Experts Q&A Search

Posted by Rajanikant Dubey
Uttar Pradesh
27-12-2022 01:06 PM
Haryana
12-27-2022 04:15 PM
दूबे जी चेचक की रोकथाम के लिए बिजाई से पहले बीज को 250 ml moncern दवाई के साथ मिलाकर फिर बीजने की सिफारिश की जाती है अब इसका कोई इलाज नहीं हो सकता अगली बारी से आप यह ध्यान रखे.
Posted by Lovepreet singh
Punjab
27-12-2022 01:04 PM
Punjab
01-03-2023 05:00 PM
यदि आप मछली पालन शुरू करना चाहते हैं तो कृपया अपने नजदीकी फिशरी विभाग से ट्रेनिंग प्राप्त करें। इस ट्रेनिंग में वह आपको मछली पालन, तालाब, लोन और सब्सिडी के बारे में सभी जानकारी प्रदान करेगा। कृपया Jaswinder Singh, ADF Director and warden of Fisheries, Punjab, Livestock complex , Sector-68 , SAS Nagar, Mohali 0172-2217135 dwfpunjab@gmail.com, 90410-22066 से संपर्क करें। धन्यवाद।
Posted by Navdeep singh
Punjab
27-12-2022 12:36 PM
Haryana
12-27-2022 04:13 PM
Navdeep ji esnu eh khad de nal nal 110 kilo urea prati acre de hisab nal vi paun di sifarish kiti jandi hai baki hun tusi npk 191919 10 gram ja pher nano urea 2-4 ml prati litre paani de hisab nal vart sakde ho.
Posted by Sanjay Kumar
Uttar Pradesh
27-12-2022 11:29 AM
Punjab
01-03-2023 04:58 PM
Sanjay ji aap unki khurak ka purra dian rakhen aur unko Groviplex liquid 2ml rojana, Brotone liquid 2ml rojana age aur growth ke hisab se dena suru kren aur mousam ke hisab se sahi dekbhal kren.
Posted by inderpal
Punjab
27-12-2022 11:16 AM
Punjab
12-28-2022 03:12 PM
inderpal ji aap cow ko vitamor h liquid 10-10ml suabh or sham de ji or iske sath metabolite powder rojana 1 pouch dena suru kare . or feed me cargill ki transition mix feed khila sakte hai ji.
Posted by Bachittar Singh
Punjab
27-12-2022 10:51 AM
Punjab
12-28-2022 03:09 PM
Bachittar Singh ji tusi dog nu soyabeen dia barrian khavao te naal roti khilao ate desi egg v rojana 1 egg khva sakde ho per egg ubaal ke os vicho yellow part bahar kdd ke egg khan lai deo ji.
Posted by Arjun Kushwah
Rajasthan
27-12-2022 08:58 AM
Punjab
12-27-2022 11:10 AM
अरुण जी, यह virus के हमले के लक्षण लग रहे है, आप कृप्या आप हमें ये बताएं कि ये दिक्कत कितने पौधो में है उस हिसाब से ही आपको इस बारे में सही जानकारी दी जा सकेगी।
Posted by Harpreet Singh
Punjab
27-12-2022 08:28 AM
Punjab
12-27-2022 11:07 AM
ਹਰਪ੍ਰੀਤ ਜੀ ਘਰੇਲੂ ਸਬਜੀਆਂ ਵਿਚ ਤੱਤ ਪੂਰੇ ਕਰਨ ਲਈ ਤੁਸੀ ਦੇਸੀ ਰੂੜੀ ਦੀ ਖਾਦ ਹੀ ਵਰਤੋਂ ਅਤੇ ਵਾਧੇ ਲਈ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ। ਇਸ ਸਮੇਂ ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀ ਹੈ ਕਿਉੰਕਿ ਹੁਣ ਸਬਜੀਆਂ ਦਾ ਵਾਧਾ ਫਰਵਰੀ ਵਿੱਚ ਹੀ ਸ਼ੁਰੂ ਹੋਵੇਂਗਾ ਜੀ।
Posted by Abhishek saini
Uttar Pradesh
27-12-2022 07:48 AM
Punjab
12-27-2022 09:26 PM
Abhishek ji, aap chandan ke paudhe lene ke liye Arun Khurmi- 98781 23123 ji se sampark kar sakte hai.
Posted by amritpal Singh
Punjab
26-12-2022 10:47 PM
Punjab
12-27-2022 11:03 AM
ਅੰਮ੍ਰਿਤਪਾਲ ਜੀ ਤੁਸੀ ਫਰਵਰੀ ਵਿੱਚ ਹਰੀ ਮਿਰਚ, ਸ਼ਿਮਲਾ ਮਿਰਚ, ਬੈਂਗਣ ਅਤੇ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ ਲਗਾ ਸਕਦੇ ਹੋ ਜੀ ਅਤੇ ਆਪਣੇ ਇਲਾਕੇ ਦੇ ਵਿਚ ਮੰਡੀਕਰਨ ਦੀ ਸੁਵਿਧਾ ਅਨੁਸਾਰ ਤੁਸੀ ਇਹਨਾ ਵਿਚੋਂ ਕਿਸੇ ਵੀ ਸਬਜੀ ਦੀ ਚੋਣ ਕਰ ਸਕਦੇ ਹੋ ਜੀ।
Posted by sachin
Madhya Pradesh
26-12-2022 09:28 PM
Punjab
01-03-2023 10:56 AM
बबजी हां आप मुर्गी फार्म खोल सकते हैं आप जगह के हिसाब से शेड तैयार करके मुर्गियों को रख सकते है।
Posted by दशरथ सिंह
Uttar Pradesh
26-12-2022 09:02 PM
Rajasthan
12-28-2022 05:26 PM
हाजी दशरथ सिंहजी आप बकरी पालन का काम भी शुरू कर सकते हैं पर इस काम को शुरू करने से पहले आप इसकी ट्रेनिंग जरूर लें जिससे आपको इस काम की सही जानकारी होगी यह ट्रेनिंग आप अपने नजदीकी KVK से ले सकते हैं आप बीटल सिरोही कोई भी नस्ल रख सकते हैं और शुरूआत में 10 बकरियों और 2 बकरे से शुरू कर सकते हैं बाकी बिमारी और दवा का जा.... (Read More)
हाजी दशरथ सिंहजी आप बकरी पालन का काम भी शुरू कर सकते हैं पर इस काम को शुरू करने से पहले आप इसकी ट्रेनिंग जरूर लें जिससे आपको इस काम की सही जानकारी होगी यह ट्रेनिंग आप अपने नजदीकी KVK से ले सकते हैं आप बीटल सिरोही कोई भी नस्ल रख सकते हैं और शुरूआत में 10 बकरियों और 2 बकरे से शुरू कर सकते हैं बाकी बिमारी और दवा का जानकारी आप को ट्रेनिंग में मिलेगा जी और जब आप खुद काम शुरू करेगा तो तज़ुर्बा हो जायेगा जी
Posted by दशरथ सिंह
Uttar Pradesh
26-12-2022 08:53 PM
Maharashtra
12-28-2022 09:18 PM
दशरथ जी, मूली की खेती (muli ki kheti) के लिए ठंडी जलवायु की जरूरत होती है। लेकिन कुछ विशेष किस्मों की सालभर खेती की जा सकती है। मूली की फसल के लिए 10 से 15 सेंटीग्रेड का तापमान सही होता है। ज्यादा तापमान होने पर इसकी फसल कड़वी और कड़ी हो जाती है। अतः किसान भाइयों को सलाह दी जाती है कि ठंड के मौसम में ही इसकी खेती करें।मूली .... (Read More)
दशरथ जी, मूली की खेती (muli ki kheti) के लिए ठंडी जलवायु की जरूरत होती है। लेकिन कुछ विशेष किस्मों की सालभर खेती की जा सकती है। मूली की फसल के लिए 10 से 15 सेंटीग्रेड का तापमान सही होता है। ज्यादा तापमान होने पर इसकी फसल कड़वी और कड़ी हो जाती है। अतः किसान भाइयों को सलाह दी जाती है कि ठंड के मौसम में ही इसकी खेती करें।मूली के लिए उपजाऊ बलुई दोमट मिट्टी अच्छी मानी जाती है। मूली का अच्छा उत्पादन लेने के लिए जीवांशयुक्त दोमट या बलुई दोमट का उपयोग करें। मिट्टी का पीएचमान 6.5 से 7.5 सही होता है। इसके लिए कृषि विज्ञान केंद्र या अन्य सॉयल टेस्टिंग सेंटर से मिट्टी की जांच करा लें। पूसा चेतकी , पूसा हिमानी इसकी अच्छी किस्में हैं। मूली की बुआई के लिए सितंबर-अक्टूबर का महीना सर्वाधिक उपयुक्त है, लेकिन कुछ प्रजातियों की बुआई अलग-अलग समय पर की जा सकती है। जैसे- पूसा हिमानी की बुआई दिसम्बर से फरवरी तक की जाती है। पूसा चेतकी प्रजाति को मार्च से मध्य अगस्त माह तक बोया जा सकता है। एक एकड़ के लिए 5 kg बीज काफी रहता है। मूली की फसल में पहली सिंचाई 3-4 पत्तियां आने पर करनी चाहिए। मूली में सिंचाई भूमि की नमी के अनुसार कम-ज्यादा करनी पड़ती है। सर्दियों में 10-15 दिन के अंतराल पर और गर्मियों में प्रति सप्ताह सिंचाई अवश्य करें। बुवाई से 35 -45 दिन तक फसल त्यार हो जाती है।
Posted by Surjeet Singh Sandhu
Punjab
26-12-2022 08:46 PM
Punjab
01-03-2023 10:55 AM
ਤੁਸੀ ਟ੍ਰੇਨਿੰਗ ਲਈ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ, ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿਗ ਵਾਲਾ ਫਾਰਮ ਭਰ ਸਕਦੇ ਹੋ ਅਤੇ ਜਦੋ ਅਗਲੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ, ਤੁਸੀ ਇਸਦੇ ਲਈ Krishi Vigyan Kendra, Ferozepur Address: WM67+588, Firozpur, Punjab 152004 ਨਾਲ ਸੰਪਰਕ ਕਰ ਸਕਦੇ ਹੋ.... (Read More)
ਤੁਸੀ ਟ੍ਰੇਨਿੰਗ ਲਈ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ, ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿਗ ਵਾਲਾ ਫਾਰਮ ਭਰ ਸਕਦੇ ਹੋ ਅਤੇ ਜਦੋ ਅਗਲੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ, ਤੁਸੀ ਇਸਦੇ ਲਈ Krishi Vigyan Kendra, Ferozepur Address: WM67+588, Firozpur, Punjab 152004 ਨਾਲ ਸੰਪਰਕ ਕਰ ਸਕਦੇ ਹੋ।
Posted by Priyanshu Bharti
Bihar
26-12-2022 08:32 PM
Punjab
01-03-2023 10:51 AM
यदि यह ऐसा घना डिस्चार्ज कर रही है तो इसको आप Pregstay gold powder या Keeper plus powder 30 ग्राम रोजाना 20 दिन तक देना शुरू करे।
Posted by pritpal singh
Punjab
26-12-2022 08:22 PM
Punjab
01-03-2023 10:50 AM
ਪ੍ਰਿਤਪਾਲ ਜੀ ਅਜੇ ਉਥੇ ਯੂਨੀਵਰਸਿਟੀ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਰੇ ਕੋਈ ਅਪਡੇਟ ਨਹੀਂ ਹੈ, ਜਿਵੇਂ ਹੀ ਉਥੋਂ ਕੋਈ ਜਾਣਕਾਰੀ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿਤੀ ਜਾਵੇਗੀ ਬਾਕੀ ਤੁਸੀ ਟ੍ਰੇਨਿੰਗ ਲਈ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ ਇਸਦੇ ਲਈ ਤੁਸੀ KRISHI VIGYAN KENDRA LUDHIANA Near Police Station, Ludhiana - Chandigarh Road, Samrala (District Ludhiana), Pincode: 141114, Phone:- 01628-26159.... (Read More)
ਪ੍ਰਿਤਪਾਲ ਜੀ ਅਜੇ ਉਥੇ ਯੂਨੀਵਰਸਿਟੀ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਰੇ ਕੋਈ ਅਪਡੇਟ ਨਹੀਂ ਹੈ, ਜਿਵੇਂ ਹੀ ਉਥੋਂ ਕੋਈ ਜਾਣਕਾਰੀ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿਤੀ ਜਾਵੇਗੀ ਬਾਕੀ ਤੁਸੀ ਟ੍ਰੇਨਿੰਗ ਲਈ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ ਇਸਦੇ ਲਈ ਤੁਸੀ KRISHI VIGYAN KENDRA LUDHIANA Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597, Email:- kvk-ludhiana@pau.edu kvksamrala@gmail.com ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ.
Posted by ਬਲਦੇਵ ਸਿੰਘ ਨੰਬਰਦਾਰ
Punjab
26-12-2022 08:06 PM
Punjab
12-27-2022 11:01 AM
ਬਲਦੇਵ ਜੀ, ਤੁਸੀ ਰੋਟਾਵੇਟਰ ਨਾਲ ਜ਼ਮੀਨ ਤਿਆਰ ਕਰ ਸਕਦੇ ਹੋ ਜੀ ਅਤੇ ਬਿਜਾਈ ਸਮੇਂ 155 kg SSP, 55 kg ਯੂਰੀਆ ਅਤੇ 40 kg MOP ਖਾਦ ਦੇ ਸਕਦੇ ਹੋ ਜੀ।
Posted by Kang Saab
Punjab
26-12-2022 08:01 PM
Punjab
12-27-2022 12:30 AM
ਕੰਗ ਜੀ ਇਸ ਦਵਾਈ ਦੀ ਵਰਤੋਂ ਕਣਕ ਦੇ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ 400 ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Kang Saab
Punjab
26-12-2022 07:58 PM
Punjab
12-27-2022 12:29 AM
ਕੰਗ ਜੀ, ਇਸ ਦਵਾਈ ਦੀ ਵਰਤੋਂ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ 150-200ml/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by ਪਵਨਦੀਪ ਸਿੰਘ
Punjab
26-12-2022 07:56 PM
Punjab
01-03-2023 10:47 AM
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਉਸ ਵਿੱਚੋ ਤੁਹਾਨੂੰ ਇਸ ਵਾਰੇ ਪੂਰੀ ਜਾਣਕਾਰੀ ਮਿਲੇਗੀ ਕਿ ਕਿੰਨਾ ਲੋਨ ਮਿਲੇਗਾ, ਕਿੰਨੀ ਸਬਸਿਡੀ ਹੁੰਦੀ ਹੈ ਅਤੇ ਕਿਵੇਂ ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ, ਤੁਸੀ ਇਸਦੇ ਲਈ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana),.... (Read More)
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਉਸ ਵਿੱਚੋ ਤੁਹਾਨੂੰ ਇਸ ਵਾਰੇ ਪੂਰੀ ਜਾਣਕਾਰੀ ਮਿਲੇਗੀ ਕਿ ਕਿੰਨਾ ਲੋਨ ਮਿਲੇਗਾ, ਕਿੰਨੀ ਸਬਸਿਡੀ ਹੁੰਦੀ ਹੈ ਅਤੇ ਕਿਵੇਂ ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ, ਤੁਸੀ ਇਸਦੇ ਲਈ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114 Phone:- 01628-261597, Email:- kvk-ludhiana@pau.edu kvksamrala@gmail.com ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ.
Posted by sukhpinder singh bhullar
Punjab
26-12-2022 07:51 PM
Punjab
01-03-2023 10:43 AM
ਸੁਖਪਿੰਦਰ ਜੀ egg incubator ਰਾਹੀਂ ਅੰਡਿਆਂ ਵਿੱਚੋ ਬੱਚੇ ਕੱਢੇ ਜਾਂਦੇ ਹੈ ਜਿਸ ਵਿੱਚ ਸਹੀ ਤਾਪਮਾਨ ਬਣਾਈ ਰੱਖਣਾ ਜਰੂਰੀ ਹੁੰਦਾ ਹੈ, ਪਰ ਇਸਦੇ ਲਈ ਪਹਿਲਾ ਤੁਸੀ ਜੋ ਅੰਡਿਆਂ ਤੋਂ ਬੱਚੇ ਕੱਢਦੇ ਹੈ ਓਹਨਾ ਕੋਲ ਜਾ ਕੇ ਇਸ ਕੰਮ ਨੂੰ ਦੇਖੋ ਜਿਸ ਨਾਲ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਮਿਲੇਗੀ ਅਤੇ ਫਿਰ ਹੋਲੀ ਹੋਲੀ ਇਸ ਕੰਮ ਵਿੱਚ ਪੂਰਾ ਤਜ਼ਰਬਾ ਵੀ ਹੋ ਜਾਵੇਗਾ।
Posted by Gurjeet singh
Punjab
26-12-2022 07:42 PM
Punjab
01-03-2023 10:19 AM
ਗੁਰਜੀਤ ਜੀ, ਜੇਕਰ ਤੁਸੀ ਡੇਅਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ PDFA ਨਾਲ ਜੁੜਨਾ ਹੈ ਤਾਂ ਉਸਦੇ ਵਾਰੇ ਪੂਰੀ ਜਾਣਕਾਰੀ ਅਤੇ PDFA ਦਾ ਮੈਂਬਰ ਬਣਨ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ।
Posted by Bhangu sabb
Punjab
26-12-2022 07:18 PM
Punjab
12-26-2022 11:15 PM
ਭੰਗੂ ਜੀ, ਵੈਸੇ ਹੁਣ ਜੌ ਦੀ ਬਿਜਾਈ ਕਾਫੀ ਪਛੇਤੀ ਹੋ ਗਈ ਹੈ ਜੀ, ਵੈਸੇ ਤੁਸੀ PL 891 ਕਿਸਮ ਬੀਜ ਸਕਦੇ ਹੋ ਜੀ।
Posted by Yogendra Pratap Sing
Uttar Pradesh
26-12-2022 06:27 PM
Punjab
12-26-2022 11:18 PM
Rajnikant ji, kripya aap hme keet ki photo jaroor bheje us hisaab se hi aapko is baare me shi jaankari di Jaa sakegi.
Posted by Rajanikant Dubey
Uttar Pradesh
26-12-2022 06:27 PM
Punjab
12-26-2022 11:17 PM
रजनीकांत जी, कृप्या आप हमें कीट की फोटो जरूर भेजे उस हिसाब से आपको इस बारे में सही जानकारी दी जा सकेगी।
Posted by ਸਵਰਨ ਸਿੰਘ
Punjab
26-12-2022 06:17 PM
Punjab
12-30-2022 06:40 PM
ਸਵਰਨ ਜੀ, ਸ਼ਕਰਕੰਦੀ ਦੀਆ ਗੰਢੀਆ ਲੈਣ ਲਈ ਤੁਸੀਂ DBS seeds - 95763-82000 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Sukhchain singh
Chandigarh
26-12-2022 06:13 PM
Punjab
01-03-2023 10:17 AM
Tuci uss nu vdhia hara chara deo ate mousam de hisab nal sahi dekhbhal kro ate uss nu lactomood homeopathic dwai dia 10-10 drops din vich 3 varr deo ate leptaden tablet 10 golia rojana ate Glactogog powder 30gm rojana de skde ho.
Posted by jassi
Haryana
26-12-2022 04:49 PM
Punjab
12-26-2022 11:11 PM
Jassi ji, agr gehu ki fasl ke naye patte peele pad rhe ho to sulphur khaad ka paryog krne se peelapan door ho jata hai.
Posted by Jaydeep sinh
Gujarat
26-12-2022 04:28 PM
Punjab
01-03-2023 10:15 AM
Kripya aap yeh btayen woh kitne dino badd heat mai atti hai aur woh tarr kaisi krti hai aur apke uska kya treatment krwaya hai iske vare mein pure vistar se dubara swal pushen tan jo apko sahi jankari di jaa skee.
Posted by Dhanveer singh Benipal
Punjab
26-12-2022 04:10 PM
Punjab
12-26-2022 11:10 PM
Dhanveer ji, kank nu urea di dooji kisht dooje paani te hi deni chahidi hai ki ate urea paon sme khet vich poori nami honi jaroori hai ji.
Posted by ਮਲਕੀਤ ਸਿੰਘ
Punjab
26-12-2022 03:03 PM
Haryana
12-26-2022 04:01 PM
ਮਲਕੀਤ ਜੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੇਕਰ ਕੋਈ ਤੁਹਾਡਾ ਖੇਤੀ ਸਬੰਧਤ ਸਵਾਲ ਹੈ ਤਾਂ ਤੁਸੀਂ ਪੁੱਛ ਸੱਕਦੇ ਹੋ
Posted by ਨਿਰਮਲ ਸਿੰਘ ਮਣਕੂ
Punjab
26-12-2022 03:03 PM
Punjab
01-03-2023 10:14 AM
ਨਿਰਮਲ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
Posted by ਦਿਲਬਾਗ ਸਿੰਘ ਸੰਧੂ
Punjab
26-12-2022 01:22 PM
Haryana
12-26-2022 04:00 PM
ਸੰਧੂ ਜੀ ਤੁਸੀਂ ਪਾਣੀ ਅਤੇ ਹੋਰ ਕੀੜੇ ਅਤੇ ਬਿਮਾਰੀ ਦਾ ਪੂਰਾ ਧਿਆਨ ਰੱਖੋ ਜਦੋਂ ਹੀ ਕੁਛ ਹੁੰਦਾ ਹੈ ਤੁਰੰਤ ਉਸਦਾ ਇਲਾਜ ਕਰੋ ਤਾਂ ਜੌ ਨੁਕਸਾਨ ਜਿਆਦਾ ਨਾ ਹੋਵੇ
Posted by Yogendra Pratap Sing
Uttar Pradesh
26-12-2022 01:22 PM
Haryana
12-26-2022 03:59 PM
Singh ji iske liye iske beej ko 250 ml monocern dwai ke saath treat krne ki sifarish ki jati hai kyuki yeh bimari beej se hi hoti hai abhi aap bimari wale podho ko nikal ke nashat kr de ta Jo bimari aagey na faile
Posted by ਸਿਮਰਨ
Punjab
26-12-2022 01:15 PM
Haryana
12-26-2022 03:43 PM
Simran ji esnu dusra paani tusi pehle paani ton 4 hafte baad lga sakde ho
Posted by Ranveer singh
Uttar Pradesh
26-12-2022 01:09 PM
Maharashtra
12-27-2022 09:37 PM
रनवीर जी, एक एकड़ के लिए 2 kg बीज काफी रहता है , बीघे का अकार इलाके के हिसाब से कम ज्यादा हो सकता है।
Posted by Rajanikant Dubey
Uttar Pradesh
26-12-2022 01:05 PM
Haryana
12-26-2022 03:58 PM
दुबे जी इसकी रोकथाम के लिए बिजाई से पहले बीज को 250 ml moncern को 100लिटर पानी में मिला कर उसमे 10 मिनट डुबो कर बीजने की सिफारिश की जाती है अभी आप बीमारी वाले पौधे को अलग कर दे ता जो बिमारी आगे ना पहुंचे
Posted by inderpal
Punjab
26-12-2022 12:13 PM
Punjab
01-03-2023 10:13 AM
Tuci isde lai pashu de suun ton pehla usde rakh rakhav da pura dian rakho uss de bethn wali jgah poli rakho, khurak da dian rakho ate uss nu hafte vich 1-2 varr 20gm kali mirch khila skde ho ate jekar sojish thodi bhut bhi dikhai dewe tan turant nazdiki doctor ton check krwa ke treatment suru krwauna chahida hai, baki ehh khurak sahi naa hon krke bhi dikat aundi hai. baki tuc suun ton 2 mahine pehla lewe ate thnna nu bimaria ton bachav lai ate change lewe lai vitamor-h liquid 10ml rojana de skde ho.
Posted by Rajat kumar
Punjab
26-12-2022 12:05 PM
Haryana
12-26-2022 03:42 PM
Rajat ji pehli gal tusi lihocin ate tebuconazole nu hi mix nahi kr skde sundi lai tusi emamectin benzoate 80 gram nu prati acre de hisab nal vart sakde ho baki har spray vich 5-8 din da antr jrur rakho tan Jo dwai sahi asar kr ske
Posted by jagroop singh
Punjab
26-12-2022 11:52 AM
Haryana
12-26-2022 03:40 PM
ਜਗਰੂਪ ਜੀ ਤੁਸੀਂ ਇਹ ਦੱਸੋ ਪਹਿਲਾ ਇਸ ਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Pooja prakash chougule
Maharashtra
26-12-2022 11:51 AM
Haryana
12-26-2022 03:39 PM
पूजा जी इसके लिए आप अपने kvk के साथ संपर्क कर सकते हैं 02528-241439
Posted by major singh
Punjab
26-12-2022 11:10 AM
Punjab
12-27-2022 09:40 PM
ਮੇਜਰ ਜੀ, ਗੰਡੋਏ ਲੈਣ ਲਈ ਤੁਸੀਂ Ramandip singh 94176 17718 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Ajay Yadav
Rajasthan
26-12-2022 10:13 AM
Haryana
12-26-2022 03:36 PM
Yaadav ji yeh fungus ki wjh se hoti hai iske liye aap carbendazim 2 gram prati litre paani ke hisab se prayog kre
Posted by GURJANT SINGH
Punjab
26-12-2022 09:40 AM
Punjab
01-03-2023 10:07 AM
Tuci uss nu mousam de hisab nal thnd ton bacha ke rakho ate uss nu 1kg kanak da dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho ate uss nu feed de nal nal vdemia di khal bhi khilani suru kro.
Posted by Prem
Bihar
26-12-2022 09:22 AM
Haryana
12-26-2022 03:35 PM
Prem ji iske liye aap npk 191919 10 gram ko prati litre paani ke hisab se prayog kar sakte hai
Posted by Rishabh Dangi
Madhya Pradesh
26-12-2022 08:56 AM
Haryana
12-26-2022 03:34 PM
Dangi please ask your question in detail you are talking about which classification of rice so that we can give you right information
Posted by Priyanshu Bharti
Bihar
26-12-2022 07:53 AM
Punjab
12-31-2022 11:48 AM
इसे आप Utrevive liquid 100-100ml सुबह शाम देना शुरू करें और यदि फिर भी अंदर से साफ न हो तब आप नजदीकी डॉक्टर से जाँच करवा कर दवा भरवा सकते हैं।
Posted by Priyanshu Bharti
Bihar
26-12-2022 07:52 AM
Punjab
12-31-2022 11:46 AM
प्रियांशु जी यदि यह मोटी तार कर रही है तब इसे आप keeper Plus powder 30gm रोज़ाना 20 दिन तक देना शुरू करें यदि यह पतली तार करे तब AI करवा सकते हैं और यदि साफ तार न करें तब आप डॉक्टर से जाँच करवा कर इसकी बच्चेदानी की सफाई भी करवा सकते हैं।