Experts Q&A Search

Posted by Ballbir singh
Punjab
16-12-2022 02:55 AM
Punjab
12-16-2022 06:29 PM
ਬਲਬੀਰ ਜੀ, ਜਦੋਂ ਨਾਦੀਨਾਸ਼ਕ ਦਵਾਈ ਚੰਗੀ ਤਰ੍ਹਾ ਅਸਰ ਕਰ ਜਾਵੇ ਤਾਂ ਉਸ ਤੋਂ ਬਾਅਦ ਹੀ ਯੂਰੀਆ ਖ਼ਾਦ ਦੇਣੀ ਚਾਹੀਦੀ ਹੈ ਜੀ।
Posted by Priyanshu Bharti
Bihar
15-12-2022 10:40 PM
Punjab
12-16-2022 12:23 PM
इसमें कोई समस्या वाली बात नहीं है यह ब्याने के बाद निकलती है यह खुद ठीक हो जाएगी ।
Posted by ਬਲਦੇਵ ਸਿੰਘ ਨੰਬਰਦਾਰ
Punjab
15-12-2022 08:31 PM
Punjab
12-16-2022 09:43 AM
ਬਲਦੇਵ ਜੀ, low tunnel ਭਾਵ ਕਿ ਪੋਲੀਥੀਨ ਹੇਠਾਂ ਸਬਜੀਆਂ ਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀ KVK ਫਰੀਦਕੋਟ 0163 925 3142 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Chahal
Punjab
15-12-2022 08:12 PM
Punjab
12-16-2022 09:41 AM
ਚਾਹਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਬੀਜ ਕਿੱਥੋਂ ਲਿਆ ਸੀਂ ਅਤੇ ਇਹ TL ਬੀਜ ਸੀ ਜਾਂ certified ਬੀਜ ਸੀ, ਕਿਉੰਕਿ ਅਜਿਹਾ ਬੀਜ ਦੀ ਗੁਣਵੱਤਾ ਚੰਗੀ ਨਾ ਹੋਣ ਕਰਕੇ ਵੀ ਹੋ ਸਕਦਾ ਹੈ ਜੀ।
Posted by aniket raghuwanshi
Madhya Pradesh
15-12-2022 08:04 PM
Punjab
12-16-2022 12:19 PM
Yeh pashu ki heat khtam hone ke badd blood aata hai isko aap tel 100ml aur 50gm haldi mix krke khila skte hai aur keeper plus powder 30gm rojana 20 din tak den.
Posted by B venkateshwar reddy
Telangana
15-12-2022 06:23 PM
Punjab
12-16-2022 09:57 AM
कृपया आप अपना सवाल विस्तार से पूछें आप क्या जानकारी लेना चाहते हैं ताकि आपको सही जानकारी दी जा सके।
Posted by ਨਿਰਮਲ ਸਿੰਘ ਮਣਕੂ
Punjab
15-12-2022 06:15 PM
Punjab
12-16-2022 09:56 AM
ਨਿਰਮਲ ਜੀ ਹੁਣ ਇਹ ਜਦੋ ਵੀ ਹੀਟ ਵਿਚ ਆਵੇ ਤਾਂ Utrawin-oz ਦਵਾਈ 3 ਦਿਨ ਇਸਦੀ ਬੱਚੇਦਾਨੀ ਵਿਚ ਭਰਵਾਓ ਫਿਰ ਅਗਲੀ ਹੀਟ ਵਿਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ ਬਾਕੀ ਇਸ ਨੂੰ ਗੋਲੀਆਂ ਦੇਣੀਆਂ ਬੰਦ ਕਰ ਸਕਦੇ ਹੋ ਅਤੇ ਜੋ ਮਿਨਰਲ ਮਿਕਸਚਰ ਦਿੰਦੇ ਹੋ ਓਹੀ ਦੇ ਸਕਦੇ ਹੋ.
Posted by Raman cheema
Punjab
15-12-2022 06:12 PM
Punjab
12-15-2022 07:54 PM
Raman ji, ih taapman vich giravat ate Maadi quality da Paani laggan kaarn hunda hai so is lai tusi Changi quality da paani hi lao ji.
Posted by Somraj
Delhi
15-12-2022 05:35 PM
Punjab
12-16-2022 09:58 AM
Somraj ji kripya aap apna swal vistar se pushen ki aap Savita kise boll rhe ha aur apne iske vare mai kaha se padha ha uske vare vistar se dubara swal pushen tan jo apko sahi jankari di jaa skee.
Posted by jaspreet singh
Punjab
15-12-2022 05:18 PM
Punjab
12-16-2022 09:53 AM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Anabolite liquid 100ml ਰੋਜਾਨਾ, Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦ.... (Read More)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Anabolite liquid 100ml ਰੋਜਾਨਾ, Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by jaspreet singh
Punjab
15-12-2022 05:19 PM
Punjab
12-16-2022 09:52 AM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Anabolite liquid 100ml ਰੋਜਾਨਾ, Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦ.... (Read More)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Anabolite liquid 100ml ਰੋਜਾਨਾ, Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by Balu singh sondhiya
Madhya Pradesh
15-12-2022 04:15 PM
Punjab
12-15-2022 07:51 PM
बालू जी वैसे पानी देना आवश्यक तो नहीं है परंतु अगर जमीन में नमी काफी कम है तो आप फसल को पानी दे सकते हैं।
Posted by Balu singh sondhiya
Madhya Pradesh
15-12-2022 04:16 PM
Punjab
12-15-2022 07:52 PM
बालू जी वैसे पानी देना आवश्यक तो नहीं है परंतु अगर जमीन में नमी काफी कम है तो आप फसल को पानी दे सकते हैं।
Posted by rajat majumdar
West Bengal
15-12-2022 04:11 PM
Punjab
12-16-2022 09:47 AM
कृपया उन्हें संतुलित खुराक दें साथ ही रोज़ाना खुराक में fatmax powder 50gm और glactogog powder 30gm भी दें जिससे गाय 8 से 10kg तक दूध दे सकती है।
Posted by rajat majumdar
West Bengal
15-12-2022 04:11 PM
Punjab
12-16-2022 09:47 AM
कृपया उन्हें संतुलित खुराक दें साथ ही रोज़ाना खुराक में fatmax powder 50gm और glactogog powder 30gm भी दें जिससे गाय 8 से 10kg तक दूध दे सकती है।
Posted by prabhjot singh
Punjab
15-12-2022 04:06 PM
Punjab
12-16-2022 09:45 AM
Tuci uss nu changi khurak de nal nal 2.5kg dudh mgar 1kg de hisab nal dana paa skde ho baki mousam de hisab nal sahi dekbhal kro.
Posted by ਮਨਜੀਤ ਸਿੰਘ ਧਾਲੀਵਾਲ
Punjab
15-12-2022 03:38 PM
Punjab
12-16-2022 09:43 AM
ਤੁਸੀ ਇਸਦੇ ਸਿੰਗਾ ਨੂੰ ਤੇਲ ਲਗਾਉਂਦੇ ਰਹੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇ ਸਕਦੇ ਹੋ.
Posted by Kirandeep Singh
Punjab
15-12-2022 03:33 PM
Punjab
12-15-2022 07:50 PM
Kirandeep ji, je jameen Changi hai ate tusi vi urea khaad vi de chukke ho ta jameen vich kise tatt di kami jaroor ho sakdi hai so tusi mitti di janach jaroor karvao ate lod anusar kami vaale tatt di spray karo.
Posted by Ravinder Kumar
Haryana
15-12-2022 03:28 PM
Rajasthan
12-16-2022 09:41 AM
Ravinder ji yeh Rathi cross nasal ki cow hai.
Posted by Ravinder Kumar
Haryana
15-12-2022 03:28 PM
Rajasthan
12-16-2022 09:41 AM
Ravinder ji yeh Rathi cross nasal ki cow hai.
Posted by Hayer sab
Punjab
15-12-2022 03:27 PM
Punjab
12-15-2022 07:47 PM
Hayer ji, tusi futare lai paathian de paani di spray kar sakde ho ji.
Posted by ਰਮੇਲ ਸਿੰਘ
Punjab
15-12-2022 03:13 PM
Punjab
12-15-2022 07:45 PM
ਰਮੇਲ ਜੀ, ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੋ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸ.... (Read More)
ਰਮੇਲ ਜੀ, ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ । ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ । ਜੋ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ਼ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । ਛੋਟੀ ਪੱਧਰ ਤੇ ਗੰਢੀਆਂ ਨੂੰ ਕਿਸੇ ਸਖ਼ਤ ਥਾਂ ਤੇ ਰਗੜ ਕੇ ਲਿਸ਼ਕਾਇਆ ਜਾ ਸਕਦਾ ਹੈ। ਜੇ ਇਹ ਕੰਮ ਵਪਾਰਕ ਪੱਧਰ ਤੇ ਕਰਨਾ ਹੋਵੇ ਤਾਂ ਇਸ ਕੰਮ ਲਈ ਬਣੇ ਚੋਲ ਹੀ ਵਰਤਣੇ ਚਾਹੀਦੇ ਹਨ । ਉਬਾਲ ਕੇ ਸੁਕਾਈਆਂ ਗੰਢੀਆਂ ਨੂੰ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ ।
Posted by Gurjant singh
Punjab
15-12-2022 02:48 PM
Punjab
12-15-2022 08:20 PM
ਗੁਰਜੰਟ ਜੀ, ਤੁਸੀਂ ਇਸ ਸਮੇਂ PBW 757, 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Rajat kumar
Punjab
15-12-2022 02:34 PM
Punjab
12-15-2022 07:39 PM
ਰਜਤ ਜੀ, ਤੁਸੀ ਤਾਰਾਮੀਰਾ ਨੂੰ 26 kg ਯੂਰੀਆ ਖਾਦ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ , ਯੂਰੀਆ ਖਾਦ ਬਿਜਾਈ ਤੋਂ ਇੱਕ ਮਹੀਨੇ ਦੇ ਅੰਦਰ ਦੇ ਦੇਣੀ ਚਾਹੀਦੀ ਹੈ । ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 4 ਹਫਤੇ ਅੰਦਰ ਦੇਣਾ ਚਾਹੀਦਾ ਹੈ।
Posted by jaspreet singh
Punjab
15-12-2022 02:15 PM
Punjab
12-15-2022 04:19 PM
ਤੁਸੀ ਇਸ ਨੂੰ betadine liquid ਨਾਲ ਸਾਫ ਕਰੋ ਅਤੇ Betadine ਰੋਜਾਨਾ ਲਗਾਓ ਅਤੇ ਇਸਦੇ ਉਪਰ Topicure ਸਪਰੇ ਵੀ ਸਵੇਰੇ ਸ਼ਾਮ ਕਰੋ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ, ਇਹ ਠੀਕ ਹੋਣ ਲੱਗ ਜਾਵੇਗੀ.
Posted by Narain brar
Punjab
15-12-2022 01:43 PM
Punjab
12-15-2022 04:17 PM
ਤੁਸੀ ਜਰਸੀ ਨਸਲ, ਜਰਸੀ ਨਾਲ ਕ੍ਰੋਸ ਨਸਲਾਂ ਜਾ ਐਚ ਐੱਫ ਨਾਲ ਕ੍ਰੋਸ ਦੇਸੀ ਨਸਲਾਂ ਰੱਖ ਸਕਦੇ ਹੋ, ਬਾਕੀ ਪਸ਼ੂ ਖਰੀਦਣ ਤੋਂ ਪਹਿਲਾ ਓਹਨਾ ਦੀ ਚੰਗੀ ਤਰ੍ਹਾਂ ਚੁਆਈ ਕਰਕੇ ਖਰੀਦੋ ਜਿਸ ਨਾਲ ਸਹੀ ਦੁੱਧ ਦਾ ਪਤਾ ਲੱਗਦਾ ਹੈ .
Posted by Tarun
Punjab
15-12-2022 01:41 PM
Haryana
12-15-2022 03:04 PM
Tarun ji sundi Li tusi emamectin benzoate 80 gram nu prati acre de hisab nal vart sakde ho. Kanak peeli hon de Kai Karan hunde han tusi osdi photo bhjo us hisab nal tuhanu jankari diti ja sakdi hai.
Posted by kuldeep singh
Punjab
15-12-2022 01:25 PM
Haryana
12-15-2022 03:01 PM
Kuldeep ji tusi ehna dohan ni mix kr ke spray kr skde ho es vich koi dikkat ni hai.
Posted by kuldeep singh
Punjab
15-12-2022 01:16 PM
Punjab
12-16-2022 03:59 PM
Kuldeep ji tuc khet vich Haldi di bijai kar sakde ho isto ilava tuc sabjiyan jive allu ,palak, shalgam.gobhi aadi vi la sakde ho.
Posted by Balvir dhillon
Punjab
15-12-2022 12:55 PM
Punjab
12-15-2022 04:14 PM
ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ.
Posted by Jaspreet Singh
Punjab
15-12-2022 11:41 AM
Haryana
12-15-2022 03:01 PM
, ਜੱਸ ਜੀ ਕਣਕ ਵਿਚ ਦੂਜਾ ਪਾਣੀ ਪਹਿਲੇ ਪਾਣੀ ਦੇ 4 ਹਫਤੇ ਬਾ ਲਗਾ ਸਕਦੇ ਹੋ.
Posted by Gagandeep mann
Punjab
15-12-2022 11:07 AM
Haryana
12-15-2022 03:00 PM
Gagan ji jekar tuhadi fasal ja mitti parakh vich potash di Kami aundi hai tusi tan hi potash nu 12 kilo prati acre de hisab nal bijai wele paa sakde ho
Posted by Chahal
Punjab
15-12-2022 10:39 AM
Haryana
12-15-2022 02:59 PM
Chahal ji tusi ethe hi apna swal bol ke ja likh ke paa sakde ho ki tuhanu kanak baare ki jankari chahid hai us hisab nal tuhanu jankari de diti jawegi
Posted by Dhanveer singh Benipal
Punjab
15-12-2022 10:35 AM
Haryana
12-15-2022 02:58 PM
Benipal ji acm9 dwai vartan wele kuch savdhanian vartnian han ik tan tusi ehnu pbw 550 kisam upar ni vart sakde ate ik halki jameen ni upar ni vart sakde. Pr Atlantis dwai nu tusi sb kite hi vart sakde ho. Atlantis dwai nu tusi 160 gram prati acre de hisab nal vrto ate acm9 dwai nu tusi 240 gram prati acre de hisab nal varto.
Posted by varinder singh thandi
Punjab
15-12-2022 10:29 AM
Punjab
12-15-2022 08:23 PM
varinder ji, vaise december vich bhut hi ghatt fasla di bijai kiti jandi hai, so tusi psheti javi di bijai kar sakde ho ji, is to ialwa jyada chaare vaalian fasla di bijai hun nahi kiti jandi.
Posted by Rajeev Kumar Bhardwaj
Punjab
15-12-2022 10:20 AM
Haryana
12-15-2022 02:54 PM
राजीव जी इन पौधों को आप दिसंबर के महीने में रूडी की खाद 20किलो प्रति पोधा के हिसाब से डाल सकते हो
Posted by surinder singh shinda
Punjab
15-12-2022 10:18 AM
Haryana
12-15-2022 02:53 PM
ਸੁਰਿੰਦਰ ਜੀ ਇਹ ਕਈ ਵਾਰ ਕੋਈ ਹੋਰ ਬੀਜ ਮਿਕਸ ਹੁੰਦਾ ਹੈ ਥੋੜ੍ਹਾ ਬਹੁਤਾ ਤਾਂ ਕਰ ਕੇ ਹੋ ਸਕਦਾ ਹੈ ਦਵਾਈ ਨਾਲ ਏਹਦੇ ਉਪਰ ਕੋਈ ਖ਼ਾਸ ਅਸਰ ਨੀ ਹੋਣਾ ਕਿਉੰਕਿ ਇਹ ਕਿਸਾਨ ਦੇ ਹਿਸਾਬ ਨਾਲ ਹੀ ਹੁੰਦਾ ਹੈ.
Posted by Chahal
Punjab
15-12-2022 10:04 AM
Punjab
12-19-2022 02:26 PM
ਅਗੇਤੀ ਬਿਜਾਈ ਕੀਤੀ ਹੋਈ ਕਣਕ ਨੂੰ ਇਹ ਸਮੱਸਿਆ ਕਈ ਇਲਾਕਿਆਂ ਚ ਆ ਰਹੀ ਹੈ ਕਾਰਣ ਹੈ ਮੋਸਮ ਵਿੱਚ ਜਰੂਰਤ ਤੌ ਜ਼ਿਆਦਾ ਗਰਮੀ , ਜਿਸ ਕਾਰਣ ਕਣਕ ਦੀ ਤੀਲੀ ਚੜਦੀ ਜਾ ਰਹੀ ਐ ਤੁਸੀ ਇਸ ਦਾ ਵਾਧਾ ਰੋਕਣ ਵਾਲੀ ਦਵਾਈ ਦੀ ਸਪਰੇ ਕਰ ਸਕਦੇ ਹੋ ।
Posted by amritpal singh
Punjab
15-12-2022 09:56 AM
Haryana
12-15-2022 02:50 PM
Amrit ji kanak da sarkari rate 2015 rupay prati quintal hai
Posted by Lucky Singh
Madhya Pradesh
15-12-2022 06:58 AM
Haryana
12-15-2022 02:37 PM
लकी जी इतनी ठंड में भिंडी नही हो सकती इसको आप फरबरी में बीज सकते हो और ज्यादा मुनाफा कमा सकते हो । खेत को आप अच्छे से जोत ले और बाद में समतल कर ले और फिर बिजाई कर सकते है
Posted by Raj singh
Punjab
15-12-2022 06:47 AM
Punjab
12-15-2022 02:43 PM
ਇਸ ਨੂੰ ਹੋਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿੰਦੇ ਰਹੋ ਅਤੇ Leptaden tablet 10 ਗੋਲੀਆਂ ਰੋਜਾਨਾ ਅਤੇ calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ.
Posted by ਜਗਸੀਰ ਸਿੰਘ ਸਿੱਧੂ
Punjab
15-12-2022 05:16 AM
Haryana
12-15-2022 02:34 PM
ਸਿੱਧੂ ਜੀ ਆਲੂਆਂ ਨੂੰ ਮਿੱਟੀ ਚੜਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਇਹਦੇ ਨਾਲ ਆਲੂ ਬਣਦੇ ਹਨ ਇਹ ਤਕਰੀਬਨ ਆਲੂ ਬੀਜਣ ਤੋਂ ਮਹੀਨੇ ਬਾਅਦ ਕਰ ਸਕਦੇ ਹੋ.
Posted by ਹਰਭਜਨ ਸਿੰਘ
Punjab
15-12-2022 01:36 AM
Punjab
12-15-2022 02:40 PM
ਇਸ ਨੂੰ ਵਧੀਆ ਹਰਾ ਚਾਰਾ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਇਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਇਸਦੇ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਜਰੂਰ ਕਰਵਾਓ.
Posted by HARSIMRANJOT Singh
Punjab
15-12-2022 12:19 AM
Punjab
12-15-2022 02:36 PM
ਤੁਸੀ ਡੇਅਰੀ ਸ਼ੇਡ ਤੇ ਲੋਨ ਅਤੇ ਸਬਸਿਡੀ ਵਾਰੇ ਪੂਰੀ ਜਾਣਕਾਰੀ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਤੁਸੀ ਇਸਦੇ ਲਈ Gurinderpal Singh Kahlon 9872441034 ਨਾਲ ਸੰਪਰਕ ਕਰ ਸਕਦੇ ਹੋ.
Posted by ਜਗਸੀਰ ਸਿੰਘ ਸਿੱਧੂ
Punjab
14-12-2022 11:10 PM
Haryana
12-14-2022 11:32 PM
ਸੰਧੂ ਜੀ ਆਲੂ ਨੂੰ 165 ਕਿਲੋ ਯੂਰੀਆ ਦੀ ਕਿਸ਼ਤਾਂ ਵਿਚ ਅੱਧੀ ਬਿਜਾਈ ਸਮੇਂ ਅਤੇ ਬਾਕੀ ਬਚਦੀ ਮਿੱਟੀ ਚੜਾਉਣ ਵੇਲੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਖਾਦ ਤੁਸੀਂ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ
Posted by ਰਜਿੰਦਰ ਸਿੰਘ
Punjab
14-12-2022 10:38 PM
Haryana
12-14-2022 11:34 PM
ਰਾਜਿੰਦਰ ਜੀ ਤੁਸੀਂ ਮੱਕੀ - ਆਲੂ - ਪਿਛੇਤੀ ਕਣਕ 3 ਫਸਲਾਂ ਵਾਲਾ ਫਸਲ ਚੱਕਰ ਅਪਣਾ ਸਕਦੇ ਹੋ.
Posted by Virender singh
Haryana
14-12-2022 10:07 PM
Punjab
12-15-2022 11:27 AM
आप उसे नज़दीकी किसी अच्छे डॉक्टर से जांच करवाएं क्योंकि उसकी जांच करके और बीमा​री के हिसाब से ही सही इलाज हो सकता है।
Posted by gurpreet Sandhu
Punjab
14-12-2022 09:39 PM
Haryana
12-14-2022 11:36 PM
Sandhu ji kanak lai 90 kilo urea, 55 kilo dap prati acre de hisab nal paun di sifarish kiti jandi hai.
Posted by gurpreet Sandhu
Punjab
14-12-2022 09:38 PM
Haryana
12-14-2022 11:38 PM
Sandhu ji esnu tusi tan hi varti ja tan jeakr tusi khaad ni payi pori matra Vich ja pher tuhadi fasal.da vadha sahi ni ho reha esnu tusi 2 kilo urea, 2 kilo dap ate 2 kilo potash nu mila ke bna sakde ho ate ik acre lai vart sakd ho.