
Posted by sukhpreet singh
Punjab
29-09-2019 06:19 PM
tuci iss nu Hevimec-LVR bolus deo ate iss nu Udder pox homeopathic dwai dia 10-10 drops din vich 3 varr deo, iss nal holi holi frak paa jawega..

Posted by rajan tiwari
Uttar Pradesh
29-09-2019 06:18 PM
इसके लिए NPK 191919 एक किलो को 150 लीटर पानी के हिसाब से स्प्रे करें, धन्यवाद..
Posted by Mangat
Punjab
29-09-2019 06:17 PM
BhaaG gaban pashu nu sunh ton 2 mahine pehlan dudho chhad k isdi dab ke sewa karni chahidy hai rajwa hara chaara te har din 2-3 kg feed pao sunh ton 1 mahina pehlan malap rehat karn di dawaee dyo yeast ni khameer kanhnde ne jo pachan sakti ch wadha karda ae
Posted by gurshminder singh
Punjab
29-09-2019 06:16 PM
ਕੇਜ ਕਲਚਰ ਉਹ ਕਲਚਰ ਹੈ ਜਿਸ ਵਿੱਚ ਜਲਾਸ਼ਯੋਂ ਵਿੱਚ ਨਿਰਧਾਰਤ ਜਗ੍ਹਾ ਉੱਤੇ ਫਲੋਟਿੰਗ ਬਲਾਕ ਬਣਾਏ ਜਾਂਦੇ ਹਨ ਸਾਰੇ ਬਲਾਕ ਇੰਟਰਲਾਕਿੰਗ ਰਹਿੰਦੇ ਹਨ ਜਾਲਾਂ ਵਿੱਚ 100 - 100 ਗਰਾਮ ਭਾਰ ਦੀਆਂ ਮਛਲੀਆਂ ਪਾਲਣ ਲਈ ਛੱਡੀ ਜਾਂਦੀਆਂ ਹਨ ਮਛਲੀਆਂ ਨੂੰ ਨਿੱਤ ਖਾਣਾ ਦਿੱਤਾ ਜਾਂਦਾ ਹੈ ਫਲੋਟਿੰਗ ਬਲਾਕ ਦਾ ਲੱਗਭੱਗ ਤਿੰਨ ਮੀਟਰ ਹਿੱਸਾ ਪਾਣੀ ਵਿੱਚ ਡੂਬਾ ਰਹਿੰਦਾ ਹੈ ਅਤੇ ਇੱਕ ਮੀਟਰ ਉੱਤੇ ਤੈਰ.... (Read More)
ਕੇਜ ਕਲਚਰ ਉਹ ਕਲਚਰ ਹੈ ਜਿਸ ਵਿੱਚ ਜਲਾਸ਼ਯੋਂ ਵਿੱਚ ਨਿਰਧਾਰਤ ਜਗ੍ਹਾ ਉੱਤੇ ਫਲੋਟਿੰਗ ਬਲਾਕ ਬਣਾਏ ਜਾਂਦੇ ਹਨ ਸਾਰੇ ਬਲਾਕ ਇੰਟਰਲਾਕਿੰਗ ਰਹਿੰਦੇ ਹਨ ਜਾਲਾਂ ਵਿੱਚ 100 - 100 ਗਰਾਮ ਭਾਰ ਦੀਆਂ ਮਛਲੀਆਂ ਪਾਲਣ ਲਈ ਛੱਡੀ ਜਾਂਦੀਆਂ ਹਨ ਮਛਲੀਆਂ ਨੂੰ ਨਿੱਤ ਖਾਣਾ ਦਿੱਤਾ ਜਾਂਦਾ ਹੈ ਫਲੋਟਿੰਗ ਬਲਾਕ ਦਾ ਲੱਗਭੱਗ ਤਿੰਨ ਮੀਟਰ ਹਿੱਸਾ ਪਾਣੀ ਵਿੱਚ ਡੂਬਾ ਰਹਿੰਦਾ ਹੈ ਅਤੇ ਇੱਕ ਮੀਟਰ ਉੱਤੇ ਤੈਰਦੇ ਹੋਏ ਵਿਖਾਈ ਦਿੰਦਾ ਹੈ ਕੇਜ ਕਲਚਰ ਵਿੱਚ ਪੰਗੇਸਿਅਸ ਪ੍ਰਜਾਤੀ ਦੀ ਮੱਛੀ ਦਾ ਪਾਲਣ ਹੁੰਦਾ ਹੈ ਸੌ - ਸੌ ਗਰਾਮ ਦੀਆਂ ਮਛਲੀਆਂ ਦਸ ਮਹੀਨੀਆਂ ਵਿੱਚ ਇੱਕ - ਸਵਾ ਕਿੱਲੋ ਦੀ ਹੋ ਜਾਂਦੀਆਂ ਹੈ
Posted by नरेश पटेल
Chattisgarh
29-09-2019 06:16 PM
श्रीमान जी धान में फंगीनाशी टिल्ट 250 मि.ली. प्रति एकड़ के हिसाब से स्प्रे कर सकते है

Posted by surinder singh
Punjab
29-09-2019 06:14 PM
ਤੁਸੀ ਉਸਦੀ ਬੱਚੇਦਾਨੀ ਵਿਚ Utrawin-oz 30ml ਦਵਾਈ ਅਤੇ NS ਬੋਤਲ 50 ਮਿਲੀ ਮਿਕਸ ਕਰੋ ਅਤੇ 3 ਦਿਨ ਉਸਦੀ ਬੱਚੇਦਾਨੀ ਵਿਚ ਭਰਵਾਓ ਅਤੇ ਉਸ ਨੂੰ Bovimin-B powder 100 ਗ੍ਰਾਮ ਰੋਜਾਨਾ ਇਕ ਮਹੀਨੇ ਤਕ ਦਿਓ ਫਿਰ ਮਹੀਨੇ ਬਾਦ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ ਫਿਰ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ ਇਹ ਪਾਊਡਰ ਦਿੰਦੇ ਰਹੋ..

Posted by mohammad
Rajasthan
29-09-2019 06:12 PM
प्रारंभिक बुवाई की गई किस्मों (आरजीएन -13, उर्वशी), समय पर बोई गई सिंचाई (एनआरसीडी 2), आरजीएन 13, आरजीएन 73, बायो 902, माया, आरएल 1359, वसुंधरा), समय पर बोई गई बारिश (आरजीएन 48, अरावली) और गीता), नमक प्रभावित क्षेत्र (CS-52, CS-54), देर से बोया गया (नवगीत, आशिर्वाद, स्वर्ण ज्योति)
Posted by BHERU LAL GURJAR
Rajasthan
29-09-2019 06:12 PM
Butox 2ml 1litre paani ch ghol ke lagao 10 -10 din de wakfe te 3 waar lagao Sfaee rakho pashu rajya howe pyaasa na hove

Posted by surinder singh
Punjab
29-09-2019 06:10 PM
ਤੁਸੀ ਉਸਦੀ ਬੱਚੇਦਾਨੀ ਵਿਚ Utrawin-oz 30ml ਦਵਾਈ ਅਤੇ NS ਬੋਤਲ 50 ਮਿਲੀ ਮਿਕਸ ਕਰੋ ਅਤੇ 3 ਦਿਨ ਉਸਦੀ ਬੱਚੇਦਾਨੀ ਵਿਚ ਭਰਵਾਓ ਅਤੇ ਉਸ ਨੂੰ Bovimin-B powder 100 ਗ੍ਰਾਮ ਰੋਜਾਨਾ ਇਕ ਮਹੀਨੇ ਤਕ ਦਿਓ ਫਿਰ ਮਹੀਨੇ ਬਾਦ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ ਫਿਰ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ ਇਹ ਪਾਊਡਰ ਦਿੰਦੇ ਰਹੋ..

Posted by ਗੁਰਜੰਟ ਸਿੰਘ
Punjab
29-09-2019 06:09 PM
Posted by Jagroop brar
Punjab
29-09-2019 06:07 PM
ਤੁਸੀ ਉਸ ਨੂੰ ਨੀਂਬੂ ਕਿਸ ਕੰਮ ਲਈ ਦੇਣਾ ਹੈ ਕਿਰਪਾ ਕਰਕੇ ਉਸ ਵਾਰੇ ਵਿਸਤਾਰ ਨਾਲ ਪੁੱਛੋਂ, ਕਿ ਉਸਦੀ ਧਾਰ ਸਖ਼ਤ ਹੈ ਜਾ ਕਿਸੇ ਹੋਰ ਕੰਮ ਲਈ ਦੇਣਾ ਹੈ, ਬਾਕੀ ਤੁਸੀ ਉਸ ਨੂੰ ਇਹ ਕਾਹੜਾ ਜਰੂਰ ਦਿਓ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ..

Posted by Rajesh kumar rai
Bihar
29-09-2019 06:06 PM
Rajesh kumar rai ji kirpya aap je btae ke aap kis fasal ki kisam ki jankari lena chahte hai ta jo aap ko puri jankari di ja sake, Thankyou.
Posted by अभिषेक खेमनर
Madhya Pradesh
29-09-2019 06:02 PM
कृप्या आप अपने सवाल के साथ फोटो भी अपलोड करें ताकि आपको इसके बारे में सही जानकारी दी जा सके

Posted by Rajesh nigam
Uttar Pradesh
29-09-2019 05:59 PM
100 GM saro oil,250 GM tarmera,50 GM minralmix agrimin ford

Posted by surinder singh
Punjab
29-09-2019 05:58 PM
Surinder ji tuhade walo bheji gyi audio upload nhi hoi ha kirpa krke audio dubara upload kro tan jo tuhanu sahi jankari diti ja skee..
Posted by रोबिन कुंतल
Uttar Pradesh
29-09-2019 05:52 PM
बकरी का रेट नस्ल, उसकी अच्छी ग्रोथ और उम्र के हिसाब से होता है कृप्या आप ये बताएं कि आप कौनसी नस्ल की बकरी खरीदना चाहते है ताकि आपको सही जानकारी दी जा सके वैसे बीटल नस्ल की अच्छी ग्रोथ वाली बकरी आपको 20—25 हज़ार तक मिल सकती है
Posted by harjinder singh khehra
Punjab
29-09-2019 05:52 PM
ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਨਦੀਨਾਂ .... (Read More)
ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ
Posted by Gurpreet Singh
Punjab
29-09-2019 05:50 PM
Sahi jaankari lyi pehla eh dso ji ki tusi pehla is te koi spray kiti hai

Posted by surinder singh
Punjab
29-09-2019 05:47 PM
ਤੁਸੀ ਉਸਦੀ ਬੱਚੇਦਾਨੀ ਵਿਚ Utrawin-oz 30ml ਦਵਾਈ ਅਤੇ NS ਬੋਤਲ 50 ਮਿਲੀ ਮਿਕਸ ਕਰੋ ਅਤੇ 3 ਦਿਨ ਉਸਦੀ ਬੱਚੇਦਾਨੀ ਵਿਚ ਭਰਵਾਓ ਅਤੇ ਉਸ ਨੂੰ Bovimin-B powder 100 ਗ੍ਰਾਮ ਰੋਜਾਨਾ ਇਕ ਮਹੀਨੇ ਤਕ ਦਿਓ ਫਿਰ ਮਹੀਨੇ ਬਾਦ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ ਫਿਰ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ ਇਹ ਪਾਊਡਰ ਦਿੰਦੇ ਰਹੋ..

Posted by Raman
Punjab
29-09-2019 05:45 PM
pet de keria Di medisan,100 GM totavit ,hetkit 5 din deo jado Tara karn lag vetmate tika 2 ml laga do

Posted by pardeep
Rajasthan
29-09-2019 05:45 PM
सरसों की फसल में बीज की दर लगभग1.2 किलोग्राम प्रति बीघा हो सकती है
Posted by Ganpat Singh
Rajasthan
29-09-2019 05:43 PM
ganpat ji kripya aap iski photo bheje taki aapko iske bare me poori jankari di ja sake.dhanywad

Posted by surinder singh
Punjab
29-09-2019 05:42 PM
surinder ji kirpa krke swal vistar nal pucho ke tuc ki jankari laina chahunde ho ta jo tuhanu is bare poori jankariii diti ja sake.dhanwad

Posted by manchak Raosaheb kadam
Maharashtra
29-09-2019 05:42 PM
kripya ap apna swal vistaar se puchen ke aap kya jankari lena chahte hain taki apko sahi jankari di ske.
Posted by Karan Deep
Punjab
29-09-2019 05:36 PM
Deep ji tuci iss nu Albomar liquid 3-3ml lgatar 3 din deo fir tuci 1 hafte badd 3-3ml lgatar 3 din deo, baki uss nu Broton liquid 5ml rojana deo, iss nal frak paa jawega.

Posted by Jitendra prajapati
Uttar Pradesh
29-09-2019 05:35 PM
jitendra ji kripya aap apna swal vistar se pooche ke aap konsi kheti ke bare men jankari lena chahte hai taki aapko iske bare me poori jankari di ja sake.dhanywad
Posted by harjinder Singh
Punjab
29-09-2019 05:29 PM
धान में पानी सूखा कर लगाएं और इसमें टिल्ट 250 मि.ली. प्रति एकड़ के हिसाब से स्प्रे कर सकते है

Posted by santoshmeena
Madhya Pradesh
29-09-2019 05:23 PM
santosh ji iske uper aap tilt@200ml ko prati acre ke hisab se spray karen.dhanywad

Posted by Akash D.
Maharashtra
29-09-2019 05:22 PM
Akash D. ji flemish giant rabbit lene ke lia aap Joshua 7276298706 (Rabbits And Country Chiken) or Kamlesh Kushwaha 9229881876 (Bhumika ANIMAL Breeder farm) se samparak kar sakte hai, Thankyou.

Posted by Akash D.
Maharashtra
29-09-2019 05:21 PM
Akash D. ji flemish giant rabbit lene ke lia aap Joshua 7276298706 (Rabbits And Country Chiken) or Kamlesh Kushwaha 9229881876 (Bhumika ANIMAL Breeder farm) se samparak kar sakte hai, Thankyou.

Posted by Shambhu dayal maurya Kasta
Uttar Pradesh
29-09-2019 05:11 PM
is me aap NPK 19 19 19 @1kg prati 150 litre pani ke hisab se upyog kr skte hai.

Posted by Baljeet singh
Punjab
29-09-2019 05:09 PM
Baljeet singh ji kirpa karke apna swal visthar nal pusho ta jo tuhanu sahi jankari diti ja sake, Thankyou.

Posted by Ajay Kushwah
Uttar Pradesh
29-09-2019 04:58 PM
ajay ji kripya aap btaye ke aapne iske uper koi spray ki hai taki aapko iske bare men poori jankari di ja sake.dhanywad
Posted by Mahendra patel
Rajasthan
29-09-2019 04:57 PM
bhai sahib rajwa hara chaara te har 3kg dudh lai majh nu 1kg feed pao har 4kg dudh lai gau nu 1kg feed pao har 3 mahine baad pet ke kirhe nikalne ki dwaee deo
Posted by Vishnumirotha
Madhya Pradesh
29-09-2019 04:56 PM
श्रीमान जी ये फंगस के कारण हो जाता है इसकी रोकथाम के लिए टिल्ट 250 मि.ली. प्रति एकड़ या Folicur @250 ml प्रति एकड़ के हिसाब से स्प्रे कर सकते है
Posted by jaspal singh
Punjab
29-09-2019 04:54 PM
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ .... (Read More)
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ
CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ
Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ
Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ

Posted by BHUSHAN BHARDWAZ
Bihar
29-09-2019 04:54 PM
Bhushan ji yeh dhan ki stage ke according hota hai starting men jyada pani ki jrurat hoti hai jaise jaise dhan badhta jata hai pani ki matra kam hoti jati hai. dhan ki ktayi ke 15 din pehle pani dena band kar dena chaihiye.dhanywad
Posted by pradeep dhakad
Madhya Pradesh
29-09-2019 04:53 PM
Sir, Gullies can be classified based on three factors viz. their size, shape (cross section) and formation of branches or continuation
Based on Size they are small, medium and large . small gullies have depth less than 1 m and drainage area less than 2 ha.Medium gullies have depth between 1-5 meters and drainage area around 2-20 ha. Large gullies have depth of more than 5 meters and drainage area of more than 20 ha. Based on Shape: The classification of gullies based on shape U-Shaped: These are formed where both the topsoil and subsoil have the same resistance against erosion. Because the subsoil is eroded as easily as the topsoil, nearly vertical walls are developed on each side of the gully. V-Shaped: These gullies develop where the subsoil has more resistance than topsoil ag.... (Read More)
Sir, Gullies can be classified based on three factors viz. their size, shape (cross section) and formation of branches or continuation
Based on Size they are small, medium and large . small gullies have depth less than 1 m and drainage area less than 2 ha.Medium gullies have depth between 1-5 meters and drainage area around 2-20 ha. Large gullies have depth of more than 5 meters and drainage area of more than 20 ha. Based on Shape: The classification of gullies based on shape U-Shaped: These are formed where both the topsoil and subsoil have the same resistance against erosion. Because the subsoil is eroded as easily as the topsoil, nearly vertical walls are developed on each side of the gully. V-Shaped: These gullies develop where the subsoil has more resistance than topsoil against erosion. This is the most common form of gully. Trapezoidal: These gullies are formed where the gully bottom is made of more resistant material than the topsoil. Below the bottom of gully, the subsoil layer has much more resistance to get eroded and thus the development of further depth of gully is restricted. Based on the Formation of Branches or Continuation : Continuous Gullies: These gullies consist of many branches. A continuous gully has a main gully channel and many mature or immature branch gullies. Discontinuous Gullies: These may develop on hillsides after landslides. They are also called independent gullies. Gully control measures : Retention of Runoff on the Drainage Area: It is possible through good crop management and applicable conservation practices such as contouring, strip cropping, bunding, terracing etc. Where contour bunds are used, runoff is greatly reduced. On cultivated areas, small and medium sized gullies can also be reclaimed by placing a series of earthfills across the gully. Diversion of Runoff Around the Gullied Area: The most effective control of gullies is by complete elimination of runoff from the gullied area. This can be obtained by diverting runoff from the gully, causing it to flow at a non- erosive velocity to a suitable outlet. Terraces and diversion ditches are generally used for diverting runoff from its natural outlet. Conveyance of Runoff through the Gully: If it is not possible to either retain or divert the runoff, then runoff must be conveyed through the gully itself. This is possible only if vegetation can be established in the gullies, or if soil conservation structures are built at critical points to give primary control. Thank you
Posted by रोबिन कुंतल
Uttar Pradesh
29-09-2019 04:47 PM
रोबिन जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

Posted by Rohi Dullat
Punjab
29-09-2019 04:45 PM
श्रीमान जी धान में leaf blight है इसकी रोकथाम के लिए Folicur @250 ml प्रति एकड़ और streptocycline की स्प्रे कर सकते है

Posted by HARMANBIR SINGH
Punjab
29-09-2019 04:40 PM
Harmanbir ji eh fok paindi hai eh sundi de karke paindi hai isde layi tuc cartap hydrochloride@170 gram ko prati acre ke hisab se spray karen.dhanywad

Posted by Rohi Dullat
Punjab
29-09-2019 04:38 PM
eh fungus disease hai esdi roktham lyi Custodia @250 ml ja Amistar top @200 ml per acre ja Folicur @200 ml per acre da spray kr skde ho g..

Posted by Rohi Dullat
Punjab
29-09-2019 04:35 PM
Rohi ji eh stem borer de karn hunde han isde layi cartap hydrochloride@170 gram nu prati acre de hisab spray karo.dhanwad
Posted by ਕਿਰਪਾਲ ਸਿੰਘ
Punjab
29-09-2019 04:29 PM
ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by pawan
Madhya Pradesh
29-09-2019 04:28 PM
इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती कर.... (Read More)
इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती करने से परहेज़ करें इस फसल की वृद्धि के लिए पी एच 5.0 - 8.5 होनी चाहिए प्रसिद्ध किस्में: OD-19 (Sugandhi),Pragathi,Nima,Cauvery लैमन घास की रोपाई के लिए उपजाऊ और सिंचित ज़मीन की आवश्यकता होती है बार बार जोताई और हैरो की मदद से जोताई करें खेत की तैयारी के दौरान दीमक के हमले से फसल को बचाने के लिए लिनडेन पाउडर 10 किलोग्राम प्रति एकड़ में मिलायें लैमन घास की रोपाई बैडों पर की जानी चाहिए मार्च-अप्रैल के महीने में नर्सरी बैड तैयार करें फासला नए पौधों की वृद्धि के अनुसार 60.X 60 सैं.मी. रखें और ढाल बनाने के लिए फासला 90X60 सैं.मी. रखें 2-3 सैं.मी. की गहराई में बोयें खेत में रोपाई के लिए दो महीने पुराने पौधों का प्रयोग किए जाते हैं बीज 1.6-2 किलोग्राम प्रति एकड़ में प्रयोग करें फसल को कांगियारी से बचाने के लिए बिजाई से पहले बीजों को सीरेसन 0.2 % या एमीसान 1 ग्राम से प्रति किलो बीजों का उपचार करें रासायनिक उपचार के बाद बिजाई के लिए बीजों का प्रयोग करें लैमन घास के बीजों को आवश्यक लंबाई और 1 -1.5 मीटर की चौड़ाई वाले तैयार बैडों पर बोयें बीजने के बाद बैडों को कट घास सामग्री से ढक दें फिर इसे मिट्टी की पतली परत के साथ ढक दें नए पौधे रोपाई के लिए 2 महीने में तैयार हो जाते हैं, जब पौधा 12-15 सैं.मी. ऊंचाई पर पहुंच जाता है रोपाई से पहले खेत अच्छी तरह से तैयार होना चाहिए रोपाई 15x19 सैं.मी. के फासले पर की जानी चाहिए नए पौधों को मिट्टी में ज्यादा गहरा ना बोयें इससे बारिश के दिनों में जड़ गलन का खतरा बढ़ जाता है उत्तर पूर्वी क्षेत्रों में नाइट्रोजन 24 किलो (यूरिया 52 किलो), फासफोरस 20 किलो (एस एस पी 125 किलो), पोटाश्यिम 14 किलो (म्यूरेट ऑफ पोटाश 23 किलो) प्रति एकड़ में डालें अन्य हालातों में नाइट्रोजन 40 किलो प्रति एकड़ में डालें यह एरोमैटिक प्लांट रिसर्च स्टेशन, ओडाकली (केरला) द्वारा जारी की गई है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है गर्मियों के मौसम में फरवरी से जून के महीने तक 5-7 अंतराल पर सिंचाइयां करें जब वर्षा नियमित रूप से नहीं होती तो पहले महीने में 3 दिनों के अंतराल पर सिंचाई दें और फिर 7-10 दिनों के अंतराल पर दें गर्मियों के मौसम के दौरान 4-6 सिंचाइयां देनी आवश्यक होती हैं रोपाई के 4-6 महीने बाद पौधा उपज देना शुरू कर देता है कटाई 60-70 दिनों के अंतराल पर करें कटाई के लिए दराती का प्रयोग करें कटाई मई के शुरू में और जनवरी के आखिर में करें कटाई के लिए दराती की सहायता से ज़मीन की सतह से 10-15 सैं.मी. घास की कटाई करें कटाई के बाद तेल निकालने की प्रक्रिया की जाती है तेल निकालने से पहले लैमन घास को सोडियम क्लोराइड के घोल में 24 घंटे के लिए रखें इससे फसल में खट्टेपन की मात्रा बढ़ती है उसके बाद घास को छांव में रखे और बैग में पैक करके स्थानीय बाजारों में भेज दें पकी हुई लैमन घास से कई तरह के उत्पाद जैसे लैमन घास तेल और लैमन घास लोशन बनाए जाते हैं

Posted by ramkumar yadav
Madhya Pradesh
29-09-2019 04:27 PM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

Posted by Rudra
Jharkhand
29-09-2019 04:26 PM
bhai sahib nazdik ke Krishi vigyan kendar or pashu palan adhikari se sampark karein training lao te shuroo kar lao

Posted by gurpreet singh
Punjab
29-09-2019 04:24 PM
koi v de deo har 3 mahine baad malap rehat karo albendazole albomar vermax piprazine

Posted by vijay mourya
Madhya Pradesh
29-09-2019 04:12 PM
हांजी आप मालवा क्षेत्र का बबूल भी उपयोग कर सकते है जी
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













