Posted by DAVAN SINGH YADAV
Rajasthan
25-09-2019 12:52 PM
Davan ji kripya aap apna swal vistar se pooche ke aap kiske bare men jankari lena chahte hai taki aapko iske bare men poori jankari di ja sake.dhanywad
Posted by ਗੁਰਜੰਟ ਸਿੰਘ ਹੇ੍ਰ
Punjab
25-09-2019 12:50 PM
jekar jhoti ehh chijja den ton badd v heat vich nahi aayi hai tan tuci 1 hafte badd uss nu Ovulenta kit deo, iss vich 2 nilia ate 1 white goli hundi hai tuci pehla 2 nilia golia kutt ke roti vich deo fir 10 mint badd 1 white goli kutt ke deo, ehh dwai tuci 5 din deo, iss nal heat vich aa jawegi.
Posted by Mayur Tighare
Maharashtra
25-09-2019 12:50 PM
इसके लिए आप fame @20ml या coragen @60ml का उपयोग करें
Posted by kulwinder singh
Punjab
25-09-2019 12:47 PM
Kulwinder ji tuci uss nu Sarakind plus bolus 1-1 swere sham deo ate Bovimin-Gl liquid 7ml rojana deo, iss nal frak paa jawega.
Posted by anupam singh
Uttar Pradesh
25-09-2019 12:47 PM
अनुपम जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद

Posted by yadwinder
Punjab
25-09-2019 12:46 PM
yadwinder ji kirpa karke daso ke tuc isdi kehdi kisam di bijai kiti hai ta jo tuhanu is bare poori jankari diti ja sake.dhanwad

Posted by Rohi Singh Sandhu
Punjab
25-09-2019 12:40 PM
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
Posted by Snehdeep Singh
Punjab
25-09-2019 12:39 PM
ਸਨੇਹਦੀਪ ਜੀ ਕਿਰਪਾ ਕਰਕੇ ਟਿੱਡੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by gurcharan
Punjab
25-09-2019 12:39 PM
gurcharn ji kirpa karke isda poora nam daso ta jo tuhanu is bare poori jankari diti ja sake.dhanwad
Posted by Channa Brar
Punjab
25-09-2019 12:38 PM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ..

Posted by Lakhwinder Singh
Haryana
25-09-2019 12:30 PM
ਲਖਵਿੰਦਰ ਜੀ ਤੁਸੀ ਹੁਣ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ, ਕਾਲੀ ਸਰ੍ਹੋਂ ਦੇ ਬੀਜ, ਮੂਲੀ, ਪਾਲਕ, ਪੱਤਾ ਗੋਭੀ, ਧਨੀਆ, ਸੌਂਫ ਦੇ ਬੀਜ, ਸਲਾਦ, ਬਰੌਕਲੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by vikram singh
Punjab
25-09-2019 12:29 PM
pashu nu suun ton 2 mahine pehla vdia khurak deni suru kr deni chahidi hai jiss nal usde sarir ate lewe di vdia growth hundi hai, tuci uss nu Vitum-H liquid 10-10ml swere sham ate Metabolite powder di rojana 1 pudi deni suru kro, jekar pashu di vdia dekhbhal 2 month pehla too suru kiti jawe fir suun ton 20-25 din pehla tak vdia lewa dekhai denn lgg jnda hai..

Posted by vikram singh
Punjab
25-09-2019 12:28 PM
Vikram ji pashu da dhudh usdi nasal, usdi vdia khurak te nirbhar krda hai tuci iss nu Pett de kiria lai Flukarid-Ds bolus deo ate Vitum-H liquid 10-10ml swere sham ate Metabolite powder di rojana 1 pudi deo, ehna nal lewa ate dhudh vdia tyar ho jawega.
Posted by ਨੀਟੂ ਗਰੇਵਾਲ
Punjab
25-09-2019 12:28 PM
ਨੀਟੂ ਜੀ ਤੁਸੀ ਗਾਜਰ ਦਾ ਬੀਜ ਇਕ ਕਨਾਲ ਦੇ ਵਿਚ 500 ਗ੍ਰਾਮ ਦੀ ਵਰਤੋਂ ਕਰੋ ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 .... (Read More)
ਨੀਟੂ ਜੀ ਤੁਸੀ ਗਾਜਰ ਦਾ ਬੀਜ ਇਕ ਕਨਾਲ ਦੇ ਵਿਚ 500 ਗ੍ਰਾਮ ਦੀ ਵਰਤੋਂ ਕਰੋ ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ

Posted by lindru ram
Chattisgarh
25-09-2019 12:25 PM
लिन्द्रू राम जी, अगर तो बारिश काफी आई है और बीज उस में बह गया है तो अलसी नहीं उगेगी, अगर बारिश कम हुई है तो यह उग जायेगा धन्यवाद

Posted by dani ram sahu
Chattisgarh
25-09-2019 12:23 PM
Dani ram ji aap iske uper carbendazim@4 gram ya copper oxychloride@3 gram ko prati acre ke hisab se spray karen.dhanywad

Posted by अखिलेश
Madhya Pradesh
25-09-2019 12:19 PM
yeh jo baali safed ho rahi hai vo keet ke karn hoti hai iske liye aap cartap hydrochloride@170 gram ko prati acre ke hisab se spray karen.aur yeh jo haldi rog hai iski roktham ke liye aap tilt@200ml ko prati acre ke hisab se spray karen.dhanywad
Posted by hemendra verma
Madhya Pradesh
25-09-2019 12:16 PM
श्रीमान जी, आप app के होम पेज पर मंडी रेट के सेक्शन में जा कर रेट check कर सकते हैं, धन्यवाद
Posted by Joginder Rai
Punjab
25-09-2019 12:13 PM
Joginder ji tuci pashua lai Berseem, Rai gha di bijai kr skde ho.
Posted by Paramjit Attri
Punjab
25-09-2019 12:13 PM
Paramjit kumar ji is sall (2019-2020) da MSP 1760/Q hai, Thankyou.
Posted by Mahi Kachura
Punjab
25-09-2019 12:06 PM
Mahinder Singh ji basmati 1509 da rate 3000-3500 de lagbhag chal reha hai, Thankyou.
Posted by kulwinder singh
Punjab
25-09-2019 12:03 PM
Kulwinder ji kirpa karke apna swal vistar nal pucho ta jo tuhanu is bare poori jankari diti ja sake.dhanwad
Posted by Hemraj saini
Rajasthan
25-09-2019 12:02 PM
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्.... (Read More)
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें, राजस्थान में बकरी पालन की ट्रेनिंग के लिए आप डॉ.अनिल 9660669992 से सम्पर्क करे धन्यवाद

Posted by shivam
Madhya Pradesh
25-09-2019 12:02 PM
शिवम् जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Posted by kulwinder singh
Punjab
25-09-2019 12:01 PM
Osnu Bolus Sarrakind plus 2 golia rojana deo ate Liquid Bovimen GL 150ml nu 7 ml rojana deo ate uss nu kachi jgahh te bnnno ji.
Posted by Hemant Yaduvanshi
Uttar Pradesh
25-09-2019 11:58 AM
यदि पशु की सही तरीके से देख भाल न की जाये तो इससे थनेला रोग या मस्टाइटस की बीमारी हो जाती है, सबसे पहले कुछ बातों का ध्यान रखें कि पशु का दूध निकालने के बाद तुरंत बैठने न दें, जब भी कभी मस्टाइटस कि बीमारी दिखाई दे तो मीठा सोडा तुरंत देना शुरू करें, ग्राम मीठा सोडा देने से शुरूआती अवस्था की मस्टाइटस पर कण्ट्रोल .... (Read More)
यदि पशु की सही तरीके से देख भाल न की जाये तो इससे थनेला रोग या मस्टाइटस की बीमारी हो जाती है, सबसे पहले कुछ बातों का ध्यान रखें कि पशु का दूध निकालने के बाद तुरंत बैठने न दें, जब भी कभी मस्टाइटस कि बीमारी दिखाई दे तो मीठा सोडा तुरंत देना शुरू करें, ग्राम मीठा सोडा देने से शुरूआती अवस्था की मस्टाइटस पर कण्ट्रोल किया जा सकता है, बाकि का बढ़े स्तर पर अज़माया हुआ तरीका, आप इसका प्रयोग सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो – तीन दिन इस तरह से मालिश करते रहेंगे तो थनों की समस्या आयेगी ही नहीं..

Posted by ਗੁਰਜੀਤ ਘੂਮਾਣ
Punjab
25-09-2019 11:54 AM
ਗੁਰਜੀਤ ਜੀ ਕਚਾਲੂ ਅਰਬੀ ਦੀਆਂ ਜੜਾਂ ਹੁੰਦੀਆਂ ਹਨ ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ
Posted by Gurdev singh chahal
Punjab
25-09-2019 11:46 AM
ਗੁਰਦੇਵ ਜੀ ਇਹ ਜਿਹੜੇ ਗੋਲ ਗੋਲ ਟਿਮਕਣੇ ਦੀ ਗੱਲ ਕਰ ਰਹੇ ਹੋ ਇਹ sheath blight ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ folicur@200ml ਜਾ pulsor@200ml ਜਾ custodia@300ml ਜਾ nativo@80gm ਜਾ amistar top@200ml ਜਾ indofil avtar@400gm ਜਾ hexaconazole@300ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜਿਹੜੇ ਦਾਣੇ ਦਾਗੇ ਹੋ ਜਾਂਦੇ ਹਨ ਉਹ ਵੀ ਫੰਗਸ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ tilt @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by ਨਵਨੀਤ ਸਿੰਘ
Punjab
25-09-2019 11:41 AM
ਆਲੂਆਂ ਵਾਲੀਆਂ ਵੱਟਾਂ ਤੇ ਮੂਲੀਆਂ ਦੀ ਫਸਲ ਲਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਪਰ ਤੁਸੀਂ ਅਲੱਗ ਵੱਟਾਂ ਬਣਾ ਕੇ ਮੂਲੀਆਂ ਲਗਾ ਸਕਦੇ ਹੋ

Posted by Amit tomar
Uttar Pradesh
25-09-2019 11:38 AM
Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/साल.... (Read More)
Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
Posted by Rampratap singh
Uttar Pradesh
25-09-2019 11:35 AM
नर्सरी लगाने का उचित समय अक्तूबर के आखिर से मध्य नवंबर तक होता है नर्सरी को 50 प्रतिशत छांव वाले जाल से ढक दें और इर्द गिर्द कीट पतंगे रोकने वाला 40/50 मैश नाइलोन का जाल लगाएं पनीरी वाले पौधे 30-40 दिनों में आमतौर पर फरवरी मार्च में तैयार हो जाते हैं
Posted by Sewak .lSingh
Punjab
25-09-2019 11:29 AM
tuci uss nu Minfa gold powder 50gm rojana de skde ho ate ovumin golia bnnd kr skde ho, kyuki mineral mixture nal sari kami puuri ho jawegi..

Posted by Sharndeep Singh
Punjab
25-09-2019 11:28 AM
tuci usnu Injection Stlbstol 2ml lao ji, iss nal frak paa jawega.
Posted by ajay sarswat
Uttar Pradesh
25-09-2019 11:26 AM
ajay ji yeh sheath blight hai iski roktham ke liye aap folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre ke hisab se spray karen.dhanywad

Posted by Gurkirat Singh
Punjab
25-09-2019 11:22 AM
ਗੁਰਕੀਰਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by Ramkumar gurjar
Madhya Pradesh
25-09-2019 11:10 AM
इसके लिए आप chess@120gm या glamore@50gm या dentop@35gm प्रति एकड़ का उपयोग कर सकते हैं
Posted by Harbansh Mishra
Uttar Pradesh
25-09-2019 11:07 AM
Harbansh ji kripya aap apna swal vistar se pooche taki aapko iske bare men poori jankari di ja sake,dhanywad

Posted by ਗੁਰਲਾਲ ਸਿੰਘ
Punjab
25-09-2019 11:02 AM
ਇਸ ਵਿੱਚ ਸੁੰਡੀ ਲਈ ਤੁਸੀਂ Quinalphos @4ml ਅਤੇ ਚਿੱਟੇ ਤੇਲੇ ਲਈ Imidacloprid @1.5ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Gurdeep Singh
Punjab
25-09-2019 11:01 AM
ਝੋਨੇ ਦਾ ਨਵਾ ਰੇਟ 1835 ਹੈ ਜੀ ਪਿਛਲੀ ਵਾਰ 1770 ਰੁਪਏ ਸੀ ਜੀ

Posted by Devendra
Rajasthan
25-09-2019 10:56 AM
देवेंदर जी चारा वाली मशीन लेने के लिए आप kelash 9460635977 Vishwakarma Agro Industies के साथ संम्पर्क कर सकते हैं। धन्यवाद

Posted by lovely gir
Punjab
25-09-2019 10:55 AM
Lovely ji kripa krke apna swal vistar nal pusho ji tuci Nili ravi majh vare ki jankari lena chahunde ho tan jo tuhanu sahi jankari diti ja ske..

Posted by Gill Gandiwindia
Punjab
25-09-2019 10:52 AM
Tuci majh nu 1kg kanak da dalia 500g gur ch rinh ke swer te aina hi shaam nu khuao Rajwa hara chaara te har 3kg dudh lai majh nu 1kg feed pao har 3 mahine baad malap rehat karo unj sunh ton pehlan isnu rajwa hara chaara te 2kg feed rojana deni hundi ae
Posted by ਗੁਰਜੰਟ ਸਿੰਘ ਹੇ੍ਰ
Punjab
25-09-2019 10:49 AM
Contact Gadvasu veterinary university Ludhiana de Animal Nutrition Vibhaag naal sampark karo 0161 2414040

Posted by pinder sidhu
Punjab
25-09-2019 10:49 AM
Thonu Patiala toh mere farm toh paneeri mil jawegi.main Ludhiana yaa jagraon wee paneeri deliver karwa sakdaNS Berry Orchard 98725-95194
Posted by Vishnumirotha
Madhya Pradesh
25-09-2019 10:45 AM
Vishnumirotha ji aap mahu ki roktham ke liye actara @80gm ja buprofezin@200ml ko 150litre pani ke hisab se spray karen.dhanywad

Posted by Taranjeet Singh
Punjab
25-09-2019 10:37 AM
taranjeet ji you can use either 21% or 33%.thank you
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














.png)
