤੁਸੀ ਗਾ ਨੂੰ Berenil injection 20mਲਗਵਾਓ ਇਹ ਇਕ ਇੰਜੇਕਸ਼ਨ ਲਗਾਣਾ ਹੈ ਬਾਕੀ ਉਸ ਨੂੰ ਕਰਕੇ Teramycin-LA injection 15-15 ml ਗਰਦਨ ਦੇ ਦੋਨਾਂ ਪਾਸੇ ਲਗਵਾਓ ਇਸਦਾ 72 ਘੰਟਿਆਂ ਤਕ ਅਸਰ ਰਹਿੰਦਾ ਹੈ ਅਤੇ ਇਸ ਨੂੰ CRB injection 20ml, nimesulide and paracetamol injection 15ml ਤਿੰਨ ਦਿਨ ਲਗਵਾਓ ਅਤੇ Anabolite liquid 100mlਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ
Posted by Manoj Swami
Rajasthan
12-09-2019 03:24 PM
Punjab
12-19-2019 06:19 PM
श्रीमान जी, कृपया आप अपनी मिटटी की जाँच करवाए मिटी की जाँच करवाने के लिए आप Krishi Vigyan Kendra Ajmer Rd, Athiyasan, Rajasthan 341001, phone number : 01582 290 423 के साथ सम्पर्क करें, धन्यवाद
Posted by aman sidhu
Haryana
12-09-2019 03:20 PM
Punjab
09-12-2019 06:18 PM
धान की चमक के लिए एक tilt@200ml ja bumper@200mp की प्रति एकड़ के हिसाब से स्प्रे करें
Posted by umatiya Faiyaz
Gujarat
12-09-2019 03:18 PM
Punjab
09-12-2019 06:25 PM
आपके उनके लिए घर में फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड ड.... (Read More)
आपके उनके लिए घर में फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए
Posted by shalini
Uttar Pradesh
12-09-2019 03:17 PM
Punjab
12-12-2019 05:24 PM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और शक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और शक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by Gurpreet singh
Punjab
12-09-2019 03:17 PM
Punjab
12-12-2019 05:26 PM
Posted by umatiya Faiyaz
Gujarat
12-09-2019 03:15 PM
Punjab
09-12-2019 06:11 PM
yeh aap 2 mahine ka bacha hone ke badd de skte hai, isse achi growth hoti hai yeh usko sarir ke bhar ke hisab se den.
Posted by shalini
Uttar Pradesh
12-09-2019 03:15 PM
Punjab
09-12-2019 03:53 PM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by subhas Kumar
Uttar Pradesh
12-09-2019 03:13 PM
Punjab
12-12-2019 05:32 PM
Shrimaan ji, agar ganne ke nichle patte sukh rahe or upar ke patte sahi hain to isme koi spray karen ki jarurat nahi hai, dhanywad
Posted by Arshdeep singh
Punjab
12-09-2019 03:11 PM
Punjab
09-12-2019 03:26 PM
Beej company de stall hunde ne PAU DE BEEJ MILDE NE WADHERE JANKARI LAI GADVASU No 0161 2553364 2414026
Posted by Deepak Kumar
Uttar Pradesh
12-09-2019 03:02 PM
Rajasthan
09-12-2019 06:26 PM
kripya aap yeh btayen ki aap dairy farming suru krna chahte hai ya fir dairy farming krr rehe hai aur aap kya jankari lena chahthe hai kripya vistar se apna swal pushen tan jo apko sahi jankari di jaa skee.
Posted by jagveer Singh
Uttar Pradesh
12-09-2019 03:01 PM
Punjab
12-20-2019 09:37 AM
Shrimaan ji, kripya ap apna sawal visthar se puchein ke apki gobhi mein konsa rog hai, or kripya ap iski ik photo bejein taki apko iske bare mein sahi jankari di ja sake, dhanywad
Posted by ajay prajapati
Chattisgarh
12-09-2019 02:35 PM
Punjab
12-12-2019 05:35 PM
Shrimaan ji, kripya ap bataye ke ap konsi khaad banane ke tareek eke barte mein jankari lena chahte hain taki apko uske bare mein ucchit jankari di ja sake, dhanywad
Posted by davinder singh
Punjab
12-09-2019 02:33 PM
Punjab
09-12-2019 06:33 PM
Posted by pargat singh
Punjab
12-09-2019 02:29 PM
Punjab
12-12-2019 05:38 PM
ਸ਼੍ਰੀਮਾਨ ਜੀ, ਇਸ ਦੀ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ ਕਤਾਰਾਂ ਵਿੱਚਲਾ ਫਾਸਲਾ 45X45 ਸੈ.ਮੀ. ਰੱਖੋ ਬੀਜ ਨੂੰ 1-1.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇੱਕ ਏਕੜ ਵਿੱਚ 250 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਧੰਨਵਾਦ
Posted by Ramphool Meena
Rajasthan
12-09-2019 02:27 PM
Punjab
12-12-2019 06:36 PM
Shrimaan ji, ap isme organic khaad ka paryog kar sakte hain, ap isme vermicompost @ 4-5 kg prati podhe ke hisaab se dalein, dhanywad
Posted by aman sidhu
Haryana
12-09-2019 02:27 PM
Punjab
09-12-2019 03:19 PM
Shrimaan g dhan mein dane ki growth ke liye NPK 00.52.34 @500 gm and boron @100 gm per acre ka spray kr skte ho g.
Posted by bhagwansingh
Rajasthan
12-09-2019 02:25 PM
Punjab
09-12-2019 06:30 PM
Bhagwan ji desi murgi chujje lene ke liye Man Singh 9649050050 (Shree Karni group) se sampark kr skte hai.
Posted by Rohit Patidar
Madhya Pradesh
12-09-2019 02:23 PM
Punjab
12-12-2019 06:37 PM
श्रीमान जी, कृपया आप मिर्च की इक फोटो भेजें ताकि आपको इसके बारे में उचित जानकारी दी जा सके, धनयवाद
Posted by Nasim RAO
Uttar Pradesh
12-09-2019 02:22 PM
Punjab
09-12-2019 06:32 PM
yaddi aap bakra farm suru krna chahthe hai too aap suruat thode janwaro se kren aur aap iss kam ki Training lekar iss kam ko kren, kyuki ek varr mai vadde level se suru krne per smasia ho jatti hai aur munafa nahi hota aur nuksan ho skta hai, iss liye aap iss kam ko Training nazdiki KVK se lekar suru kren jisme apko iss kam ko krne ki sahi jankari milegi.
Posted by Nasim RAO
Uttar Pradesh
12-09-2019 02:21 PM
Punjab
09-12-2019 05:34 PM
aap apne budget me start kar sakte ho...jaisa ki aapne bola 400000 hai aap k pass punji...adhe paiso k bakre le aao or bakki paiso se unka rakh rakhav me use kar le