Experts Q&A Search

Posted by Mujeeb Hasan
Uttar Pradesh
05-10-2019 05:23 PM
Punjab
11-21-2019 05:48 PM
Mujeeb ji, yeh fungus ke hamle ki vaja se ho raha hai, iski roktham, ke liye ap podhe ke sukh chuke hisse ko nikal kar vaha baudeaux paste lga de, or iske ilawa ap isme carbendazim @ 4gm prati liter pani ke hisaab se spray karein, dhanywad
Posted by chhina saab
Punjab
05-10-2019 05:17 PM
Punjab
10-05-2019 07:01 PM
Manjinder singh chhina ji jekar vashi heat de sare lachan sahi dikha rahi hai ta tusi teeka bharva sakde ho ji. vashi reh sakdi hai ji.
Posted by gagan sidhu
Punjab
05-10-2019 05:15 PM
Punjab
10-05-2019 07:14 PM
BhaaG 1quintal feed da formula Anaaj 40kg khal 30kg chokar or rice polish 30kg min mix 2kg namak 1kg
Posted by gopal
Haryana
05-10-2019 05:02 PM
Punjab
10-17-2019 05:14 PM
Gopal ji, kripya aap hame yeh btaye ki apne pethe ki bijai kaise ki thi tan ki apko iska sahi utar diya ja sake, dhanywad
Posted by mangal singh
Punjab
05-10-2019 04:56 PM
Maharashtra
10-12-2019 09:54 AM
Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ Allahbad Safeda: ਇਹ ਦਰਮਿਆਨੇ ਕੱਦ ਦ.... (Read More)
Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ Arka Amulya: ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ Sardar: ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ Punjab Safeda: ਇਸ ਕਿਸਮ ਦੇ ਫਲ ਦਾ ਗੁੱਦਾ ਕਰੀਮ ਵਰਗਾ ਅਤੇ ਸਫੇਦ ਹੁੰਦਾ ਹੈ ਫਲ ਵਿੱਚ ਸ਼ੂਗਰ ਦੀ ਮਾਤਰਾ 13.4% ਹੁੰਦੀ ਹੈ ਅਤੇ ਖੱਟਾਪਣ 0.62% ਹੁੰਦੀ ਹੈ Punjab Kiran: ਇਸ ਕਿਸਮ ਦੇ ਫਲ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ ਫਲ ਵਿੱਚ ਸ਼ੂਗਰ ਦੀ ਮਾਤਰਾ 12.3% ਹੁੰਦੀ ਹੈ ਅਤੇ ਖੱਟਾਪਣ 0.44% ਹੁੰਦੀ ਹੈ ਇਸਦੇ ਬੀਜ ਛੋਟੇ ਅਤੇ ਨਰਮ ਹੁੰਦੇ ਹਨ Shweta: ਇਸ ਕਿਸਮ ਦੇ ਫਲ ਦਾ ਗੁੱਦਾ ਕਰੀਮ ਵਰਗਾ ਸਫੇਦ ਹੁੰਦਾ ਹੈ ਫਲ ਵਿੱਚ ਸੂਕਰੋਸ ਦੀ ਮਾਤਰਾ 10.5—11.0% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ 151 ਕਿਲੋ ਪ੍ਰਤੀ ਪੌਦਾ ਹੈ Nigiski: ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ Punjab Soft: ਇਸਦੀ ਔਸਤਨ ਪੈਦਾਵਾਰ 85 ਕਿਲੋ ਪ੍ਰਤੀ ਪੌਦਾ ਹੁੰਦੀ ਹੈ ਹੋਰ ਰਾਜਾਂ ਦੀਆਂ ਕਿਸਮਾਂ Allahabad Surkha: ਇਹ ਬਿਨਾਂ ਬੀਜ ਵਾਲੀ ਕਿਸਮ ਹੈ ਇਸ ਦੇ ਫਲ ਵੱਡੇ ਅਤੇ ਅੰਦਰੋ ਗੁਲਾਬੀ ਰੰਗ ਦੇ ਹੁੰਦੇ ਹਨ Apple guava: ਇਸ ਕਿਸਮ ਦੇ ਫਲ ਦਰਮਿਆਨੇ ਆਕਾਰ ਦੇ ਗੁਲਾਬੀ ਰੰਗ ਦੇ ਹੁੰਦੇ ਹਨ ਫਲ ਸਵਾਦ ਵਿੱਚ ਮਿੱਠੇ ਹੁੰਦੇ ਹਨ ਤੇ ਇਹਨਾਂ ਨੂੰ ਲੰਬੇ ਸਮੇ ਲਈ ਰੱਖਿਆਂ ਜਾ ਸਕਦਾ ਹੈ Chittidar: ਇਹ ਉੱਤਰ ਪ੍ਰਦੇਸ਼ ਦੀ ਪ੍ਰਸਿੱਧ ਕਿਸਮ ਹੈ ਇਸ ਦੇ ਫਲ ਅਲਾਹਬਾਦ ਸੁਫੇਦਾ ਕਿਸਮ ਵਰਗੇ ਹੁੰਦੇ ਹਨ ਇਸ ਤੋਂ ਇਲਾਵਾ ਇਸ ਕਿਸਮ ਦੇ ਫਲਾਂ ਉੱਤੇ ਲਾਲ ਰੰਗ ਦੇ ਧੱਬੇ ਹੁੰਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ ਅਲਾਹਬਾਦ ਸੁਫੇਦਾ ਅਤੇ ਐਲ-49 ਕਿਸਮ ਨਾਲੋ ਜਿਆਦਾ ਹੁੰਦੀ ਹੈ
Posted by vijay kumar
Uttar Pradesh
05-10-2019 04:55 PM
Punjab
10-17-2019 05:19 PM
विजय कुमार जी, आपके धान पर तेले का हमला हुआ है, आप इस पर buprofezin @ 300 ml प्रति एकड़ के हिसाब से स्प्रे कर दें, धन्यवाद
Posted by vikram singh
Punjab
05-10-2019 04:52 PM
Punjab
10-12-2019 05:27 PM
tuci pehla deworminh janam ton 7 dina badd kro , tuci uss nu Albomar liquid 30ml nu 10-10ml krke din vich 3 varr deo fir her 1 month badd salt change krke deworming kro ji, tuci jddo v deworming lai dwai deoge tan uss vich doze v likhi hundi hai uss hisab nal de skde ho..
Posted by paramjeetsingh
Punjab
05-10-2019 04:33 PM
Punjab
11-05-2019 09:45 AM
ਪਰਮਜੀਤ ਜੀ, ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ ਧੰਨਵਾਦ
Posted by jasvirsinghuppal123@gmail.com
Punjab
05-10-2019 04:15 PM
Punjab
10-17-2019 05:22 PM
ਜਸਵੀਰ ਸਿੰਘ ਜੀ , ਫੋਕ ਦੇ ਲਈ ਤੁਸੀਂ cartap hydrochloride @ 170 gm ਪ੍ਰਤੀ ਏਕੜ ਦੇ ਹਿਸਾਬ ਨਾਲ spray ਕਰੋ, ਧੰਨਵਾਦ
Posted by preet
Punjab
05-10-2019 04:13 PM
Punjab
10-17-2019 05:27 PM
Preet ji, is lai tuc cartap hydrochloride @ 170 gm prati acre de hisaab nal spray karo
Posted by sunil kumar
Bihar
05-10-2019 04:09 PM
Punjab
10-17-2019 05:32 PM
सुनील कुमार जी, अभी आलू, प्याज़, गोभी, गाजर की खेती हो सकती है, धन्यवाद
Posted by Vimlesh Kumar
Uttar Pradesh
05-10-2019 03:59 PM
Punjab
10-17-2019 05:34 PM
विमलेश कुमार जी उत्तर प्रदेश में खीरे की खेती के लिए फरवरी से मार्च का महीना उपयुक्त होता है, धन्यवाद
Posted by MANAN HUSSAIN
Bihar
05-10-2019 03:51 PM
Punjab
11-21-2019 06:00 PM
Shrimaan ji, yeh sundi ka hamla hua hai, isme ap quinalphos @ 4 ml prati liter pani ke hisaab se spray karein, dhanywad
Posted by MANAN HUSSAIN
Bihar
05-10-2019 03:48 PM
Punjab
11-21-2019 06:01 PM
Shrimaan ji, yeh sundi ka hamla hua hai, isme ap quinalphos @ 4 ml prati liter pani ke hisaab se spray karein, dhanywad
Posted by Manjot singh
Punjab
05-10-2019 03:48 PM
Punjab
10-05-2019 07:44 PM
Manjot singh ji KVK training vich tohanu basic jankari mil jandi hai par tusi es de nal nal kise mushroom farm te1-2 din la ke practical kam dekho te sikho ji . fir chahe 1 kamre te shuru kar leyo. jive jive kam kari chaloge os tarah hi experience vad javega .
Posted by Guddu Mistri
Bihar
05-10-2019 03:38 PM
Punjab
11-21-2019 06:02 PM
Sir, please ask your question in detail so that we can provide you the full information regarding your question, thank you
Posted by Sunny Jassi
Punjab
05-10-2019 03:38 PM
Punjab
10-24-2019 02:31 PM
sunnu ji SSP di varto kar sakde ho isdi matra 155 kilo prati acre de hisab nal varto.dhanwad
Posted by ਅਮਿ੍ਤ ਚਾਹੜ
Punjab
05-10-2019 03:32 PM
Punjab
11-21-2019 06:03 PM
ਸ਼੍ਰੀਮਾਨ ਜੀ, ਹੁਣ ਇਸ ਉਪਰ ਸਪਰੇ ਦੀ ਕੋਈ ਲੋੜ ਨਹੀ ਹੈ, ਧੰਨਵਾਦ
Posted by akash kumar
Haryana
05-10-2019 03:26 PM
Punjab
10-12-2019 05:28 PM
Akash ji kripya aap yeh btayen ki aap poultry farm ke vare kya jankari lena chahte hai aap humari App mein apna swal push skte hai apko App mein uska sahi jwab mill jayega.
Posted by Navjot Singh
Punjab
05-10-2019 03:25 PM
Punjab
10-12-2019 05:30 PM
ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ..
Posted by pargat Singh
Punjab
05-10-2019 03:23 PM
Punjab
11-21-2019 06:04 PM
Pargat ji, isdi growth lai tuc Hoshi @ 400 ml prati acre ke hisaab se spray karein, dhanywad
Posted by Davendra Lodhi
Madhya Pradesh
05-10-2019 03:19 PM
Punjab
11-21-2019 06:05 PM
Shirmaan ji, ap field mein green manure ugae or usme mitti ki parkh ke hisaab se ki khaadon ka upyog karein, dhanywad
Posted by Kuldeep Kumar
Uttar Pradesh
05-10-2019 03:19 PM
Punjab
10-05-2019 08:23 PM
nazdik ke pashuan ke hospital se sampark karein
Posted by Lovepreet singh
Punjab
05-10-2019 03:18 PM
Punjab
11-21-2019 06:19 PM
ਸ਼੍ਰੀਮਾਨ ਜੀ,ਕੱਲਰ ਵਾਲੀ ਜਮੀਨ ਲਈ ਤੁਸੀ ਕਣਕ ਦੀ ਬਿਜਾਈ ਤੋਂ ਪਹਿਲਾ 1 ਕੁਇੰਟਲ gypsum ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ, ਅਤੇ ਕਣਕ ਦੀਆ ਕਿਸਮ ਜਿਵੇ ਕੇ PBW175, PBW527,PBW644,PBW590,PBW509,PBW658,HD2967,PBW621,PBW1 Zn,PBW343,PBW291, WHD943,PBW725 ਦੀ ਬਿਜਾਈਕਰ ਸਕਦੇ ਹੋ, ਧੰਨਵਾਦ
Posted by sandeep
Punjab
05-10-2019 03:15 PM
Punjab
11-21-2019 06:07 PM
shriman ji is var kanak de nave beej PBW 752, HD 3226 ae han, dhanwad
Posted by kala maan
Punjab
05-10-2019 03:14 PM
Punjab
10-08-2019 12:49 PM
ਕਾਲਾ ਜੀ ਇਸਦੀ ਰੋਕਥਾਮ ਦੇ ਲਈ planofix @4ml ਨੂੰ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by jassa
Punjab
05-10-2019 03:14 PM
Punjab
10-17-2019 04:15 PM
ਜੱਸਾ ਜੀ, ਤੁਸੀ ਇਕ ਬੀਗੇ ਵਿਚ 6 .25 kg ਬਰਸੀਮ ਦਾ ਬੀਜ ਪਾ ਸਕਦੇ ਓ ,ਤੁਸੀ ਹੋਰ ਕਿਸ ਚੀਜ ਬਾਰੇ ਜਾਣਕਾਰੀ ਲੈਣੀ ਏ ਕਿਰਪਾ ਕਰ ਕੇ ਵਿਸਥਾਰ ਨਾਲ ਆਪਣਾ ਸਵਾਲ ਪੁਛੋ ਤਾਂ ਜੋ ਤੁਹਾਨੂੰ ਇਸ ਦਾ ਸਹੀ ਉੱਤਰ ਦਿੱਤੋ ਜਾ ਸਕੇ , ਧੰਨਵਾਦ
Posted by rohit yadav
Uttar Pradesh
05-10-2019 03:13 PM
Punjab
11-21-2019 06:09 PM
rohit ji, yeh sundi ke hamle ki vajah se hua hai, iske liye ap cartap hydrochloride @ 170 gm prati acre ke hisaab se dalein, dhanywad
Posted by Bhoopendra Lodhi
Madhya Pradesh
05-10-2019 03:00 PM
Punjab
10-06-2019 02:48 PM
उसे आप Lactomood होमियोपेथिक दवा की 10—10 बूंदें दिन में तीन बार दें और Leptaden गोलियां जो Alarsin कंपनी का प्रोडक्ट है इसकी 10—10 गोलियां सुबह शाम दें और Milkout पाउडर 2—2 चम्मच सुबह शाम दें इससे फर्क पड़ जाएगा.
Posted by gursahib sïngh
Punjab
05-10-2019 02:54 PM
Punjab
11-21-2019 06:08 PM
Shriman ji, is vch tuc NPK 191919 @ 10 gm prati liter pani de hisaab nal spray karo, dhanwad
Posted by ਬਿਕਰਮ
Punjab
05-10-2019 02:53 PM
Punjab
11-21-2019 06:10 PM
ਸ਼੍ਰੀਮਾਨ ਜੀ, ਕਿਸਮ ਅਤੇ ਓਹਨਾ ਦੀ ਬਿਜਾਈ ਦਾ ਸਮਾਂ ਜਾਨਣ ਲਈ ਨਾਲ ਭੇਜੀ ਫੋਟੋ ਦੇਖੋ ਧੰਨਵਾਦ
Posted by Bilaljeet singh
Punjab
05-10-2019 02:50 PM
Punjab
10-06-2019 02:50 PM
Bilaljeet ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
Posted by Hemraj gurjar
Gujarat
05-10-2019 02:41 PM
Punjab
11-21-2019 06:12 PM
श्रीमान जी, जब इसमें फूल आते है उस समय आप इसमें NPK 130045 @ 10 gm प्रति लीटर पानी के हिसाब से स्प्रे करें, धन्यवाद
Posted by Satwinder Kumar
Punjab
05-10-2019 02:38 PM
Punjab
10-05-2019 08:25 PM
nazdik de pashuan de hospital naal sampark karo doctor sahib tuhanu teeke das denge
Posted by Satyarani
Haryana
05-10-2019 02:37 PM
Punjab
10-05-2019 09:17 PM
Satyarani ji pickle ke liye amla apni nazdiki sabzi mandi se mil jayega ji. nazdiki city ki kisi bhi badhi mandi se pata karo ji.
Posted by Satyarani
Haryana
05-10-2019 02:34 PM
Punjab
10-07-2019 07:13 PM
Satyarani ji pickles vali hari veh Lal mirch lene ke liye aap Krishan Oberoi 8295748674 Oberoi Fresh Fruit And Veg. se samparak kar sakte hai, Thankyou.
Posted by happy bhullar
Punjab
05-10-2019 02:27 PM
Punjab
10-05-2019 08:15 PM
Happy bhullar ji tusi eh photo dekho formula di ji.
Posted by Rohit Pal
Uttar Pradesh
05-10-2019 02:22 PM
Punjab
10-05-2019 08:26 PM
nazdik ke pashu palan adhikari or krishi vigyan kendar se sampark karein training len or shuru kren
Posted by Sandeep Singh
Punjab
05-10-2019 02:18 PM
Maharashtra
10-07-2019 07:19 PM
Sandeep Singh ji punjab vich adrak di kheti university valo sifarish nahi kiti jandi hai.dhanwad
Posted by poonam godara
Rajasthan
05-10-2019 02:14 PM
Punjab
10-06-2019 02:52 PM
Poonam ji kripya aap apna swal vistar se pushen ki aap kya jankari lena chahte hai tan jo apko sahi jankari di jaa skee..
Posted by Sunil
Rajasthan
05-10-2019 02:03 PM
Punjab
11-21-2019 06:15 PM
अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो निम्नलिखित किस्में राजस्थान में लगाने के लिए उपयुक्त हैं: RZ 19: यह किस्म राजस्थान के सभी क्षेत्रों में उगाने के लिए उपयुक्त है यह 125 दिनों में कट.... (Read More)
अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो निम्नलिखित किस्में राजस्थान में लगाने के लिए उपयुक्त हैं: RZ 19: यह किस्म राजस्थान के सभी क्षेत्रों में उगाने के लिए उपयुक्त है यह 125 दिनों में कटाई के लिए तैयार हो जाती है इसका पौधा लंबा, फूल गुलाबी रंग के, और दाने बड़े होते हैं इसकी औसतन पैदावार 4.2 क्विंटल प्रति एकड़ होती है RZ 209: यह किस्म राजस्थान के सभी क्षेत्रों में उगाने के लिए उपयुक्त है इसके दाने स्वाह जैसे भूरे रंग के होते हैं यह किस्म 120-125 दिनों में कटाई के लिए तैयार हो जाती है इसकी औसतन पैदावार 2.4-2.8 क्विंटल प्रति एकड़ होती है यह किस्म पत्तों के ऊपरी धब्बा रोगों की प्रतिरोधक है Gujarat Jeera 2: यह किस्म गुजरात कृषि विश्वविद्यालय द्वारा विकसित की गई है इसकी औसतन पैदावार 2.8 क्विंटल प्रति एकड़ होती है यह किस्म 100 दिनों में कटाई के लिए तैयार हो जाती है RZ 223: यह मध्यम समय की किस्म है यह किस्म 120-130 दिनों में कटाई के लिए तैयार हो जाती है इसकी औसतन पैदावार 2.4 क्विंटल प्रति एकड़ होती है GC 4: यह किस्म राजस्थान के सभी क्षेत्रों में उगाने के लिए उपयुक्त है इसके दाने स्वाह जैसे भूरे रंग के होते हैं यह किस्म 120 दिनों में कटाई के लिए तैयार हो जाती है इसकी औसतन पैदावार 2.4-2.8 क्विंटल प्रति एकड़ होती है जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें एक एकड़ खेत में बिजाई के लिए 4-6 किलो बीज पर्याप्त होते हैं खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें
Posted by Dheeraj Singh
Haryana
05-10-2019 01:50 PM
Maharashtra
10-24-2019 08:05 PM
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के ल.... (Read More)
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है इसे आप अपनी नजदीकी फूल मंडी में बेच कर इसे अपनी आय का साधन बना सकते है इसका बीज आप कृषि यूनिवर्सिटी से ले सकते है या नजदीकी नर्सरी से ले सकते है जा फिर गेंदे और गुलाब के बीज लेने के लिए आप Dr N.K Saxena 9811315738 से सम्पर्क करे धन्यवाद
Posted by wasim
Uttar Pradesh
05-10-2019 01:49 PM
Punjab
10-06-2019 04:34 PM
मिट्टी का सैंपल लेने के लिए खेत के चारो किनारो और खेत के बीच के हिस्से से मिट्टी लेन जरूरी है सबसे पहले खेत के चारो किनारो के अंदर की तरफ से तीन से चार फीट अंदर से मिट्टी लें मिट्टी लेने के लिए 6-8 सैमी गहरे खड्डा निकाल कर एक मुठी मिट्टी लें इसी प्रकार चारो किनारो से एक एक मुठी मिट्टी को इकठ्ठी करे इसके इलावा खे.... (Read More)
मिट्टी का सैंपल लेने के लिए खेत के चारो किनारो और खेत के बीच के हिस्से से मिट्टी लेन जरूरी है सबसे पहले खेत के चारो किनारो के अंदर की तरफ से तीन से चार फीट अंदर से मिट्टी लें मिट्टी लेने के लिए 6-8 सैमी गहरे खड्डा निकाल कर एक मुठी मिट्टी लें इसी प्रकार चारो किनारो से एक एक मुठी मिट्टी को इकठ्ठी करे इसके इलावा खेत के बिल्कुल बीच से भी इसी प्रकार से मिट्टी लें इसके बाद पांच अलग अलग स्थानो से मिट्टी इकठ्ठी करे और अच्छी तरह मिला लें इस मिट्टी के बीच से कंकर और रोडो को बाहर निकाल दें मिट्टी की मात्रा लगभग 800-1000 ग्राम होनी चाहिये इसके बाद मिट्टभ् को लिफाफे में डालकर अपने नाम का लेबल लगाकर मिट्टी जांच केन्द्र भेज दें यह मिट्टी का सैपल आप अपने नजदीकी कृषि विज्ञानं केंद्र या पीएयू लुधियाना यूनिर्वसिटी में जमा करवा सकते है यह मिट्टी का टैस्ट 10-15 दिनो मे जांच होने के बाद आपके पास रिपोर्ट आ जायेगी इसकी लगपाग 20 - 100रुपए फीस होती है जी उसमें हर कमी के बारे में बताया होगा उसके हिसाब से आप खाद का प्रयोग करे