Experts Q&A Search

Posted by Saurabh yadav
Uttar Pradesh
19-12-2022 07:52 PM
Punjab
12-20-2022 10:27 AM
Yadav ji usko aap nazdiki doctor se janch krwayen kyuki uski janch krke hei sahi ilaj ho skta hai baki aap doctor ki janch aur salah ke badd Gentamycin inj. 15ml, Melonex plus inj. 15ml, Ketoprofen inj. 15ml lgwa skte hai.
Posted by Nikhil
Punjab
19-12-2022 07:48 PM
Punjab
12-20-2022 09:07 AM
Nikhil ji, vermicomopost khaad sirf roodi di khaad to hi tyaar hundi hai, is nu maize silage to tyaar nhi kita ja sakda.
Posted by Sehajpal singh
Punjab
19-12-2022 07:35 PM
Punjab
12-20-2022 10:59 AM
Sehajpal ji ravinder ji ne Diploma in veterinary Science vich kita hai.
Posted by Dheeraj
Rajasthan
19-12-2022 07:28 PM
Madhya Pradesh
12-20-2022 04:26 PM
सूरजमुखी को तिलहन फसलों की श्रेणी का माना जाता है. इसकी खेती कर्नाटक, आंध्र प्रदेश, ओडिशा, महाराष्ट्र, तमिलनाडु और बिहार में व्यापक रूप से की जाती है। इसे मिट्टी की कई किस्मों जैसे रेतली दोमट से काली मिट्टी में उगाया जा सकता है। यह उपजाऊ और जल निकास वाली मिट्टी में उगाने पर अच्छे परिणाम देती है। यह फसल हल्की.... (Read More)
सूरजमुखी को तिलहन फसलों की श्रेणी का माना जाता है. इसकी खेती कर्नाटक, आंध्र प्रदेश, ओडिशा, महाराष्ट्र, तमिलनाडु और बिहार में व्यापक रूप से की जाती है। इसे मिट्टी की कई किस्मों जैसे रेतली दोमट से काली मिट्टी में उगाया जा सकता है। यह उपजाऊ और जल निकास वाली मिट्टी में उगाने पर अच्छे परिणाम देती है। यह फसल हल्की क्षारीय मिट्टी को भी सहनेयोग्य है। अम्लीय और जल जमाव वाली मिट्टी में इसकी खेती करने से परहेज़ करें। मिट्टी की पी एच लगभग 6.5-8 होनी चाहिए।सीड बैड तैयार करने के लिए दो से तीन बार जोताई करके सुहागा फेरें। अच्छी उपज के लिए बिजाई अंत जनवरी तक पूरी कर लें। बिजाई में देरी करने से, यदि बिजाई फरवरी के महीने में की गई हो तो रोपण विधि का प्रयोग करें, क्योंकि सीधी बिजाई करने से उपज में कमी आती है और देरी से बिजाई करने पर कीटों और बीमारियों का हमला बढ़ जाता है।अधिक पैदावार लेने के लिए फसल को जनवरी के आखिर तक लगा दें । यदि बिजाई फरवरी महीने में करनी हो तो पनीरी से करें क्योंकि इस समय सीधी बिजाई वाली फसल को कीड़े और बीमारियां ज्यादा लगती हैं।दो पंक्तियों में 60 सै.मी. और दो पौधों के बीच में 30 सै.मी. की दूरी रखें।बिजाई के लिए 2-3 किलोग्राम प्रति एकड़ बीज का प्रयोग करें। हाइब्रिड के लिए 2-2.5 किलो बीज प्रति एकड़ में प्रयोग करें।सूरजमुखी के पौधे को पहले 45 दिन नदीन मुक्त रखें और गंभीर अवस्थाओं में फसल पर सिंचाई करें। बिजाई के 2-3 सप्ताह बाद पहली गोडाई और 6 सप्ताह बाद दूसरी गोडाई करें। नदीनों को रोकने के लिए पैंडीमैथालीन 1 ली. को 150-200 ली. पानी में फसल के उगने से पहले बिजाई के 2-3 दिनों में स्प्रे करें। फसल को गिरने से बचाने के लिए 60-70 सै.मी. लंबे बूटों की जड़ों को फूल निकलने से पहले मिट्टी लगाएं। जब फसल 60-70 लंबी हो जाये तो फसल को तने टूटने वाली बीमारी से बचाने के लिए फूल बनने से पहले जड़ों में मिट्टी लगादें।मिट्टी की किस्म और मौसम के अनुसार 9-10 सिंचाई करें। पहली सिंचाई बिजाई से 3 महीने बाद करें। फसल को 50 प्रतिशत फूल पड़ने पर, दानों के नर्म और सख्त समय पर सिंचाई अति जरूरी है। इस समय पानी की कमी से पैदावार कम हो सकती है। बहुत ज्यादा और लगातार सिंचाई करने से उखेड़ा और जड़ों का गलना जैसी बीमारियां लग सकती हैं। भारी जमीनों में सिंचाई 20-25 दिन और हल्की ज़मीनों में 8-10 दिनों के फासले पर करें।मधु मक्खी बीज बनने में मदद करती है। यदि मधु मक्खियां कम हो तो सुबह 8-11 समय 7-10 दिनों के अंतर पर हाथों से पहचान करें। इसलिए हाथों को मलमल के कपड़े से ढक लें।पत्तों के सूखने और फूलों के पीले रंग के होने पर कटाई करें। कटाई में देरी ना करें क्योंकि इससे पत्ते गिर जाते हैं और दीमक का खतरा बढ़ जाता है। फूल तोड़ने के बाद उन्हें 2-3 दिनों के लिए सुखाएं। सूखे हुए फूलों में से बीज आसानी से निकल जाते हैं। गहाई मशीन के साथ की जा सकती है। गहाई के बाद बीज को भंडारण से पहले सुखाएं और उनमें पानी की मात्रा 9-10 प्रतिशत होनी चाहिए।
Posted by Harpreet Singh
Punjab
19-12-2022 06:40 PM
Rajasthan
12-20-2022 10:23 AM
Yeh hf cross nasal ki cow hai.
Posted by ਰਮਨਦੀਪ
Punjab
19-12-2022 06:25 PM
Punjab
12-19-2022 08:54 PM
ਸੁਖਬੀਰ ਜੀ, ਢੁਕਵਾਂ ਮੌਸਮ ਨਾ ਮਿਲਣ ਕਰਕੇ ਵੀ ਫ਼ਸਲ ਦਾ ਵਾਧਾ ਕਈ ਵਾਰ ਸਹੀ ਨਹੀਂ ਹੁੰਦਾ, ਤੁਸੀ ਫ਼ਸਲ ਨੂੰ 20 kg ਯੂਰੀਆ ਦੀ ਇੱਕ ਹੋਰ ਕਿਸ਼ਤ ਵੀ ਦੇ ਸਕਦੇ ਹੋ ਜੀ।
Posted by harjot bains
Punjab
19-12-2022 06:25 PM
Punjab
12-19-2022 08:54 PM
Harjot ji, kirpa kar ke ih dasso ki tuhaadi fasl vich ki dikkat aa rahi hai us hisab naal hi tuhanau spray baare sahi jaankari ditti jaa skegi.
Posted by bhupinder singh
Madhya Pradesh
19-12-2022 06:15 PM
Punjab
12-19-2022 09:02 PM
ਭੁਪਿੰਦਰ ਜੀ, ਪੂਰੀ ਤਰ੍ਹਾਂ ਨਾਲ ਤਿਆਰ ਹੋਇਆ ਜੀਵ ਅੰਮ੍ਰਿਤ 15 ਲੀਟਰ ਵਾਲੀ ਢੋਲੀ ਵਿੱਚ 2 ਲੀਟਰ ਕਾਫੀ ਰਹਿੰਦਾ ਹੈ ਜੀ।
Posted by harpreet singh
Punjab
19-12-2022 06:04 PM
Punjab
12-20-2022 10:43 AM
यदि आप गाय खरीदना चाहते हैं तो पहले पशु डॉक्टर की मदद से लक्षणों का पता करें यदि आप किसी गाय को खरीदने के लिए जा रहे हैं क्योंकि कुछ जानवरों में बीमारी अभी भी है, इसलिए पहले जांच करना बेहतर है।
Posted by PREET# PUNI@
Punjab
19-12-2022 05:56 PM
Punjab
12-20-2022 10:23 AM
tuci ehna nu feed de nal nal haria sabjia bhi khila skde ho jiwe palak, methi ja hor sabjia bhi deo ate ehna nal lashan bhi de skde ho baki ehna nu egg formula powder khilana suru kro ate vimeral liquid 20ml/100birds de hisab nal de skde ho ate ehna de shedd vich swere jldi light jgga deya kro ate ratt nu bhi derr tak jgga ke rakhia kro.
Posted by Satwant Singh Randhawa
Punjab
19-12-2022 05:54 PM
Punjab
12-19-2022 09:05 PM
Satwant ji, je tusi Atlantis 160g/acre de hisaab naal spray karde ho ta tuhaanu hor koi vi spray Karn di lod nhi hai ji kyuki Atlantis dwaai naal bareek ate chaudi patte vaale dohe nadeena di rokthaam ho jandi hai ji.
Posted by Paramjit Singh
Punjab
19-12-2022 04:21 PM
Punjab
12-19-2022 08:49 PM
Paramjit ji, kirpa kar ke ih dasso ki tusi is nu kihdi kihdi khaad kinni maatra vich paa chukke ho us hisab naal hi tuhanau is baare sahi jaankari ditti jaa skegi.
Posted by Sita ram sharma
Rajasthan
19-12-2022 03:25 PM
Uttar Pradesh
12-20-2022 01:28 PM
Sita ram ji kripya aap btaye ke fasl kitne same ki hai aur aapne isme kya kya khaad daali hai taki aapko uske hisab se jankari di ja sake.
Posted by ਮੁਲਤਾਨੀ ਨਵਰਾਜ ਸਿੰਘ
Punjab
19-12-2022 02:52 PM
Punjab
12-20-2022 10:20 AM
ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by shubhash chhillar
Uttar Pradesh
19-12-2022 02:30 PM
Punjab
12-20-2022 10:18 AM
उसे आप Biotrim inj. 15ml लगवाएं और Amoxirum tablet एक एक गोली सुबह शाम दें और Vivliv liquid 50ml रोजाना देना शुरू करें। जब उसके दस्त ठीक हो जाए तब भी आप 50 मि.ली. दवाई रोजाना देते रहें।
Posted by gurpreet singh
Punjab
19-12-2022 02:23 PM
Punjab
12-20-2022 10:16 AM
ਤੁਸੀ ਇਸ ਨੂੰ ਅੱਜ AI ਕਰਵਾ ਸਕਦੇ ਹੋ ਅਤੇ AI ਕਰਵਾ ਕੇ Receptal injection 5ml IV ਲਗਵਾ ਦਿਓ ਅਤੇ ਇਕ ਟੀਕਾ ਕੱਲ ਨੂੰ ਭਰਵਾਂ ਦਿਓ.
Posted by Lovepreet
Punjab
19-12-2022 01:45 PM
Punjab
12-20-2022 10:15 AM
ਤੁਸੀ ਬੱਤਖਾਂ ਦੇ ਚੂਚੇ ਖਰੀਦਣ ਲਈ Surinder Singh 9991107500, SSD Duck & Fish Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ.
Posted by Rohit rawat
Madhya Pradesh
19-12-2022 12:59 PM
Punjab
12-20-2022 01:28 PM
रोहित जी विरासत का मतलब पुराणी सभ्यता को संभाल कर रखना है अभी कृषि विरासत का मतलब यह है नयी तकनिकी को अपनाने की बजाए हमारी सभ्यता में जो कृषि करने के तरीके है उनको अपनाना जैसे कुरति खेती या जैविक खेती। इस से यह होगा कि अभी जो हम केमिकल खादों के अवशेषों के रूप में खा रहे है उनसे बच जायेगे।
Posted by gurmukh singh
Punjab
19-12-2022 11:52 AM
Punjab
12-19-2022 08:47 PM
ਗੁਰਮੁਖ ਜੀ, ਇਹ wilt ਦਾ ਹਮਲਾ ਹੋ ਸਕਦਾ ਹੈ, ਇਸ ਦੀ ਰੋਕਥਾਮ ਲਈ ਤੁਸੀ carbendazim 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Preet
Haryana
19-12-2022 11:52 AM
Punjab
12-19-2022 08:46 PM
Preet ji, vaise 2 kishte hi urea ki kaafi rehti hai agar apaki fasl me peelapan hai to aap 20 kg urea ki teesri kisht de sakte hai.
Posted by Rinku Punia
Punjab
19-12-2022 11:41 AM
Punjab
12-19-2022 08:44 PM
ਰਿੰਕੂ ਜੀ, ਇਹ ਫੁੰਗਸ ਕਰ ਕੇ ਹੈ ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਨਵਨੀਤ ਸਿੰਘ
Punjab
19-12-2022 11:39 AM
Punjab
12-19-2022 12:51 PM
ਨਵਨੀਤ ਜੀ, ਤੁਸੀ ਦਿਸੰਬਰ ਮਹੀਨੇ ਵਿੱਚ ਪਨੀਰੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਪਨੀਰੀ ਤਕਰੀਬਨ 45 ਦਿਨ ਬਾਅਦ ਤਿਆਰ ਹੋ ਜਾਂਦੀ ਹੈ ਜੀ।
Posted by Rinku Punia
Punjab
19-12-2022 11:07 AM
Punjab
12-19-2022 12:50 PM
ਰਿੰਕੂ ਜੀ, ਤੁਸੀ ਝੁਲਸ ਰੋਗ ਦੀ ਰੋਕਥਾਮ ਲਈ copper oxychloride 750-1000 g ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Afroz Chaudhary
Uttar Pradesh
19-12-2022 11:06 AM
Punjab
12-19-2022 12:49 PM
अफरोज जी, आप चौड़ी पत्ती वाले नदीनो की रोकथाम के लिए 2,4D 250 ml/एकड़ के हिसाब से छिड़काव कर सकते हैं और अगर इसमें गुल्ली डंडा का हमला भी है तो आप साथ में sulfosulfuron 13g/acre के हिसाब भी साथ में मिक्स कर सकते हैं।
Posted by yadwinder ਯਾਦਵਿੰਦਰ
Punjab
19-12-2022 10:57 AM
Punjab
12-19-2022 12:55 PM
ਯਾਦਵਿੰਦਰ ਜੀ, ਇਹ ਬਹੁਤ ਨਰਮ ਫਲ ਹੈ । ਇਹ ਪਾਲੀਹਾਊਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ । ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ।ਇਸ ਨਾਲ ਆਇਸ ਕਰੀਮ, ਕੰਫੇਕਸ਼ਨਰੀ, ਚੂਇੰਗਮ, ਸਾਫਟ ਡਰਿੰਕ ਆਦਿ ਬਣਦੀ ਹੈ ।ਭਾਰਤ ਵਿੱਚ ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼, ਹਿਮਾਚਲ, ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ। ਇਸਦੀ ਖੇਤੀ ਪੰਜਾਬ, ਹਰਿਆ.... (Read More)
ਯਾਦਵਿੰਦਰ ਜੀ, ਇਹ ਬਹੁਤ ਨਰਮ ਫਲ ਹੈ । ਇਹ ਪਾਲੀਹਾਊਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ । ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ।ਇਸ ਨਾਲ ਆਇਸ ਕਰੀਮ, ਕੰਫੇਕਸ਼ਨਰੀ, ਚੂਇੰਗਮ, ਸਾਫਟ ਡਰਿੰਕ ਆਦਿ ਬਣਦੀ ਹੈ ।ਭਾਰਤ ਵਿੱਚ ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼, ਹਿਮਾਚਲ, ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ। ਇਸਦੀ ਖੇਤੀ ਪੰਜਾਬ, ਹਰਿਆਣਾ ਵਿੱਚ ਵੀ ਕਰ ਸੱਕਦੇ ਹਾਂ। ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25 ਡਿਗਰੀ ਅਤੇ ਰਾਤ ਵੇਲੇ 7-12 ਡਿਗਰੀ ਹੋਣਾ ਚਾਹੀਦਾ ਹੈ | ਚੀਕਣੀ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ|ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਫਸਲ ਅਪ੍ਰੈਲ ਤੱਕ ਚਲਦੀ ਹੈ।ਉੱਤਰੀ ਭਾਰਤ ਲਈ winter down ਕਿਸਮ ਕਾਫੀ ਢੁਕਵੀਂ ਹੈ।ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕਿਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ।3-3.5ਫੁੱਟ ਬੈੱਡ ਤਿਆਰ ਕੀਤੀ ਜਾਂਦੀ ਹੈ। ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ । ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ । ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ। ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀਇਕ ਬੈਡ ਤੇ 3 ਕਤਾਰਾਂ ਲਈ ਜਾਂਦੀ ਹੈ ।ਜ਼ਿਆਦਾ ਠੰਡਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ,ਜਿਸ ਲਈ ਲੋ ਟਨਲ ਵਿਧੀ ਦੀ ਵਰਤੋਂ ਕਰ ਸਕਦੇ ਹੋ ,ਦਿਨ ਵੇਲੇ ਤੁੜਾਈ ਕਰਕੇ ਸ਼ਾਮ ਨੂੰ low tunnel ਫਿਰ ਲਗਾ ਦਿੱਤੀ ਜਾਂਦੀ ਹੈ। । ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ । ਇਸ ਫਸਲ ਨੂੰ ਬੈੱਡ ਦੇ ਦੋਹਾਂ ਪਾਸੇ 30-45 ਸੈ.ਮੀ. ਦੀ ਦੂਰੀ ਤੇ ਲਾਇਆ ਜਾ ਸਕਦਾ ਹੈ। ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਂਦਾ ਹੈ। ਇੱਕ ਏਕੜ ਵਿੱਚ20-25ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 10 ਰੁਪਏ ਤੱਕ ਮਿਲ ਜਾਂਦਾ ਹੈ ਅਤੇ ਇਸ ਦਾ ਝਾੜ 50 ਤੋਂ 60 ਕੁਇੰਟਲ ਤੱਕ ਨਿਕਲ ਆਉਂਦਾ ਹੈ।ਸਟਰਾਬੇਰੀ ਦੀ ਖਾਦ : - 30-40 ਟਨ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ । ਫਿਰ 8 : 16 : 16 N:P:K ਕਿੱਲੋ / ਏਕੜ ਪਾਉਣੀ ਹੈ । ਚੰਗੀ ਫਸਲ ਲਈ ਯੂਰਿਆ 2%, ਜ਼ਿੰਕ ਸਲਫੇਟ0.5%,ਕੈਲਸ਼ਿਅਮ ਸਲਫੇਟ 0.5%,ਅਤੇ ਬੋਰਿਕ ਏਸਿਡ 0 . 2 %, ਚੰਗੀ ਫਸਲ ਲਈ ਆਦਰ ਯੋਗ ਹੈ ।-ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ । ਜਿਆਦਾ ਪਾਣੀ ਠੀਕ ਨਹੀਂ ਹੈ । ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ । ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ । ਜਦੋਂ ਫਲ ਦਾ ਰੰਗ 70% ਅਸਲੀ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ । ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ । ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ।ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ । ਇਸਨੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ । ਜਿੱਥੇ ਤਾਪਮਾਨ ਪੰਜ ਡਿਗਰੀ ਹੋਵੇ, ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ । ਮਾਰਕੀਟ ਵਿੱ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੁਰ ਵਾਧਾ ਕਰ ਸਕਦਾ ਹੈ। ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀਪਰੇਸ਼ਾਨੀ ਨਹੀ ਹੈ, ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ।
Posted by Adi Rana
Punjab
19-12-2022 10:50 AM

Punjab
12-20-2022 10:13 AM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਫੀਡ Cargill ਦੀ Transition mix ਫੀਡ ਥੋੜੀ ਥੋੜੀ ਕਰਕੇ ਖਵਾਉਣੀ ਸ਼ੁਰੂ ਕਰੋ ਅਤੇ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ.
Posted by Vikramjit singh
Punjab
19-12-2022 10:44 AM
Punjab
12-20-2022 10:11 AM
Vikramjit ji tuci isde lai Oxyclozanide & levamisole tablet, Fenbendazole & ivermection tablet vart skde ho.
Posted by ਰਮਨਦੀਪ
Punjab
19-12-2022 10:19 AM
Punjab
12-19-2022 12:45 PM
ਸੁਖਬੀਰ ਜੀ ਜਦੋਂ ਤੁਹਾਡੀ ਨਾਦੀਨਾਸ਼ਕ ਦਵਾਈ ਪੂਰੀ ਤਰਾਂ ਅਸਰ ਕਰ ਜਾਵੇ ਤਾਂ ਤੁਸੀ ਯੂਰੀਆ ਖਾਦ ਦੇ ਸਕਦੇ ਹੋ ਜੀ।
Posted by Amrit singh
Punjab
19-12-2022 10:07 AM
Punjab
12-19-2022 12:41 PM
ਅੰਮ੍ਰਿਤ ਜੀ ਤੁਸੀ ਆਲੂ ਦੀ ਬਿਜਾਈ ਜਨਵਰੀ ਦੇ ਦੂਸਰੇ ਪੰਦਰਵਾੜੇ ਤੋਂ ਸ਼ੁਰੂ ਕਰ ਸਕਦੇ ਹੋ ਜੀ।
Posted by baljit singh
Punjab
19-12-2022 09:57 AM
Punjab
12-20-2022 01:17 PM
ਬਲਜੀਤ ਜੀ ਫਾਜ਼ਿਲਕਾ ਦੇ ਲਈ ਤੁਸੀ ਜੰਗਲਾਤ ਮਹਿਕਮੇ ਦੇ ਲਈ 01632220698 ਤੇ ਸੰਪਰਕ ਕਰ ਸਕਦੇ ਹੋ।
Posted by Raju Gedhar
Rajasthan
19-12-2022 09:09 AM
Punjab
12-20-2022 01:22 PM
Raju ji aap iski photo bheje taki aapko uske hisab se jankari di ja sake.
Posted by lakhvinder singh
Rajasthan
19-12-2022 09:07 AM
Punjab
12-20-2022 10:08 AM
Lakhvinder ji tuci uss nu ajee jo bhi khurak de rhe ho ohi dinde rho ate uss nu heifer dry feed khilaa skde ho ate Bovimin-b powder 25gm rojana de skde ho ate lewe di changi growth lai suun ton 2 mahine pehla Vitum-h liquid 10ml rojana deo ate 3 mahine pure honn te doctor ton gabhn check jrur krwao.
Posted by Bachittar Singh
Punjab
19-12-2022 08:31 AM
Punjab
12-20-2022 10:05 AM
Tuci uss nu Oxy inj. 3ml, Ascrobic acid inj. 3ml, Nurokind inj. 2ml, Melonex plus inj. 2ml lgwao ehh tuci nazdiki doctor ton usdi age de hisab nal check krwa ke lgwa skde ho.
Posted by gurpal singh
Punjab
19-12-2022 08:03 AM
Punjab
12-19-2022 12:36 PM
Gurpal ji, tusi punjab chappan kaddu 1 ja kise private hybrid kism di bijai kar sakde ho, is fasl da jhaad 90-100 q/acre takk aa janda hai ji. Polythene sheet hetha bijai December Tak kiti jaa sakdi hai ate khulle khet vich tusi February to bijai shuru kar skde ho ji.
Posted by Harry Chattha
Punjab
19-12-2022 07:56 AM
Punjab
12-20-2022 10:04 AM
tuci iss nu vdhia hare chare ate feed de nal nal vdemia di khal ja saro di khal khilani suru kro ate iss nu Fatplus powder 100gm rojana, Glactogog powder 50gm rojana dena suru kro ate her 3 mahine badd pet de kiria wali dwai jrur deo.
Posted by baljit singh
Punjab
19-12-2022 07:49 AM
Punjab
12-20-2022 01:09 PM
ਬਲਜੀਤ ਜੀ ਤੁਸੀ ਇਹ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ। ਖੇਤਾਂ ਦੇ ਬੰਨਿਆਂ ਤੇ 2-3 ਮੀ. ਦੇ ਫ਼ਾਸਲੇ ਅਤੇ ਬਲਾਕ ਪਲਾਂਟੇਸ਼ਨ ਲਈ 4.0×2.0 ਮੀਟਰ ਦੇ ਫ਼ਾਸਲੇ ਉੱਤੇ ਲਗਾਓ।ਜ਼ਿਆਦਾ ਲੂੂਣ ਵਾਲੀਆਂ ਤੇ ਸੇਂਮ ਤੋਂ ਪ੍ਰਭਾਵਿਤ ਜ਼ਮੀਨਾਂ ਵਿੱਚ ਸਫੈਦਾ ਚੌੜੀਆਂ ਵੱਟਾਂ ਤੇ ਲਾਉਣਾ ਚਾਹੀਦਾ ਹੈ ਅਤੇ ਇਨ੍ਹਾਂ ਵੱਟਾਂ ਨੂµ ਪੋਲੀਥੀਨ ਸ਼ੀਟ ਨਾਲ ਢੱਕ ਦਿਓ ।
Posted by ਮੁਲਤਾਨੀ ਨਵਰਾਜ ਸਿੰਘ
Punjab
18-12-2022 11:27 PM
Punjab
12-19-2022 11:19 AM
ਤੁਸੀ ਜੇਕਰ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਰਹੇ ਹੋ ਤਾਂ ਪਹਿਲਾ ਇਸ ਕੰਮ ਦੀ ਟ੍ਰੇਨਿਗ ਲਓ ਕਿਉਕਿ ਉਸ ਟ੍ਰੇਨਿੰਗ ਵਿਚ ਤੁਹਾਨੂੰ ਪਸ਼ੂਆਂ ਦੀ ਸਹੀ ਨਸਲਾਂ, ਖੁਰਾਕ, ਦੇਖਭਾਲ, ਬਿਮਾਰੀਆਂ ਦੀ ਜਾਣਕਾਰੀ ਮਿਲੇਗੀ ਜਿਸ ਨਾਲ ਤੁਹਾਨੂੰ ਇਹ ਕੰਮ ਸ਼ੁਰੂ ਕਰਨ ਵਿਚ ਆਸਾਨੀ ਹੋਵੇਗੀ ਤੁਸੀ ਇਸਦੇ ਲਈ i Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦਾ ਪ.... (Read More)
ਤੁਸੀ ਜੇਕਰ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਰਹੇ ਹੋ ਤਾਂ ਪਹਿਲਾ ਇਸ ਕੰਮ ਦੀ ਟ੍ਰੇਨਿਗ ਲਓ ਕਿਉਕਿ ਉਸ ਟ੍ਰੇਨਿੰਗ ਵਿਚ ਤੁਹਾਨੂੰ ਪਸ਼ੂਆਂ ਦੀ ਸਹੀ ਨਸਲਾਂ, ਖੁਰਾਕ, ਦੇਖਭਾਲ, ਬਿਮਾਰੀਆਂ ਦੀ ਜਾਣਕਾਰੀ ਮਿਲੇਗੀ ਜਿਸ ਨਾਲ ਤੁਹਾਨੂੰ ਇਹ ਕੰਮ ਸ਼ੁਰੂ ਕਰਨ ਵਿਚ ਆਸਾਨੀ ਹੋਵੇਗੀ ਤੁਸੀ ਇਸਦੇ ਲਈ i Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Preet
Haryana
18-12-2022 10:03 PM
Punjab
12-19-2022 08:02 AM
Preet ji, jis 3 kanal me paani aaya hai aap us ne 5 kg urea de sakte hai, 3 knaal ke liye ye kaafi rhega.
Posted by NIRMAL SINGH
Haryana
18-12-2022 08:36 PM
Punjab
12-19-2022 08:04 AM
Nirmal ji, tusi tusi PBW 752, 757 kisman di bijai kar sakde ho, ih kisma late bijai lai dhukvian han ji.
Posted by Rajendra
Maharashtra
18-12-2022 08:16 PM
Punjab
12-19-2022 11:15 AM
उसे आप Enrofloxacin inj. 15ml, zackshot injection 15ml, vitamin k inj. 10ml लगवाएं और उसे Mammidium पाउडर 50 ग्राम रोजाना 4 दिन तक देते रहें इनसे फर्क पड़ जाएगा यह सभी आप नज़दीकी डॉक्टर से लगवा सकते हैं।
Posted by Vikash Kumar
Haryana
18-12-2022 08:12 PM
Punjab
12-18-2022 09:34 PM
Vikash ji je dwai mitti me fix hone vaale nutrients jaise ki phosphorus ki uplabdhta paudhe ke liye bdane ke liye paryog ki jaati hai.
Posted by Rajendra
Maharashtra
18-12-2022 08:11 PM
Punjab
12-19-2022 11:17 AM
उसे आप Enrofloxacin inj. 15ml, zackshot injection 15ml, vitamin k inj. 10ml लगवाएं और उसे Mammidium पाउडर 50 ग्राम रोजाना 4 दिन तक देते रहें इनसे फर्क पड़ जाएगा यह सभी आप नज़दीकी डॉक्टर से लगवा सकते हैं।
Posted by gurjeet singh
Punjab
18-12-2022 08:07 PM
Punjab
12-19-2022 11:13 AM
tuci dairy training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta krr skde ho.
Posted by Preet
Haryana
18-12-2022 08:04 PM
Punjab
12-18-2022 09:32 PM
Preet ji, agar aapke khet se paani bahr nhi nikla hai to aapko jyada nuksan nhi hua hai, aap pani dubara na de 10-15, kg/acre ke hisaab se urea khaad de sakte hai.
Posted by Nikhil
Punjab
18-12-2022 07:36 PM
Punjab
12-19-2022 02:45 PM
Nikhil ji isde uper tuc tricoderma @1 kilo nu 50 kilo de hisab nal pa deo eh 2-3 mahine vich khaad ban jayegi.
Posted by LAKHWINDER SINGH
Punjab
18-12-2022 05:43 PM
Punjab
12-19-2022 11:12 AM
ਤੁਸੀ ਸੂਣ ਤੋਂ 1 ਦਿਨ ਬਾਦ ਹੀ ਕਾਹੜਾ ਅਤੇ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਚੰਗੀ ਖੁਰਾਕ ਦਿਓ.
Posted by Sehajpal singh
Punjab
18-12-2022 05:21 PM
Punjab
12-19-2022 05:01 PM
isde lai 10+2 medical vich honi jruri hai baki tuci iss website ton sari detail padd skde ho ate GADVASU ja ke bhi pta kr skde ho utho tuhanu sare documents, sahi month ate date di jankari bhi mill jawegi. https://www.gadvasu.in/page/rules
Posted by krishan dhaliwal
Punjab
18-12-2022 05:13 PM
Punjab
12-19-2022 11:10 AM
Tuc ohna nu Hitek injection 1ml/ 50kg bhar de hisab nal doctor ton chamdi vich lgwa skde ho ate Gainda phenyle di varto kr skde ho ehh tuci 2ml/1 litre pani vich milla ke varto kro ate ass pass saff safai da dian rakho ate 3 mahine de katte nu pett de kiria lai piperazine liquid 30ml nu 15-15ml krke 2 din deo ate brotone liquid 10ml rojana deo.
Posted by Rajwinder Singh
Punjab
18-12-2022 05:01 PM
Punjab
12-19-2022 11:06 AM
ਤੁਸੀ ਇਸ ਨੂੰ ਠੰਡ ਤੋਂ ਬਚਾ ਕੇ ਰੱਖੋ ਅਤੇ ਇਸ ਨੂੰ ਇਸਦੀ ਮਾਂ ਦਾ ਦੁੱਧ ਪਿਲਾਓ ਅਤੇ Calf Care ਕਿੱਟ ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਬਾਕੀ ਇਸ ਨੂੰ Metphos inj. 5ml, Mecovet inj. 5ml, Nurokind inj. 5ml ਰੋਜਾਨਾ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ.
Posted by Priyanshu Bharti
Bihar
18-12-2022 04:44 PM
Punjab
12-19-2022 11:02 AM
प्रियांशु जी आप 100kg फीड में 1kg मिक्स कर सकते हैं यदि रोज़ाना पशु को खिलाना है फिर 30gm रोज़ाना दे सकते हैं।