Experts Q&A Search

Posted by Akhilesh Kumar Singh
Uttar Pradesh
26-09-2019 08:22 PM
Punjab
09-26-2019 08:43 PM
Posted by jaswinder singh
Punjab
26-09-2019 08:22 PM
Punjab
10-14-2019 05:14 PM
ਜਸਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Chandra mohan singh
Bihar
26-09-2019 08:16 PM
Punjab
09-26-2019 10:42 PM
chandra ji aap iske label ki photo bheje taki aapko iske bare men poori jankari di ja sae.dhanywad
Posted by kamaljit singh gill
Punjab
26-09-2019 08:03 PM
Punjab
09-26-2019 09:15 PM
tuci iss nu GADVASU ludhiana laa jao uthe isda sahi trike nal illag howega ji..
Posted by Rupinder Singh
Punjab
26-09-2019 08:01 PM
Punjab
09-27-2019 01:14 PM
rupinder ji kanak da beej 40 kilo prati acre de hisab nal varteya janda hai.dhanwad
Posted by Anuj kumar
Uttar Pradesh
26-09-2019 08:01 PM
Punjab
12-17-2019 01:14 PM
Shrimaan ji, kripya ap bataye ke apka interest kis cheej mein hai, kyu ki udyog boht si parkar ke hain jiase ke mini feed mill, poultry, hatchery, taki apko iske bare mein ucchit jankari di ja sake, dhanywad
Posted by Satnam Singh
Punjab
26-09-2019 08:00 PM
Punjab
09-27-2019 05:25 PM
(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼.... (Read More)
(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ ਇਸਨੂੰ ਸਪਰੇ ਬਿਮਾਰੀ ਜਾ ਕੀਟ ਦੇ ਹਮਲੇ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਧੰਨਵਾਦ
Posted by tulsiram hatta bhidari
Madhya Pradesh
26-09-2019 07:59 PM
Punjab
09-27-2019 11:36 AM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by mrinal kanti das
Jharkhand
26-09-2019 07:54 PM
Punjab
10-14-2019 05:13 PM
Posted by jaswinder singh
Punjab
26-09-2019 07:53 PM
Maharashtra
09-27-2019 05:37 PM
ਜਸਵਿੰਦਰ ਜੀ ਤੁਸੀ ਔਰਗੈਨਿਕ ਕਣਕ ਦੇ ਬਾਰੇ ਜਾਣਕਾਰੀ ਲੈਣ ਲਈ ਅਤੇ ਇਸਦਾ ਬੀਜ ਲੈਣ ਲਈ Pankaj Jai 9357821727 Kudrati Kisan Haat Jalandhar ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by pushpendra kumar
Uttar Pradesh
26-09-2019 07:52 PM
Punjab
09-27-2019 05:32 PM
pushpendra ji kripya aap iski photo bheje taki aapko iske bare men poori jankari di ja sake.dhanywad
Posted by dhirendra
Uttar Pradesh
26-09-2019 07:50 PM
Punjab
09-26-2019 08:16 PM
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इसकी पुंग छोड़ने के लिए अप्रैल से.... (Read More)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
Posted by ਜਸਕਰਨ ਸਿੰਘ
Punjab
26-09-2019 07:48 PM
Punjab
09-27-2019 05:44 PM
jaskarn ji eh fungus de karn ho reha hai isde layi tuc M-45@4 gram nu prati litre pani de hisab nal spray karo.dhanwad
Posted by ਜਸਕਰਨ ਸਿੰਘ
Punjab
26-09-2019 07:47 PM
Punjab
09-27-2019 06:00 PM
jaskarn ji eh fungus hai isdi roktham de layi tuc M-45@4 gram nu prati litre pani de hisab nal spray karo.dhanwad
Posted by Jagjit Hundal
Punjab
26-09-2019 07:44 PM
Punjab
09-27-2019 05:09 PM
hnji tuci majha nu tiwana feed milla ke deo skde ho, tuci dhudh wale pashu nu 3kg dudh mgar 1 kg feed deo ate dujia pashua nu 1-1.5kg feed ek time di de skde ho ate saro da tel tuci 100ml rojana de skde ho..
Posted by Jarnail Gill
Punjab
26-09-2019 07:42 PM
Punjab
09-27-2019 04:14 PM
ਬਰਸੀਮ ਦੀ ਕਿਸਮ ਕੋਈ ਵੀ ਹਾਈਬ੍ਰਿਡ ਨਹੀ ਹੈ ਜੀ ਇਹ ਤੁਸੀ pau ਲੁਧਿਆਣਾ ਤੋਂ ਲੈ ਸਕਦੇ ਹੋ ਜਾਂ ਕਿਸੇ ਹੋਰ ਭਰੋਸੇਯੋਗ ਬੀਜ ਵਾਲੇ ਤੋ ਲੈ ਸਕਦੇ ਹੋ
Posted by Manjinder Singh Randhawa
Punjab
26-09-2019 07:40 PM
Maharashtra
09-27-2019 11:42 AM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Posted by SHUBHAM RANA
Madhya Pradesh
26-09-2019 07:27 PM
Punjab
09-27-2019 05:53 PM
The history of agriculture (the production of food by plant cultivation and animal husbandry and control of productivity) can be organized around several themes (such as time, productivity, environmental impact, and genetic diversity). The most obvious is time and the sequence of events from gathering wild plants for food to crop plant domestication , to yield-enhanced hybrid seed.The origin of agriculture was around ten thousand years ago or approximately four hundred human generations back in time and prehistory, before written records were kept. What is known is based on evidence gathered from archaeological sites. Agriculture started independently in at least three places in the world, each with a distinctive cluster of plants drawn from the local flora: Mesoamerica (Mexico/Guatemala: .... (Read More)
The history of agriculture (the production of food by plant cultivation and animal husbandry and control of productivity) can be organized around several themes (such as time, productivity, environmental impact, and genetic diversity). The most obvious is time and the sequence of events from gathering wild plants for food to crop plant domestication , to yield-enhanced hybrid seed.The origin of agriculture was around ten thousand years ago or approximately four hundred human generations back in time and prehistory, before written records were kept. What is known is based on evidence gathered from archaeological sites. Agriculture started independently in at least three places in the world, each with a distinctive cluster of plants drawn from the local flora: Mesoamerica (Mexico/Guatemala: corn, beans, squash, papaya, tomatoes, chili, peppers), the Fertile Crescent (Middle East from the Nile Valley to the Tigris and Euphrates Rivers: wheat, barley, grapes, apples, figs, melons, lentils, dates), and north China (mid-reaches of the three-thousand-mile-long Yellow River: rice, soybeans, peaches, Chinese cabbages such as bok choy). From these regions and possibly others, notably Africa (sorghum, cowpeas, yams, oil palm), South America (potatoes, sweet potatoes, cassava, peanuts, pineapples), and a broad band of tropical southeast Asia (oranges, mangoes, bananas, coconuts, sugarcane), the invention of agricultures spread to encompass the entire world by two thousand years ago.
Posted by dhirendra
Uttar Pradesh
26-09-2019 07:23 PM
Punjab
09-27-2019 11:44 AM
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफ.... (Read More)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है ..
Posted by ਦੀਪ
Punjab
26-09-2019 07:21 PM
Punjab
09-27-2019 11:53 AM
Deep ji basmati 1509 da rate 3300 to 3600/q de lagbhag chal reha hai, Thankyou.
Posted by Harvinder Jawanda
Punjab
26-09-2019 07:12 PM
Punjab
09-26-2019 07:42 PM
Posted by Yogendra Meena
Rajasthan
26-09-2019 07:09 PM
Punjab
09-27-2019 12:19 PM
Yogendra Meena ji rajasthan me Garlic ka rate 5500-7500/q ke ass-pas chal raha hai, Thankyou.
Posted by Rupinder Singh
Punjab
26-09-2019 07:07 PM
Punjab
09-26-2019 07:45 PM
Posted by Harjinder Singh
Punjab
26-09-2019 07:04 PM
Punjab
09-30-2019 05:44 PM
isko aap feed mai use kr skte hai,ehna nu pashu di feed vich churri de roop vich vartia jnda hai jiwe guar chuuri diti jndi hai, ehna nal pashu da pachan sahi rehnda hai fatt vdia hundi hai, growth vdia hundi hai.
Posted by gurdeep
Punjab
26-09-2019 06:54 PM
Punjab
09-27-2019 06:02 PM
gurdeep ji PBW752 kisam da nva beej hai.isda jhaad 20 quintal prati acre de hisab nal hunda hai. eh 130 dina vich pakk ke tyar ho janda hai. eh peeli kungi to pratirodak hai.eh PAU ludhiane to mil jayega.
Posted by Niranjan kumar
Bihar
26-09-2019 06:45 PM
Punjab
09-27-2019 05:11 PM
Niranjan ji apke dubara bheji gyi photo purri trah upload nhi huii hai kripya aap photo dubara upload kren tan jo apko sahi jankari di jaa skee..
Posted by khuspal
Punjab
26-09-2019 06:42 PM
Punjab
09-26-2019 06:46 PM
BhaaG tuci mastitis lai dudh da test karwao jad tak 15-20 gm nimbu da sat 15 -20 din gur or aatte ch khuwao teeka da iss naal koi lain dain ni
Posted by prabhakarpal
Uttar Pradesh
26-09-2019 06:40 PM
Punjab
10-14-2019 05:12 PM
dhan ke paudhe ki growth ek liye aap iske uper hoshi@400ml ko prati acre ke hisab se spray karen.dhanywad
Posted by DharmrajVerma
Rajasthan
26-09-2019 06:21 PM
Punjab
10-14-2019 05:11 PM
Dharmraj ji aap kripy abtaye ke aap ise khaad ke taur par kya kya daalte hai .iske ilava aap iske patton ke neeche keet ka hamla check karein agar apko keet dikhe to app imidacloprid@ 1.5ml prati litre ke hisab se spray karen.dhanywad
Posted by Sunny Mahey
Punjab
26-09-2019 06:19 PM
Punjab
09-26-2019 06:29 PM
tuci pashu nu heat vich aunn ton 10-12 hours vich vich tika bhrwa skde ho, jekar pashu ratt nu heat vich aawe tan tuci swere swere uss nu tika bhrwa skde ho ate tuci tika bhrwa ke v totavit tablet de skde ho fir jddo packet khtam ho jawe tan tablet denia bnnd kr skde ho ..
Posted by ਰਣਯੋਧ ਸਿੰਘ
Punjab
26-09-2019 06:16 PM
Punjab
09-27-2019 02:59 PM
ranyodh ji swaraj da 855 tractor lao eh vadhia hai 50 acre de layi 50 hp da tractor chaida hai.dhanwad
Posted by sukhpinder singh bhullar
Punjab
26-09-2019 06:12 PM
Punjab
09-26-2019 06:19 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ Totavit bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ..
Posted by ਬੂਟਾ ਸਿੰਘ ਗਿੱਲ
Punjab
26-09-2019 06:10 PM
Punjab
09-26-2019 06:18 PM
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਤੁਸੀ ਉਸ ਨੂੰ Flukarid-DS bolus ਪੇਟ ਦੇ ਕੀੜਿਆਂ ਲਈ ਦਿਓ, Enerdyna liquid 100-100ml ਸਵੇਰੇ ਸ਼ਾਮ, Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ..
Posted by DharmrajVerma
Rajasthan
26-09-2019 06:09 PM
Maharashtra
10-14-2019 05:07 PM
पिछली फसल की कटाई के बाद खेत को डिस्क या मोल्ड बोर्ड के हल से जुताई करनी चाहिए आमतौर पर दो या तीन बार स्थानीय हल और तख्ती के साथ लोहे के हल के साथ एक गहरी हल देकर मैदान तैयार किया जाता है शाम के समय में जुताई की जाती है और ओस से कुछ नमी को अवशोषित करने के लिए पूरी रात खुला रहता है प्रातःकाल प्रत्येक जुताई के बाद.... (Read More)
पिछली फसल की कटाई के बाद खेत को डिस्क या मोल्ड बोर्ड के हल से जुताई करनी चाहिए आमतौर पर दो या तीन बार स्थानीय हल और तख्ती के साथ लोहे के हल के साथ एक गहरी हल देकर मैदान तैयार किया जाता है शाम के समय में जुताई की जाती है और ओस से कुछ नमी को अवशोषित करने के लिए पूरी रात खुला रहता है प्रातःकाल प्रत्येक जुताई के बाद जुताई करनी चाहिए बुवाई बुवाई का समय अधिकतम समय पर गेहूं बोना चाहिए देरी से बुवाई करने से गेहूं की पैदावार में धीरे-धीरे गिरावट आती है इसकी बिजाई का समय 25 अक्टूबर - नवंबर का है
Posted by ਦਲੇਰ ਸਿੰਘ
Punjab
26-09-2019 06:05 PM
Punjab
09-26-2019 10:34 PM
ghandi rog di roktham de layi propiconazole salt di varto kiti jandi hai isdi matra 200mlnu prati acre de hisab nal vartya janda hai.dhanwad
Posted by davinder singh
Punjab
26-09-2019 06:03 PM
Punjab
09-26-2019 06:13 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਅਤੇ ਤੁਸੀ ਉਸ ਨੂੰ ਲੇਟੀ ਸ਼ੱਕਰ ਪਾ ਕੇ ਵੀ ਦੇ ਸਕਦੇ ਹੋ
Posted by Sushil
Uttar Pradesh
26-09-2019 05:59 PM
Punjab
10-14-2019 05:04 PM
Sushil ji Isme tatvo ki kami nazar a rahi ahi app iske NPK 005234 @ 10 gram prati literpani ke hisab se daal sakte hai , dusra iske paaton mein shed hai toh app sundi da attack jarur check kare agar nazar a rahi hai toh app quinalphos @ 4ml ko prati litre pani ke hisab se spray kar sakte hai.
Posted by abbasbhai m.umatiya
Gujarat
26-09-2019 05:58 PM
Punjab
09-26-2019 06:12 PM
Usko aap Gocold bolus rojana 1 goli rojana aur Ciprofloxacin bolus rojana 1 goli den, isse frak padd jayega.
Posted by Syed Shabih Abbas
Rajasthan
26-09-2019 05:50 PM
Punjab
09-27-2019 04:43 PM
Syed Shabih Abbas ji Tulsi ki kheti ke bare me puri jankari or is ke seed lene ke lia aap Aushadhiya kheti vikas sansthan 6268536795 se samparak kar sakte hai, Thankyou.
Posted by jajbir sibgh
Punjab
26-09-2019 05:44 PM
Punjab
09-26-2019 10:32 PM
jajbir ji amistar sheath blight di roktham de layi varti jandi hai. jadi tuhanu fasl te bimari de lashan dikhai den tuc odo spray kar sakde ho.dhanwad
Posted by tejpal yadav
Rajasthan
26-09-2019 05:36 PM
Punjab
09-26-2019 06:10 PM
यादव जी कतला बहुत जल्दी ग्रोथ करती है
Posted by Pushphas Mishra
Madhya Pradesh
26-09-2019 05:31 PM
Punjab
09-26-2019 05:42 PM
Pushphas ji ap iske keet ka hamla check karen agar maujood hai to aap iske uper fame@20ml ya coragen@60ml ko prati acre ke hisab se spray karen.dhanywad
Posted by Tarachand
Haryana
26-09-2019 05:30 PM
Punjab
09-26-2019 10:26 PM
tarachand ji M-45 aur baan dono fungusnashi hai yeh fungus ki roktham ke liye istemal ki jati hai. kripya aap token ke label ki photo bheje taki aapko iske bare men poori jankari di ja sake.dhanywad
Posted by ਮਨਦੀਪ ਰੁਪਾਲ
Punjab
26-09-2019 05:26 PM
Punjab
09-27-2019 11:47 AM
Mandeep ji Bathinda vich kpah da rate 4800-5200 /q chal reha hai, Thankyou.
Posted by mikesh
Uttar Pradesh
26-09-2019 05:16 PM
Punjab
09-26-2019 05:42 PM
अधिक पैदावार के लिए बिजाई सही समय पर करनी जरूरी है बिजाई के लिए सही तापमान अधिक से अधिक 30-32° सैल्सियस और कम से कम 18-20° सैल्सियस होता है अगेती बिजाई 25 सितंबर से 10 अक्तूबर तक, दरमियाने समय वाली बिजाई अक्तूबर के पहले से तीसरे सप्ताह तक और पिछेती बिजाई अक्तूबर के तीसरे सप्ताह से नवंबर के पहले सप्ताह तक करें बसंत ऋत.... (Read More)
अधिक पैदावार के लिए बिजाई सही समय पर करनी जरूरी है बिजाई के लिए सही तापमान अधिक से अधिक 30-32° सैल्सियस और कम से कम 18-20° सैल्सियस होता है अगेती बिजाई 25 सितंबर से 10 अक्तूबर तक, दरमियाने समय वाली बिजाई अक्तूबर के पहले से तीसरे सप्ताह तक और पिछेती बिजाई अक्तूबर के तीसरे सप्ताह से नवंबर के पहले सप्ताह तक करें बसंत ऋतु के लिए जनवरी के दूसरे पखवाड़े बिजाई का सही समय है