Experts Q&A Search

Posted by Ramveer yadav
Uttar Pradesh
02-10-2019 05:42 PM
Maharashtra
10-03-2019 05:17 PM
रामवीर जी आप इसमें सुंडी का हमला चेक करें अगर मौजूद है तो आप cartap हाइड्रोक्लोराइड @170 ग्राम को प्रति एकर के हिसाब से स्प्रे करें धन्यवाद
Posted by Shery
Punjab
02-10-2019 05:39 PM
Punjab
10-18-2019 11:29 AM
Shery ji, is time te tuc Marigold, Rose, jasmine, Gerbera ate Gulnar di bijai kar sakde ho. Marigold diya kisma jive k African Marigold lai Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ate French Marigold lai Rusty Red, Butter Scotch, Red Borcade, Star of India, Lemon drop di bijai karo . Rose lai kisma jive Pusa Gaurav (Pink varieties), Super Star, Montezuma, Mercedies, Pusa Priya and First Red (red varieties) First Prize, Eiffel Tower, Pusa Sonia, Red- Christian Dior, Montezuma, Super Star, Crimson Glory, La France, Sugandhak di bijai ar sakde ho . Jasmine lai kisma jive k CO 1 (Jui), CO 2 (Jui), CO-1, CO-2, Gundumalli, Ramban and Madanban , Double Mogra di bijai karo. Gerbera lai kisma jive k, lal rang va.... (Read More)
Shery ji, is time te tuc Marigold, Rose, jasmine, Gerbera ate Gulnar di bijai kar sakde ho. Marigold diya kisma jive k African Marigold lai Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ate French Marigold lai Rusty Red, Butter Scotch, Red Borcade, Star of India, Lemon drop di bijai karo . Rose lai kisma jive Pusa Gaurav (Pink varieties), Super Star, Montezuma, Mercedies, Pusa Priya and First Red (red varieties) First Prize, Eiffel Tower, Pusa Sonia, Red- Christian Dior, Montezuma, Super Star, Crimson Glory, La France, Sugandhak di bijai ar sakde ho . Jasmine lai kisma jive k CO 1 (Jui), CO 2 (Jui), CO-1, CO-2, Gundumalli, Ramban and Madanban , Double Mogra di bijai karo. Gerbera lai kisma jive k, lal rang valiya kisma: Fredorella, Vesta, Red Impulse, Shania, Dusty, Ruby Red, Tamara and Salvadore.pille rang valiya kisma: Fredking, Gold spot, Horaizen, Talasaa, Panama, Nadja, Supernova, Mammut, Uranus and Fullmoon.satrangi rang valiya kisma :Orange Classic, Goliath, Carrera, Marasol and Kozak. rose rang valiya kisma: Salvadore and Rosalin. cream varge rang valiya kisma : Winter Queen, Snow Flake, Dalma and Farida. gulabi rang valiya kisam : Valentine, Marmara, Pink Elegance, Terraqueen and Esmara. safed rang valiya kisma: White Maria and Delphi. purple rang valiya kisma: Blackjack and Treasure di bijai kar sakde ho ate gulnar de lai tuc kisma jive k Standard gulnar : Ariane, Corso, Candy Master and Tanga, Solar, Star, Athena, Happy Golem, White Liberty, Emotion, White Dona, Lisa, Domingo, Master, Gaudina. Spray gulnar: Rhodos, Alliance, Barbara, and West Moon.Estimade, Indira, Vera, Durago, Berry, Orbit Plus, Sunshine, Autumn, Rosa Bebe, Spur, Suprema di bijai kar sakde ho ,dhanwad.
Posted by Shery
Punjab
02-10-2019 05:29 PM
Haryana
10-03-2019 05:13 PM
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸ.... (Read More)
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ
Posted by Awadhesh kushwaha
Uttar Pradesh
02-10-2019 05:28 PM
Punjab
10-02-2019 05:49 PM
अवदेश जी यह फंगस है इसके लिए आप मैंकोजेब@4 ग्राम या carbendazim @4 ग्राम को प्रति लीटर पानी के हिसाब से स्प्रे करें धन्यवाद
Posted by Prem mishra
Uttar Pradesh
02-10-2019 05:27 PM
Maharashtra
10-03-2019 05:44 PM
prem ji iski jadon men dheemak check karen agar maujood hai to aap iske uper chlorpyriphos @1 litre ko 60 kilo mitti me mila kar prati acre ke hisab se daale.dhanywad
Posted by Shery
Punjab
02-10-2019 05:25 PM
Maharashtra
10-03-2019 06:04 PM
ਸ਼ੈਰੀ ਜੀ ਤੁਸੀ ਛੋਲਿਆਂ, ਮਸਰ,ਰਾਜਮਾਂਹ, ਦੀ ਬਿਜਾਈ ਕਰ ਸਕਦੇ ਹੋ
Posted by हरि मोहन
Rajasthan
02-10-2019 05:23 PM
Punjab
10-02-2019 07:05 PM
Hari mohan ji gende ke beej lene ke lia aap Ram Swaroop 7737827974 Pawan Plant nursery se samparak kar sakte hai, Thankyou.
Posted by Harjinder singh sandhu
Punjab
02-10-2019 05:23 PM
Punjab
10-02-2019 05:42 PM
ਤੁਸੀ Biotrim ਇੰਜੇਕਸ਼ਨ ਪਹਿਲੇ ਦਿਨ 20 ਮਿਲੀ ਲਗਵਾਓ ਫਿਰ ਅਗਲੇ ਦਿਨ 10 ਮਿਲੀ ਲਗਵਾ ਦਿਓ, ਇਸ ਨਾਲ ਫਰਕ ਪੈ ਜਾਵੇਗਾ ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਦੁਬਾਰਾ ਫਿਰ ਰਪੀਟ ਕਰ ਸਕਦੇ ਹੋ ਅਤੇ ਤੁਸੀ Broton liquid 50ml ਰੋਜਾਨਾ 10 ਦਿਨ ਤਕ ਦੇ ਸਕਦੇ ਹੋ ..
Posted by Pankaj Malik
Haryana
02-10-2019 05:20 PM
Maharashtra
10-03-2019 06:05 PM
यह तना छेदक के कारण होता है इस कीटाणु का लार्वा धान के पौधे के बन रही बालियों में प्रवेश करके उसको खा जाता है जिससे बलियां धीरे धीरे सूख कर खाली हो जाती है जो बाद में सफेद रंग में तबदील हो जाती हैं यदि इसके हमले के लक्षण दिखाई दे तो फसल के ऊपर कारटlप हाइड्रोक्लोराईड 170 ग्राम या टराईजोफॉस 350 मि.ली. को 150 लीटर पानी म.... (Read More)
यह तना छेदक के कारण होता है इस कीटाणु का लार्वा धान के पौधे के बन रही बालियों में प्रवेश करके उसको खा जाता है जिससे बलियां धीरे धीरे सूख कर खाली हो जाती है जो बाद में सफेद रंग में तबदील हो जाती हैं यदि इसके हमले के लक्षण दिखाई दे तो फसल के ऊपर कारटlप हाइड्रोक्लोराईड 170 ग्राम या टराईजोफॉस 350 मि.ली. को 150 लीटर पानी में मिलाकर प्रति एकड़ के हिसाब से छिड़काव करना चाहिए
Posted by Ankit
Haryana
02-10-2019 05:18 PM
Punjab
10-03-2019 06:17 PM
ankit ji kripya swal vistar se pooche ke aap isme jyada pani ke bare men jankari lena chahte hai ya jo pattiyan peeli ho rahi hai uske bare men taki aapko iske bare men poori jankari di ja sake.dhanywad
Posted by Sukhdeep Singh
Punjab
02-10-2019 05:18 PM
Punjab
10-02-2019 05:43 PM
सुखदीप जी आप भैंस को नज़दीकी अच्छे डॉक्टर से जांच करवायें इसकी जांच करके इसका सही इलाज हो सकता है
Posted by Shery
Punjab
02-10-2019 05:13 PM
Punjab
10-04-2019 09:56 AM
Shery ji Mitti test lai tusi apne jile de Krishi Vigyan Kendra (KVK) , Nagkalan-Jahangir, Amritsar, Dr. Bhupinder Singh Dhillon - 98555-56672 nal samparak kar sakde ho, Thankyou.
Posted by akhilesh
Uttarakhand
02-10-2019 05:05 PM
Punjab
10-02-2019 06:29 PM
Akhilesh ji boer nasal ki Bakri lagpag 2000 rupees per kg ke hissab se mil sakti hai ji. isko lene ke liye aap S & S GOAT FARM , 9167640073 par contact kare ji.
Posted by Shery
Punjab
02-10-2019 05:03 PM
Punjab
10-02-2019 05:11 PM
ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ
Posted by 1095
Punjab
02-10-2019 04:58 PM
Punjab
10-02-2019 09:45 PM
ehh majh dhudh de hisab nal lagbhag 35-38000 tak ja skdi hai baki vechan ate khirdan wale di apsi sehmti te nirbhar krda hai..
Posted by 1095
Punjab
02-10-2019 04:54 PM
Punjab
10-02-2019 09:43 PM
katti da sahi rate isde parents de record de hisab nal howega, jekar ohna de dhud da record vdia hai tan isda record vdia howega, baki khirdan ate vechan wale te nirbhar krda hai, tuhadi katti di photo de hisab nal ehh katti lagbhag 18-22000 tak ja skdi hai..
Posted by sambhu rai
Bihar
02-10-2019 04:54 PM
Punjab
10-02-2019 07:07 PM
Is ke bare me adhik jankari ke lia aap 011-23381092 (Direct HelpLine) or Email (pmkisan-ict@gov.in) par samparak kar sakte hai, Thankyou.
Posted by jagdeep singh
Punjab
02-10-2019 04:45 PM
Punjab
10-02-2019 05:12 PM
ਜਗਦੀਪ ਜੀ ਪ੍ਰਤੀ ਕਨਾਲ ਦੇ ਹਿਸਾਬ ਨਾਲ 1 -1.25 ਕਿਲੋ ਬੀਜ ਦੀ ਲੋੜ ਪੈਂਦੀ ਹੈ ਧੰਨਵਾਦ
Posted by varun kumar
Uttar Pradesh
02-10-2019 04:36 PM
Punjab
10-03-2019 06:28 PM
Posted by Daljit Singh
Punjab
02-10-2019 04:33 PM
Maharashtra
10-03-2019 06:30 PM
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯ.... (Read More)
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ
Posted by bhuneshvara
Chattisgarh
02-10-2019 04:29 PM
Maharashtra
10-03-2019 10:43 AM
पत्तों की परत के ऊपर सलेटी रंग के जामुनी रंग की धारी वाले धब्बे पड़ जाते हैं बाद में यह धब्बे बड़े हो जाते हैं इस बीमारी का हमला ज्यादा हो तो फसल में ज्यादा दाना नहीं पड़ता नाइट्रोजन का ज्यादा प्रयोग नहीं करना चाहिए खेत का साफ सुथरा रखें यदि इसका हमला दिखे तो टैबुकोनाज़ोल या टिल्ट 25 ई सी 200 मि.ली. या कार्बेनडाज़ि.... (Read More)
पत्तों की परत के ऊपर सलेटी रंग के जामुनी रंग की धारी वाले धब्बे पड़ जाते हैं बाद में यह धब्बे बड़े हो जाते हैं इस बीमारी का हमला ज्यादा हो तो फसल में ज्यादा दाना नहीं पड़ता नाइट्रोजन का ज्यादा प्रयोग नहीं करना चाहिए खेत का साफ सुथरा रखें यदि इसका हमला दिखे तो टैबुकोनाज़ोल या टिल्ट 25 ई सी 200 मि.ली. या कार्बेनडाज़िम 25 प्रतिशत 200 ग्राम को 200 लीटर पानी में मिलाकर प्रति एकड़ में स्प्रे करें 15 दिनों के अंतराल पर दोबारा स्प्रे करें
Posted by Sandeep Kumar
Haryana
02-10-2019 04:29 PM
Punjab
10-02-2019 09:32 PM
Sandeep ji aap uski bachedani mai Liquid Utrigard IU dwai 4gm lagatar 3 din bhrwayen iske sath aap Pregstay gold powder 2-2 chamch rojana den, isse frak padd jayega..
Posted by ਸਨਦੀਪ ਸਿੰਘ
Punjab
02-10-2019 04:27 PM
Punjab
10-02-2019 05:48 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਤੁਸੀ Enerboost powder 100gm ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Calcimust gold liquid 50ml ਰੋਜਾਨਾ ਦਿਓ..
Posted by Rajkumr teli sawa
Rajasthan
02-10-2019 04:25 PM
Maharashtra
10-03-2019 10:41 AM
राजकुमार जी कृपया बताएं कि आपने पौधा कलम से लगाया है या बीज से ताकि आपको इसके बारे में पूरी जानकारी दी जा सके धन्यवाद
Posted by Nitish Kumar
Bihar
02-10-2019 04:25 PM
Punjab
10-02-2019 04:30 PM
Nitesh ji kripya aap apna swal vistar se pooche taki aapko iske bare men poori jankari di ja sake.dhanywad
Posted by Harkirat Dosanjh
Punjab
02-10-2019 04:25 PM
Punjab
10-18-2019 11:33 AM
ਹਰਕੀਰਤ ਜੀ, ਜੇਕਰ ਮਟਰ ਨੰਗੇ ਹੋ ਗਏ ਹਨ ਤੇ ਹੁਣ ਇਹ ਨਹੀਂ ਉਗਣਗੇ, ਕਿਰਪਾ ਕਰ ਕ ਤੁਸੀ ਹੁਣ ਇਸਦੀ ਦੁਬਾਰਾ ਬਿਜਾਈ ਕਰੋ, ਧੰਨਵਾਦ
Posted by RAKESH KUMAR SINGH
Bihar
02-10-2019 04:24 PM
Maharashtra
10-03-2019 10:45 AM
राकेश जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Posted by Nitish Kumar
Bihar
02-10-2019 04:24 PM
Maharashtra
10-03-2019 06:33 PM
nitish ji aap iske uper M-45@4 gram ko prati litre pani ke hisab se spray karen,dhanywad
Posted by Rohit Kumar Gangwar
Uttar Pradesh
02-10-2019 04:18 PM
Punjab
10-02-2019 07:11 PM
Rohit Kumar ji chuje lene ke lia aap Sumit Kumar 8006000291, 7906547529 Sumit Kumar Poultry Farm se samparak kar sakte hai, Thankyou.
Posted by Beant Bhullar
Punjab
02-10-2019 04:08 PM
Punjab
10-03-2019 11:03 AM
ਬੇਅੰਤ ਜੀ ਇਹ stem borer ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ cartap hydrochloride @170 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by ਗੁਰਵਿੰਦਰ ਸਿੰਘ
Punjab
02-10-2019 04:07 PM
Punjab
10-02-2019 05:50 PM
Gurwinder ji sahiwal cow lenn lai tuci Sarb Cheema 7508023218 Sarb Cheema dairy Farm nal sampark kr skde ho..
Posted by Sunny Sharma
Punjab
02-10-2019 04:03 PM
Punjab
10-04-2019 10:44 AM
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾ.... (Read More)
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
Posted by Jagroop brar
Punjab
02-10-2019 04:00 PM
Punjab
10-02-2019 06:05 PM
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਜੇਕਰ ਉਸਦੀ ਧਾਰ ਸਖਤ ਹੈ ਤਾਂ ਤੁਸੀ ਨੀਂਬੂ ਦੀ ਵਰਤੋਂ ਕਰ ਸਕਦੇ ਹੋ
Posted by Ravinder Handa
Punjab
02-10-2019 04:00 PM
Punjab
10-04-2019 09:52 AM
Ravinder Handa ji mushroomn sale karan lai tusi Nirmal singh 9878811157, 9876306548 nal samparak kar sakde ho, Thankyou.
Posted by jagpal sidhu028@gmail.com
Punjab
02-10-2019 03:59 PM
Punjab
10-02-2019 06:06 PM
ਪਸ਼ੂਆਂ ਨੂੰ ਘਰ ਵਿਚ ਵਧਿਆ ਖੁਰਾਕ ਤਿਆਰ ਕਰਕੇ ਦੇ ਸਕਦੇ ਹੋ, ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿ.... (Read More)
ਪਸ਼ੂਆਂ ਨੂੰ ਘਰ ਵਿਚ ਵਧਿਆ ਖੁਰਾਕ ਤਿਆਰ ਕਰਕੇ ਦੇ ਸਕਦੇ ਹੋ, ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਬਾਕੀ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਜੀ ਇਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ.
Posted by surya
Madhya Pradesh
02-10-2019 03:58 PM
Punjab
10-02-2019 05:25 PM
यह फंगस हो सकती है इसके लिए आप M-45 @4 ग्राम को प्रति लीटर पानी के हिसाब से स्प्रे करें धन्यवाद
Posted by surya
Madhya Pradesh
02-10-2019 03:56 PM
Punjab
10-02-2019 05:25 PM
surya ji iske uper keet ka hamla check karen agar maujood hai to aap iske uper quinalphos@4ml ko prati litre pani ke hisab se spray karen. iske ilava aap iske uper M-45@4 gram ko prti litre pani ke hisab se spray karen.dhanywad
Posted by ajay kumar
Uttar Pradesh
02-10-2019 03:55 PM
Punjab
10-18-2019 11:04 AM
अजय कुमार जी, Marigold की कली लाने के लिए आप NPK 19.19.19 @1 Kg प्रति एकड़ के हिसाब से स्प्रे कर दें ,धन्यवाद
Posted by Manish Patidar
Madhya Pradesh
02-10-2019 03:49 PM
Punjab
10-15-2019 03:26 PM
Manish Patidar ji Flower seed lene ke lia aap Prem raj Saini 9719432296 Saini farm se samparak kar sakte hai, Thankyou.
Posted by khelkaran Choudhury
Rajasthan
02-10-2019 03:47 PM
Punjab
10-03-2019 12:00 PM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Posted by अमर सिहँ राठौर
Uttar Pradesh
02-10-2019 03:43 PM
Maharashtra
10-03-2019 12:03 PM
अमर जी DBW 187 किसम ICAR-INDIAN INSTITUTE OF WHEAT & BARLEY RESEARCH के द्वारा त्यार की गयी है इसकी पैदावार लगभग 28 -30 क्विंटल प्रति एकर के हिसाब से होता है धन्यवाद
Posted by varun brar
Punjab
02-10-2019 03:42 PM
Punjab
10-02-2019 06:08 PM
ਬਰਾੜ ਜੀ ਤੁਸੀ ਬੱਕਰੀ ਦੀ ਬੀਟਲ ਨਸਲ ਰੱਖ ਸਕਦੇ ਹੋ, ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਫਾਇਦੇਮੰਦ ਹੁੰਦੀ ਹੈ
Posted by virender singh
Haryana
02-10-2019 03:42 PM
Punjab
10-18-2019 11:41 AM
वरिंदर सिंह जी, खेत की तैयारी के समय 7-12 टन रूड़ी की खाद प्रति एकड़ के हिसाब से प्रयोग करें, धन्यवाद
Posted by varun brar
Punjab
02-10-2019 03:42 PM
Punjab
10-02-2019 06:09 PM
ਬਰਾੜ ਜੀ ਤੁਸੀ ਬੱਕਰੀ ਦੀ ਬੀਟਲ ਨਸਲ ਰੱਖ ਸਕਦੇ ਹੋ, ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਫਾਇਦੇਮੰਦ ਹੁੰਦੀ ਹੈ