
Posted by Narinderpal
Punjab
28-12-2022 11:31 AM
Narinder ji esnu tusi feburary ton lai ke April takk beej sakde ho eh kalma tusi punjab kheti badi University ton lai sakde ho

Posted by sandhu saab
Punjab
28-12-2022 11:29 AM
ਤੁਸੀਂ ਇਸ ਨੂੰ 7-8 ਦਿਨਾ ਵਿਚ ਇਕ ਵਾਰ ਧੁੱਪ ਵਾਲੇ ਦਿਨ ਨਹਿਲਾ ਸਕਦੇ ਹੋ ਜੀ , ਜੇਕਰ ਧੁੰਦ ਹੋਵੇ ਤਾ 10 ਦਿਨਾ ਦੇ ਫਰਕ ਨਾਲ ਨਵਾ ਦਿਓ ਜੀ ।
Posted by Gurpreet Singh
Punjab
28-12-2022 11:29 AM
ਗੁਰਪ੍ਰੀਤ ਜੀ, ਪਹਿਲਾ ਨਦੀਨਾਸ਼ਕ਼ ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਇਸ ਦੇ ਅਸਰ ਹੋ ਜਾਣ ਤੋਂ ਬਾਅਦ ਤੁਸੀ growth ਵਾਲੀ ਸਪਰੇ ਕਰ ਸਕਦੇ ਹੋ ਜੀ।

Posted by sandhu saab
Punjab
28-12-2022 11:27 AM
ਇਸ ਵਿੱਚ ਸਰਦੀਆਂ ਵਿੱਚ ਪੈਣ ਵਾਲਿਆ ਚੀਜ਼ਾਂ ਦੇ ਨਾਲ (ਸਰਦੀਆਂ) ਲਿਖਿਆ ਹੋਇਆ ਹੈ, ਜਿਵੇਂ ਸ਼ੁਰੂ ਵਿੱਚ ਜਵਾਰ, ਬਾਜਰੀ, ਉਸ ਤੋਂ ਬਾਦ ਦਾਲ ਚੂਰੀ ਵਿੱਚ ਮੂੰਗੀ, ਮਾਂਹ, ਮੋਠ ਆਦਿ। ਉਸ ਤੋਂ ਬਾਦ ਚੋਲਾਂ ਦਾ ਚੂਰਾ 25 ਕਿਲੋ, ਫਾਈਬਰ ਛਿਲਕਾ 15 ਕਿਲੋ, ਬਾਕੀ ਸਾਰਾ ਸਮਾਨ ਸਾਰਾ ਪਵੇਗਾ ਅਤੇ 1 ਕਿਲੋ ਹਲਦੀ ਸਰਦੀਆਂ ਵਿੱਚ ਪਾ ਸਕਦੇ ਹੋ। ਜੇਕਰ ਫਿਰ ਵੀ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਦੁਬਾਰਾ ਵੀ ਸਵਾਲ .... (Read More)
ਇਸ ਵਿੱਚ ਸਰਦੀਆਂ ਵਿੱਚ ਪੈਣ ਵਾਲਿਆ ਚੀਜ਼ਾਂ ਦੇ ਨਾਲ (ਸਰਦੀਆਂ) ਲਿਖਿਆ ਹੋਇਆ ਹੈ, ਜਿਵੇਂ ਸ਼ੁਰੂ ਵਿੱਚ ਜਵਾਰ, ਬਾਜਰੀ, ਉਸ ਤੋਂ ਬਾਦ ਦਾਲ ਚੂਰੀ ਵਿੱਚ ਮੂੰਗੀ, ਮਾਂਹ, ਮੋਠ ਆਦਿ। ਉਸ ਤੋਂ ਬਾਦ ਚੋਲਾਂ ਦਾ ਚੂਰਾ 25 ਕਿਲੋ, ਫਾਈਬਰ ਛਿਲਕਾ 15 ਕਿਲੋ, ਬਾਕੀ ਸਾਰਾ ਸਮਾਨ ਸਾਰਾ ਪਵੇਗਾ ਅਤੇ 1 ਕਿਲੋ ਹਲਦੀ ਸਰਦੀਆਂ ਵਿੱਚ ਪਾ ਸਕਦੇ ਹੋ। ਜੇਕਰ ਫਿਰ ਵੀ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਦੁਬਾਰਾ ਵੀ ਸਵਾਲ ਪੁੱਛ ਸਕਦੇ ਹੋ।

Posted by Narinderpal
Punjab
28-12-2022 10:55 AM
Narinder ji hun kise vi chaare di bijai da dhukva sma nhi hai tuci psheti jvi ja berseem, senji di bijai kar sakde ho ji.

Posted by ਸੁਖਮਨ Chairman
Punjab
28-12-2022 10:39 AM
Sukhman ji, tusi fasl nu urea di dose poori karo ate je fir vi vaadha na hove ta tusi 3kg urea 100 litre paani vich ghol ke spray kar sakde ho ji.
Posted by Gurdeep Saharan
Haryana
28-12-2022 10:27 AM
गुरदीप जी, गेहूं की फसल में आपको NAA का छिड़काव करने की जरूरत नही है अगर फसल की बढ़वार कम है तो आप NPK 19 19 19@10 से 15 g/L पानी के हिसाब से छिड़काव कर सकते हैं।

Posted by Satwant Singh Randhawa
Punjab
28-12-2022 10:26 AM
Satwant ji, tusi fasl nu manganese, zinc , 19 19 19, ate kali da paani da spray kar sakde ho ji.
Posted by Jagdeep Sandhu
Punjab
28-12-2022 10:15 AM
ਤੁਸੀ ਉਸ ਨੂੰ Milkout powder ਇਕ ਇਕ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calcimust bolus ਇੱਕ ਗੋਲੀ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਠੰਡ ਤੋਂ ਬਚਾਅ ਲਈ ਪੂਰਾ ਪ੍ਰਬੰਧ ਕਰੋ।
Posted by Chamkaur Singh
Punjab
28-12-2022 09:04 AM
Tuci uss nu Dairy protein feed deni suru kro ate uss nu vdhia hare chare ate dekbhal de nal nal metabolite powder bhi rojana 1 pouch dena suru kro, jiss nal usde sarir di changi growth howegi ate dudh vich vadha howega.

Posted by ਹਰਭਜਨ ਸਿੰਘ
Punjab
28-12-2022 08:49 AM
ਹਾਂਜੀ ਗਾਵਾਂ ਨੂੰ ਆਲੂ ਖਵਾ ਸਕਦੇ ਹੋ , ਇਹ ਤੁਸੀ ਅੱਧਾ ਕਿਲੋ ਤੋਂ1 ਕਿਲੋ ਰੋਜ਼ਾਨਾ ਗਾਂ ਦੇ ਹਜ਼ਮ ਕਰਨ ਦੇ ਹਿਸਾਬ ਨਾਲ ਖਵਾ ਸਕਦੇ ਹੋ ।
Posted by ajaysinghchouhan
Madhya Pradesh
28-12-2022 08:23 AM
अजय जी, इसके कोई ज्यादा उपाव संभव नहीं है, आप अपनी फेंसिंग को थोड़ा और मजबूत कर सकते है।

Posted by ਸਿਮਰਨ
Punjab
28-12-2022 08:07 AM
Simran ji, dooji khaad tusi Pani laon to 1-2 din pehla de sakde ho ji, dooje paani te 45 kg khaad de sakde ho ji ate is de naal tuhaanu koi vi product den di lod nahi hai ji.
Posted by baljit singh
Punjab
28-12-2022 07:46 AM
ਬਲਜੀਤ ਜੀ, ਸਫ਼ੈਦਾ ਫਰਵਰੀ ਮਾਰਚ ਅਤੇ ਅਗਸਤ ਸਤੰਬਰ ਨੂੰ ਲਾਇਆ ਜਾਂਦਾ ਹੈ ਜੀ , ਦੇਸੀ ਸਫ਼ੈਦਾ ਕਲੋਨ ਦੇ ਮੁਕਾਬਲੇ ਤਿਆਰ ਹੋਣ ਨੂੰ ਜਿਆਦਾ ਸਮਾਂ ਲੈਂਦਾ ਹੈ ਜੀ ਇਹੀ ਇਹਨਾ ਕਿਸਮਾਂ ਵਿਚ ਮੁੱਖ ਫਰਕ ਹੈ ਜੀ।

Posted by Ravi kumar
Punjab
28-12-2022 07:44 AM
ਤੁਸੀ PDFA ਨਾਲ ਜੁੜਨ ਲਈ ਜਾ ਮੈਂਬਰ ਬਣਨ ਲਈ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।

Posted by Ravi kumar
Punjab
28-12-2022 07:40 AM
ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ , ਤੁਸੀਂ ਪਸ਼ੂ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਕਣਕ ਦਾ ਦਲੀਆ ਪਕਾ ਕੇ ਖਵਾਉਣਾ ਸ਼ੁਰੂ ਕਰੋ ਅਤੇ lacup ਪਾਊਡਰ 100gm,ਅਤੇ simlage ਬੋਲੁਸ -1 ਸਵੇਰੇ ਸ਼ਾਮ ਦਿਓ ।
Posted by Sanjay Kumar
Uttar Pradesh
28-12-2022 07:34 AM
Sanjay ji, jai ki pehli cutting buvai ke 65-70 din baad ki jaa skti hai.

Posted by Sidhu jassa
Punjab
28-12-2022 07:02 AM
Jassa ji je tuhaadi jameen bhaari hai ate diggan di smasya aondi hai ta tusi Lihocin 150-200 ml/acre de hisaab naal dooje paani to baad spray kar sakde ho, is to baad koi v khaad vaali spray na karo ate tusi urea di maatra vi ghatt e pao ji.

Posted by Bdami. Tabiyad.mordi
Rajasthan
28-12-2022 05:47 AM
नमस्कार जी , इसके कोई समस्या वाली बात नहीं है जी , यदि वह अगले दिन भी पानी गिराती है तब आप दोबारा AI करवाएं।

Posted by Bdami. Tabiyad.mordi
Rajasthan
28-12-2022 05:38 AM
उसे आप Keeper plus पाउडर 30 ग्राम रोजाना देना शुरू करें और 20 दिन तक देते रहें और यदि वो अगले दिन भी पतला पानी गिरा रही है तो दोबारा टीका भरवा सकते हैं।

Posted by Bdami. Tabiyad.mordi
Rajasthan
28-12-2022 05:33 AM
Yadi woh AI krwane ke kush sme ke badd krti ha tab koi dikkat nhi hai yadi woh agle din ja sham ke shme bhi krti ha tab dubara AI krwa skte hai.
Posted by Parmjeet Sandhu
Punjab
28-12-2022 05:10 AM
Parmjeet Sandhu tusi Ohnu ehna golia de nal nal lactomood homeopathic dwai lea ke 10-10 drops. Din vich 3 var deo ate eh lambe sme tak dinde raho ji.

Posted by Tejpal Singh
Punjab
28-12-2022 01:02 AM
ਤੇਜਪਾਲ ਜੀ, ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Arshdeep Kaur
Punjab
28-12-2022 12:59 AM
पंजाब में बाजरे के उत्पादन के बारे में जानकारी दें बाजरे का सबसे अधिक उत्पादन किस जिले में होता है ?
अर्शदीप जी पंजाब में बाजरे का अधिक उत्पादन मानसा जिला में होता है।
Posted by Shubham Rana
Punjab
27-12-2022 10:02 PM
ਸ਼ੁਭਮ ਜੀ, ਤੁਸੀਂ ਗੰਡੋਏ ਲੈਣ ਲਈ Prehlad ਜੀ ਨਾਲ 9914401444 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Shubham Rana
Punjab
27-12-2022 09:48 PM
ਬੱਕਰੀ ਨੂੰ ਬੁਖਾਰ ਕਿੰਨਾ ਹੈ ਦੱਸੋ ਤੇ ਤੁਸੀਂ ਪਹਿਲਾ ਕੀ ਇਲਾਜ ਕੀਤਾ ਹੈ ਇਹ ਵੀ ਦੱਸੋ ਜੀ ?

Posted by manpreet singh
Punjab
27-12-2022 09:38 PM
ਮਨਪ੍ਰੀਤ ਜੀ, ਤੁਸੀਂ ਹੁਣ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਪਨੀਰੀ ਪ੍ਰੋ ਟਰੇ ਵਿਚ ਪੋਲੀਥੀਨ ਹੇਠਾਂ ਬੀਜ ਸਕਦੇ ਹੋ ਜੀ।

Posted by Gurwinder
Punjab
27-12-2022 08:08 PM
ਗੁਰਵਿੰਦਰ ਜੀ, ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀ Emamectin Benzoate 80 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਪਰ ਛਿੜਕਾਅ ਤੋਂ ਹਫਤਾ 10 ਦਿਨ ਤੱਕ ਕਟਾਈ ਨਾ ਕੀਤੀ ਜਾਵੇ।
Posted by krishan dhaliwal
Punjab
27-12-2022 08:07 PM
krishan dhaliwal ji tusi pashu nu garbhton bolus 1-1 goli sawere sham deo ate lapnil- p powder 1 pouch nu adha kilo besan vich mila ke dena suru karo ji.

Posted by Roshan malya
Bihar
27-12-2022 07:56 PM
रोशन जी कृपया आप अपना सवाल विस्तार से पूछें आप क्या जानकारी लेना चाहिए ताकि आपको सही जानकारी दी जा सके।

Posted by Bikramjeet singh
Punjab
27-12-2022 07:29 PM
Bikramjeet singh ji tusi os nu Anabolite liquid 100-100ml subah sham deo te naal hi Nurokind syrup 100ml rozana dena suru karo ji.
Posted by HANUMAN SINGH RATHORE
Rajasthan
27-12-2022 07:04 PM
हनुमान जी, आपके द्वारा भेजी गई फोटो में लक्षण साफ दिखाई नहीं दे रहे है, कृप्या आप फोटो दुबारा से भेजे।

Posted by Manoj
Haryana
27-12-2022 06:15 PM
ड्रैगन फ्रूट की खेती धान वाले खेत में हो जाएगी पर उसमें पानी खड़ा नहीं होना चाहिए पंजाब हरियाणा के लिए Siam Red किस्म ही लगाएं और व्होल सेल का रेट 150 से लेकर 250 रूपये तक है ।

Posted by Navkaranjot Singh
Punjab
27-12-2022 04:40 PM
नवकर्ण जी तेलबीज फसलों के लिए npk ratio 3:2:1 है जी।

Posted by sukhchain
Punjab
27-12-2022 04:12 PM
Sukhchain ji, aalu da size vadda karn lai ate changa jhaad lain lai tusi Biozyme 200 ml/acre de hisaab naal spray kar sakde ho ji.

Posted by gurbhej singh
Punjab
27-12-2022 04:06 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਜੇਕਰ ਦੁੱਧ ਥੋੜਾ ਵੀ ਨਹੀਂ ਆਉਂਦਾ ਤਾਂ ਉਸਦਾ ਚੱਲਣਾ ਮੁਸ਼ਕਿਲ ਹੈ
Posted by gulshan sahu
Chattisgarh
27-12-2022 04:06 PM
नमस्कार जी , आप इसको bandykind plus bolus 1.5gm पेट के कीड़ो के लिए दे और इसके साथ CRS Powder 25gm रोज़ाना दे और उसको हीफर फीड1 से 1.5 किलो रोज़ाना खिला सकते हो ।

Posted by baljit Singh
Punjab
27-12-2022 04:03 PM
baljit Singh ji ik changi growth wale pashu nu 30- 35 kg hara chara ate 5 - 7 kg suka chara mix karke khva sakde ho.

Posted by sumersingh
Madhya Pradesh
27-12-2022 03:50 PM
आप इसके जख्म पर Coolmac tube या macroworm tube लगानी शुरू करें और इसे Vitamor-h 5ml inj. दो दो दिन के फर्क से 3 टीके लगवाएं और टियूब को लंबे समय तक लगाते रहें।

Posted by Ram Jeevan
Uttar Pradesh
27-12-2022 03:27 PM
राम जी इस समय आप मूली, बंद गोभी, पालक को लगा सकते है बाकी मिर्च को आप low Tunnel के अंदर लगा सकते है.

Posted by Himanshu
Gujarat
27-12-2022 03:25 PM
हिमांशु जी, इसकी stem कटिंग लगती है और जब यह एक साल की हो जाए तब ही आप इसको खेत में लगाए और जुलाई अगस्त के महीने में ही खेत में लगाए । इसको रूडी की खाद 4जेड5 किलो पहले साल डालें।

Posted by Amarjit
Punjab
27-12-2022 02:32 PM
murgi farm layi chiks rakahan sa sahi sma 15 Feb to baad hai ji.

Posted by Gobikrishnan s
Tamil Nadu
27-12-2022 02:32 PM
कृष्णा जी, यदि आप quail खरीदना चाहते हैं तो कृपया इस नंबर 9730902753 Sameer baig Taj Quail Farm पर संपर्क करें। धन्यवाद।

Posted by Gurjit Sangha
Punjab
27-12-2022 02:27 PM
Gurjit ji alu de lai potash pauni jruri hundi hai ehde nal hi alu Mota hunda hai hun tusi esnu npk 05234 di spray 10 gram prati litre paani de hisab nal vart sakde ho.

Posted by Srikanth Reddy
Andhra Pradesh
27-12-2022 01:54 PM
आप ऐसे जानवर खरीद सकते हैं जिनकी उम्र 2 साल तक हो। इसके अलावा आप ताजा वछडि वाले जानवर भी खरीद सकते हैं।

Posted by Robinhood
Telangana
27-12-2022 01:37 PM
रोबिन जी, चूजे खरीदना चाहते हैं तो इस नंबर पर 9075749975, 9049218008 जोगेश हायर के साथ संपर्क करें। वह आपको aseel chicks के बारे में सभी जानकारी प्रदान करेंगे। धन्यवाद।

Posted by Kavin wander
Punjab
27-12-2022 01:25 PM
Sat sri akal ji. tusi ik vaar eh pair doctor nu dikhao ji. kyuki pair di condition dekh ke hi koe treatment ya slah ditti ja sakdi hai hi ji.

Posted by harpreet singh
Punjab
27-12-2022 01:23 PM
Harpreet ji tuci iss nu Hitek injection 1ml/50kg bhar de hisab nal nazdiki doctor ton chamdi vich lgwao.
Posted by chahal
Punjab
27-12-2022 01:15 PM
Chahal ji esde lai tusi Atlantis 160 gram prati acre de hisab nal vart sakde ho
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












.png)


.jpg)

