Experts Q&A Search

Posted by gagandeep singh
Punjab
23-12-2022 01:32 PM
Punjab
12-23-2022 02:43 PM
Tuci uss nu suun ton 7 din badd pett de kiria lai Flukarid-DS bolus deo ate uss nu hun Biotrim inj. 15ml lgwao ate Vivliv liquid 50ml rojana deo ehna nal mokk thik ho jawegi baki tuci isdi changi dekbhal kro ate mousam de hisab nal thnd ton bacha lai purre parbhand kro ate dudh lai lactomax tablet 10 golia rojana ate Glactogog powder 30gm rojana dena suru kro.
Posted by Ballbir singh
Punjab
23-12-2022 12:07 PM
Punjab
12-23-2022 02:35 PM
ਬਲਬੀਰ ਜੀ, ਜੇਕਰ ਨਾਦੀਨਸ਼ਕ ਦਵਾਈ ਅਸਰ ਕਰ ਚੁੱਕੀ ਹੈ ਹੈ ਤਾਂ ਤੁਸੀ ਯੂਰੀਆ ਖਾਦ ਦੇ ਸਕਦੇ ਹੋ ਜੀ ।
Posted by Gurjant singh
Punjab
23-12-2022 10:14 AM
Punjab
12-23-2022 02:34 PM
ਗੁਰਜੰਟ ਜੀ, ਤੁਸੀ ਕਣਕ ਦੇ 3 kg ਯੂਰੀਆ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਫ਼ਸਲ ਦਾ ਪੀਲਪਣ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ ਜੀ।
Posted by Param
Punjab
23-12-2022 10:10 AM
Punjab
12-23-2022 08:50 PM
Param mushroom farming is not that complex, after getting training of few days you can do it in a better way. To get training you can contact KVK Bahowal, Block Mahilpur, Tehsil Garhshankar (Hoshiarpur). 0124-2764907.
Posted by gurpreet singh
Punjab
23-12-2022 09:22 AM
Punjab
12-23-2022 02:33 PM
Gurpreet je fasl peeli pai thi hove ta dlal ghol da spray kita jaa sakda hai, dlal ghol bnon lai tusi 2 kg urea, 2 kg DAP ate 2 kg MOP Khaad 100 litre paani vich ghol ke spray kar sakde ho ji.
Posted by Lovepreet Singh
Punjab
23-12-2022 08:23 AM
Punjab
12-23-2022 02:51 PM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ, ਵਡੇਮਿਆ ਦੀ ਖਲ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ.
Posted by gurpreet singh
Punjab
23-12-2022 07:43 AM
Punjab
12-24-2022 09:32 AM
Gurpreet ji weight ghatan de kayi karan hunde ha jiwe sbh ton pehla pett de kiria krke bhi eh smasia hundi hai, mousam vich badlaw krke jo khurak de rhe ho uss vich jruri chija di kami krke, badlde mousam vich sahi dekbhal ja sahi parbhand naa hon krke bhi ho jnda hai, tuci uss nu sbh ton pehla pett de kiria lai Flukarid-DS bolus deo ate uss nu Enerboost powder 100gm rojana, Calpond gold liquid 50ml dena suru kro ate her 3 mahine badd salt badl ke pett de kiria wali dwai jrur deo. baki thand ton bachav lai purra parbhand kro.
Posted by Mandeep singh
Punjab
23-12-2022 07:15 AM
Punjab
12-23-2022 02:55 PM
ਇਹ ਪਸ਼ੂਆਂ ਨੂੰ ਪਸਮਾ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਜਿਸ ਕਰਕੇ ਪਸ਼ੂ ਦਾ ਦੁੱਧ ਵੀ ਘੱਟ ਹੁੰਦਾ ਹੈ ਅਤੇ ਦੁੱਧ ਦੇਣ ਵਿੱਚ ਦੇਰੀ ਕਰਦਾ ਹੈ ਉਸ ਨੂੰ lactin bolus 2-2 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ..
Posted by Gurdeep singh
Punjab
23-12-2022 06:45 AM
Punjab
12-23-2022 02:35 PM
Gurdeep ji jekar ohh kuj bhi nahi khandi ate chara bhi nhi khaa rahi tan tuci turant nazdiki doctor ton uss nu check krwao ate jekar chara khaa rahi ha ate sirf feed, gurr nhi khandi fir tuci uss nu Dozliv liquid 50-50ml swere sham dena suru kro ate chara hei usde khan de hisab nal deo.
Posted by Sehajpal singh
Punjab
23-12-2022 12:17 AM

ਸਤਿ ਸ੍ਰੀ ਅਕਾਲ ਜੀ ਮੇਰਾ ਸਵਾਲ ਇਹ ਹੈ ਕਿ ਮੇਰੇ ਕੋਲ ਇਕ hf ਗਾ ਹੈ ਉਹ ਗੱਬਣ ਨਹੀ ਠਹਿਰ ਰਹੀ ਮੈ ਉਸਦੀ ਪਿਛਲੇ 4 5 ਮਹੀਨੇ ਤੋ a.i ਕਰਾ ਰਿਹਾ ਹਾ ਗਾ ਪੂਰੇ 21 ਦਿਨ ਬਾਅਦ ਹੀਟ ਵਿੱਚ ਆਉਂਦੀ ਹੈ ਗਾ ਹੀਟ ਦੀਆ ਪੂਰੀਆ ਨਿਸ਼ਾਨੀਆ ਦਿਖਾਉਦੀ ਹੈ ਜਿਵੇ ਕਿ21 ਦਿਨ ਬਾਅਦ ਅੜੰਬਦੀ ਹੈ ਤੇ ਉਸੀ ਦਿਨ ਦੂਜੀਆ ਗਾਵਾ ਤੇ ਚੜਦੀ ਹੈ ਜੀ ਤੇ ਤਾਰਾ ਵੀ ਬਿਲਕੁਲ ਸਾਫ ਦਿੰਦੀ ਹੈ ਮੈ ਇਸ ਵਾਰ ਉਸਦੀ a.i.ਉਸ ਵੇਲੇ ਕਰਵਾਈ ਜਦੋ ਉਹ ਮਿਤੀ 18 12 22 ਨੂੰਅੜੰਬ ਰਹੀ ਸੀ ਤੇ ਦੂਜੇ ਪਸ਼ੂਆ ਤੇ ਚੜ ਰਹੀ ਸੀ ਬਿਲਕੁਲ ਉਸਦੇ ਦੂਜੇ ਦਿਨ ਸਵੇਰੇ ਮਿਤੀ19 12 22ਤਕਰੀਬਨ 9 30 ਵਜੇ ਉਸ a.i. ਦੇ ਤਕਰੀਬਨ ਦੋ ਘੰਟੇ ਬਾਅਦ ਗਾ ਬੈਠ ਗਈ ਤੇ ਗਾ ਨੇ ਫਿਰ ਕੁਝ ਤਾਰ ਵਾਗੂ ਸਾਫ ਤਾਰ ਜਿਹੀ ਦੇਣੀਆ ਸ਼ੁਰੂ ਕਰ ਦਿੱਤੀਆ ਜਦੋ ਵੀ ਉੱਠਣ ਤੋ ਬਾਅਦ ਬੈਠਦੀ ਤਾਰਾ ਜਿਹੀ ਦੇਦੀ ਰਹਿਦੀ ਨਜਦੀਕ ਦੇ a.i. ਵਰਕਰ ਨੂੰ ਦੱਸਿਆ ਤਾ ਉਹ ਸ਼ਾਮ ਨੂੰa.i. ਕਰ ਗਿਆ ਜੀ ਗਾ ਫਿਰ ਜਦੋ 2 ਘੰਟੇ ਬਾਅਦ ਬੈਠੀ ਤਾ ਗਾ ਤਾਰਾ ਜਿਹੀਆ ਦੇਣ ਲਗ ਗਈ ਇਸ ਸਮੇ ਰਾਤ ਹੋਗੀ ਸੀ ਜਦੋ ਮੈ ਅਗਲੇ ਦਿਨ ਮਿਤੀ20 12 22ਨੂੰ ਸਵੇਰੇ ਉਠਿਆ ਤਾ ਦੇਖਿਆ ਕਿ ਸਵੇਰੇ 6 30 ਵਜੇ ਗਾ ਤਾਰ ਜਿਹੀ ਦੇ ਰਹੀ ਸੀ ਤੇ ਬਾਕੀ ਦਿਨ ਵਿਚ ਜਦ ਬੈਠਦੀ ਸੀ ਉਦੋ ਵੀ ਫਿਰ a.i. ਵਰਕਰ ਨੂੰ ਜਦੋ ਦੱਸਿਆ ਤਾ ਉਹ ਫਿਰ ਸ਼ਾਮ ਨੂੰ a.i. ਕਰ ਗਿਆ ਤੇ ashourd ਟੀਕਾ ਨਾਲ ਹੀ 2.5ml Ivਤੇ 2.5ml Im ਲਗਾ ਗਿਆ ਜੀ ਤੇ 5ml 11 ਦਿਨ ਬਾਅਦ ਲਗਾਉਣ ਨੂੰ ਕਹਿ ਗ ਏ ਜੀ ਪਰ ਗਾ a.i. ਤੋ ਤਕਰੀਬਨ2 3 ਬਾਅਦ ਜਦੋ ਬੈਠੀ ਤਾ ਫਿਰ ਤਾਰਾ ਜਿਹੀਆ ਦੇਣ ਲਗ ਗਈ ਫਿਰ ਏਨੇ ਨੂੰ ਰਾਤ ਹੋ ਗਈ ਤੇ ਗਾ ਬੈਠੀ ਰਹੀ ਜੀ ਅਗਲੀ ਸਵੇਰ ਮਿਤੀ21 12 22ਨੂੰ ਜਦੋ ਮੈ ਸਵੇਰੇ ਤਕਰੀਬਨ 6 30 ਵਜੇ ਗਾ ਨੂੰ ਦੇਖਿਆ ਤਾ ਗਾ ਬੈਠੀ ਸੀ ਤੇ ਤਾਰ ਜਿਹੀ ਦੇ ਰਹੀ ਸੀ ਤੇ ਫਿਰ ਗਾ ਉੱਠ ਖੜੀ ਹੋ ਗਈ ਤੇ ਫਿਰ ਦੁਬਾਰਾ ਤਕਰੀਬਨ 9 30 ਵਜੇ ਗਾ ਬੈਠੀ ਇਸ ਵਾਰ ਗਾ ਨੇ ਫਿਰ ਤਾਰ ਜਿਹੀ ਦਿੱਤੀ ਪਰੰਤੂ ਇਸ ਵਾਰ ਤਾਰ ਟੁੱਟ ਕੇ ਜਲਦੀ ਨੀਚੇ ਡਿੱਗ ਪ ਈ ਇਹ ਗਾ ਦੀ ਅਖੀਰਲੀ ਤਾਰ ਸੀ ਇਹ ਤਾਰ ਤੋ ਬਾਅਦ a.i. ਵਰਕਰ ਸ਼ਾਮ ਨੂੰ 5 ਵਜੇ a.i.ਕੀਤੀ ਇਸ a.i. ਤੋ ਤਕਰੀਬਨ 4 ਘੰਟੇ ਬਾਅਦ ਰਾਤ ਨੂੰ ਤਕਰੀਬਨ 9 ਵਜੇ ਗਾ ਨੇ ਖੂਨ ਵਾਲਾ discharge ਸੁਟਿਆ ਜੀ ਫੋਟੋ ਨਾਲ ਭੇਜੀ ਹੈ ਜੀ ਸਰ ਜੀ ਮੇਰੀ ਦੁਆਰਾ ਦਿੱਤੀ ਜਾਣਕਾਰੀ ਪੜ ਕੇ ਮੈਨੂੰ ਦੱਸਿਆ ਜਾਵੇ ਕੀ ਮੇਰੇ ਦੁਆਰਾ ਗਾ ਦੀ ਸਹੀ ਅਤੇ ਸਹੀ ਸਮੇ ਸਿਰ a.i. ਕਰਵਾ ਈ ਜਾਦੀ ਹੈ ਜਾ ਨਹੀ ਕੀ ਗਾ ਦੀ ਏ.ਆਈ.ਇੰਨੀ ਵਾਰ ਕਰਵਾਉਣੀ ਸਹੀ ਹੈ ਜੀ ਕੀ ਮੇਰੇ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਜਿਹੜੇ ਜਿਹੜੇ ਲੱਛਣ ਮੈ ਗਾ ਦੀ ਹੀਟ ਦੇ ਦੱਸੇ ਹਨ ਉਸ ਅਨੁਸਾਰ ਗਾ ਦੀ ਏ.ਆਈ.ਦਾ ਸਹੀ ਸਮੇ ਕਿਹੜਾ ਹੈਜੀ ਤੇ ਜਿਵੇ ਮੈ ਜਾਣਕਾਰੀ ਵਿਚ ਦੱਸਿਆ ਕਿ ਮੈ ਪਹਿਲੀ ਵਾਰ ਮਿਤੀ 19 12 22 ਹੀਟ ਦੇ ਲੱਛਣ ਤੋ ਬਾਅਦ ਏ.ਆਈ.ਕਰਾਈ ਤੇ ਫਿਰ ਜਦੋ ਗਾ ਦੋ ਘੰਟੇ ਬਾਅਦ ਬੈਠੀ ਤਾਰ ਜਿਹੀ ਦੇਣ ਲੱਗ ਪ ਈ ਇਹ ਤਾਰ ਦੇਣ ਦਾ ਕੀ ਕਾਰਨ ਹੋ ਸਕਦਾ ਹੈ ਇਸ ਤਾਰ ਤੋ ਕਿੰਨੀ ਦੇਰ ਬਾਅਦ ਦੂਜੀ ਵਾਰ ਏ.ਆਈ.ਕਰਵਾਉਣੀ ਚਾਹੀਦੀ ਹੈ ਤੇ ਕੀ ਦੂਜੀ ਵਾਰ ਏ.ਆਈ.ਕਰਵਾਉਣੀ ਠੀਕ ਹੈ ਜਾ ਨਹੀ ਗਾ ਤਾਰਾ ਬਿਲਕੁਲ ਸਾਫ ਦਿੰਦੀ ਹੈ ਜੀ ਗਾ ਦੀ ਡੀਵਰਮਿੰਗ ਸਮੇ ਸਿਰ ਕੀਤੀ ਜਾਦੀ ਹੈ ਜੀ ਪਿਛਲੇ ਬਾਈਏ ਤੇ ਗਾ ਦੀ ਬੱਚਾਦਾਨੀ ਵਿਚ ਦਵਾਈ 3 ਦਿਨ ਭਰਵਾ ਦਿੱਤੀ ਸੀ .

Punjab
12-23-2022 02:33 PM
ਸਹਿਜਪਾਲ ਜੀ ਤੁਹਾਡੀ ਦੱਸੇ ਅਨੁਸਾਰ ਅਤੇ ਖੂਨ ਵਾਲੀ ਤਾਰ ਦੀ ਫੋਟੋ ਦੇ ਅਨੁਸਾਰ ਹੁਣ ਇਸਦੀ ਹੀਟ ਖਤਮ ਹੋ ਚੁਕੀ ਹੈ ਕਿਉਕਿ ਜਦੋ ਹੀਟ ਖਤਮ ਹੋ ਜਾਂਦੀ ਹੈ ਉਦੋਂ ਪਸ਼ੂ ਖੂਨ ਸੁਟਦਾ ਹੈ ਤੁਸੀ ਇਸ ਨੂੰ ਅਜੇ ਕੁਝ ਨਾ ਕਰਵਾਓ ਅਤੇ 21 ਤੋਂ 22 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਇਹ ਅਗਲੀ ਵਾਰ ਵੀ ਹੀਟ ਵਿੱਚ ਆਉਂਦੀ ਹੈ ਤਾਂ ਤੁਸੀ ਇਸ ਨੂੰ AI ਨਾ ਕਰਵਾਓ ਅਤੇ ਇਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਲੈ ਜਾਓ ਜਿਥੇ.... (Read More)
ਸਹਿਜਪਾਲ ਜੀ ਤੁਹਾਡੀ ਦੱਸੇ ਅਨੁਸਾਰ ਅਤੇ ਖੂਨ ਵਾਲੀ ਤਾਰ ਦੀ ਫੋਟੋ ਦੇ ਅਨੁਸਾਰ ਹੁਣ ਇਸਦੀ ਹੀਟ ਖਤਮ ਹੋ ਚੁਕੀ ਹੈ ਕਿਉਕਿ ਜਦੋ ਹੀਟ ਖਤਮ ਹੋ ਜਾਂਦੀ ਹੈ ਉਦੋਂ ਪਸ਼ੂ ਖੂਨ ਸੁਟਦਾ ਹੈ ਤੁਸੀ ਇਸ ਨੂੰ ਅਜੇ ਕੁਝ ਨਾ ਕਰਵਾਓ ਅਤੇ 21 ਤੋਂ 22 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਇਹ ਅਗਲੀ ਵਾਰ ਵੀ ਹੀਟ ਵਿੱਚ ਆਉਂਦੀ ਹੈ ਤਾਂ ਤੁਸੀ ਇਸ ਨੂੰ AI ਨਾ ਕਰਵਾਓ ਅਤੇ ਇਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਲੈ ਜਾਓ ਜਿਥੇ ਇਸਦੀ ਬੱਚੇਦਾਨੀ ਦੀ ਸਹੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਇਹ ਹਾਰਮੋਨਸ ਦੀ ਸਮੱਸਿਆ ਕਰਕੇ ਵੀ ਹੋ ਜਾਂਦਾ ਹੈ ਉਥੇ ਇਸਦੀ ਪੂਰੀ ਜਾਂਚ ਹੋਵੇਗੀ ਅਤੇ ਸਹੀ ਇਲਾਜ ਹੋ ਜਾਵੇਗਾ
Posted by ਮੁਲਤਾਨੀ ਨਵਰਾਜ ਸਿੰਘ
Punjab
22-12-2022 10:30 PM
Punjab
12-23-2022 10:11 AM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Sahibsingh
Punjab
22-12-2022 08:50 PM
Punjab
12-22-2022 11:19 PM
ਸਾਹਿਬ ਜੀ, ਤੁਸੀ ਬਾਥੂ ਅਤੇ ਪਾਲਕ ਬੂਟੀ ਦੀ ਰੋਕਥਾਮ ਕਰਨ ਲਈ metsulfuron 10 g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by inderpal
Punjab
22-12-2022 08:28 PM
Punjab
12-23-2022 10:12 AM
Jddo oh hun dubara heat vich aawe tan tuci uss nu AI krwa ke Receptal inj. 5ml IV lgwa deo ate Keeper plus powder 30gm rojana 20 din tak dena suru kro ate agle din fir AI krwao
Posted by Manoj Singh
Jharkhand
22-12-2022 08:10 PM
Punjab
12-22-2022 11:18 PM
Manoj ji ye kisi bimaari ka hmla nhi hai, ye kism ki sme se pehle ya late lgne ke kaarn ya taapman sahi na hone ke kaarn ho skta hai.
Posted by Navdeep Pathania
Punjab
22-12-2022 08:08 PM
Punjab
12-23-2022 10:16 AM
Yadi aap fish farming krna chahte ha aur iss kam ke liye loan, subsidy lena chahte ha toh pehle aap iss kam ki training len kyuki uss certificate se hei apko loan, subsidy mill sakti hai, aap iske liye Sh. Jasvir Singh, ADF (1) ADF, Hoshiarpur (II) CEO,FFDA , Hoshiarpur (Additional charge is with Sh. Jasbir Singh, ADF), 01882-227285, adfhoshiarpur1@gmail.com, ceohoshiarpur@gmail.com 98143-32088 se sampark kr skte ha, isme apko loan, subsidy aur iss kam ki puri jankari mill jayegi.
Posted by Jagdeep Sandhu
Punjab
22-12-2022 08:08 PM
Punjab
12-23-2022 10:17 AM
ਤੁਸੀ ਓਹਨਾ ਨੂੰ ਅਜੇ ਚੰਗੀ ਮਾਤਰਾ ਵਿੱਚ ਓਹਨਾ ਦੀ ਮਾਂ ਦਾ ਦੁੱਧ ਪਿਲਾਓ ਅਤੇ 1 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ Albomar liquid 30ml ਨੂੰ ਓਹਨਾ ਦੀ ਗਰੋਥ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ brotone liquid 1ml ਰੋਜਾਨਾ ਦੇ ਸਕਦੇ ਹੋ
Posted by jaipal
Punjab
22-12-2022 07:55 PM
Punjab
12-22-2022 11:23 PM
Jaipal these are the symptoms of micronutrients deficiency and however it may be accompanied by Die Back disease, so you can apply vermicompost upto 1-1.2 kg/plant and Spray copper oxychloride 3g/L of water.
Posted by ਗੁਰਬਖ਼ਸ਼ ਸਿੰਘ ਗਿੱਲ
Punjab
22-12-2022 07:33 PM
Rajasthan
12-23-2022 10:24 AM
ਜੇਕਰ ਤੁਹਾਡੀ ਗਾਂ ਆਪਣਾ ਦੁੱਧ ਆਪ ਪੀਂਦੀ ਹੈ ਤਾਂ ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਅਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ).
Posted by jagjeet singh
Punjab
22-12-2022 07:31 PM
Punjab
12-23-2022 10:26 AM
Tuc uss nu changi khurak de nal nal pett de kiria lai Flukarid-Ds bolus deo ate her 3 mahine badd salt badal ke dwai jrur deo ate uss nu Lacup powder 100gm rojana, Calpond gold liquid 50ml rojana dena suru kro ate uss nu ehna dina vich kanak da dalia bhi bnna ke khila skde ho ate thnnd ton bacha ke rakho.
Posted by PREET# PUNI@
Punjab
22-12-2022 07:13 PM
Punjab
12-23-2022 10:26 AM
ਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by jhanvi
Punjab
22-12-2022 05:51 PM
Punjab
12-22-2022 11:17 PM
Jhanvi kindly let us know you have which indoor plants and which problems you are facing so that we can guide you accordingly.
Posted by Gurwinder Singh
Punjab
22-12-2022 05:51 PM
Punjab
12-22-2022 11:15 PM
ਗੁਰਵਿੰਦਰ ਜੀ, ਵੈਸੇ ਇਹ viral ਬਿਮਾਰੀ ਦੇ ਲੱਛਣ ਹਨ ਪਰ ਤੁਸੀ ਇਹ ਦਸੋ ਕਿ ਤੁਹਾਡੇ ਖੇਤ ਵਿਚ ਕਿੰਨੀ ਮਾਤਰਾ ਵਿੱਚ ਇਸ ਤਰਾਂ ਦੇ ਬੂਟੇ ਹਨ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਹਰਭਜਨ ਸਿੰਘ
Punjab
22-12-2022 05:40 PM
Punjab
12-22-2022 11:13 PM
ਹਰਭਜਨ ਜੀ, ਸਰੋਂ ਦੀ ਬਿਜਾਈ ਹੁਣ ਕਾਫੀ ਪਛੇਤੀ ਹੋ ਗਈ ਹੈ, ਤੁਸੀ ਹੁਣ pioneer 45 s 46, RCH 1, Giriraj ਕਿਸੇ ਵੀ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ ਪਰ ਪਛੇਤੀ ਹੋਣ ਕਰਕੇ ਝਾੜ ਤੇ ਅਸਰ ਪੈ ਸਕਦਾ ਹੈ ਜੀ।
Posted by jhanvi
Punjab
22-12-2022 05:34 PM
Punjab
12-22-2022 09:13 PM
फूलगोभी रेतीली दोमट से चिकनी मिट्टी की wide range में अच्छी तरह से विकसित हो सकती है। देर से बोई जाने वाली किस्मों के लिए, चिकनी दोमट मिट्टी को पहल दी जाती है और जल्दी पकने वाली किस्मों के लिए बलुई दोमट मिट्टी की सिफारिश की जाती है। मिट्टी का पीएच 6 से 7 के बीच होना चाहिए। कम पीएच वाली मिट्टी में चूना डालें। इसकी उन्.... (Read More)
फूलगोभी रेतीली दोमट से चिकनी मिट्टी की wide range में अच्छी तरह से विकसित हो सकती है। देर से बोई जाने वाली किस्मों के लिए, चिकनी दोमट मिट्टी को पहल दी जाती है और जल्दी पकने वाली किस्मों के लिए बलुई दोमट मिट्टी की सिफारिश की जाती है। मिट्टी का पीएच 6 से 7 के बीच होना चाहिए। कम पीएच वाली मिट्टी में चूना डालें। इसकी उन्नत जापानी, या सैरानो जैसी किस्मों की खेती की जा सकती है। ज़मींन की अच्छी तरह जोताई करके मिट्टी को भुरभुरा बना लें। अच्छी तरह से गला हुआ गाय का गोबर डालें और अंतिम जोताई के समय मिट्टी में अच्छी तरह मिला दें। अगेती मौसम की किस्मों के लिए अगस्त के महीने में पूरी बुवाई करें जबकि पछेती किस्मों के लिए बीज की बुवाई अक्टूबर के महीने में की जाती है। शुरुआती मौसम की फसल और देर से पकने वाली फसल के लिए 45x30 सेंटीमीटर की दूरी का उपयोग करें जबकि अगेती मौसम की फसल के लिए 45-60x45 सेंटीमीटर की दूरी का उपयोग करें। बीजों को 1-2 सेंटीमीटर की गहराई पर बोयें। अगेती किस्म के लिए 500 ग्राम बीज की आवश्यकता होती है जबकि पछेती और अगेती मौसम की किस्म के लिए 250 ग्राम प्रति एकड़ बीज की आवश्यकता होती है। अच्छी तरह से सड़ी गाय का गोबर 8-10 टन प्रति एकड़ के साथ नाइट्रोजन 60 किलोग्राम, फास्फोरस 25 किलोग्राम और पोटाश 25 किलोग्राम, यूरिया 130 किलोग्राम, सिंगल सुपरफॉस्फेट 155 किलोग्राम और म्यूरेट ऑफ पोटाश 40 किलोग्राम डालें। ज़मीन की तैयारी के समय गाय का गोबर, SSP और MOP की पूरी मात्रा और यूरिया की एक तिहाई मात्रा डालें। बची हुई यूरिया की मात्रा दो बराबर मात्रा में रोपाई के 30वें और 45वें दिन डालें। किस्म के आधार पर फसल आमतौर पर 60-80 दिनों के बाद कटाई के लिए तैयार हो जाती है।
Posted by ratan lal mali
Rajasthan
22-12-2022 05:22 PM
Haryana
12-22-2022 07:17 PM
रत्न जी यह फंगस की वजह से है इसके लिए आप।mancozeb 3 ग्राम प्रति लीटर पानी के हिसाब से प्रयोग कर सकते है
Posted by Balvir Singh
Punjab
22-12-2022 05:21 PM
Punjab
12-23-2022 10:35 AM
It depends on you how many chickens you want to start with, you can start with 2 lakhs or 5 lakhs or even less. You can start according to your budget.
Posted by baljit Singh
Punjab
22-12-2022 05:00 PM
Punjab
12-23-2022 10:37 AM
Baljit ji iss vich darn wali gal nhi hai, jddo pashu di heat khtm ho jandi uss ton badd kuj gawan blood sutt dindia ha, tuci usdi changi dekhbhal kro baki uss nu 100ml saro da tel ate 50gm haldi mix krke khila skde ho.
Posted by Parvinder Singh
Punjab
22-12-2022 04:22 PM
Punjab
12-23-2022 10:39 AM
tuci fish farming lai books lenn lai GADVASU ludhiana vich jaa skde ho uthe kisan suchna kendar vich ja ke apne pasnd dia books leya skde ho, uthe alag alag books hai tuci apni mrji ate jrurat de hisab nal books khrid ke leya skde ho.
Posted by Daljit
Haryana
22-12-2022 03:45 PM
Haryana
12-22-2022 07:14 PM
Diljit ji esde lai tusi quinalphos 400 ml prati acre de hisab nal vart sakde ho
Posted by harman singh
Punjab
22-12-2022 03:03 PM
Punjab
12-22-2022 03:57 PM
ਹਰਮਨ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ Dairy farming di training len lai Sh. Randeep Kumar, Deputy Director, PDDP, Muktsar- 78272-60001, 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Himanshu
Gujarat
22-12-2022 03:01 PM
Gujarat
12-23-2022 12:55 PM
बेल की खेती के लिए अच्छी साफ रेतीली या दोमट मिट्टी की जरूरत होती है। मिट्टी को भुरभुरी करने के लिए 90 cm x 90 cm x 90 cm आकार के गड्ढे खोदे जाते हैं और बगीचे की मिट्टी और 25 किलोग्राम FYM, 1 किलोग्राम नीम की खली और 1 किलोग्राम हड्डी की धूल को मिलाकर खोदा जाता है। मिट्टी जमाने के लिए सिंचाई करनी चाहिए। फरवरी से मार्च या जुलाई स.... (Read More)
बेल की खेती के लिए अच्छी साफ रेतीली या दोमट मिट्टी की जरूरत होती है। मिट्टी को भुरभुरी करने के लिए 90 cm x 90 cm x 90 cm आकार के गड्ढे खोदे जाते हैं और बगीचे की मिट्टी और 25 किलोग्राम FYM, 1 किलोग्राम नीम की खली और 1 किलोग्राम हड्डी की धूल को मिलाकर खोदा जाता है। मिट्टी जमाने के लिए सिंचाई करनी चाहिए। फरवरी से मार्च या जुलाई से अगस्त बीज की बुवाई का सही समय है। पौधों की अच्छी वृद्धि के लिए कलियों वाले पौधे को 8 मीटर x 8 मीटर की दूरी पर और पौधे को 10 मीटर x 10 मीटर की दूरी पर लगाना चाहिए। Patch budding और ring budding प्रजनन का एक आदर्श तरीका है। इस विधि में सफलता दर अधिक होती है।
Posted by harwinder
Punjab
22-12-2022 02:49 PM
Haryana
12-22-2022 07:16 PM
ਹਰਵਿੰਦਰ ਜੀ ਇਹ ਕਿਸਮ ਵਿਚ ਓਹਨੀ ਹੀ ਖਾਦ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜਿੰਨੀ ਬਾਕੀ ਕਿਸਮ ਵਿੱਚ ਪੈਂਦੀ ਹੈ ਕੋਈ ਵੱਧ ਪਾਉਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ
Posted by ਨਰਪਾਲ ਸਿੰਘ
Punjab
22-12-2022 02:24 PM
Haryana
12-22-2022 07:12 PM
ਨਰਪਾਲ ਜੀ ਸਪਰੇਅ ਦਾ ਪਾਣੀ ਨਾਲ ਕੋਈ ਚੱਕਰ ਨੀ ਪੈਂਦਾ ਇਹ ਤੁਸੀਂ ਕਦੋਂ ਵੀ ਕਰ ਸਕਦੇ ਹੋ ਜਦੋਂ ਮੌਸਮ ਸਾਫ ਹੋਵੇ
Posted by laxman singh
Rajasthan
22-12-2022 02:03 PM
Haryana
12-22-2022 07:12 PM
लक्ष्मण जी इसके लिऐ आप अपने kvk के साथ संपर्क कर सकते हैं 0294-2450800
Posted by ajmer
Punjab
22-12-2022 01:35 PM
Haryana
12-22-2022 07:10 PM
Ajmer ji kirpa eh daso tusi pehla esnu bijai sme kehdi khad kini matra vich paa chuke ho us hisab nal hi tuhanu sahi jankari diti ja sakdi hai
Posted by Murli Pandit
Rajasthan
22-12-2022 01:31 PM
Punjab
12-23-2022 10:54 AM
पंडित जी आप उन्हें अच्छी कंपनी की प्री—स्टाटर फीड खिला सकते है जो ब्रायलर के लिए स्टाटर फीड आती है वो खिला सकते है यह फीड महंगी होती है लेकिन इसका अच्छा परिणाम मिलता है। यह फीड जन्म से लेकर 21 दिन तक दे सकते है।
Posted by Mithilesh Kumar Yada
Uttar Pradesh
22-12-2022 01:01 PM
Haryana
12-22-2022 01:30 PM
Kumar ji yeh fungus ki wajah se hai iske liye aap. carbendazim 2 gram prati litre paani ke hisab se prayog kr sakte hai
Posted by harwinder
Punjab
22-12-2022 12:54 PM
Haryana
12-22-2022 01:27 PM
ਹਰਵਿੰਦਰ ਜੀ ਪਹਿਲੀ ਗੱਲ ਤੁਸੀਂ lihocin ਦੇ ਨਾਲ਼ tebuconazole ਦੇ ਨਾਲ ਮਿਲਾ ਕੇ ਸਪਰੇਅ ਨਹੀਂ ਕਰ ਸਕਦੇ। ਬਾਕੀ ਜੇਕਰ ਤੁਸੀਂ ਸਪਰੇਅ ਧੁੱਪ ਵਾਲੇ ਦਿਨ ਕਰੋ ਤਾਂ ਸਪਰੇਅ ਜਿਆਦਾ ਵਧੀਆ ਅਸਰ ਕਰਦੀ ਹੈ । ਦੋਹਾਂ ਸਪਰੇਅ ਦੇ ਵਿਚਕਾਰ 7 ਦਿਨ ਦਾ ਅੰਤਰ ਘਟੋ ਘੱਟ ਰੱਖੋ ਤਾਂ ਜੌ ਸਪਰੇਅ ਸਹੀ ਅਸਰ ਕਰ ਸਕੇ
Posted by baljit Singh
Punjab
22-12-2022 12:48 PM
Haryana
12-22-2022 01:24 PM
Baljit ji tusi es sundi di roktham lai quinalphos 400-500 ml prati acre de hisab nal vart sakde ho
Posted by MATHEW THOMAS
Kerala
22-12-2022 12:27 PM
Punjab
12-22-2022 03:53 PM
Kripya aap apna swal vistar se pushen ki aap kya jankari lena chahte ha tan jo apko sahi jankari di jaa skee.
Posted by ਗੁਰਪ੍ਰੀਤ ਸਿੰਘ
Punjab
22-12-2022 12:00 PM
Haryana
12-22-2022 01:22 PM
ਗੁਰਪ੍ਰੀਤ ਜੀ ਇਹ ਜ਼ਿੰਕ ਦੀ ਘਾਟ ਕਰ ਕੇ ਹੋ ਸਕਦਾ ਹੈ ਏਸਦੇ ਲਈ ਤੁਸੀਂ 1 ਕਿਲੋ zinc sulphate ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Narain brar
Punjab
22-12-2022 11:38 AM
Punjab
12-22-2022 04:00 PM
ਫੀਡ ਤਿਆਰ ਕਰਨ ਲਈ ਕੁਝ ਚੀਜਾਂ ਤੁਹਾਨੂੰ ਘਰੋਂ ਵਿੱਚ ਵਰਤਣ ਵਾਲੀਆਂ ਮਿਲ ਜਾਣਗੀਆਂ ਜਿਵੇਂ ਅਨਾਜ਼ ਵਗੈਰਾ ਬਾਕੀ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਵੀ ਮਿਲ ਜਾਣਗੀਆਂ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀ.... (Read More)
ਫੀਡ ਤਿਆਰ ਕਰਨ ਲਈ ਕੁਝ ਚੀਜਾਂ ਤੁਹਾਨੂੰ ਘਰੋਂ ਵਿੱਚ ਵਰਤਣ ਵਾਲੀਆਂ ਮਿਲ ਜਾਣਗੀਆਂ ਜਿਵੇਂ ਅਨਾਜ਼ ਵਗੈਰਾ ਬਾਕੀ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਵੀ ਮਿਲ ਜਾਣਗੀਆਂ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Lakhwinder Garcha
Punjab
22-12-2022 11:36 AM
Punjab
12-22-2022 04:02 PM
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਜਦੋ ਉਹ ਤਾਰਾ ਕਰਨ ਲਗੇ ਫਿਰ ਤੁਸੀ ਓਹਨਾ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
Posted by Narain brar
Punjab
22-12-2022 11:33 AM
Rajasthan
12-23-2022 10:43 AM
ਤੁਸੀ ਗਾਵਾਂ ਅਤੇ ਮੱਝਾਂ ਦੋਨਾਂ ਤੋਂ ਹੀ ਸ਼ੁਰੂ ਕਰ ਸਕਦੇ ਹੋ, ਜਿਵੇਂ ਤੁਸੀ ਸ਼ੁਰੂਆਤ ਵਿੱਚ 5 ਪਸ਼ੂ ਰੱਖੋ ਤਾਂ 3 ਗਾਵਾਂ ਅਤੇ 2 ਮੱਝਾਂ ਰੱਖ ਸਕਦੇ ਹੋ ਬਾਕੀ ਤੁਹਾਡੇ ਤੇ ਨਿਰਭਰ ਹੈ ਤੁਸੀ ਕਿਸ ਕੰਮ ਨੂੰ ਰੱਖਣਾ ਪਸੰਦ ਕਰਦੇ ਰਹੋ ਅਤੇ ਤੁਹਾਡੇ ਆਸ ਪਾਸ ਕਿਸ ਦੇ ਦੁੱਧ ਦੀ ਚੰਗੀ ਮਾਰਕੀਟ ਹੈ ਉਸ ਹਿਸਾਬ ਨਾਲ ਪਸ਼ੂ ਰੱਖ ਸਕਦੇ ਹੋ ਤੁਸੀ ਮੱਝਾਂ ਵਿੱਚ ਮੁਰਾਹ ਨਸਲ ਅਤੇ ਗਾਵਾ ਵਿੱਚ ਜ਼ਿਆਦਾ ਦੁੱਧ ਲਈ ਐਚ .... (Read More)
ਤੁਸੀ ਗਾਵਾਂ ਅਤੇ ਮੱਝਾਂ ਦੋਨਾਂ ਤੋਂ ਹੀ ਸ਼ੁਰੂ ਕਰ ਸਕਦੇ ਹੋ, ਜਿਵੇਂ ਤੁਸੀ ਸ਼ੁਰੂਆਤ ਵਿੱਚ 5 ਪਸ਼ੂ ਰੱਖੋ ਤਾਂ 3 ਗਾਵਾਂ ਅਤੇ 2 ਮੱਝਾਂ ਰੱਖ ਸਕਦੇ ਹੋ ਬਾਕੀ ਤੁਹਾਡੇ ਤੇ ਨਿਰਭਰ ਹੈ ਤੁਸੀ ਕਿਸ ਕੰਮ ਨੂੰ ਰੱਖਣਾ ਪਸੰਦ ਕਰਦੇ ਰਹੋ ਅਤੇ ਤੁਹਾਡੇ ਆਸ ਪਾਸ ਕਿਸ ਦੇ ਦੁੱਧ ਦੀ ਚੰਗੀ ਮਾਰਕੀਟ ਹੈ ਉਸ ਹਿਸਾਬ ਨਾਲ ਪਸ਼ੂ ਰੱਖ ਸਕਦੇ ਹੋ ਤੁਸੀ ਮੱਝਾਂ ਵਿੱਚ ਮੁਰਾਹ ਨਸਲ ਅਤੇ ਗਾਵਾ ਵਿੱਚ ਜ਼ਿਆਦਾ ਦੁੱਧ ਲਈ ਐਚ ਐੱਫ, ਜਰਸੀ ਜਾ ਫਿਰ ਦੇਸੀ ਨਸਲਾਂ ਵਿੱਚ ਸਾਹੀਵਾਲ, ਗਿਰ ਰੱਖ ਸਕਦੇ ਹੋ, ਜੇਕਰ ਤੁਸੀ ਦੇਸੀ ਨਹੀਂ ਰੱਖਣੀਆਂ ਹੈ ਫਿਰ ਤੁਸੀ ਕ੍ਰੋਸ ਨਸਲ ਦੀਆ ਨਸਲਾਂ ਰੱਖ ਸਕਦੇ ਹੋ ਜਿਹਨਾਂ ਨਾਲ ਦੁੱਧ ਵੀ ਚੰਗਾ ਹੋਵੇਗਾ ਅਤੇ ਬਿਮਾਰੀਆਂ ਦਾ ਵੀ ਸਾਹਮਣਾ ਕਰ ਲੈਂਦੀਆਂ ਹਨ
Posted by Narain brar
Punjab
22-12-2022 11:25 AM
Rajasthan
12-23-2022 10:45 AM
ਬਰਾੜ ਜੀ ਸਾਹੀਵਾਲ ਤੋਂ ਲਗਭਗ 10 ਤੋਂ 12 ਲੀਟਰ ਦੁੱਧ ਲਿਆ ਜਾ ਸਕਦਾ ਹੈ ਬਾਕੀ ਉਸਦੀ ਨਸਲ, ਖੁਰਾਕ ਅਤੇ ਦੇਖਭਾਲ ਤੇ ਨਿਰਭਰ ਹੁੰਦਾ ਹੈ ਅਤੇ ਜੇਕਰ ਤੁਸੀ ਐਚ ਐੱਫ ਅਤੇ ਜਰਸੀ ਨਸਲਾਂ ਨਹੀਂ ਰੱਖਣੀਆਂ ਹੈ ਫਿਰ ਤੁਸੀ ਕ੍ਰੋਸ ਨਸਲ ਵੀ ਰੱਖ ਸਕਦੇ ਹੋ ਜੋ ਦੁੱਧ ਵੀ ਚੰਗਾ ਦਿੰਦੀਆਂ ਹਨ ਅਤੇ ਬਿਮਾਰੀਆਂ ਦਾ ਸਾਹਮਣਾ ਵੀ ਕਰ ਲੈਂਦੀਆਂ ਹਨ, ਜੇਕਰ ਦੇਸੀ ਗਾਵਾਂ ਦਾ ਫਾਰਮ ਕਰਨਾ ਹੈ ਫਿਰ ਸਾਹੀਵਾਲ, ਗਿਰ ਰੱਖ.... (Read More)
ਬਰਾੜ ਜੀ ਸਾਹੀਵਾਲ ਤੋਂ ਲਗਭਗ 10 ਤੋਂ 12 ਲੀਟਰ ਦੁੱਧ ਲਿਆ ਜਾ ਸਕਦਾ ਹੈ ਬਾਕੀ ਉਸਦੀ ਨਸਲ, ਖੁਰਾਕ ਅਤੇ ਦੇਖਭਾਲ ਤੇ ਨਿਰਭਰ ਹੁੰਦਾ ਹੈ ਅਤੇ ਜੇਕਰ ਤੁਸੀ ਐਚ ਐੱਫ ਅਤੇ ਜਰਸੀ ਨਸਲਾਂ ਨਹੀਂ ਰੱਖਣੀਆਂ ਹੈ ਫਿਰ ਤੁਸੀ ਕ੍ਰੋਸ ਨਸਲ ਵੀ ਰੱਖ ਸਕਦੇ ਹੋ ਜੋ ਦੁੱਧ ਵੀ ਚੰਗਾ ਦਿੰਦੀਆਂ ਹਨ ਅਤੇ ਬਿਮਾਰੀਆਂ ਦਾ ਸਾਹਮਣਾ ਵੀ ਕਰ ਲੈਂਦੀਆਂ ਹਨ, ਜੇਕਰ ਦੇਸੀ ਗਾਵਾਂ ਦਾ ਫਾਰਮ ਕਰਨਾ ਹੈ ਫਿਰ ਸਾਹੀਵਾਲ, ਗਿਰ ਰੱਖ ਸਕਦੇ ਹੋ
Posted by baljit singh
Punjab
22-12-2022 10:57 AM
Haryana
12-22-2022 01:21 PM
Baljit ji jekar mitii na sahi hove tab ohda poora hi asar painda hai sahi miti vich hi fasal da sahi vadha hunda hai ate vdia jhad milda hai
Posted by Pavan Kumar
Uttar Pradesh
22-12-2022 10:08 AM
Haryana
12-22-2022 01:19 PM
Pawan ji kirpya yeh btaye ki yeh dikkat kitne podho mein ho rahi hai agar yeh kaafi podhe mein hai ate pattey aise hi sikud rhe hai to aap imidachloprid 1ml ko prati litre paani ke hisab se spray kr sakte hai
Posted by gurpreet singh
Punjab
22-12-2022 09:57 AM

Punjab
12-23-2022 10:48 AM
ਜਦੋ ਇਸਦੇ ਸਿੰਗ ਸਿਰ ਨਾਲ ਲੱਗਣ ਲੱਗ ਜਾਵੇ ਫਿਰ ਤੁਸੀ ਓਹਨਾ ਨੂੰ ਸਿੰਗ ਬਣਾਉਣ ਵਾਲਿਆ ਤੋਂ ਬਣਵਾ ਸਕਦੇ ਹੋ ਅਤੇ ਹੁਣ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ heifer dry ਫੀਡ ਖਿਲਾ ਸਕਦੇ ਹੋ ਅਤੇ Agrimin powder 40gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ. ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਨਵੇ.... (Read More)
ਜਦੋ ਇਸਦੇ ਸਿੰਗ ਸਿਰ ਨਾਲ ਲੱਗਣ ਲੱਗ ਜਾਵੇ ਫਿਰ ਤੁਸੀ ਓਹਨਾ ਨੂੰ ਸਿੰਗ ਬਣਾਉਣ ਵਾਲਿਆ ਤੋਂ ਬਣਵਾ ਸਕਦੇ ਹੋ ਅਤੇ ਹੁਣ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ heifer dry ਫੀਡ ਖਿਲਾ ਸਕਦੇ ਹੋ ਅਤੇ Agrimin powder 40gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ. ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਨਵੇਂ ਦੁੱਧ ਵੀ ਹੋ ਜਾਵੇਗੀ
Posted by hardeep Singh
Punjab
22-12-2022 09:27 AM
Haryana
12-22-2022 01:17 PM
Hardeep ji tusi 15 January takk kanak di ckisam di biaji kar sakde ho