Experts Q&A Search

Posted by GURPREET SINGH SIDHU
Punjab
19-09-2019 01:57 PM
Punjab
12-07-2019 05:46 PM
Shrimaan ji apne nimbu de bute nu NPK 130045 @ 10 gm prati liter pani de hisaab nal spray karo, ate je fal fat janda hai, is lai tuc boron @ 1 gm prati liter pani de hisaab nal spray karo, dhanwad
Posted by GURPREET SINGH SIDHU
Punjab
19-09-2019 01:55 PM
Punjab
10-18-2019 04:24 PM
ਗੁਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by GURPREET SINGH SIDHU
Punjab
19-09-2019 01:53 PM
Punjab
09-24-2019 05:51 PM
ਇੱਕ ਸਾਲ ਦੀ ਉਮਰ ਦੇ ਹਿਸਾਬ ਹਰ ਬੂਟੇ ਨੂੰ 5-6 ਕਿਲੋ ਦੇਸੀ ਰੂੜੀ ਦਸੰਬਰ ਵਿੱਚ ਪਾਉ ਇਸ ਤਰ੍ਹਾਂ 50 ਗਰਾਮ ਯੂਰੀਆ ਪ੍ਰਤੀ ਬੂਟਾ ਪ੍ਰਤੀ ਸਾਲ ਦੇ ਹਿਸਾਬ ਦੋ ਬਰਾਬਰ ਹਿੱਸਿਆਂ ਵਿੱਚ ਮਾਰਚ ਅਤੇ ਅਪ੍ਰੈਲ ਵਿੱਚ ਪਾਉ ਪੰਜ ਸਾਲਾਂ ਬਾਅਦ 250 ਗ੍ਰਾਮ ਯੂਰੀਆ ਹੀ ਪਾਉਂਦੇ ਰਹੋ ਸਰਦੀਆਂ ਵਿੱਚ ਲੰਮੇ ਸਮੇਂ ਤੱਕ ਖੁਸ਼ਕ ਮੌਸਮ ਦੌਰਾਨ ਪਾਣੀ ਲਾਉਣਾ ਚਾਹੀਦਾ ਹੈ, ਜਦ ਕਿ ਗਰਮੀਆਂ ਵਿੱਚ 10-15 ਦਿਨਾਂ ਦੇ ਫਰਕ ਤ.... (Read More)
ਇੱਕ ਸਾਲ ਦੀ ਉਮਰ ਦੇ ਹਿਸਾਬ ਹਰ ਬੂਟੇ ਨੂੰ 5-6 ਕਿਲੋ ਦੇਸੀ ਰੂੜੀ ਦਸੰਬਰ ਵਿੱਚ ਪਾਉ ਇਸ ਤਰ੍ਹਾਂ 50 ਗਰਾਮ ਯੂਰੀਆ ਪ੍ਰਤੀ ਬੂਟਾ ਪ੍ਰਤੀ ਸਾਲ ਦੇ ਹਿਸਾਬ ਦੋ ਬਰਾਬਰ ਹਿੱਸਿਆਂ ਵਿੱਚ ਮਾਰਚ ਅਤੇ ਅਪ੍ਰੈਲ ਵਿੱਚ ਪਾਉ ਪੰਜ ਸਾਲਾਂ ਬਾਅਦ 250 ਗ੍ਰਾਮ ਯੂਰੀਆ ਹੀ ਪਾਉਂਦੇ ਰਹੋ ਸਰਦੀਆਂ ਵਿੱਚ ਲੰਮੇ ਸਮੇਂ ਤੱਕ ਖੁਸ਼ਕ ਮੌਸਮ ਦੌਰਾਨ ਪਾਣੀ ਲਾਉਣਾ ਚਾਹੀਦਾ ਹੈ, ਜਦ ਕਿ ਗਰਮੀਆਂ ਵਿੱਚ 10-15 ਦਿਨਾਂ ਦੇ ਫਰਕ ਤੇ ਪਾਣੀ ਲਾਉ
Posted by ਜਗਜੀਤ ਸਿੰਘ
Punjab
19-09-2019 01:53 PM
Punjab
09-19-2019 08:18 PM
murgiya di feed teyar karan lai 25kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan..
Posted by rajkumar mourya
Uttar Pradesh
19-09-2019 01:50 PM
Punjab
09-20-2019 09:40 PM
Sir aap mirch par Syngenta kavach ki spray kro
Posted by jagtar sidhu
Punjab
19-09-2019 01:45 PM
Punjab
09-19-2019 04:54 PM
BhaaG training lao iss lai tuci deputy director animal husbandry or Krishi vigyan kendar Patiala or GADVASU VETERINARY UNIVERSITY LUDHIANA NAAL SAMPARK KARO G or 21 te 22 September nu kisan mela ludhiana ch aa jao sab kujh pata kar lao
Posted by GURPREET SINGH SIDHU
Punjab
19-09-2019 01:44 PM
Punjab
11-18-2019 05:44 PM
ਸ਼੍ਰੀਮਾਨ ਜੀ, ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 10-15 ਕਿਲੋ, ਯੂਰੀਆ 150-200 ਗ੍ਰਾਮ, ਐਸ ਐਸ ਪੀ 200-300 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 150-300 ਗ੍ਰਾਮ ਪ੍ਰਤੀ ਰੁੱਖ ਪਾਓ ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 15-20 ਕਿਲੋ ਯੂਰੀਆ 500-700 ਗ੍ਰਾਮ, ਐਸ ਐਸ ਪੀ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 400-600 ਗ੍ਰਾਮ ਪ੍ਰਤੀ ਰੁੱ.... (Read More)
ਸ਼੍ਰੀਮਾਨ ਜੀ, ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 10-15 ਕਿਲੋ, ਯੂਰੀਆ 150-200 ਗ੍ਰਾਮ, ਐਸ ਐਸ ਪੀ 200-300 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 150-300 ਗ੍ਰਾਮ ਪ੍ਰਤੀ ਰੁੱਖ ਪਾਓ ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 15-20 ਕਿਲੋ ਯੂਰੀਆ 500-700 ਗ੍ਰਾਮ, ਐਸ ਐਸ ਪੀ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 400-600 ਗ੍ਰਾਮ ਪ੍ਰਤੀ ਰੁੱਖ ਪਾਓ ਅਤੇ ਜਦੋਂ ਰੁੱਖ 5 ਸਾਲ ਦਾ ਇਸਤੋਂ ਜਿਆਦਾ ਉਮਰ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 25-30 ਕਿਲੋ, ਯੂਰੀਆ 1000 ਗ੍ਰਾਮ, ਐਸ ਐਸ ਪੀ 1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 800 ਗ੍ਰਾਮ ਪ੍ਰਤੀ ਰੁੱਖ ਪਾਓ ਧੰਨਵਾਦ
Posted by Er. Harjinder Singh
Punjab
19-09-2019 01:43 PM
Punjab
09-24-2019 06:32 PM
Eh fungus nal hunde Han isde layi tilt@200 ml prati ekad de hisab nal kro ji..
Posted by GURPREET SINGH SIDHU
Punjab
19-09-2019 01:41 PM
Punjab
11-18-2019 05:29 PM
Gurpreet ji, stomp ik pre emergence herbicide hai , isdi spray bijai de 2 din pehla ya 2 din baad kiti jandi hai or eh din de kise vi sama te kiti ja sakdi hai, dhanwad
Posted by sukhpreet singh
Punjab
19-09-2019 01:39 PM
Punjab
12-20-2019 11:30 AM
ਸ੍ਰੀ ਮਾਨ ਜੀ ਪੂਸਾ 44 ਝੋਨੇ ਦੇ ਸਵਸਥ ਬੂਟੇ ਦੀਆਂ 28-30 ਔਸਤਨ ਸਾਖਾਵਾਂ ਨਿੱਕਲਦੀਆਂ ਹਨ
Posted by jaikaran Singh
Punjab
19-09-2019 01:33 PM
Maharashtra
09-19-2019 05:08 PM
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
Posted by Ravi maan
Punjab
19-09-2019 01:30 PM
Punjab
09-19-2019 01:48 PM
ਤੁਸੀ ਇਸ ਨੂੰ ਇੰਜੈਕਸ਼ਨ Amxirum Fort 4.5gm, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml, ਇੰਜੈਕਸ਼ਨ Avil 10ml ਨੂੰ 3 ਦਿਨ ਲਗਵਾਓ ਜੀ, ਬਾਕੀ ਉਸ ਨੂੰ ਸੋਜਿਸ਼ ਠੀਕ ਹੋਣ ਤੋਂ ਬਾਦ Vitum-h liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
Posted by GURPREET SINGH SIDHU
Punjab
19-09-2019 01:25 PM
Punjab
11-18-2019 05:14 PM
ਸ਼੍ਰੀਮਾਨ ਜੀ, ਖੇਤ ਵਿੱਚ urea 220 ਗ੍ਰਾਮ, SSP 310 ਗ੍ਰਾਮ ਅਤੇ MoP 130 ਗ੍ਰਾਮ ਪ੍ਰਤੀ ਪੌਦਾ ਪਾਓ ਖਾਦਾਂ ਇੱਕ ਸਾਲ ਦੇ ਪੌਦੇ ਨੂੰ ਪਾਓ ਅਤੇ 10 ਸਾਲ ਤੱਕ ਖਾਦ ਦੀ ਮਾਤਰਾ ਵਧਾਉਂਦੇ ਰਹੋ ਫਾਸਫੋਰਸ ਦੀ ਪੂਰੀ ਅਤੇ ਪੋਟਾਸ਼ੀਅਮ ਅਤੇ ਨਾਈਟ੍ਰੋਜਨ ਅੱਧੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਜਨਵਰੀ-ਫਰਵਰੀ ਦੇ ਮਹੀਨੇ ਵਿੱਚ ਪਾਓ ਬਾਕੀ ਬਚੀ ਅੱਧੀ ਖੁਰਾਕ ਅਗਸਤ ਮਹੀਨੇ ਪਾਓ ਬੋਰੋਨ ਅਤੇ ਜ਼ਿੰਕ ਸਲਫੇਟ 100-500 ਗ੍ਰ.... (Read More)
ਸ਼੍ਰੀਮਾਨ ਜੀ, ਖੇਤ ਵਿੱਚ urea 220 ਗ੍ਰਾਮ, SSP 310 ਗ੍ਰਾਮ ਅਤੇ MoP 130 ਗ੍ਰਾਮ ਪ੍ਰਤੀ ਪੌਦਾ ਪਾਓ ਖਾਦਾਂ ਇੱਕ ਸਾਲ ਦੇ ਪੌਦੇ ਨੂੰ ਪਾਓ ਅਤੇ 10 ਸਾਲ ਤੱਕ ਖਾਦ ਦੀ ਮਾਤਰਾ ਵਧਾਉਂਦੇ ਰਹੋ ਫਾਸਫੋਰਸ ਦੀ ਪੂਰੀ ਅਤੇ ਪੋਟਾਸ਼ੀਅਮ ਅਤੇ ਨਾਈਟ੍ਰੋਜਨ ਅੱਧੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਜਨਵਰੀ-ਫਰਵਰੀ ਦੇ ਮਹੀਨੇ ਵਿੱਚ ਪਾਓ ਬਾਕੀ ਬਚੀ ਅੱਧੀ ਖੁਰਾਕ ਅਗਸਤ ਮਹੀਨੇ ਪਾਓ ਬੋਰੋਨ ਅਤੇ ਜ਼ਿੰਕ ਸਲਫੇਟ 100-500 ਗ੍ਰਾਮ, ਸੋਡੀਅਮ ਦੀ ਜ਼ਿਆਦਾ ਮਾਤਰਾ ਵਾਲੀ ਮਿੱਟੀ ਵਿੱਚ ਪੌਦੇ ਦੀ ਉਮਰ ਅਤੇ ਸਿਹਤ ਮੁਤਾਬਿਕ ਪਾਓ ਜੇ ਕਰ ਬੁੱਟਾ ਕਲਮ ਨਾਲ ਲਗਾਇਆ ਹੈ, ਤਾਂ ਇਹ 3 ਸਾਲ ਬਾਅਦ ਫ਼ਲ ਦੇਣਾ ਸ਼ੁਰੂ ਕਰ ਦੇਂਦਾ ਹੈ, ਜੇਕਰ ਬੁੱਟਾ ਬੀਜ ਨਾਲ ਲਗਾਇਆ ਹੈ ਤੇ ਇਹ 6 -7 ਸਾਲ ਬਾਅਦ ਫ਼ਲ ਦੇਣਾ ਸ਼ੁਰੂ ਕਰ ਦੇਂਦਾ ਹੈ, ਧੰਨਵਾਦ
Posted by sohan lal
Himachal Pradesh
19-09-2019 01:25 PM
Punjab
09-19-2019 05:04 PM
sohan ji kripya aap btaye ke aapne iske uper kya kya khaad daali hai taki aapko iske bare men poori jankari di ja sake.dhanywad
Posted by ਜਸਪ੍ਰੀਤ ਸਿੱਖਵਾਲਾ
Punjab
19-09-2019 01:23 PM
Maharashtra
09-19-2019 05:03 PM
ਜਸਪ੍ਰੀਤ ਜੀ ਤੁਸੀ ਸੁਕੀ ਹੋਈ ਟਾਹਣੀ ਨੂੰ ਕਟ ਕੇ ਇਸਦੇ ਉਪਰ ਤੁਸੀ ਬੋਰਡੋ ਪੇਸਟ ਲਾਓ ਇਸਤੋਂ ਇਲਾਵਾ ਤੁਸੀ copper oxychloride @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by GURPREET SINGH SIDHU
Punjab
19-09-2019 01:16 PM
Punjab
09-19-2019 05:01 PM
ਗੁਰਪ੍ਰੀਤ ਜੀ ਪੰਛੀਆਂ ਤੋਂ ਫਲ ਨੂੰ ਬਚਾਉਣ ਦੇ ਲਈ ਤੁਸੀ ਬਾਗ਼ ਵਿਚ ਸ਼ੋਰ ਕਰ ਸਕਦੇ ਹੋ ਜਾ ਪਲਾਸਟਿਕ ਦੀਆਂ ਥੈਲੀਆਂ ਮਿਲਦੀਆਂ ਹਨ ਉਹ ਫ਼ਲ ਦੇ ਉਪਰ ਚੜਾ ਕੇ ਫ਼ਲ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾ ਸਕਦੇ ਹੋ ਧੰਨਵਾਦ
Posted by GURPREET SINGH SIDHU
Punjab
19-09-2019 01:13 PM
Punjab
09-19-2019 05:00 PM
ਗੁਰਪ੍ਰੀਤ ਜੀ ਪੰਛੀਆਂ ਤੋਂ ਬਚਾਉਣ ਦੇ ਲਈ ਤੁਸੀ ਬਾਗ਼ ਵਿਚ ਸ਼ੋਰ ਕਰ ਸਕਦੇ ਹੋ ਜਾ ਪਲਾਸਟਿਕ ਦੀਆਂ ਥੈਲੀਆਂ ਮਿਲਦੀਆਂ ਹਨ ਉਹ ਫ਼ਲ ਦੇ ਉਪਰ ਚੜਾ ਕੇ ਫ਼ਲ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾ ਸਕਦੇ ਹੋ ਧੰਨਵਾਦ
Posted by Radhey Verma
Haryana
19-09-2019 01:04 PM
Punjab
09-19-2019 01:52 PM
आप मिर्नल मिक्सर्च घर में बनाने की जगह बाजार से खरीद कर डालें या फिर आप सरकारी अस्पताल से ले सकते है क्योंकि जो हम बाजार से लाकर डालते है उसमें विटामिन,मिर्नल सही मात्रा में होते है जिससे पशु की सही ग्रोथ होती है
Posted by guggu singh
Punjab
19-09-2019 01:03 PM
Punjab
09-19-2019 01:33 PM
shrimaan g sheath blight di roktham lyi Pulsor @150 ml per acre da spray kr skde ho g..
Posted by Radhey Verma
Haryana
19-09-2019 01:02 PM
Punjab
09-19-2019 01:52 PM
आप मिर्नल मिक्सर्च घर में बनाने की जगह बाजार से खरीद कर डालें या फिर आप सरकारी अस्पताल से ले सकते है क्योंकि जो हम बाजार से लाकर डालते है उसमें विटामिन,मिर्नल सही मात्रा में होते है जिससे पशु की सही ग्रोथ होती है
Posted by JEETENDRA SINGH
Uttar Pradesh
19-09-2019 12:58 PM
Maharashtra
09-19-2019 04:44 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Posted by ਸਤਵੀਰ ਸਿੰਘ
Punjab
19-09-2019 12:54 PM
Maharashtra
09-19-2019 12:59 PM
ਸਤਵੀਰ ਜੀ ਡੋਡੀ ਰੋਗ ਦੀ ਰੋਕਥਾਮ ਦੇ ਲਈ ਤੁਸੀ Tilt @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Rajesh Yadav
Haryana
19-09-2019 12:50 PM
Punjab
09-19-2019 02:00 PM
Rajesh ji sahiwal cow lene ke liye aap Sarpanch Varender Singh 9416700015 9671500015 Choudhary nihal singh Agriculture And Dairy farm se sampark kr skte hai..
Posted by sandeep garg
Haryana
19-09-2019 12:50 PM
Punjab
09-19-2019 02:02 PM
संदीप जी अपनी खेती के साथ जुड़े रहने के लिए आपका बहुत बहुत धन्यवाद आप आगे भी ऐसे ही अपने सवाल पूछ सकते हैं धन्यवाद
Posted by amit
Uttar Pradesh
19-09-2019 12:41 PM
Maharashtra
09-19-2019 12:45 PM
बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें असिंचित क्षेत्रों के लिए बिजाई का उपयुक्त समय सितंबर के दूसरे पखवाड़ा होता है
Posted by rajneet singh
Uttar Pradesh
19-09-2019 12:37 PM
Punjab
09-19-2019 04:49 PM
ranjeet ji aalu ka beej 19.5 quintal beej prati bigha ke hisab se istemal kiya jata hai.dhanywad
Posted by Rajan Kumar
Bihar
19-09-2019 12:34 PM
Punjab
09-19-2019 01:07 PM
rajan ji kripya aap iski photo bheje taki aapko iske bare men poori jankari di ja sake.dhanywad
Posted by guggu singh
Punjab
19-09-2019 12:34 PM
Punjab
09-19-2019 12:46 PM
guggu ji tuc isde uper tilt di spray karo isde nal daane kaale nahi hunde tilt di matra 200ml nu prati acre de hisab nal varti jandi hai.dhanwad
Posted by amit
Uttar Pradesh
19-09-2019 12:34 PM
Punjab
09-19-2019 02:07 PM
कृप्या आप अपना सवाल विस्तार से पूछें आपके द्धारा भेंजी गई ओडियो में कुछ समझ नहीं आ रही है आप दोबारा साफ आवाज में और विस्तार से अपना सवाल पूछें ताकि आपको सही जानकारी दी जा सके
Posted by Naresh
Haryana
19-09-2019 12:32 PM
Punjab
09-19-2019 12:43 PM
कृपया करके अपने सवाल पूछने के बाद 24 घंटो तक इंतज़ार करें जी यदि 24 घंटो में आपके सवाल का जवाब नहीं मिलता तो आप हमारे helpline number 97799-77641 पर सम्पर्क करें.
Posted by Vijay Kumar
Bihar
19-09-2019 12:31 PM
Maharashtra
09-19-2019 04:41 PM
विजय जी आप इसकी रोकथाम के लिए cartap hydrochloride @170 ग्राम को प्रति एकड़ के हिसाब से स्प्रे करें धन्यवाद
Posted by Prashant Pathak
Uttar Pradesh
19-09-2019 12:31 PM
Maharashtra
09-19-2019 12:53 PM
गुलाब की खेती के लिए जैविक तत्वों से भरपूर और अच्छे जल निकास वाली रेतली दोमट मिट्टी अनुकूल होती है बढ़िया विकास के लिए मिट्टी का pH 6 से 7.5 होना चाहिए यह जल जमाव को सहनयोग्य नहीं है, इसलिए उचित जल निकास का प्रबंध होना चाहिए और अनावश्यक पानी को निकाल देना चाहिए किस्मों के लिए आप देसी गुलाब और इंग्लिश गुलाब किस्मे .... (Read More)
गुलाब की खेती के लिए जैविक तत्वों से भरपूर और अच्छे जल निकास वाली रेतली दोमट मिट्टी अनुकूल होती है बढ़िया विकास के लिए मिट्टी का pH 6 से 7.5 होना चाहिए यह जल जमाव को सहनयोग्य नहीं है, इसलिए उचित जल निकास का प्रबंध होना चाहिए और अनावश्यक पानी को निकाल देना चाहिए किस्मों के लिए आप देसी गुलाब और इंग्लिश गुलाब किस्मे लगा सकते हैं. मिट्टी को नरम करने के लिए जोताई और गोड़ाई करें बिजाई से 4-6 सप्ताह पहले खेती के लिए बैड तैयार करें बैड बनाने कि लिए 2 टन रूड़ी की खाद और 2 किलो सुपर फासफेट डालें बैडों को एक समान बनाने के लिए उनको समतल करें और बैडों के ऊपर बोयें होये गुलाब गड्डों में बोयें हुए गुलाबों से ज्यादा मुनाफे वाले होते है उत्तरी भारत में बिजाई का सही समय मध्य अक्तूबर है रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें दोपहर के अंत वाले समय बोया गया गुलाब बढ़िया उगता हैबैड पर 30 सैं.मी. व्यास और 30 सैं.मी. गहरे गड्ढे खोद कर 75 सैं.मी. के फासले पर पौधों की बिजाई करें दो पौधों के बीच में फासला गुलाब की किस्म पर निर्भर करता है बीजों को 2-3 सैं.मी. गहराई में बोयें इसकी बिजाई सीधी या पनीरी लगा कर की जाती है गुलाब की फसल का का प्रजनन काटी गई जड़ों और बडिंग द्वारा किया जाता है उत्तरी भारत में दिसंबर-फरवरी महीने का समय टी-बडिंग के लिए उचित होता है पौधे की कांट-छांट दूसरे और उसके बाद के वर्षों में की जाती है उत्तरी भारत में गुलाब की झाड़ियों की कांट-छांट अक्तूबर के दूसरे या तीसरे हफ्ते में की जाती है जो शाखाएं झाड़ियों को घना बनाएं, उन्हें निकाल दें लटके हुए गुलाबों को छंटाई की जरूरत नहीं होती छंटाई के बाद, अच्छे से गले हुए 7-8 किलो गाय के गोबर को प्रति पौधे को डालें और मिट्टी में अच्छी तरह मिलायें ग्रीन हाउस में, गुलाबों को पंक्तियों में बोया जाता है और पौधों का घनत्व 7-14 पौधे प्रति वर्ग मीटर होनी चाहिए बैड की तैयारी के समय 2 टन रूड़ी की खाद और 2 किलो सुपर फास्फेट को मिट्टी में डालें तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें पौधों को खेत में लगाएं ताकि बढ़िया ढंग से विकास कर सके सिंचाई मिट्टी की किस्म और जलवायु के अनुसार करें आधुनिक सिंचाई तकनीक जैसे ड्रिप सिंचाई गुलाब की खेती के लिए लाभदायक होती है फव्वारा सिंचाई से परहेज करें क्योंकि इससे पत्तों को लगने वाली बीमारियां बढ़ती हैं
Posted by Tulsi jaiswal
Chattisgarh
19-09-2019 12:31 PM
Punjab
09-19-2019 04:29 PM
tulsi ji jhulas rog ki roktham ke liye aap folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml ko prati acre ke hisab se spray karen.dhanywad
Posted by vigaram jakhar
Rajasthan
19-09-2019 12:28 PM
Punjab
09-19-2019 12:31 PM
vigaram ji kripya aap btaye ke iski umar kitni hai taki aapko iske bare men poori jankari di ja sake.dhanywad
Posted by Taranjeet Singh
Punjab
19-09-2019 12:27 PM
Punjab
09-19-2019 05:10 PM
Posted by yogender dahiya
Haryana
19-09-2019 12:22 PM
Punjab
12-07-2019 05:57 PM
Shrimaan ji, haryana mein gehun ki PBW 343, UP 2338, WH 711, WH 416, WH147 kismein aap beej skte ho. dhanywad
Posted by Rashid Ali khan
Punjab
19-09-2019 12:21 PM
Maharashtra
09-19-2019 12:28 PM
dinotefuran technical ਦਵਾਈ ਦੀ ਵਰਤੋਂ ਝੋਨੇ ਅਤੇ ਨਰਮੇ ਵਿਚ ਤੇਲੇ ਚੇਪੇ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I ਏਹੇ ਪ੍ਰਤੀ ਏਕੜ ਵਿਚ 60 ਤੋਂ 80 ਗ੍ਰਾਮ ਦਵਾਈ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ IDUPONT GALILEO (picoxystrobin 22.72% w/w) ਇਕ ਉੱਲੀਨਾਸ਼ਕ ਹੈ ਜੋ leaf blast, neck rot ਦੀ ਰੋਕਥਾਮ ਕਰਦੀ ਹੈ ਅਤੇ ਇਸਦੀ ਮਾਤਰਾ 250ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ ਇਸਦੇ ਰੇਟ ਦੀ ਜਾਣਕਾਰੀ ਤੁ.... (Read More)
dinotefuran technical ਦਵਾਈ ਦੀ ਵਰਤੋਂ ਝੋਨੇ ਅਤੇ ਨਰਮੇ ਵਿਚ ਤੇਲੇ ਚੇਪੇ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I ਏਹੇ ਪ੍ਰਤੀ ਏਕੜ ਵਿਚ 60 ਤੋਂ 80 ਗ੍ਰਾਮ ਦਵਾਈ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ IDUPONT GALILEO (picoxystrobin 22.72% w/w) ਇਕ ਉੱਲੀਨਾਸ਼ਕ ਹੈ ਜੋ leaf blast, neck rot ਦੀ ਰੋਕਥਾਮ ਕਰਦੀ ਹੈ ਅਤੇ ਇਸਦੀ ਮਾਤਰਾ 250ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਹੀ ਮਿਲੇਗੀ ਧੰਨਵਾਦ
Posted by Shruti Sharma
Punjab
19-09-2019 12:18 PM
Maharashtra
09-19-2019 12:24 PM
Posted by Manish Kumar
Bihar
19-09-2019 12:12 PM
Posted by Mandeep. Singh
Punjab
19-09-2019 12:11 PM
Posted by Renu bala
Punjab
19-09-2019 12:03 PM
Punjab
09-19-2019 01:47 PM
Renu bala ji agar weight 100 kg tak hai to 2 kg feed khata hai agar 150 kg hai to 2.5 kg tak feed khata hai .
Posted by Satyarani
Haryana
19-09-2019 11:59 AM
Punjab
09-19-2019 02:10 PM
Satyarani ji kripya aap apna swal vistar se btayen ki apko kya smasia aa rehi hai, aap uss smasia ke vare mai vistar se btayen tan jo apko sahi jankari di jaa skee..
Posted by Bhimsen balihara
Rajasthan
19-09-2019 11:55 AM
Punjab
09-19-2019 11:57 AM
Bhimsen ji yeh fungus ke karn hoti hai iske liye aap iske uper carbendazim@3 gram ko prati litre pani ke hisab se spray karen.dhanywad