Experts Q&A Search

Posted by inderpal
Punjab
29-12-2022 04:48 PM
Punjab
12-30-2022 11:01 AM
Tuci uss nu Suun ton 1 mahina pehla Vitamor-h inj. 5ml lgwao ate 2-2 din de frak nal 5 tike lgwao ate iss nu suun ton 20 din pehla Metabolite powder rojana 1 pouch dena suru kro baki isdi khurak da pura dian rakho ate hor kuj den di jruat nhi hai ate mousam de hisab nal sardi ton bacha ke rakho.
Posted by kuldeep singh
Punjab
29-12-2022 04:37 PM
Punjab
12-30-2022 10:59 AM
ਤੁਸੀ ਉਸ ਨੂੰ Amoxirum forte 4.5gm, Megludyne inj. 20ml, isoflud inj. 5ml, Avil inj 10ml ਲਗਵਾਓ ਅਤੇ isoflud inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2 ਟੀਕੇ ਲਗਵਾਓ ਬਾਕੀ ਤੁਸੀ 3 ਦਿਨ ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਲਗਵਾ ਸਕਦੇ ਹੋ।
Posted by baljit singh
Punjab
29-12-2022 04:15 PM
Punjab
12-30-2022 12:36 AM
ਬਲਜੀਤ ਜੀ, ਕਣਕ ਦੀ ਫ਼ਸਲ ਵਿੱਚ ਯੂਰੀਆ ਦੇ ਨਾਲ ਤੁਹਾਨੂੰ 12 63 ਪਾਉਣ ਦੀ ਕੋਈ ਲੋੜ ਨਹੀਂ ਹੈ ਜੀ।
Posted by ਲਖਵੀਰ ਸਿੰਘ ਖਾਲਸਾ
Punjab
29-12-2022 04:07 PM
Punjab
12-30-2022 12:35 AM
ਲਖਵੀਰ ਜੀ, ਇਹ die back ਬਿਮਾਰੀ ਕਰ ਕੇ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Amarjeet saini
Punjab
29-12-2022 03:54 PM
Punjab
12-30-2022 10:56 AM
Tuci uss nu Lactomood homeopathic dwai dia 10-10 drops din vich 3 varr deo ate uss nu Galactin bolus 2-2 swere sham ate Leptaden Tabet 10 golia rojana denia suru kro ate mousam de hisab nal sahi dekbhal kro ate khurak da dian rakho.
Posted by Baljinder Deol
Punjab
29-12-2022 03:51 PM
Punjab
12-29-2022 04:03 PM
ਬਲਜਿੰਦਰ ਜੀ, ਜੌ ਦੀ ਬਿਜਾਈ 15 ਨਵੰਬਰ ਤੱਕ ਹੀ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਹੁਣ ਇਸਦੀ ਬਿਜਾਈ ਕਰਨੀ ਹੈ ਤਾਂ 45 kg/ਏਕੜ ਬੀਜ ਦੇ ਹਿਸਾਬ ਨਾਲ ਬਿਜਾਈ ਕਰ ਸਕਦੇ ਹੋ ਜੀ।
Posted by Laddi sidhu
Punjab
29-12-2022 03:18 PM
Punjab
12-30-2022 10:55 AM
ਲਾਡੀ ਜੀ ਜੇਕਰ ਉਹ ਡਿਸਚਾਰਜ ਕਰਦੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ Utrawin OZ ਦਵਾਈ 3 ਦਿਨ ਉਸਦੀ ਬੱਚੇਦਾਨੀ ਵਿੱਚ ਭਰਵਾਓ ਅਤੇ ਉਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ।
Posted by Aspreet singh
Punjab
29-12-2022 03:01 PM
Punjab
12-30-2022 10:53 AM
ਤੁਸੀ ਪਸ਼ੂਆਂ ਨੂੰ ਖੁਦ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾ.... (Read More)
ਤੁਸੀ ਪਸ਼ੂਆਂ ਨੂੰ ਖੁਦ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ। ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ। ਬਾਕੀ Fatmax Powder 100gm ਰੋਜਾਨਾ ਅਤੇ Bovimin B powder 50gm ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲ਼ੀ ਦਵਾਈ ਜਰੂਰ ਦਿਓ।
Posted by Gur charn singh
Punjab
29-12-2022 01:35 PM
Punjab
12-30-2022 10:51 AM
ਤੁਸੀ ਫੈਟ ਚੈੱਕ ਕਰਨ ਵਾਲੀ ਮਸ਼ੀਨ ਲੈਣ ਲਈ ਇਸ ਨੰਬਰ 9872487962ਤੇ ਸੰਪਰਕ ਕਰਕੇ ਮਸ਼ੀਨ ਵਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ।
Posted by Jatinder Pal Singh
Punjab
29-12-2022 08:17 AM
Punjab
12-29-2022 03:57 PM
ਜਤਿੰਦਰ ਜੀ, ਹਲਦੀ ਦੀਆਂ ਗੰਢੀਆਂ ਨੂੰ ਇੱਕ ਘੰਟਾ ਉਬਾਲਣ ਤੋਂ ਬਾਅਦ ਤੁਸੀ ਧੁੱਪ ਵਿਚ ਚੰਗੀ ਤਰਾ ਸੁਕਾਓ ਜੀ ਇਸ ਤੋਂ ਬਾਅਦ ਹੀ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ ।
Posted by gurmanjot singh
Punjab
29-12-2022 08:02 AM
Punjab
12-29-2022 03:53 PM
Gurman ji, tusi hun gobhi ja pyaaj di fasl lgaa sakde ho ji, ih sabjia thonu changa jhaad de sakdia han ji.
Posted by Vinod Singh
Punjab
29-12-2022 07:42 AM
Punjab
12-29-2022 03:51 PM
Vinod ji, kirpa kar ke ih dasso ki tusi is nu pehla kihdi kihdi khaad kinni matra vich de chukke ho ji, us hisaab nal hi tuhanu is baare shi jaankari ditti Jaa sakegi.
Posted by ajay
Punjab
29-12-2022 07:29 AM
Punjab
12-30-2022 10:49 AM
अजय जी, उसकी तुरंत नज़दीकी डॉक्टर से जाँच करवाए, क्योंकि उसके शरीर की जाँच करके और फीवर की जाँच करके ही सही इलाज हो सकता है।
Posted by सन्दीप पाण्डेय
Uttar Pradesh
29-12-2022 07:27 AM
Posted by ਮੋਹਿਤ
Punjab
29-12-2022 07:13 AM
Rajasthan
12-30-2022 10:44 AM
ਹਾਂਜੀ, ਤੁਸੀ ਗੱਭਣ ਪਸ਼ੂ ਨੂੰ ਦਲੀਆ ਅੱਧਾ ਕਿਲੋ ਤੋਂ 1 ਕਿਲੋ ਤੱਕ ਰੋਜਾਨਾ ਪਕਾ ਕੇ ਖਿਲਾ ਸਕਦੇ ਹੋ।
Posted by Dharmendra Kumar
Uttar Pradesh
29-12-2022 06:53 AM
Punjab
12-29-2022 03:50 PM
धर्मेंद्र जी, ये पौधा virus से प्रभावित लग रहा है, इस पैधो को आप उखाड़ के नष्ट कर दे ।
Posted by Srikanth Reddy
Andhra Pradesh
28-12-2022 10:44 PM
Punjab
12-30-2022 12:15 PM
अगर आप Murrah calf खरीदना चाहते हैं तो कृपया इस नंबर 9873269064 harma Enterprises Pvt. Ltd पर संपर्क करें। वह आपको इसकी कीमत और वितरण लागत के बारे में सभी जानकारी प्रदान करेंगे।
Posted by Muhammad Tariq Chattha
Punjab
28-12-2022 10:05 PM
Punjab
12-30-2022 01:40 PM
सबसे पहले मैं सिर्फ इतना बताना चाहता हूं कि ऊपर बताई गई मशरूम की किस्में पंजाब एग्रीकल्चर यूनीवर्सिटी द्वारा पंजाब की परिस्थितियों में उगाने के लिए अनुशंसित नहीं हैं..दूसरा, कृपया अपने बजट और ज़रूरत के अनुसार मशरूम Directorate of mushroom research ,chamba ghat solan से लेआउट प्राप्त करें, DMR विभिन्न प्रोजेक्ट्स के लिए प्रोजेक्ट रिपोर्ट .... (Read More)
सबसे पहले मैं सिर्फ इतना बताना चाहता हूं कि ऊपर बताई गई मशरूम की किस्में पंजाब एग्रीकल्चर यूनीवर्सिटी द्वारा पंजाब की परिस्थितियों में उगाने के लिए अनुशंसित नहीं हैं..दूसरा, कृपया अपने बजट और ज़रूरत के अनुसार मशरूम Directorate of mushroom research ,chamba ghat solan से लेआउट प्राप्त करें, DMR विभिन्न प्रोजेक्ट्स के लिए प्रोजेक्ट रिपोर्ट बना रहा है।
Posted by Muhammad Tariq Chattha
Punjab
28-12-2022 09:50 PM
Punjab
12-30-2022 02:18 PM
पौधा 35 डिग्री से 45 डिग्री के तापमान में सबसे अच्छा खिलता है। हालांकि पौधा नमी के लिए लालायित रहता है, लेकिन यह जांचना महत्वपूर्ण है कि मिट्टी पानी से भरी तो नहीं है। अपने पौधे को फलने-फूलने और सर्वोत्तम पत्ते प्राप्त करने के लिए रखने के लिए एक आदर्श स्थान वह जगह है जहाँ अच्छी धूप (3-4 घंटे) मिलती है, लेकिन साथ ही .... (Read More)
पौधा 35 डिग्री से 45 डिग्री के तापमान में सबसे अच्छा खिलता है। हालांकि पौधा नमी के लिए लालायित रहता है, लेकिन यह जांचना महत्वपूर्ण है कि मिट्टी पानी से भरी तो नहीं है। अपने पौधे को फलने-फूलने और सर्वोत्तम पत्ते प्राप्त करने के लिए रखने के लिए एक आदर्श स्थान वह जगह है जहाँ अच्छी धूप (3-4 घंटे) मिलती है, लेकिन साथ ही आंशिक छाया भी होती है। पौधे को मिट्टी में ज्यादा गहराई में लगाने की जरूरत नहीं है। 2-3 इंच गहरा बीज बिस्तर ठीक होना चाहिए। Rhizome को 1 इंच गहरी मिट्टी में ढककर अच्छी तरह मिट्टी से ढक दें और shovel से मजबूती से दबा दें।
Posted by Jinesh
Uttar Pradesh
28-12-2022 09:38 PM
Uttar Pradesh
12-30-2022 02:19 PM
तुड़ाई के बाद छिलका उबालकर निकाला जाता है। छीलने के बाद जड़ों को हवा में सुखाया जाता है। सूखे जड़ों को स्टोरेज या ट्रांसपोर्टेशन उद्देश्यों के लिए एयरटाइट बैग में पैक किया जाता है। पकी हुई जड़ों से प्रसंस्करण के बाद powder, gulam और ghritam जैसे कई उत्पाद बनाए जाते हैं।
Posted by Antpal Singh
Punjab
28-12-2022 09:35 PM
Punjab
12-30-2022 02:16 PM
ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Dairy Dev. Officer, BDPO Office, Barnala, Sh. Jaswinder Singh,98769-45551,01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ।
Posted by MAnpreet singh
Punjab
28-12-2022 08:34 PM
Punjab
12-29-2022 03:48 PM
Manpreet ji, sagrika IFFCO vallo tyaar kita gya product hai, is vich boote nu lodinde kai saare tatt hunde han ji, is di varto ik acre jgaah vich 2.5 ml/L paani de hisaab naal kiti jaa sakdi hai ji.
Posted by Chandu raghav
Uttar Pradesh
28-12-2022 08:08 PM
Punjab
12-30-2022 02:20 PM
कृपया यह बताए कि आप buffalo के बारे में क्या जानकारी लेना चाहते है ताकि आपको उसके बारे में सही जानकारी दी जा सके।
Posted by Ravinder
Punjab
28-12-2022 07:52 PM
Punjab
12-28-2022 10:08 PM
Ravinder EC can be reduced by applying good quality irrigation water at slight intervals,. By application of FYM and growing green manuring crops.
Posted by Ravinder
Punjab
28-12-2022 07:50 PM
Punjab
12-28-2022 10:12 PM
Ravinder Bordeaux paint and paste are usually applies on wounds and on stem after pruning and Bordeaux solution is used as a fungicide spray to control different fungal diseases.
Posted by palwinder Singh
Punjab
28-12-2022 07:32 PM
Punjab
12-31-2022 09:47 AM
ਹਾਂਜੀ ਤੁਸੀ ਇਸਦੀ ਵਰਤੋਂ ਵੱਛੀ ਲਈ ਕਰ ਸਕਦੇ ਹੋ ਇਹ ਤੁਸੀ 20 ਗ੍ਰਾਮ ਤੋਂ ਸ਼ੁਰੂ ਕਰਕੇ ਉਸਦੀ ਉਮਰ ਅਤੇ ਗਰੋਥ ਦੇ ਹਿਸਾਬ ਨਾਲ 50gm ਤੱਕ ਰੋਜਾਨਾ ਦੇ ਸਕਦੇ ਹੋ
Posted by Gopi Singh
Punjab
28-12-2022 07:32 PM
Punjab
12-30-2022 07:26 PM
Gopi ji, guava di kheti khaare paani vaalia jameena vich kiti jaa sakdi hai ji , punjab apple guava , punjab kiran, paunjab safeda , shweta is dia changia kisma han ji, is de boote February-March or August September vich laaye jaa skde han, ik acre lai 132 boote kaafi rehnde han ji. boote laon sme 10-15 kg FYM/ boote de hisaab naal paayi jaa sakdi hai ji. Guava de vich fruit fly da hmla kaafi dekhya janda hai, is di rokthaam lai garmi rutt vaali fasl vich bagging kiti jaa sakdi hai ji. Guava nu todn to baad vi pkaya jaa sakda hai ji .
Posted by jagdeep kumar
Punjab
28-12-2022 07:10 PM
Punjab
12-31-2022 09:53 AM
ਉਸਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ .... (Read More)
ਉਸਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਅਤੇ ਉਸ ਨੂੰ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ ਅਗਲੀ ਵਾਰ ਸਾਲਟ ਬਦਲ ਕੇ ਦਵਾਈ ਦਿਓ, ਬਾਕੀ ਫੀਡ ਤਿਆਰ ਕਰਨ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 , ਫਾਸਫੋਰਸ 0.5 ਕਿਲੋ ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ.
Posted by Rohit Siwach
Haryana
28-12-2022 07:01 PM
Punjab
12-30-2022 11:47 AM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by ਗੁਰਮੇਲ ਸਿੰਘ
Punjab
28-12-2022 06:31 PM
Haryana
12-28-2022 07:27 PM
ਗੁਰਮੇਲ ਜੀ ਏਸਦੇ ਲਈ ਤੁਸੀਂ Atlantis 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Posted by kuldeep singh
Punjab
28-12-2022 06:31 PM
Haryana
12-28-2022 07:26 PM
Kuldeep ji tusi pehla spray kr ke pher 5-6 din baad urea di khad pao
Posted by Vikram
Punjab
28-12-2022 05:34 PM
Punjab
12-30-2022 11:47 AM
Vikram ji tuci iss nu Enrofloxacin inj. 15ml, Avil inj. 10ml ate Ridema inj. 10ml lgwao ate iss nu nhila ke saro de tel di malish sarir te kro ate ehh injection tuci doctor ton lgwa skde ho.
Posted by jassi
Haryana
28-12-2022 05:07 PM
Haryana
12-28-2022 07:22 PM
Jassi ji gehun mein 55 kilo dap prati acre ke hisab se dalne ki sifarish bhi ki jati hai aur iski jagh ab app npk 05234 ki spray 10 gram prati litre paani ke hisab se prayog kre
Posted by Manoj
Haryana
28-12-2022 04:37 PM
Punjab
12-30-2022 06:54 PM
मनोज जी, आज की मार्किट में इसकी बहुत मांग है । यह फसल की खेती कम उपजाऊ जमीन में भी कर सकते हैं और यह फसल तापमान को सहने योग्य भी है। रेतली मैरा मिट्टी इसकी खेती के लिए अनुकूल है। हेलोसरेस अंडाटास और हेलोसरेस पोलीराइजस इसकी प्रचलित किस्में है। इसके पौधे कटिंग द्वारा लगाए जाते हैं, जिसकी लम्बाई आमतौर पर 20cm होत.... (Read More)
मनोज जी, आज की मार्किट में इसकी बहुत मांग है । यह फसल की खेती कम उपजाऊ जमीन में भी कर सकते हैं और यह फसल तापमान को सहने योग्य भी है। रेतली मैरा मिट्टी इसकी खेती के लिए अनुकूल है। हेलोसरेस अंडाटास और हेलोसरेस पोलीराइजस इसकी प्रचलित किस्में है। इसके पौधे कटिंग द्वारा लगाए जाते हैं, जिसकी लम्बाई आमतौर पर 20cm होती है। यह कटिंग किसान को उसके इलाके में ड्रैगन फ्रूट की खेती कर रहे प्रगतिशील किसान जैसे (अमनदीप सिंह) जी से लगभग 70 रुपए/कटिंग के हिसाब से लिए जा सकते हैं। पौधे को आमतौर पर 2x2 मीटर की दूरी पर लगाया जाता है और इसकी सफल खेती के लिए पौधे को कंक्रीट के थम के साथ सहारा देना पड़ता है और छोटे पौधे को थम के साथ बांध कर रखना होता है। यह कम पानी वाली फसल है पर अच्छी पैदावार के लिए पानी हफ्ते बाद दिया जा सकता है। पहले साल पौधे और थम का कुल्य खर्चा 5 लाख के नजदीक आ जाता है । फूल आने से पहले 70gm यूरिया, 90gm DAP, 40gm MOP, पौधे के हिसाब से डालें और फूल आने के बाद यूरिया का प्रयोग कम करें और पोटाश का प्रयोग अधिक करें। फूल आने के 1 महीने के बाद फल तुड़ाई के लिए तैयार हो जाता है। इसका मंडीकरण लोकल मंडी और शहरों की मंडियों में भी किया जा सकता है। तीसरे साल के बाद इस फसल से औसतन 3 लाख रुपए सलाना आमदन मंडी रेट के मुताबिक ली जा सकती है।
Posted by Narinder Singh Chahal
Punjab
28-12-2022 03:56 PM
Punjab
12-30-2022 11:45 AM
Narinder ji tuci iss nu Amalza powder 50gm rojana dena suru kro ate mitha soda 30gm rojana deo ate pett de kiria lai Flukarid DS bolus deo baki isdi khurak da dian rakho ate jrurat anusar hei khurak deo.
Posted by ਜਗਜੀਤ ਸਿੰਘ
Punjab
28-12-2022 03:53 PM
Haryana
12-28-2022 07:01 PM
ਜਗਜੀਤ ਜੀ ਅੱਧੇ ਕਿਲੇ ਲਈ 45 ਕਿਲੋ ਯੂਰੀਆ ਅਤੇ 35 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਸਲਫ਼ਰ ਤੁਸੀਂ ਸਹੀ ਪਾ ਦਿੱਤੀ ਹੈ ਹੁਣ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Dharmendra Kumar
Uttar Pradesh
28-12-2022 03:26 PM
Haryana
12-28-2022 07:00 PM
कुमार जी वीडियो में बीमारी के लक्षण सही से दिखाई नही दे रहे किरपा आप फोटो भेजे ता जो आपको सही जानकारी दी जा सके .
Posted by Dharmendra Kumar
Uttar Pradesh
28-12-2022 02:47 PM
Punjab
12-30-2022 11:34 AM
Yeh Murrah cross nasal ki hai.
Posted by Omkar Gangwar
Uttar Pradesh
28-12-2022 02:04 PM
Haryana
12-28-2022 06:59 PM
ओंकार जी यह देखने में सही लग रही है इस पर कोई भी स्प्रे करने की जरूरत नहीं है अगर अपने खाद को पूरी मात्रा में। नही डाला तो आप उस हिसाब से खाद डाल सकते है
Posted by Akshay dadhich
Rajasthan
28-12-2022 02:01 PM
Haryana
12-28-2022 06:58 PM
Akshay please tell us the insect name for which you need pesticide so that we can give you right information
Posted by Rakesh Kumar
Rajasthan
28-12-2022 02:00 PM
Punjab
12-30-2022 11:32 AM
उसे आप तुरंत नज़दीकी डॉक्टर से जांच करवाएं क्योंकि उसकी जांच करके ही सही इलाज हो सकता है।
Posted by Tarsem Randhawa
Uttar Pradesh
28-12-2022 01:33 PM
Punjab
12-30-2022 11:31 AM
इसे अभी आप Keeper plus पाउडर 30 ग्राम रोजाना देना शुरू करें और 20 दिन तक दें यदि उसके बाद भी ऐसा करे तो डॉक्टर से बच्चेदानी की जांच करवा सफाई करवा सकते है।
Posted by Rahul Dedha
Uttar Pradesh
28-12-2022 12:45 PM
Punjab
12-30-2022 11:30 AM
राहुल जी उसमें बुल कितनी फीड से कैसी ग्रोथ करता है उसकी जानकारी होती है।
Posted by palwinder Singh
Punjab
28-12-2022 11:34 AM
Punjab
12-30-2022 11:28 AM
ਤੁਸੀ ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ ਅਤੇ ਉਸ ਤੋਂ ਬਾਦ ਚੰਗੀ ਖੁਰਾਕ ਦੇ ਨਾਲ ਨਾਲ Anabolite liquid 100-100ml ਸਵੇਰੇ ਸ਼ਾਮ ਦੇ ਸਕਦੇ ਹੋ ਜਿਸ ਨਾਲ ਦੁੱਧ ਵਿੱਚ ਵੀ ਫਾਇਦਾ ਹੋਵੇਗਾ।