Experts Q&A Search

Posted by Raman cheema
Punjab
17-12-2022 12:15 PM
Haryana
12-17-2022 07:01 PM
Raman ji jekar USDA vadha sahi ni ho rea tan tusi npk 191919 10 gram nu prati litree paani de hisab nal vart sakde ho.
Posted by harman singh
Punjab
17-12-2022 11:39 AM
Punjab
12-19-2022 12:52 PM
ਹਰਮਨ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Gouge powder ਰੋਜਾਨਾ 50gm ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ. ਬਾਕੀ ਮੌਸਮ ਵਿਚ ਬਦਲਾਵ ਕਰਕੇ ਜਾ ਦੇਖਭਾਲ ਦੀ ਕਮੀ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ.
Posted by ram Kumar
Uttar Pradesh
17-12-2022 11:29 AM
Punjab
12-19-2022 02:34 PM
राम कुमार जी आप किस्में जैसे काशी मधु, हरा मधु, RM49 की बिजाई कर सकते हैं।
Posted by Sonu brar
Punjab
17-12-2022 11:19 AM
Punjab
12-19-2022 12:48 PM
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Posted by ਨਿਰਮਲ ਸਿੰਘ ਮਣਕੂ
Punjab
17-12-2022 11:17 AM
Punjab
12-19-2022 12:47 PM
ਨਿਰਮਲ ਜੀ ਤੁਸੀ ਹੁਣ Utrawin-oz ਦਵਾਈ 3 ਦਿਨ ਇਸਦੀ ਬੱਚੇਦਾਨੀ ਵਿਚ ਭਰਵਾਓ ਫਿਰ ਅਗਲੀ ਹੀਟ ਵਿਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ.
Posted by ajay
Punjab
17-12-2022 11:03 AM
Punjab
12-19-2022 11:58 AM
Ajay ji tuci nazdiki doctor nu bulla ke mass htwa skde ho ohh namak nal usde teeth ton mass htta denge.
Posted by Golu
Bihar
17-12-2022 10:53 AM
Haryana
12-17-2022 06:58 PM
गोलू जी यह तत्व की कमी की वजह से ही होता है इसके लिए आप कोई तत्व वाली स्प्रे जैसे की npk 191919 100ग्राम को प्रति लिटर पानी के हिसाब से प्रयोग कर सकते हैं.
Posted by Golu
Bihar
17-12-2022 10:52 AM
Haryana
12-17-2022 06:57 PM
गोलू जी आप npk 191919 10ग्राम को प्रति लीटर पानी में मिला कर प्रायोग कर सकते हैं.
Posted by Navdeep singh
Punjab
17-12-2022 09:45 AM
Punjab
12-19-2022 02:32 PM
Navdeep ji kirpa karke daso ke tuc isnu paniri de same kehdi kehdi khaad payi hai ta jo tuhanu usde hisab nal jankari diti ja sake.
Posted by kiranjot
Punjab
17-12-2022 09:03 AM
Punjab
12-19-2022 11:56 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਉਹ ਖੁਲ ਘੁੰਮ ਸਮੇ ਅਤੇ ਪੇਟ ਦੀ ਸਮੱਸਿਆ ਨਹੀਂ ਹੋਵੇਗੀ ਬਾਕੀ ਉਸ ਨੂੰ heifer dry ਫੀਡ ਖਿਲਾ ਸਕਦੇ ਹੋ ਅਤੇ Agrimin powder 40gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.
Posted by ਨਰਪਾਲ ਸਿੰਘ
Punjab
17-12-2022 09:02 AM
Haryana
12-17-2022 06:56 PM
ਨਰਪਾਲ ਜੀ ਪੀਲੇ ਲਾਲ ਪੱਟੇ ਮੁਖ ਤੌਰ ਤੇ ਫਾਸਫੋਰਸ ਦੀ ਘਾਟ ਕਰ ਕੇ ਹੁੰਦੇ ਹਨ ਤੁਸੀਂ ਸਾਨੂੰ ਇਹ ਦਸੋ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਵਰਤ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Posted by ਗੁਰਨਾਮ ਸਿੰਘ
Punjab
17-12-2022 08:58 AM
Haryana
12-17-2022 06:55 PM
ਗੁਰਨਾਮ ਜੀ ਇਕ ਤਾਂ ਤੁਹਾਡੀ ਭੇਜੀ ਹੋਈ ਫੋਟੋ ਵਿਚ ਪੱਤੇ ਖਾਦੇ ਹੋਏ ਦਿਸ ਰਹੇ ਹਨ ਇਹ ਕੀੜੇ ਦੇ ਕਰ ਕੇ ਹੈ ਏਸਦੇ ਲਈ ਤੁਸੀਂ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੇਕਰ ਕੋਈ ਹੋਰ ਦਿੱਕਤ ਹੈ ਤਾਂ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ
Posted by Manjinder kaur
Punjab
17-12-2022 08:55 AM
Haryana
12-17-2022 06:54 PM
ਮਨਜਿੰਦਰ ਜੀ ਦੂਜੀ ਖਾਦ ਤੁਸੀਂ ਦੂਜਾ ਪਾਣੀ ਲਾਉਣ ਵੇਲੇ ਯੂਰੀਆ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਹੋਰ ਕੋਈ ਸਪਰੇਅ ਜਾ ਖਾਦ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ
Posted by yadwinder ਯਾਦਵਿੰਦਰ
Punjab
17-12-2022 08:13 AM
Haryana
12-17-2022 06:53 PM
ਯਾਦਵਿੰਦਰ ਜੀ, ਕਾਮਾ ਮੱਖੀਆਂ ਆਪ ਹੀ ਸੈੱਲ ਨੂੰ ਸਲੈਕਟ ਕਰ ਕੇ ਓਹਨੂੰ ਸਪੈਸ਼ਲ ਖਾਣ ਪੀਣ ਨੂੰ ਦਿੰਦਿਆਂ ਹਨ ਅਤੇ ਇਹ ਰਾਣੀ ਸੈੱਲ ਬਣ ਜਾਂਦਾ ਹੈ ਜਿਸ ਚੋਂ ਰਾਣੀ ਮੱਖੀ ਨਿਕਲਦੀ ਹੈ ਅਤੇ ਇਹ ਇਕ ਸਮੇਂ ਤੇ ਇਕ ਹੀ ਹੁੰਦਾ ਹੈ ਇਕ ਡੱਬੇ ਦੇ ਵਿਚ ਹੋਰ ਕਿਸੇ ਵੀ ਸੈੱਲ ਵਿਚੋਂ ਰਾਣੀ ਮੱਖੀ ਬਣ ਸਕਦੀ।
Posted by Parmjeet Sandhu
Punjab
17-12-2022 08:00 AM
Rajasthan
12-19-2022 11:30 AM
Parmjeet ji tuci uss nu thodi thodi matra vich leti khila skde ho ehna dina vich koi smasia wali gal nhi hai ate mousam de hisab nal changi dekhbhal kro ate uss nu vdhia hara chara jrur deo.
Posted by nav shah
Punjab
17-12-2022 07:47 AM
Punjab
12-19-2022 11:29 AM
tuci uss nu changi khurak ate mineral mixture dinde rho ate Zolcol-d injection lgaao deo. baki her 3 mahine badd salt badal ke pett de kiria wali dwai jrur deo ate mineral mixture 100gm rojana deo ate ehh injection tuci nazdiki doctor ton hei lgwao iss nu khudd na lgao.
Posted by Rajesh
Haryana
17-12-2022 07:47 AM
Haryana
12-17-2022 06:50 PM
राजेश जी आप उसको 45 किलो यूरिया प्रती एकड़ के हिसाब से डाले ता जो उसका विकास अच्छे से हो सके और आप npk 191919 10ग्राम को प्रति लीटर पानी के हिसाब से प्रयोग कर सकते हैं.
Posted by T T Singh
Manipur
17-12-2022 07:01 AM
Punjab
12-19-2022 11:27 AM
इसके लिए आप enrofloxacin liquid 1ml/ 1litre पानी के साथ मिलाकर और Brotone liquid 20ml/ 100 birds रोजाना देना शुरू करें।
Posted by ਗੁਰਵਿੰਦਰ ਸਿੰਘ
Punjab
17-12-2022 06:55 AM
Punjab
12-19-2022 11:23 AM
ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ.
Posted by ਰਜਿੰਦਰ ਸਿੰਘ
Punjab
17-12-2022 06:52 AM
Chandigarh
12-19-2022 02:30 PM
ਰਜਿੰਦਰ ਜੀ, ਅਗਸਤ ਮਹੀਨੇ ਵਿਚ ਤੁਸੀ ਮੂਲੀਆਂ ਦੀ ਬਿਜਾਈ ਕਰ ਸਕਦੇ ਹੋ ਜਿਸਦੇ ਵਿਚ ਪੰਜਾਬ ਪਸੰਦ ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਪਿਆਜ ਦੀਆਂ ਗਠੀਆਂ, ਜੋ ਹਵਾਦਾਰ ਕਮਰੇ ਰੱਖੀਆਂ ਹੋਣ ਖੇਤ ਚ ਲਗਾਓ ਜਿਸਤੋ ਹਰੇ ਪਿਆਜ ਨਵੰਬਰ ਦਸੰਬਰ ਮਹੀਨੇ ਵਿਚ ਪੁੱਟਣ ਯੋਗ ਹੋ ਜਾਣ।
Posted by Harjeet singh
Punjab
16-12-2022 09:28 PM
Haryana
12-17-2022 06:47 PM
ਹਰਜੀਤ ਜੀ ਕਣਕ ਨੂੰ ਦੂਜਾ ਪਾਣੀ ਪਹਿਲੇ ਪਾਣੀ ਤੋਂ 3-4 ਹਫਤੇ ਬਾਅਦ ਲਗਾ ਸੱਕਦੇ ਹੋ.
Posted by ਬਲਜੋਤ ਸਿੰਘ
Punjab
16-12-2022 08:56 PM
Haryana
12-17-2022 06:46 PM
Jot ji es dwai nu tusi 10 gram prati acre de hisab nal vart sakde ho esda koi vi agli fasal te nuksan nahi hai
Posted by Daljeet singh
Punjab
16-12-2022 07:51 PM
Punjab
12-19-2022 04:55 PM
Daljeet ji kirpa krke ehh daso tuhade pashu kinne din badd heat vich aunde hai ate tuci ohna da ki ki treatment krwaya ha ate bachedani di safa krwai hai ja nhi, tuci vistar nal dubara swal pusho tan jo tuhanu sahi jankari diti jaa skee.
Posted by KUMAR NIHAR RANJAN
Bihar
16-12-2022 07:49 PM
Punjab
12-16-2022 08:24 PM
Kumar ji, kripya ye btaaye ki aapki fasl me kon se kharpatwar hai, us hisaab se hi aapko is baare me shi jaankari di Jaa sakegi.
Posted by jagjeet singh
Punjab
16-12-2022 07:38 PM
Haryana
12-17-2022 06:45 PM
Jagjeet ji jekar tuhadi fasal da sahi vadha nahi ho reha ja pehla poori matra vich khad di varto nahi kiti tan tusi esnu mix kr ke vi vart sakde ho
Posted by Pavittar
Punjab
16-12-2022 07:22 PM
Punjab
12-19-2022 04:59 PM
ਤੁਸੀ ਇਸ ਨੂੰ ਅਜੇ ਵਧੀਆ ਹਾਰਾ ਚਾਰਾ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Heifer Dry feed ਖਿਲਾਓ ਅਤੇ ਇਸ ਨੂੰ Enerboost powder 50gm ਰੋਜਾਨਾ ਦੇ ਸਕਦੇ ਹੋ ਜਿਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਕਰੇਗੀ ਅਤੇ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ।
Posted by Amandeep Sidhu
Punjab
16-12-2022 07:20 PM
Punjab
12-19-2022 04:57 PM
tuci usdi khurak de nal nal her 3 mahine badd deworming jrur kro ate uss nu Bovimin-b powder 35gm rojana deo ate sharkoferol liquid 40ml rojana dena suru kro.
Posted by Nitin
Madhya Pradesh
16-12-2022 06:54 PM
Punjab
12-16-2022 07:52 PM
नितिन जी, इसमें potaasium nitrate काफी मात्रा में पाया जाता है, इस का प्रयोग पथरी और कई रोगों के इलाज के लिए किया जाता है।
Posted by Tarun
Punjab
16-12-2022 05:39 PM
Punjab
12-16-2022 07:43 PM
Tarun ji, is sundi di rokthaam lai tusi quinalphos 500 ml/acre de hisaab naal spray kar sakde ho ji.
Posted by LAKHWINDER SINGH
Punjab
16-12-2022 05:25 PM
Rajasthan
12-19-2022 04:56 PM
ਇਹ ਲਾਲ ਸਿੰਧੀ ਕ੍ਰੋਸ ਨਸਲ ਹੈ।
Posted by Gurpreet Singh
Punjab
16-12-2022 05:12 PM

?

Punjab
12-19-2022 03:49 PM
ਗੁਰਪ੍ਰੀਤ ਜੀ, ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by Gurpreet Singh
Punjab
16-12-2022 05:09 PM
Punjab
12-19-2022 03:49 PM
ਗੁਰਪ੍ਰੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Kala maan
Punjab
16-12-2022 03:34 PM
Punjab
12-16-2022 07:41 PM
Kala ji, tuhade duara bheji gai photo vich kise vi tatt di Kami de lashan dikhai nhi de rhe, je tuhanu koi dikkat lag rahi hai ta us patte di nede to photo bhejo ji.
Posted by AMANDEEP
Punjab
16-12-2022 03:26 PM
Punjab
12-16-2022 07:39 PM
Amandeep ji, je tuhaadi fasl vich pehla vi sulphur di Kami aondi hai ta tusi sulphur bentonite 18kg/acre de hisaab naal spray kar sakde ho ji.
Posted by Sarbjeet singh
Punjab
16-12-2022 03:15 PM
Rajasthan
12-16-2022 04:14 PM
ਪਸ਼ੂਆਂ ਦਾ ਰੇਟ ਓਹਨਾ ਦੀ ਚੰਗੀ ਨਸਲ, ਦੁੱਧ ਦੇ ਹਿਸਾਬ ਨਾਲ ਹੁੰਦਾ ਹੈ। ਜਿਵੇਂ ਮੁਰ੍ਹਾ ਨਸਲ ਦੀ ਮੱਝਾਂ 70 ਹਜ਼ਾਰ ਤੋਂ 1 ਲੱਖ ਤੱਕ ਵੀ ਮਿਲਦੀਆਂ ਹੈ ਅਤੇ ਗਾਵਾਂ ਜਿਵੇਂ ਚੰਗੇ ਦੁੱਧ ਵਾਲੀਆਂ ਐਚ ਐੱਫ ਨਸਲ ਦੀਆ 50 ਹਜ਼ਾਰ ਤੋਂ 70 ਹਜ਼ਾਰ ਤੱਕ ਵੀ ਮਿਲ ਸਕਦੀਆਂ ਹਨ। ਪਸ਼ੂ ਖਰੀਦਣ ਸਮੇ ਖੁਦ ਉਸਦੀ ਚੁਆਈ ਕਰਕੇ, ਚੰਗੀ ਨਸਲ ਦੀ ਪਰਖ ਕਰਕੇ ਹੀ ਖਰੀਦੋ।
Posted by parol
Punjab
16-12-2022 03:07 PM
Punjab
12-19-2022 02:28 PM
Parol ji iste lagbhag 80% subsidy mildi hai pr isde layi tuhanu pehlan file jma krauni paindi hai aoil and water conservation department de kol ate usto bad jadon file te paper check krke pipes alot hundiyan han ate usto bad tuhanu subsidy mil jandi hai.Address: PPQ4+9XF, Soil Conservation Complex, near makes best, 56A, Industrial Area, Sector 56, Sahibzada Ajit Singh Nagar, Chandigarh 160055
Posted by Mandeep singh
Punjab
16-12-2022 03:06 PM
Punjab
12-16-2022 07:37 PM
ਮਨਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਯੂਰੀਆ ਖ਼ਾਦ ਕਿੰਨੀ ਮਾਤਰਾ ਵਿੱਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Sandeep
Haryana
16-12-2022 01:54 PM
Punjab
12-16-2022 07:35 PM
Sandeep ji, tmatr ko lal krne ke liye kisi product ka paryog nhi kiya jaa sakta ye tapman par hi nirbhar karta hai, agar tapman Kam mile to tmatar lal nhi hote.
Posted by Sandeep Singh
Punjab
16-12-2022 01:51 PM
Punjab
12-16-2022 02:35 PM
ਤੁਸੀ ਉਸ ਨੂੰ Wounter CF injection 1gm, Enrofloxacin injection 15ml ਅਤੇ Belamyl injection 10ml ਰੋਜਾਨਾ ਲਗਾਓ ਅਤੇ ਉਸ ਨੂੰ Vivliv liquid 100ml ਰੋਜਾਨਾ ਦਿੰਦੇ ਰਹੋ ਅਤੇ ਇਹ ਇੰਜੇਕਸ਼ਨ ਤੁਸੀ ਨਜ਼ਦੀਕੀ ਡਾਕਟਰ ਜਿਸ ਤੋਂ ਇਲਾਜ ਚੱਲ ਰਿਹਾ ਹੈ ਉਸ ਤੋਂ ਹੀ ਲਗਵਾਓ.
Posted by jagjeet singh
Punjab
16-12-2022 01:22 PM
Punjab
12-16-2022 07:34 PM
Jagjeet ji, jekr urea paon to baad vi futara ghatt hai ta tusi iffco sagarika 2.5-5 ml/L paani de hisaab naal spray kar sakde ho ji.
Posted by ajay
Punjab
16-12-2022 12:55 PM
Punjab
12-16-2022 04:11 PM
Ajay ji tuci uss nu botal nal dudh pila skde ho baki kai varr bachia de teeth te mass aya hunda ha tuci ohh check krke namak lgga ke mass htta skde ho baki uss nu doctor ton check krwa skde ho.
Posted by Raman cheema
Punjab
16-12-2022 12:13 PM
Punjab
12-16-2022 07:32 PM
Raman ji, ih Rog fungus kar ke hi lagda hai, is di rokthaam lai tusi is di ktaai jldi kro ta Jo fasl de muddha nu dhupp lagge ate bimari vali jgah te agle saal berseem na beejo.
Posted by Sandeep Kumar
Punjab
16-12-2022 10:30 AM
Punjab
12-16-2022 06:35 PM
ਸੰਦੀਪ ਜੀ, ਜੇਕਰ ਯੂਰੀਆ ਖ਼ਾਦ ਪਾਉਣ ਤੋਂ ਬਾਅਦ ਵੀ ਫ਼ਸਲ ਦਾ ਵਾਧਾ ਨਹੀਂ ਹੋ ਰਿਹਾ ਤਾਂ ਤੁਸੀ Iffco Sagarika ਦਵਾਈ 2-5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Jaswinder singh
Punjab
16-12-2022 10:26 AM
Punjab
12-16-2022 06:32 PM
ਜਸਵਿੰਦਰ ਜੀ, ਤੁਸੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਘਾਟ ਦੀ ਸਹੀ ਪਹਿਚਾਣ ਹੋ ਸਕੇ ਅਤੇ ਤੁਹਾਨੂੰ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Posted by Bachittar Singh
Punjab
16-12-2022 09:55 AM
Punjab
12-16-2022 02:25 PM
Bachittar ji tuci uss nu pett de kiria lai Albomar liquid 30ml nu 15-15ml krke 2 din deo ate Brotone liquid 10ml rojana dena suru kro baki uss nu Cipro 250mg rojana 1 goli rojana 3 din tak deo.
Posted by Yadwinder
Haryana
16-12-2022 09:55 AM
Punjab
12-16-2022 06:31 PM
Yadwinder ji, aap December ke mhine me aap fool gobhi, band gobhi, pyaj, mooli, palak aadi sabjia lgaa sakte hai.
Posted by Kirandeep Singh
Punjab
16-12-2022 09:29 AM
Punjab
12-16-2022 01:46 PM
Kirandeep ji tuci uss nu pett de kiria lai ipraz tablet deo ate uss nu Nutrich tablet rojana 1 goli deni suru kro jiss nal sarir di kami puri howegi ate sme te heat vich aa jawegi.
Posted by harjit Singh
Punjab
16-12-2022 07:46 AM
Punjab
12-16-2022 01:44 PM
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ .... (Read More)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Ayub Khan
Jharkhand
16-12-2022 06:25 AM
Punjab
12-16-2022 06:30 PM
Ayub ji, kripya aap fasl ki photo jaroor bheje ta Jo aapko is baare me shi jaankari di jaa ske.