
Posted by navin
Chattisgarh
18-09-2019 03:02 PM
navin ji aap iske liye NPK 191919 ek kilo ko 150 litre pani ke hisab se spray karen.dhanywad

Posted by jaibir saini
Haryana
18-09-2019 02:58 PM
Imidacloprid ki maatra 60ml prati acre ke hisaab se daal skte ho ..yeh tele chepe ki roktham ka kaam krti hai .

Posted by Randhir Kumar Payal
Haryana
18-09-2019 02:57 PM
randhir ji aap inhe vermicompost daale iski matra 2-3 kilo prati acre ke hisab se spray karen.dhanywad
Posted by Parveen
Punjab
18-09-2019 02:40 PM
ਇਹ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਵਧੀਆ ਨਿਕਾਸ ਵਾਲੀ ਚੀਕਣੀ-ਰੇਤਲੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਹੋਣ, ਜਵੀਂ ਦੀ ਖੇਤੀ ਲਈ ਉੱਚਿਤ ਮੰਨੀ ਜਾਂਦੀ ਹੈ ਜਵੀਂ ਦੀ ਖੇਤੀ ਲਈ 5-6.6 pH ਵਾਲੀ ਮਿੱਟੀ ਵਧੀਆ ਹੁੰਦੀ ਹੈ Weston-11: ਇਹ ਕਿਸਮ 1978 ਵਿੱਚ ਪੰਜਾਬ ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਪੌਦਿਆਂ ਦਾ ਕੱਦ 150 ਸੈ.ਮੀ. ਹੁੰਦਾ ਹੈ ਇਸਦੇ ਦਾਣੇ ਲੰਬੇ ਅਤੇ ਸੁਨਹਿਰੀ ਰੰਗ ਦੇ ਵਰਗੇ ਹੁੰ.... (Read More)
ਇਹ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਵਧੀਆ ਨਿਕਾਸ ਵਾਲੀ ਚੀਕਣੀ-ਰੇਤਲੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਹੋਣ, ਜਵੀਂ ਦੀ ਖੇਤੀ ਲਈ ਉੱਚਿਤ ਮੰਨੀ ਜਾਂਦੀ ਹੈ ਜਵੀਂ ਦੀ ਖੇਤੀ ਲਈ 5-6.6 pH ਵਾਲੀ ਮਿੱਟੀ ਵਧੀਆ ਹੁੰਦੀ ਹੈ Weston-11: ਇਹ ਕਿਸਮ 1978 ਵਿੱਚ ਪੰਜਾਬ ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਪੌਦਿਆਂ ਦਾ ਕੱਦ 150 ਸੈ.ਮੀ. ਹੁੰਦਾ ਹੈ ਇਸਦੇ ਦਾਣੇ ਲੰਬੇ ਅਤੇ ਸੁਨਹਿਰੀ ਰੰਗ ਦੇ ਵਰਗੇ ਹੁੰਦੇ ਹਨ
Kent: ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਪੌਦੇ ਦਾ ਔਸਤਨ ਕੱਦ 75-80 ਸੈ.ਮੀ. ਹੁੰਦਾ ਹੈ ਇਹ ਕਿਸਮ ਕੁੰਗੀ, ਭੁਰੜ ਅਤੇ ਝੁਲਸ ਰੋਗ ਦੀ ਰੋਧਕ ਹੈ ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ
OL-10: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 270 ਕੁਇੰਟਲ ਪ੍ਰਤੀ ਏਕੜ ਹੈ
OL-9: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੇ ਦਾਣਿਆਂ ਦਾ ਔਸਤਨ ਝਾੜ 7 ਕੁਇੰਟਲ ਅਤੇ ਚਾਰੇ ਵਜੋਂ ਔਸਤਨ ਪੈਦਾਵਾਰ 230 ਕੁਇੰਟਲ ਪ੍ਰਤੀ ਏਕੜ ਹੈ
OL 11: ਇਹ ਕਿਸਮ 2017 ਵਿੱਚ ਜਾਰੀ ਕੀਤੀ ਗਈ ਹੈ ਇਸਦੀ ਔਸਤਨ ਪੈਦਾਵਾਰ 245 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸਦੇ ਪੌਦੇ ਪੱਤੇਵਾਲੇ, ਲੰਬੇ ਅਤੇ ਪੱਤੇ ਚੋੜੇ ਹੁੰਦੇ ਹਨ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ ਕਤਾਰਾਂ ਵਿੱਚ 25-30 ਸੈ.ਮੀ. ਦਾ ਫਾਸਲਾ ਰੱਖੋ ਬੀਜ ਦੀ ਡੂੰਘਾਈ 3-4 ਸੈ.ਮੀ. ਹੋਣੀ ਚਾਹੀਦੀ ਹੈ ਇਸਦੀ ਬਿਜਾਈ ਜ਼ੀਰੋ ਟਿੱਲਰ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ
Posted by Sony Maan
Punjab
18-09-2019 02:37 PM
sony ji tuc tele di roktham de layi glamore@50 gram nu prati acre de hisab nal spray karo.isde nal tuc fungicide mix na karo.jekar lagda hai k daane khali ho rahe han a tuc sundi di dwai vart sakde ho.dhanwad
Posted by Sony Maan
Punjab
18-09-2019 02:35 PM
sony ji isde uper tuc tilt@200ml nu prati acre de hisab nal spray karo.dhanwad

Posted by Bhupinder singh
Punjab
18-09-2019 02:35 PM
bhupinder ji jado daane ban ne shuru hunde han ta odo daane kaale hunde han osdi roktham de layi tilt@200ml nu prati acre de hisab nal spray karo.jekar tela hai ta tuc glamore@50 gram nu prati acre de hisab nal spray karo.dhanwad
Posted by simar
Punjab
18-09-2019 02:32 PM
ehna da vdia resilt hai, injection di varto lewa sahi krnn, mastitis di smasia ton bachun lai, bachedani di sambhal lai ate chdmi de rogga vich kam krda hai ate Kluch smooth transition nal pashu nu energy mildi hai, kamjori door hundi hai dhudh vich fyada hunda ha.

Posted by jassa
Punjab
18-09-2019 02:29 PM
jassa ji jekar loha da koi chotta hisa hai tan ohh nuksan nhi krda hai jekar koi jyada nukili chijj howe ja jyada vaddi howe tan ohh pashu de aandar chubbb jndi hai jiss nal pashu de gardan niche sojish ho jndi hai ohh anndar chuub jndi hai ate pashu khana pinaa ght krr jnda hai fir usda ilagg operation krke ho skda hai ..
Posted by Surendra Kumar Sahu Surendra
Chattisgarh
18-09-2019 02:29 PM
सुरेंद्र जी कृपया बताये के आपने इसमें अभी तक कोई खाद डाली है अगर डाली है तो कितनी मात्रा में ताकि आपको इसके बारे में पूरी जानकारी दी जा सके धन्यवाद

Posted by surinder Bhangu
Punjab
18-09-2019 02:23 PM
tci Apne disst de dairy farm de Dipti darakater nl saparik kro Puri jnkri mil u gi
Posted by ਲਖਵੀਰ ਸਿੰਘ ਖਾਲਸਾ
Punjab
18-09-2019 02:22 PM
ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁ.... (Read More)
ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ ਇਸ ਬਾਰੇ ਹੋਰ ਜਿਆਦਾ ਜਾਣਕਾਰੀ ਲਈ ਤੁਸੀ J.B Lal 8290200303 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਕੋਲੋ ਤੁਹਾਨੂੰ ਇਸ ਦੇ ਬੀਜ ਵੀ ਮਿਲ ਜਾਣਗੇ ਧੰਨਵਾਦ
Posted by brajesh pal
Uttar Pradesh
18-09-2019 02:18 PM
जैविक कीटनाशक के लिए आप आप यह देसी तरीका प्रयोग कर सकते हैं जिससे तेले की दवाई पर आने वाला खर्चा बचेगा 5 किलो नीम के पत्ते, 5 किलो नीम के फल लें फिर इन्हें अच्छी तरह कूट लें फिर इन्हें 100 लीटर पानी में डाल लें किसी भी देसी गाय का गऊ मूत्र और 1 किलो गोबर डाल लें फिर इन सबको लकड़ी के डंडे से अच्छी तरह घोल लें और 24 घंट.... (Read More)
जैविक कीटनाशक के लिए आप आप यह देसी तरीका प्रयोग कर सकते हैं जिससे तेले की दवाई पर आने वाला खर्चा बचेगा 5 किलो नीम के पत्ते, 5 किलो नीम के फल लें फिर इन्हें अच्छी तरह कूट लें फिर इन्हें 100 लीटर पानी में डाल लें किसी भी देसी गाय का गऊ मूत्र और 1 किलो गोबर डाल लें फिर इन सबको लकड़ी के डंडे से अच्छी तरह घोल लें और 24 घंटे रख लें फिर इसे छानकर इसकी फसल पर स्प्रे कर सकते हैं
Posted by Sewak .lSingh
Punjab
18-09-2019 02:17 PM
ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ ਅਤੇ ਤੁਸੀ ਮਿਨਰਲ ਮਿਕਸਚਰ ਰੋਜਾਨਾ 50 ਗ੍ਰਾਮ ਦੇ ਹਿਸਾਬ ਨਾਲ ਸੂਣ ਤਕ ਦਿੰਦੇ ਰਹੋ ...
Posted by ਲਖਵੀਰ ਸਿੰਘ ਖਾਲਸਾ
Punjab
18-09-2019 02:10 PM
Lakhvir ji, kisan mela is going to be held at KVK baithinda, which is located at dhabwali road, on 26th september .

Posted by Mukesh Kumar
Chattisgarh
18-09-2019 02:07 PM
25000 toh 45000 tak mil jati hai milk te beauti te demed krti

Posted by sunil kumar singh
Uttar Pradesh
18-09-2019 02:07 PM
sunil ji aap is vermicompost daale aur ise fungusnashi ke taur par aap khatti lassi ki spray karen aur keetnashak ke taur par aap iske uper neem tel ki spray karen.dhanywad
Posted by brajesh pal
Uttar Pradesh
18-09-2019 02:03 PM
Posted by Sewak .lSingh
Punjab
18-09-2019 02:03 PM
ਤੁਸੀ ਗਾਜਰ ਦੀਆਂ ਕਿਸਮਾਂ ਜਿਵੇ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ .... (Read More)
ਤੁਸੀ ਗਾਜਰ ਦੀਆਂ ਕਿਸਮਾਂ ਜਿਵੇ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Ramu Kumar
Uttar Pradesh
18-09-2019 01:56 PM
इसमें tilt 200ml या bumper 200ml को 150 लीटर पानी में मिलाकर प्रति एकड़ के हिसाब से स्प्रे करें।

Posted by nitin.patel
Madhya Pradesh
18-09-2019 01:55 PM
nitin ji iski matra 50 kilo prati acre ke hisab se spray ki jati hai.dhanywad

Posted by heera lal
Uttar Pradesh
18-09-2019 01:54 PM
हीरा लाल जी आप इसमें गोभ की सुंडी चेक करें अगर मौजूद है तो आप इसके ऊपर fame @20 ml या coragen @60 मल को प्रति एकर के हिसाब से स्प्रे करें धन्यवाद
Posted by Pitta
Punjab
18-09-2019 01:53 PM
pet de keria Di medisan fantas 3,100 ml brotow te ecotas 2 bollas
Posted by Ramu Kumar
Uttar Pradesh
18-09-2019 01:51 PM
कृप्या आप अपने सवाल के साथ फोटो भी अपलोड करें जिसे देखकर आपको सही जानकारी दी जा सके

Posted by jagdeep
Punjab
18-09-2019 01:47 PM
Jagdeep ji tuci usde pair di photo bhejo ji jiss nu dekh ke tuhanu sahi jankari diti jaa skee ki uss vich sojish hai ja pakk bharri haa ja vase he bhar nhi lendi kirpa krke thoda vistar nal swal pusho tan jo tuhanu sahi jankari diti jaa skee..
Posted by Pitta
Punjab
18-09-2019 01:47 PM
Harjinder ji tuci uss nu pett de kiria lai Flukarid-Ds bolus deo ate Broton liquid 50-50ml swere sham ate Aptifast bolus 1-1 goli swere sham deo ji, iss nal frak paa jawega..
Posted by Sewak Dalio
Punjab
18-09-2019 01:45 PM
sewak ji jhone vich folicur daane kaale hon to nahi rokdi . daane kaale hon to tilt roktham kardi hai isdi matra 200ml nu prati acre de hisab nal spray karo.dhanwad

Posted by Ninja
Punjab
18-09-2019 01:40 PM
ਨਿੰਜਾ ਜੀ ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ, ਕਾਲੀ ਸਰ੍ਹੋਂ ਦੇ ਬੀਜ, ਮੂਲੀ, ਪਾਲਕ, ਪੱਤਾ ਗੋਭੀ, ਧਨੀਆ, ਸੌਂਫ ਦੇ ਬੀਜ, ਸਲਾਦ, ਬਰੌਕਲੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by sohan lal
Himachal Pradesh
18-09-2019 01:39 PM
sohan lal ji yeh ek fungicide hai jab gobhi ke uper fungus ka hamla hota hai to aap iski spray kar sakte hai iski matra 400 gram ko prati acre ke hisab se spray karen.dhanywad
Posted by Jitender Kumar Meena
Rajasthan
18-09-2019 01:34 PM
आप अपनी भैंस को पेट के कीड़ों के लिए Flukarid-DS गोली दें उसे आप रोजाना 35—40 किलो हरा चारा डालें इसके साथ उसे अच्छी कंपनी की फीड डालें इसके साथ आप Enerdyna liquid 100ml रोजाना, calcimust gold liquid 50ml रोजाना और Gouge पाउडर 50gm रोजाना दें इससे फर्क पड़ जाएगा..
Posted by Rm Ramkumar Ramkumar rathor
Uttar Pradesh
18-09-2019 01:21 PM
aap iski roktham ke folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml ko 150 litre pani ke hisab se spray karen.dhanywad
Posted by Ramu Kumar
Uttar Pradesh
18-09-2019 01:18 PM
Ramu ji aap iske uper tilt@200ml ko prati acre ke hisab se spray karen.dhanywad
Posted by AmarSingh
Punjab
18-09-2019 01:17 PM
Amar singh ji jo fruit plant beej se tyar kiye jate hai unhe jyada sma lagta hai fal aane ke liye 5 saal ka smay lagta hai.dhanywad
Posted by Vishnumirotha
Madhya Pradesh
18-09-2019 01:01 PM
विष्णुमिरोथा जी यह फंगस के कारण होता है इसके लिए आप folicur@200ml या pulsor@200ml या custodia@300ml या nativo@80gm या amistar top@200ml या indofil avtar@400gm या hexaconazole@300ml को प्रति एकड़ के हिसाब से स्प्रे करें धन्यवाद
Posted by jatinder singh
Punjab
18-09-2019 12:58 PM
jatinder ji eh ik natural process hai isde layi tuc boote di pruning karo ate copper oxychloride@3 gram nu prati litre pani de hisab nal spray karo.dhanwad

Posted by Satwinder Kumar
Punjab
18-09-2019 12:51 PM
tuci uss nu Vitum-H liquid 10-10ml swere sham deo ate Cargill di Transition mix feed deo baki uss nu suun ton 1 mahina pehla metabolite powder di rojana 1 pudi deo ate 20 din tak dinde rho, iss nal lewa ate dhudh vdia ho jawega..
Posted by Shiva verma
Uttar Pradesh
18-09-2019 12:49 PM
गन्ना, एक सदाबहार फसल है और बांस के परिवार से संबंधित है अगेती पकने वाली किस्में: CoS 687, CoS 8436, CoS 88230, CoS 95435, CoS 91232 मध्य मौसम और देरी से पकने वाली किस्में: Co 1148, CoS 767, BO 91 पूर्वी यू पी के बाढ़ संभावित क्षेत्रों के लिए किस्में: CoSe 96234, CoSe 96436, Co-98014 (Karan-1), Co-pant 97222, Colk-94184(Birendra), Co-0233 (Kamal), Co-0233 यह इसकी किस्मे है धन्यवाद
Posted by Shiva verma
Uttar Pradesh
18-09-2019 12:48 PM
गन्ना, एक सदाबहार फसल है और बांस के परिवार से संबंधित है अगेती पकने वाली किस्में: CoS 687, CoS 8436, CoS 88230, CoS 95435, CoS 91232 मध्य मौसम और देरी से पकने वाली किस्में: Co 1148, CoS 767, BO 91 पूर्वी यू पी के बाढ़ संभावित क्षेत्रों के लिए किस्में: CoSe 96234, CoSe 96436, Co-98014 (Karan-1), Co-pant 97222, Colk-94184(Birendra), Co-0233 (Kamal), Co-0233 यह इसकी किस्मे है धन्यवाद

Posted by heera lal
Uttar Pradesh
18-09-2019 12:40 PM
heera lal ji kripya aap iski photo bheje taki aapko iske bare men poori jankari di ja sake.dhanywad
Posted by Sukhdeep singh
Punjab
18-09-2019 12:39 PM
ਸੁਖਦੀਪ ਜੀ ਇਸਦੇ ਉਪਰ ਤੁਸੀ tilt @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









