
Posted by Vikramjit singh
Punjab
14-12-2022 09:17 PM
Vikramjit ji Tuci uss nu Albomar liquid 30ml nu 10-10ml krke 3 din deo ate brotone liquid 120ml nu 8ml rojana deo ate Cipro tablet 250mg rojana 1 goli deo ate jddo dast thik ho jawe uss ton badd bhi brotone liquid dinde rho.
Posted by Akhilesh kumar singh
Uttar Pradesh
14-12-2022 09:07 PM
Akhilesh ji yadi pashuo mein kamjori hai tab 10ml rojana 2 mahine tak de skte hai ja fir byane se 2 mahine pehle 10ml rojana de skte ho jisse lewti aur dudh mai fyada hota hai. isko purra sall dene ki jrurat nhi hai.
Posted by Shashi
Jharkhand
14-12-2022 08:57 PM
शशि आप झारखंड में अंगूर की खेती कर सकते हैं और अगर फसल का प्रबंधन सही तरीके से किया जाए तो अंगूर की खेती फायदेमंद होती है।
Posted by baljit singh
Punjab
14-12-2022 08:00 PM
ਤੁਸੀ 100kg ਫੀਡ ਵਿਚ 10kg ਪਾ ਸਕਦੇ ਹੋ ਅਤੇ ਇਹ ਹਰ ਵਾਰ ਹੀ ਤਿਆਰ ਕਰਦੇ ਸਮੇ ਪਾ ਸਕਦੇ ਹੋ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਜਦੋ ਵੀ ਫੀਡ ਤਿਆਰ ਕਰਵਾਓ ਉਸ ਵਿਚ ਇਹ ਜਰੂਰ ਮਿਲਾਓ.
Posted by gurkirtan virk
Haryana
14-12-2022 07:47 PM
Tuci uss nu pett de kiria lai Piperazine liquid 30ml deo ehh tuci 15-15ml krke 2 din de skde ho ate brotone liquid 10ml rojana deo ate dudh de nal nal uss nu thoda thoda chara bhi khilana suru kro ate 1-1 mahine de frak nal salt badal badal ke pett de kiria wali dwai dinde rho ate 8 mahine di umar ton badd 3-3 mahine de frak nal pett de kiria wali dwai deo.
Posted by sukhmander singh
Punjab
14-12-2022 07:28 PM
Tuci uss nu suun ton badd turant hei uterotone 450ml liquid nu adha pila deo ate 2 ghntia badd baki liquid bhi pilla deo jiss nal jer peen vich asani howegi ate safai howegi baki uss nu jer ton badd kahra tyar krke bhi de skde ho jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho baki mousam de hisab nal usdi sahi dekbhal kro ate khurak da dian rakho.
Posted by Sarabjit Singh
Punjab
14-12-2022 07:11 PM
ਸਰਬ ਜੀ ਏਸ ਲਈ ਤੁਸੀਂ ਤੱਤ ਦੀ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Posted by ਗੁਰਵਿੰਦਰ ਸਿੰਘ
Punjab
14-12-2022 06:30 PM
ਸਿੰਘ ਜੀ ਏਸਦੇ ਲਈ ਤੁਸੀਂ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ਼ ਬੂਟੇ ਦੇ ਕੋਲ ਕੋਲ ਸਪਰੇਅ ਕਰੋ.

Posted by gurpreet singh
Punjab
14-12-2022 06:21 PM
ਗੁਰਪ੍ਰੀਤ ਜੀ ਇਹ ਕਈ ਵਾਰ ਪਾਣੀ ਲਗਾਉਣ ਬਾਅਦ ਏਡਾ ਹੋ ਜਾਂਦੀ ਹੈ ਇਹ ਥੋੜ੍ਹੇ ਦਿਨ ਵਿਚ ਸਹੀ ਹੋ ਜਾਊਗੀ ਨਹੀਂ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Posted by gurpreet singh
Punjab
14-12-2022 06:21 PM
ਸਿੰਘ ਜੀ ਇਹ ਪਾਣੀ ਲਗਾਉਂਣ ਬਾਅਦ ਵੈਸੇ ਹੀ ਹੋ ਜਾਂਦੀ ਹੈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Posted by harman singh
Punjab
14-12-2022 06:03 PM
ਹਰਮਨ ਜੀ ਜੇਕਰ ਤੁਹਾਡੀ ਫਸਲ ਦਾ ਸਹੀ ਵਾਧਾ ਨੀ ਹੋ ਰਿਹਾ ਤਾਂ ਤੁਸੀਂ ਇਸ ਨੂੰ ਵਰਤ ਸਕਦੇ ਹੋ.
Posted by Kulwinder
Punjab
14-12-2022 05:59 PM
ਕੁਲਵਿੰਦਰ ਜੀ ਇਕ ਏਕੜ ਵਿਚ ਤਕਰੀਬ 20000-2 2000ਬੂਟੇ ਲਗ ਜਾਂਦੇ ਹਨ.

Posted by kuldeep singh
Punjab
14-12-2022 05:40 PM
Kuldeep ji, paani laon to baad aksar hi kank peeli pai jandi hai, tusi vattar aon to baad pehla sulfosulfuron 13g/acre de hisaab naal spray karo ate je peelapan rahe ta fir NPK spray karo.

Posted by ਜਗਸੀਰ ਸਿੰਘ ਸਿੱਧੂ
Punjab
14-12-2022 05:23 PM
ਜਗਸੀਰ ਜੀ, ਤੁਸੀ ਕੋਰੇ ਤੋਂ ਬਚਾਅ ਲਈ ਖੇਤ ਵਿਚ ਨਮੀ ਜਿਆਦਾ ਬਣਾ ਕੇ ਰੱਖੋ ਅਤੇ ਕੋਰੇ ਨਾਲ ਵਾਧਾ ਰੁਕ ਜਾਂਦਾ ਹੈ , ਜਿਆਦਾ ਨੁਕਸਾਨ ਤਾਂ ਨਹੀਂ ਹੁੰਦਾ।

Posted by ਗੁਰਵਿੰਦਰ ਸਿੰਘ
Punjab
14-12-2022 05:21 PM
ਮੱਝ 6 ਮਹੀਨੇ ਦੀ ਗੱਭਣ ਹੈ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂਆਂ ਲਈ ਠੀਕ ਹੈ ਅਤੇ ਜਿਸ ਨੂੰ ਟੀਕਾ ਭਰਵਾਏ ਨੂੰ 15 ਦਿਨ ਹੋਏ ਹੈ ਉਸ ਨੂੰ ਜਦੋ 1 ਮਹੀਨੇ ਤੋਂ ਉਪਰ ਦਾ ਸਮਾਂ ਹੋ ਜਾਵੇ ਤਾਂ Fenbendazole ਸਾਲਟ ਦੀ ਗੋਲੀ ਉਸ ਨੂੰ ਵੀ ਦੇ ਸਕਦੇ ਹੋ.

Posted by Harman Sidhu
Chattisgarh
14-12-2022 04:43 PM
Harman ji, matar di fasl vich Bijai to baad kise nadeenashk dvaai di sifarish nahi kiti jandi tusi bathu di rokthaam lai gudai nu hi tarjeeh deo ji.

Posted by Narain brar
Punjab
14-12-2022 04:06 PM
ਬਰਾੜ ਜੀ ਤੁਸੀ ਐਚ ਐੱਫ ਗਾਵਾਂ ਲੈਣ ਲਈ Jaspreet Singh 9781546129 ਜਾ Ajay Chopra 7009645902 ਜਾ Chopra Dairy Farm ਜਾ Lakhwinderjit Singh 7347216759 ਨਾਲ ਸੰਪਰਕ ਕਰ ਸਕਦੇ ਹੋ.

Posted by Parth Vasan
Punjab
14-12-2022 04:01 PM
Kirpa krke apna swal dubara vistar nal pusho tuci ki jankari lena chahunde ho tan jo tuhanu sahi jankari diti ja ske.
Posted by ਬਲਜੋਤ ਸਿੰਘ
Punjab
14-12-2022 03:48 PM
Jot ji, Atlantis dvaai naal bareek ate chaudi patte vaale dohe ndeena di hi rokthaam kiti ja sakdi hai ji, is dvaai di varto 160 g /acre de hisaab naal 150 litre paani vich ghol ke kiti jaa sakdi hai ji.

Posted by Gurbhej Singh
Punjab
14-12-2022 01:42 PM
ਗੁਰਭੇਜ ਜੀ, ਚੰਗਾ ਨਤੀਜਾ ਲੈਣ ਲਈ ਤੁਸੀ sulfosulfuron 13 g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਅਤੇ ਇਸ ਨਾਲ ਯੂਰੀਆ ਖਾਰ ਮਿਕਸ ਨਾ ਕਰੋ ਜੀ, ਤੁਸੀ ਯੂਰੀਆ ਖਾਦ ਅਲੱਗ ਤੋਂ ਦੇ ਸਕਦੇ ਹੋ ਜੀ।

Posted by Satwant Singh Randhawa
Punjab
14-12-2022 01:40 PM
Satwant ji, je tuhaadi fasl vich peelapn hai ta hi tusi NPK 19 19 19 da spray karo, nhi ruhanau is da spray Karn di jyada lod nahi hai ji.

Posted by Sarbjeet singh
Punjab
14-12-2022 12:51 PM
ਤੁਸੀ ਉਸ ਨੂੰ Banminth forte 1 ਗੋਲੀ ਦਿਓ ਅਤੇ Cipro tablet 250mg ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ.

Posted by baljinder singh
Punjab
14-12-2022 12:39 PM
ਬਲਜਿੰਦਰ ਜੀ, ਕਣਕ ਦੀ ਫ਼ਸਲ ਨੂੰ ਨਦੀਨਾਂ ਵਾਲੀ ਸਪਰੇ ਕਰਨ ਤੋ ਬਾਅਦ ਹੀ ਖਾਦ ਦੇਣੀ ਚਾਹੀਦੀ ਹੈ ਜੀ ਤਾਂ ਜੀ ਨਦੀਨ ਖਤਮ ਹੋ ਜਾਣ ਅਤੇ ਖੁਰਾਕ ਸਿਰਫ ਫ਼ਸਲ ਨੂੰ ਹੀ ਮਿਲੇ।

Posted by Balu singh sondhiya
Madhya Pradesh
14-12-2022 12:11 PM
बालू जी, अगर आपकी फसल में पीलापन है तो आप NPK 28 28 00 @10 से 15 g/L पानी के हिसाब से छिड़काव कर सकते हैं।
Posted by Raushan Kumar
Bihar
14-12-2022 11:24 AM
Kumar ji kripya aap apna swal vistar se pooche taki aapko uske hisab se jankari di ja sake.

Posted by Amarjit
Punjab
14-12-2022 11:01 AM
Amarjit ji kise bhi sarkari sanstha te bakria nhi mildia, eh tuhanu farm walia nal gal krke rate bnna ke khridnia pengia, tuci beetal goat len lai Sukhjinder singh 7837119008 ja fir Sandeep 9317517763, 9991606387 SR Commercial Goat Farm nal sampark kr skde ho.

Posted by Narain brar
Punjab
14-12-2022 10:46 AM
ਪਸ਼ੂ ਦਾ ਦੁੱਧ ਤੁਹਾਡੀ ਦੇਖਭਾਲ, ਪਸ਼ੂ ਨੂੰ ਦੂਜੀ ਕਿਸ ਨਸਲ ਨਾਲ ਕ੍ਰੋਸ ਕਰਵਾਇਆ ਹੈ ਉਸਦਾ ਰਿਕਾਰਡ ਕਿੰਨਾ ਹੈ ਇਹਨਾਂ ਗੱਲਾਂ ਤੇ ਪਸ਼ੂ ਦਾ ਦੁੱਧ ਨਿਰਭਰ ਕਰਦਾ ਹੈ ਬਾਕੀ ਜੇਕਰ ਚੰਗੇ ਨਸਲ ਨਾਲ ਕ੍ਰੋਸ ਹੋਵੇ ਫਿਰ 13 ਤੋਂ 15 ਕਿਲੋ ਦੁੱਧ ਵੀ ਹੋ ਜਾਂਦਾ ਹੈ ਬਾਕੀ ਪਸ਼ੂ ਦਾ ਹਰ ਸਾਲ ਬੱਚਾ ਦੇਣਾ ਵੀ ਇਸ ਗੱਲ ਤੇ ਨਿਰਭਰ ਹੈ ਤੁਸੀ ਓਹਨਾ ਦੀ ਦੇਖਭਾਲ ਕਿਵੇਂ ਕਰਦੇ ਹੋ, ਜੇਕਰ ਖੁਰਾਕ ਸਹੀ ਹੈ, ਮਿਨਰਲ ਮਿਕ.... (Read More)
ਪਸ਼ੂ ਦਾ ਦੁੱਧ ਤੁਹਾਡੀ ਦੇਖਭਾਲ, ਪਸ਼ੂ ਨੂੰ ਦੂਜੀ ਕਿਸ ਨਸਲ ਨਾਲ ਕ੍ਰੋਸ ਕਰਵਾਇਆ ਹੈ ਉਸਦਾ ਰਿਕਾਰਡ ਕਿੰਨਾ ਹੈ ਇਹਨਾਂ ਗੱਲਾਂ ਤੇ ਪਸ਼ੂ ਦਾ ਦੁੱਧ ਨਿਰਭਰ ਕਰਦਾ ਹੈ ਬਾਕੀ ਜੇਕਰ ਚੰਗੇ ਨਸਲ ਨਾਲ ਕ੍ਰੋਸ ਹੋਵੇ ਫਿਰ 13 ਤੋਂ 15 ਕਿਲੋ ਦੁੱਧ ਵੀ ਹੋ ਜਾਂਦਾ ਹੈ ਬਾਕੀ ਪਸ਼ੂ ਦਾ ਹਰ ਸਾਲ ਬੱਚਾ ਦੇਣਾ ਵੀ ਇਸ ਗੱਲ ਤੇ ਨਿਰਭਰ ਹੈ ਤੁਸੀ ਓਹਨਾ ਦੀ ਦੇਖਭਾਲ ਕਿਵੇਂ ਕਰਦੇ ਹੋ, ਜੇਕਰ ਖੁਰਾਕ ਸਹੀ ਹੈ, ਮਿਨਰਲ ਮਿਕਸਚਰ ਪਾਊਡਰ, ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ, ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਫਿਰ ਤਾਂ ਕਈ ਪਸ਼ੂ ਸੂਣ ਤੋਂ ਬਾਅਦ 1 ਜਾ 2 ਮਹੀਨੇ ਬਾਅਦ ਵੀ ਹੀਟ ਵਿਚ ਆ ਜਾਂਦੇ ਹਨ ਬਾਕੀ ਜੇਕਰ ਇਹਨਾਂ ਚੀਜ਼ਾਂ ਦੀ ਕਮੀ ਹੁੰਦੀ ਹੈ ਫਿਰ 6 ਮਹੀਨੇ ਜਾ 1 ਸਾਲ ਵੀ ਪਸ਼ੂ ਹੀਟ ਵਿਚ ਨਹੀਂ ਆਉਂਦਾ, ਇਹ ਸਭ ਓਹਨਾ ਦੀ ਸਾਂਭ ਸੰਭਾਲ ਤੇ ਹੀ ਨਿਰਭਰ ਹੈ
Posted by Dhanveer singh Benipal
Punjab
14-12-2022 10:04 AM
Dhanveer ji, tusi nadeena di rokthaam lai paani laon to baad Atlantis dvaai 160 g/acre de hisaab naal 150 litre paani vich ghol ke spray kar sakde ho ji .
Posted by ਗੁਰਦੀਪ ਖਹਿਰਾ
Punjab
14-12-2022 09:52 AM
ਗੁਰਦੀਪ ਜੀ, ਸਿਓਂਕ ਦੀ ਰੋਕਥਾਮ ਲਈ ਤੁਸੀ chlorpyriphos 2ml/L ਪਾਣੀ ਦੇ ਹਿਸਾਬ ਨਾਲ ਬੂਟੇ ਦੇ ਜੜ੍ਹ ਵਿਚ drenching ਕਰ ਸਕਦੇ ਹੋ ਜੀ।

Posted by Pankaj Singh Sisodiya
Madhya Pradesh
14-12-2022 09:44 AM
Aap calf starter feed tyar krne liye Anaaj(gehu, maize) 50kg, khal 30kg, chokar or rice polish 10kg, sukhe dudh ka powder 7kg, mineral mixture 2kg, namak 1kg, vitamin mix 50gm milla ker feed tyar kr skte hai aur bacho ko khila skte hai.

Posted by Pankaj Singh Sisodiya
Madhya Pradesh
14-12-2022 09:42 AM
Aap dudh wale pashuo ko feed tyar krne ke liye makki/gehu/joo/jawi 40kg, saro khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ker feed tyar krr skte hai aur 2.5kg dudh ke mgar 1kg feed khila skte hai aur pashu ki khurak aur rehne ka purra dian rakhen.

Posted by Pankaj Singh Sisodiya
Madhya Pradesh
14-12-2022 09:41 AM
Aap dry feed tyar krne ke liye 10kg soyabeen, 8kg binola khal, 9 kg sarso khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skte hai aur pashuo ki khila skte hai baki aap unko acha hara chara dalen aur mousam ke hisab se sahi dekbhal kren.

Posted by Pankaj Singh Sisodiya
Madhya Pradesh
14-12-2022 09:40 AM
Pankaj ji aap feed tyar krne ke liye 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro.

Posted by Pankaj Singh Sisodiya
Madhya Pradesh
14-12-2022 09:39 AM
जी हां आप एचएफ और जर्सी नस्ल के पशुओं से काम शुरू कर सकते हैं आप शुरूआत में 5 पशु रखें फिर जैसे जैसे आपको इस काम की जानकारी होती रहेगी फिर आप धीरे धीरे इसे बढ़ा सकते हैं। बाकि आप इस काम को करने से पहले इसकी ट्रेनिंग भी अपने नज़दीकी कृषि विज्ञान केन्द्र से ले सकते हैं जिसमें आपको पशुओं की अच्छी नस्ल,खुराक, बीमार.... (Read More)
जी हां आप एचएफ और जर्सी नस्ल के पशुओं से काम शुरू कर सकते हैं आप शुरूआत में 5 पशु रखें फिर जैसे जैसे आपको इस काम की जानकारी होती रहेगी फिर आप धीरे धीरे इसे बढ़ा सकते हैं। बाकि आप इस काम को करने से पहले इसकी ट्रेनिंग भी अपने नज़दीकी कृषि विज्ञान केन्द्र से ले सकते हैं जिसमें आपको पशुओं की अच्छी नस्ल,खुराक, बीमारियों और देखभाल की भी पूरी जानकारी मिलेगी। आप ट्रेनिंग लेने के लिए KVK, Dhar
Near Sh CK Chandel School, Mandu Link Road
Dhar MP Pin - 454001 से संपर्क कर सकते हैं।
Posted by ਸਿਕੰਦਰ ਸਿੰਘ
Punjab
14-12-2022 08:12 AM
ਸਿਕੰਦਰ ਜੀ, ਬਾਥੂ ਦੀ ਰੋਕਥਾਮ ਲਈ ਤੁਸੀ 2,4D 250 ml/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by रॉयल विवेक आजमगढ़ UP50
Uttar Pradesh
14-12-2022 08:09 AM
Vivek ji gehu ki fasl me aao Nano urea 2-4 ml/L paani ke hisaab se paryog kar sakte hai aur agar aapne urea khaad nhi daali hai to aapko iske ache results mil skte hai.
Posted by Preet
Haryana
14-12-2022 08:02 AM
Preet ji, agar apa NPK 19 19 19 spray kar chuke hai to aapko urea ke saath kuch bhi milaane ki jaroorat nahi hai.
Posted by Preet
Haryana
14-12-2022 08:01 AM
Preet ji, gehu ki fasl ko 110 kg urea khaad kaafi rehti hai , aapne ne pehli baar kitni urea khaad daali thi us hisaab se aap doosri kisht kam ya jyada kar sakte hai.
Posted by Jagan nath
Punjab
14-12-2022 06:53 AM
Jagan ji tuci uss nu Gardplus inj. 4.5gm, ifer-h inj. 5ml, Avil inj. 10ml, lgao ate jekar sojish hai tan nal Megludyne inj. 20ml bhi lgana suru kro ate usde thnn khali krke ohna vich mammiprotec tube chdwaa deya kro ehh tuci nazdiki doctor ton ilaj krwa skde ho.
Posted by Shivam Trivedi
Madhya Pradesh
13-12-2022 10:05 PM
शिवम् जी कृपया आप इसकी फोटो भेजे ताकि आपको उसके हिसाब से जानकारी दी जा सके कि इसमें आप fungicide का इस्तेमाल कर सकते है या नहीं।

Posted by Sarita
Rajasthan
13-12-2022 09:40 PM
Sarita ji kripya aap btaye ke aapke khet men kis trah ki mitti hai taki uske hisab se aapko jankari di ja sake ke aap apne ilak emen kinnow di kheti kar sakte hai ya nahi.

Posted by deepak kumar
Bihar
13-12-2022 09:31 PM
Usko aap intavita-nh liquid 10-10ml subah sham de skte hai aur byane se 20 din pehle metabolite powder rojana 1 pouch de skte hai, aap dono ka paryog krr skte hai jisse uski lewti aur dudh mai fyada hoga.

Posted by Harjeet singh
Punjab
13-12-2022 09:22 PM
ਹਰਜੀਤ ਜੀ, ਕਣਕ ਨੂੰ ਕੁੱਲ 110 kg ਯੂਰੀਆ ਖਾਦ ਪਾਉਣੀ ਚਾਹੀਦੀ ਹੈ ਅਤੇ ਇਹ ਖਾਦ ਕਿਸ਼ਤਾਂ ਵਿਚ ਦੂਜੇ ਪਾਣੀ ਤੱਕ ਪੂਰੀ ਕਰ ਦੇਣੀ ਚਾਹੀਦੀ ਹੈ ਜੀ।
Posted by Kirandeep Singh
Punjab
13-12-2022 09:06 PM
Tuci uss nu sbh ton pehla pett de kiria lai levamisole & oxyclozanide bolus deo ate her 3 mahine badd salt badal ke dwai jrur deo baki uss nu Agrimin Super powder 50gm rojana deo ate Nutrisacc advance tablet rojana 1 goli deo ate 21 din tak dinde rho jiss nal sarir di kami puri howegi ate khul ke heat vich aa jawegi.
Posted by Kirandeep Singh
Punjab
13-12-2022 09:02 PM
Kiran ji, kirpa kar ke ih dasso ki tuhaadi jameen vich kallar ja sem di dikkat ta nhi hai ate paani kis tra di quality da lgda hai us hisab naal hi tuhanau is baare sahi jaankari ditti jaa skegi.

Posted by Anjali Prabha
Jharkhand
13-12-2022 08:51 PM
Anjali please let us know in detail that you need which information about tomato so that we can guide you accordingly.

Posted by ਗੁਰਜੰਟ ਸਿੰਘ
Punjab
13-12-2022 08:29 PM
ਇਹ ਤੁਸੀ 3 ਮਹੀਨੇ ਦੀ ਉਮਰ ਤੋਂ ਬਾਦ ਖਵਾਉਣੀ ਸ਼ੁਰੂ ਕਰੋ ਅਤੇ 8 ਮਹੀਨੇ ਦੀ ਉਮਰ ਤਕ ਦਿਓ ਅਤੇ ਫਿਰ dairy protein ਫੀਡ ਦੇ ਸਕਦੇ ਹੋ ਅਤੇ 1 ਸਾਲ ਦੀ ਉਮਰ ਤੋਂ ਬਾਦ heifer dry ਫੀਡ ਦੇ ਸਕਦੇ ਹੋ.

Posted by gurjeet singh
Punjab
13-12-2022 08:25 PM
uss nu Lactin bolus 2-2 golia swere sham, Leptaden tablet 10 golia rojana lagatar 20 din tak deo ate Lacup powder 100gm rojana dena suru kro ate usdi khurak da purra dian rakho.

Posted by Gurmeet Singh
Punjab
13-12-2022 07:41 PM
Gurmeet ji khet vich pipleline di subsidy de layi tuhanu Soil and water conservation department vich apni file jma krauni hoyegi jisde vich tuhanu khet di jmabadi aadi documnets la ke file ehna de office jisda pta Old SDM Office Building, Ferozepur City phone numner 01632-244425 hai de aao jadon eh file approve ho jayegi ta tuhanu department valo pipes muhayian karvayian jangiyan jo cement diyan hundiyan han ate poori installment de bad tuhanu department valo isdi subsidy provide kar diti jandi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














