Posted by Dilpreet Singh
Punjab
12-12-2022 06:53 PM
ਦਿਲਪ੍ਰੀਤ ਜੀ, ਮੌਸਮ ਸਾਫ਼ ਰਹੇ ਤਾਂ ਨਦੀਨਾਸ਼ਕ ਛਿੜਕਾਅ ਕਰਨ ਤੋਂ 7-10 ਦਿਨ ਬਾਅਦ ਯੂਰੀਆ ਖ਼ਾਦ ਪਾਈ ਜਾ ਸਕਦੀ ਹੈ ।

Posted by hasham khan
Punjab
12-12-2022 06:32 PM
Hasham ji tuci doctor saab ton jo bhi jankari lena chahunde ho uss vare apna swal App vich hei push skde ho tuhanu App vich hei ohna walo sari jankari de diti jawegi.

Posted by kuldeep singh
Punjab
12-12-2022 06:30 PM
ਤੁਸੀ ਕੱਟੀ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਹੁਣ ਉਸ ਨੂੰ ਦੁੱਧ ਦੇ ਨਾਲ ਨਾਲ Calf Starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਦੀ ਉਮਰ ਤੱਕ ਦਿਓ ਅਤੇ 3 ਮਹੀਨੇ ਬਾਦ calf grower ਫੀਡ ਦੇਣੀ ਸ਼ੁਰੂ ਕਰੋ.

Posted by hasham khan
Punjab
12-12-2022 06:28 PM
Tuci iss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ehh pehla eh 20-21 di tak lagatar deo.

Posted by Lovepreet
Punjab
12-12-2022 05:57 PM
Indian runner duck ਘਰ ਦੇ ਅੰਦਰ ਰਹਿਣ ਵਿੱਚ ਅਸਮਰੱਥ ਹੁੰਦੇ ਹਨ.

Posted by Amarjit
Punjab
12-12-2022 05:54 PM
Amarjit ji tuci murgi palan ate bakri palan di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jndi hai tuci uthe ja ke apna training wala farm bhar skde ho fir jddo bhi training howegi ohh tuhanu phone krke dass denge, tuci isde lai KRISHI VIGYAN KENDRA, HOSHIARPUR, Dr. Maninder Singh Bons, Deputy Director (Training) Address: VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900, Email: kvk-hsp@pau.edu nal sampark kr skde ho.

Posted by shubhash chhillar
Uttar Pradesh
12-12-2022 05:25 PM
पशु का दूध कम होने के कई कारण हो सकते है जैसे मौसम में बदलाव, खुराक में बदलाव, खुराक में कमी, किसी तनाव के कारण। आप उसे अच्छी खुराक और देखभाल के साथ साथ Lacup पाउडर 100 ग्राम रोजाना देना शुरू करें और कैल्शियम, मिनरल मिक्सर भी देते रहें।

Posted by Lovepreet Singh
Punjab
12-12-2022 05:15 PM
ਪਸ਼ੂ ਨੂੰ ਉਸਦੀ ਗਰੋਥ ਦੇ ਹਿਸਾਬ ਨਾਲ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਇਕ ਤੰਦਰੁਸਤ ਪਸ਼ੂ ਦਿਨ ਵਿਚ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਖਾਂਦਾ ਹੈ ਇਹ ਤੁਸੀ ਦਿਨ ਵਿਚ 3 ਵਾਰ ਕਰਕੇ ਥੋੜਾ ਥੋੜਾ ਖਿਲਾ ਸਕਦੇ ਹੋ ਜਿਸ ਨਾਲ ਪਸ਼ੂ ਆਸਾਨੀ ਨਾਲ ਹਜਮ ਵੀ ਕਰ ਲੈਂਦਾ ਹੈ ਅਤੇ ਚੰਗੀ ਗਰੋਥ ਵੀ ਕਰਦਾ ਹੈ ਬਾਕੀ ਚਾਰੇ ਤੋਂ ਬਾਦ ਪਸ਼ੂ ਜੁਗਾਲੀ ਕਰਦਾ ਹੈ, ਜਿਸ ਨਾਲ ਪਸ਼ੂ ਦੇ ਠੀਕ ਹੋਣ ਦਾ ਵ.... (Read More)
ਪਸ਼ੂ ਨੂੰ ਉਸਦੀ ਗਰੋਥ ਦੇ ਹਿਸਾਬ ਨਾਲ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਇਕ ਤੰਦਰੁਸਤ ਪਸ਼ੂ ਦਿਨ ਵਿਚ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਖਾਂਦਾ ਹੈ ਇਹ ਤੁਸੀ ਦਿਨ ਵਿਚ 3 ਵਾਰ ਕਰਕੇ ਥੋੜਾ ਥੋੜਾ ਖਿਲਾ ਸਕਦੇ ਹੋ ਜਿਸ ਨਾਲ ਪਸ਼ੂ ਆਸਾਨੀ ਨਾਲ ਹਜਮ ਵੀ ਕਰ ਲੈਂਦਾ ਹੈ ਅਤੇ ਚੰਗੀ ਗਰੋਥ ਵੀ ਕਰਦਾ ਹੈ ਬਾਕੀ ਚਾਰੇ ਤੋਂ ਬਾਦ ਪਸ਼ੂ ਜੁਗਾਲੀ ਕਰਦਾ ਹੈ, ਜਿਸ ਨਾਲ ਪਸ਼ੂ ਦੇ ਠੀਕ ਹੋਣ ਦਾ ਵੀ ਪਤਾ ਲੱਗਦਾ ਹੈ ਬਾਕੀ ਪਸ਼ੂ ਪੂਰੇ ਦਿਨ ਵਿਚ ਲਗਭਗ 6 ਤੋਂ 8 ਘੰਟੇ ਤੱਕ ਜੁਗਾਲੀ ਕਰ ਲੈਂਦਾ ਹੈ
Posted by Anterpreet Singh
Punjab
12-12-2022 05:13 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B ਪਾਊਡਰ 50gm ਰੋਜਾਨਾ ਅਤੇ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਅਤੇ ਖੁਰਾਕ ਦਾ ਪੂਰਾ ਧਿਆਨ ਰੱਖੋ .

Posted by Lovepreet
Punjab
12-12-2022 04:58 PM
ਲਵ ਜੀ, ਏਸ ਸਮੇਂ ਇਸਦੀ ਹਲਕੀ ਕਟਿੰਗ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਸਮੇਂ ਤੁਸੀਂ ਕੋਈ ਬਿਮਾਰੀ ਵਾਲੀਆਂ ਜਾ ਫਸਦੀਆਂ ਟਹਿਣੀਆਂ ਨੂੰ ਕੱਟ ਸਕਦੇ ਹੀ।
Posted by Sarabjit Singh
Punjab
12-12-2022 04:53 PM
ਸਰਬ ਜੀ, ਓਸ ਉਪਰ ਤੁਸੀਂ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਕੇ ਦੇਖੋ ਅਤੇ ਨਾਲ਼ ਹੀ ਅਪਣੀ ਫਸਲ ਦੀ ਫੋਟੋ ਭੇਜੋ।

Posted by Satwant Singh Randhawa
Punjab
12-12-2022 04:37 PM
ਰੰਧਾਵਾ ਜੀ, ਪਹਿਲੀ ਗੱਲ ਖਾਦ ਨਾਲ ਦਵਾਈ ਮਿਕਸ ਕਰ ਕੇ ਨਹੀਂ ਪਾਉਣੀ ਚਾਹੀਦੀ। ਇਹਦੇ ਨਾਲ ਗਲਤ ਅਸਰ ਹੋ ਸਕਦਾ ਹੈ, ਬਾਕੀ ਇਹ ਲਈ ਵਾਰ ਵੈਸੇ ਹੀ ਹੋ ਜਾਂਦੇ ਹਨ ਜੇਕਰ ਨਹੀਂ ਸੁਣਦੇ ਤਾਂ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by gurpreet singh
Punjab
12-12-2022 04:30 PM
Gurpreet ji, esnu tusi 1ml prati litre paani de hisab nal spray kr skde ho.

Posted by Sukh
Punjab
12-12-2022 04:22 PM
Sukh ji, jekar fasal vich Nadeen han tan tusi pehla spray kro ate us ton 8 din baad phr urea pao tan Jo spray sahi aasar kar ske ate khad da v poora faida mil ske.
Posted by ਬਲਜੋਤ ਸਿੰਘ
Punjab
12-12-2022 03:43 PM
ਜੋਤ ਜੀ, ਯੂਰੀਆ ਪਾਉਣ ਤੋਂ 7 ਦਿਨ ਬਾਅਦ ਤੁਸੀਂ ਕੋਈ ਵੀ ਸਪਰੇਅ ਕਰ ਸਕਦੇ ਹੋ।
Posted by Jass Akali
Haryana
12-12-2022 02:12 PM
Jass ji, esde lai tusi chlorpyriphos 3 ml prati litre paani de hisab nal vart sakde ho.

Posted by GS Shergill
Punjab
12-12-2022 02:03 PM
जीएस शेरगिल जी, आप इसके लिए गन्ने की कटाई करने वाले औजार का उपयोग कर सकते हैं। आप इसे लगभग किराए पर ले सकते हैं। 50-55 रुपये प्रति क्विंटल लेकिन harvester का उपयोग करने के लिए फसल को trench विधि से लगाना होगा।

Posted by Harvinder Singh
Punjab
12-12-2022 02:02 PM
Harvinder ji, es lai tusi npk 191919 10 gram prati litre Pani de hisab nal Spray kr skde ho.

Posted by kuldeep singh
Punjab
12-12-2022 01:57 PM
Kuldeep ji, vaise tan eh appe thik ho jaega pr jekar nhi hunda tan tusi npk 191919 10 gram nu prati litre paani de hisab nal vart sakde ho.
Posted by Tarun
Punjab
12-12-2022 01:44 PM
Tarun ji, tusi ehna dohan dwaian nu mix kr ke na varto. ehna Chon ik dwai varto tan Jo dwai sahi treeke nal asar kar ske. Baki khad tusi sahi payi hai es vich koi dikkat nahi hai.

Posted by baljinder singh
Punjab
12-12-2022 01:33 PM
ਬਲਜਿੰਦਰ ਜੀ, ਏਸ ਸਮੇਂ ਆਲੂ ਵਿਚ ਨਦੀਨ ਦੀ ਰੋਕਥਾਮ ਲਈ ਗੋਡੀਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

Posted by Lali
Punjab
12-12-2022 12:55 PM
Lali ji, spray Karan ton 4-5 din baad tusi paani lga sakde ho. ehde nal dwai pora asar krndi hai.

Posted by Gurdhian Singh
Punjab
12-12-2022 12:32 PM
ਤੁਸੀ ਪਸ਼ੂ ਨੂੰ ਟੀਕਾ ਭਰਵਾਉਣ ਤੋਂ 10 ਦਿਨ ਬਾਅਦ 25gm ਪਾਊਡਰ ਰੋਜਾਨਾ ਖਿਲਾ ਸਕਦੇ ਹੋ।

Posted by harry
Punjab
12-12-2022 12:28 PM
Harry ji, eh keede de kar ke hai. esde lai tusi neem di spray 2-4 ml prati liter paani de hisab nal vart sakde ho.

Posted by Rakesh
Uttar Pradesh
12-12-2022 12:27 PM
Rakesh ji aap hf cow ka calf lene ke liye Gourav Chauhan 7838808938 ja fir Parteek 9936286478 Model Dairy Farm se sampark kr skte hai. inse apko puri jankari mill jayegi.

Posted by Sunil
Haryana
12-12-2022 11:52 AM
सुनिल जी आप उनको फरबरी मार्च में भी लगा सकते है अगर आप जायदा अगेती खेती करनी चाहते है तो आप नवंबर के महीने में इसको पॉलीथिन के नीचे लगा सकते है इसे आप ज्यादा मुनाफा कमा सकते है

Posted by Shiv kumar
Himachal Pradesh
12-12-2022 11:31 AM
Shiv ji spray tusi kadon vi kr skade ho esda koi eda chakar ni hunda baki tusi npk 191919 10 gram nu prati litre paani de hisab nal vart sakde ho

Posted by Amarjit
Punjab
12-12-2022 11:25 AM
Amar ji kirpa apna swal visthar vich pucho tuhanu kis cheez di traing baare jankari chahid hai

Posted by SS Tomar
Uttar Pradesh
12-12-2022 11:15 AM
Tomar ji kirpya yeh btaye ki apne isko konsi khad kitni matra mein daali hai us hisab se hi apko sahi jankari di ja sakti hai

Posted by NITIN VIG
Punjab
12-12-2022 11:11 AM
नितिन जी, कृपया यह बताए कि आपने बिजाई के बाद कौन सी खाद कितनी मात्रा में डाली थी उस हिसाब से ही आपको सही जानकारी दी जा सकती है।

Posted by Amarjit
Punjab
12-12-2022 11:10 AM
Amarjit ji, kirpa krke ehh daso tuci kis kam di training lena chahunde ho tan jo tuhanu uss vare sahi jankari diti jaa skee. tuci dubara vistar nal swal push skde ho.

Posted by SS Tomar
Uttar Pradesh
12-12-2022 11:05 AM
Mr. Tomar please contact your nearest vet polyclinic hospital, they will check your animal condition, uterus infection, uterus condition etc. and provide the best possible solution for this problem. thanks

Posted by Zora Walia
Punjab
12-12-2022 11:00 AM
Zora ji, ih wilt de lashan han is di rokthaam lai tusi copper oxychloride 2 g/L paani de hisaab naal boote de jdhan vich drenching kro ji.

Posted by Sukhwinder Singh
Punjab
12-12-2022 09:51 AM
Tuci uss nu Lactin bolus 2-2 golia swere sham, Leptaden tablet 10 golia rojana lagatar 20 din tak deo ate uss nu lactomood homeopathic dwai dia 10-10 drops din vich 3 var denia suru kro ate khurak da dian rakho baki mousam de hisab nal purri dekhbhal kro.

Posted by sunil kumar
Bihar
12-12-2022 09:35 AM
Sunil ji aap aalu ki fasl ki achi paidavar lene ke liye Biozyme 200ml/acre ke hisaab se spray kar sakte hai.

Posted by ਕੋਮਲਪ੍ਰੀਤ ਸਿੰਘ
Punjab
12-12-2022 09:34 AM
ਕੋਮਲ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਅਮਰੂਦ ਦੇ ਬੂਟੇ ਦੀ ਉਮਰ ਕਿੰਨੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by ਕੋਮਲਪ੍ਰੀਤ ਸਿੰਘ
Punjab
12-12-2022 09:32 AM
ਕੋਮਲਪ੍ਰੀਤ ਜੀ ਜੇਕਰ ਉਹ ਲਹੂ ਵਰਗਾ ਪਿਸ਼ਾਬ ਕਰਦੀ ਹੈ ਫਿਰ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਚੈੱਕ ਕਰਵਾਓ ਅਤੇ ਜੇਕਰ ਉਹ ਬੈਠੀ ਵੈਸੇ ਮੈਲਾ ਸੁੱਟਦੀ ਹੈ ਫਿਰ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਬਾਕੀ ਤੁਸੀ ਡਾਕਟਰ ਤੋਂ ਚੈੱਕ ਕਰਵਾ ਕੇ ਸਹੀ ਇਲਾਜ ਕਰਵਾ ਸਕਦੇ ਹੋ.
Posted by ਨਿਰਮਲ ਸਿੰਘ ਮਣਕੂ
Punjab
12-12-2022 09:19 AM
ਨਿਰਮਲ ਜੀ, ਤੁਸੀ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਪਾਣੀ ਲਾਉਣ ਤੋਂ 1-2 ਦਿਨ ਪਹਿਲਾਂ ਜਾ ਬਾਅਦ ਵਿੱਚ ਵੀ ਦੇ ਸਕਦੇ ਹੋ ਜੀ।

Posted by Adi Rana
Punjab
12-12-2022 08:58 AM
ਜੇਕਰ ਉਸ ਨੂੰ ਪਹਿਲੀ ਵਾਰ ਟੀਕਾ ਭਰਵਾਇਆ ਸੀ ਅਤੇ ਹੁਣ ਉਹ ਫਿਰ ਸਾਫ ਪਾਣੀ ਵਰਗੀਆਂ ਤਾਰਾ ਕਰ ਰਹੀ ਹੈ ਫਿਰ ਉਹ ਦੁਬਾਰਾ ਹੀਟ ਵਿੱਚ ਹੋ ਸਕਦੀ ਹੈ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ Ai ਕਰਵਾ ਸਕਦੇ ਹੋ.

Posted by Bhupinder Singh
Punjab
12-12-2022 08:56 AM
Bhupinder ji jddo oh 1 mahine ton uppar di pregnent ho jawe fir uss nu seven in one injection lgwa deo badd vich uss nu vitum-h liquid 1ml rojana de skde ho baki mousam de hisab nal usdi sahi dekbhal ate khurak da purra dian rakho.

Posted by Navkaranjot Singh
Punjab
12-12-2022 08:52 AM
Navkaranjot ji jekar tuc fullan di kheti shuru karna chahunde ho ta tuc sabh to pehlan desi gende di kheti shuru kar sakde ho. marketing de layi tuc fullan nu sardiyan to pehlan beejo ta jo sardi de mausam vich viah ate festival season krke sale vadhia ho jandi hai baki tuc nede diyan decoration valiyan shops ate mandira de barh jo shops hundiyan ohna nal sampark kar sakde ho.
Posted by apsar saifi
Uttar Pradesh
12-12-2022 08:50 AM
Apsar ji, patto me shed keeton ke hmle ki vajah se hai aap is ki rokthaam ke liye Emamectin Benzoate 80--100 g/acre ke hisaab se spray kar sakte hai.

Posted by Gurpal singh
Punjab
12-12-2022 08:44 AM
ਗੁਰਪਾਲ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕਰੌਂਦੇ ਦੇ ਬੂਟੇ ਮਿਲ ਜਾਂਦੇ ਹਨ ਅਤੇ ਇਕ ਬੂਟੇ ਦੀ ਕੀਮਤ 30/- ਰੁਪਏ ਹੈ ਜੀ ।

Posted by Lucky Singh
Madhya Pradesh
12-12-2022 08:08 AM
GS 10 किस्म की उपज 4 -6 टन प्रति एकड़ के हिसाब से निकलता है। इसे मिट्टी की विभिन्न किस्मों, रेतली दोमट से चिकनी मिट्टी में उगाया जा सकता है। यह अच्छे निकास वाली मिट्टी में उगाने पर अच्छे परिणाम देती है। मिट्टी की पी एच 6 से 7.5 होनी चाहिए। यह फसल जल जमाव वाले हालातों में खड़ी नहीं रह सकती। अम्लीय मिट्टी के लिए, कली (चून.... (Read More)
GS 10 किस्म की उपज 4 -6 टन प्रति एकड़ के हिसाब से निकलता है। इसे मिट्टी की विभिन्न किस्मों, रेतली दोमट से चिकनी मिट्टी में उगाया जा सकता है। यह अच्छे निकास वाली मिट्टी में उगाने पर अच्छे परिणाम देती है। मिट्टी की पी एच 6 से 7.5 होनी चाहिए। यह फसल जल जमाव वाले हालातों में खड़ी नहीं रह सकती। अम्लीय मिट्टी के लिए, कली (चूना) डालें।खरीफ ऋतु की फसल की कटाई के बाद सीड बैड तैयार करने के लिए हल से 1-2 जोताई करें। हल से जोतने के बाद 2 या 3 बार तवियों से जोताई करें। जल जमाव से रोकने के लिए खेत को अच्छी तरह समतल कर लेना चाहिए। बिजाई से पहले खेत की एक बार सिंचाई करें यह फसल के अच्छे अंकुरन में सहायक होती है।अच्छी उपज प्राप्त करने के लिए अंत अक्तूबर से मध्य नवंबर के बीच बिजाई पूरी कर लें। इसके आगे बिजाई में देरी करने से उपज में कमी होगी। अगेती मंडीकरन के लिए मटरों को अक्तूबर के दूसरे पखवाड़े में उगाएं।अगेती किस्मों के लिए 30 सैं.मी. x 50 सैं.मी. और पिछेती किस्मों के लिए 45-60 सैं.मी. x 10 सैं.मी.फासले का प्रयोग करें।बीज को मिट्टी में 2-3 सैं.मी. गहरा बोयें।इसकी बिजाई मशीन से मेंड़ बनाकर करें जोकि 60 सैं.मी. चौड़ी होती हैं।बिजाई के लिए 35-40 किलोग्राम बीज प्रति एकड़ में प्रयोग करें।किस्म के आधार पर एक या दो गोडाई की आवश्यकता होती है। पहली गोडाई 2-3 पत्ते आने की अवस्था पर या बिजाई के 3-4 सप्ताह बाद की जाती है और दूसरी गोडाई फूल निकलने से पहले की जाती है। मटर की खेती में नदीनों की रोकथाम के लिए नदीननाशक का प्रयोग करना सबसे प्रभावी ढंग है। नदीनों के नियंत्रण के लिए पैंडीमैथालीन 1 लीटर या बसालिन 1 लीटर प्रति एकड़ में डालें। बिजाई के 48 घंटे में नदीननाशक का प्रयोग करें। अच्छे अंकुरण के लिए बिजाई से पहले सिंचाई जरूर करनी चाहिए। यदि इसकी खेती धान फसल के बाद की जाती है तो मिट्टी में पर्याप्त नमी होने पर, इसे सिंचाई के बिना भी बोया जा सकता है। बिजाई के बाद एक या दो सिंचाई की आवश्यकता होती है। पहली सिंचाई फूल निकलने से पहले और दूसरी फलियां भरने की अवस्था में करें। भारी सिंचाई से पौधों में पीलापन बढ़ जाता है और उपज में कमी आती है।हरी फलियों की उचित अवस्था पर तुड़ाई करनी चाहिए। मटर का रंग गहरे हरे से हरा होने पर जितनी जल्दी हो सके तुड़ाई कर लेनी चाहिए। 6 से 10 दिनों के अंतराल पर 4 से 5 तुड़ाइयां की जा सकती हैं। उपज किस्म, मिट्टी की उपजाऊ शक्ति और खेत में इसके प्रबंधन पर निर्भर करती है।

Posted by Manpreet Singh
Punjab
12-12-2022 07:27 AM
ਮਨਪ੍ਰੀਤ ਜੀ, ਦਲਾਲ ਘੋਲ ਬਣਾਉਣ ਲਈ ਤੁਸੀ 2 kg DAP, 2 Kg Urea ਅਤੇ 2 kg MOP ਖਾਦ ਪਾਣੀ ਵਿਚ ਘੋਲ ਕੇ ਇਕ ਏਕੜ ਲਈ ਇਹ ਘੋਲ ਤਿਆਰ ਕਰ ਸਕਦੇ ਹੋ ਜੀ।
Posted by krishan dhaliwal
Punjab
12-12-2022 07:03 AM
Tuci uss nu Mammidium powder 50gm rojana dena suru kro ate uss nu Amoxirum forte inj. 4.5gm, Ascrobic acid inj. 20ml, Vitum-h inj. 5ml lgaao jekar sojish ja dard bhi mandi hai fir Megludyne inj. 20ml bhi nal lgga skde ho, ehh sare 3 din lgatar lgao ate ehna vicho vitum-h inj. nu 1-1 din de frak nal lgao, tuci nazdiki doctor ton eh tike lgwa skde ho.
Posted by Gurlal Bhullar
Punjab
12-12-2022 12:18 AM
Gurlal ji, kirpa kar ke ih dasso ki tuhaada plant kinne din da hai ate tusi is nu Kihdi kihdi khaad kinni maatra vich paa chukke ho ji, us hisaab naal hi tuhaanu is baare shi janaakri ditti jaa sakegi.

Posted by ajay
Punjab
11-12-2022 09:11 PM
Ajay ji pashu nu jrurat ton jyada sirra dena thik nhi hunda hai tuci changi khurak ate feed de nal nal her 3 mahine badd pashu nu pett de kiria wali dwai deo ate uss nu Fatmax powder 100gm rojana, Glactogog powder 30gm rojana de skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














