
Posted by Harbhagwan singh
Punjab
07-11-2023 04:40 PM
ਤੁਸੀ Dr Raman Malik (HOD, Animal Nutrition Division, ICAR-NDRI Karnal) 9896505700 ਨਾਲ ਸੰਪਰਕ ਕਰ ਸਕਦੇ ਹੋ

Posted by Kavin wander
Punjab
07-11-2023 03:32 PM
Kavin ji tuci uss nu Utrevive liquid 100-100ml swere sham deo ate 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo.
Posted by gurjinder singh
Punjab
07-11-2023 02:00 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Posted by Dalwinder singh
Punjab
07-11-2023 01:24 PM
ਦਲਵਿੰਦਰ ਜੀ, ਤੁਸੀ ਪੀਲੀ ਕੁੰਗੀ ਨੂੰ ਸਹਿਣਸ਼ੀਲ ਕਿਸਮਾਂ ਜਿਵੇਂ ਕਿ PBW 826, 869, 766, 803 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Adv.Gurwinder Singh
Punjab
07-11-2023 12:48 PM
ਗੁਰਵਿੰਦਰ ਜੀ ਜੇਕਰ ਤੁਹਾਡੀ ਜਮੀਨ ਵਿਚ ਸਿਓਂਕ ਦੀ ਸਮੱਸਿਆ ਹੈ ਤਾਂ ਤੁਸੀ chlorpyriphos 4ml/Kg ਦੇ ਹਿਸਾਬ ਨਾਲ ਬੀਜ ਦੀ ਸੋਧ ਕਰ ਸਕਦੇ ਹੋ ਅਤੇ ਕਾਂਗੇਆਰੀ ਦੀ ਰੋਕਥਾਮ ਲਈ ਤੁਸੀ vitavax 2g/Kg ਬੀਜ ਦੇ ਹਿਸਾਬ ਨਾਲ ਸੋਧ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਚੰਗਾ ਝਾੜ ਲੈਣ ਲਈ consortium 500 g/ਏਕੜ ਦੇ ਹਿਸਾਬ ਨਾਲ ਵੀ ਬੀਜ ਸੋਧ ਕਰ ਸਕਦੇ ਹੋ ਜੀ।
Posted by SHER SINGH
Rajasthan
07-11-2023 12:37 PM
शेर जी, आप ट्रेनिंग के लिए KVK झुनझुन 01592 233 420 से संपर्क कर सकते हैं।

Posted by gurbhej singh
Punjab
07-11-2023 11:21 AM
ਜੇਕਰ ਉਸਦੀ ਬੱਚੇਦਾਨੀ ਨੂੰ ਘੁਮਾਵ ਹੈ ਫਿਰ ਤੁਸੀ ਇਸ ਨੂੰ GADVASU ਲੁਧਿਆਣਾ ਲੈ ਜਾਓ ਕਿਉਕਿ ਉੱਥੇ ਇਸਦਾ ਸਹੀ ਇਲਾਜ ਹੋ ਜਾਵੇਗਾ

Posted by ਬਿਕਰਮਜੀਤ ਸਿੰਘ
Punjab
07-11-2023 11:03 AM
ਬਿਕਰਮਜੀਤ ਜੀ,
ਸੁਹੰਜਣਾ ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰਖਿਆ ਕਰਨ ਦੇ ਗੁਏ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਚੋਣਾਂ ਦੀ ਰੋਕਥਾਮ `ਚ ਮਦਦ ਕਰਦੇ ਹਨ। ਇਸ 'ਚ ਵਿਟਾਮਿਨ 'ਸੀ' ਦੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ 'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ .... (Read More)
ਬਿਕਰਮਜੀਤ ਜੀ,
ਸੁਹੰਜਣਾ ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰਖਿਆ ਕਰਨ ਦੇ ਗੁਏ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਚੋਣਾਂ ਦੀ ਰੋਕਥਾਮ `ਚ ਮਦਦ ਕਰਦੇ ਹਨ। ਇਸ 'ਚ ਵਿਟਾਮਿਨ 'ਸੀ' ਦੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ 'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ ਚ ਚੋਗਾ ਨੂੰ ਫੈਲਣ ਤੋਂ ਰੋਕਦਾ ਹੈ। 6.5 - 8 ਦੇ pH ਵਾਲੀ ਡੂੰਘੀ ਰੇਤਲੀ ਦੋਮਟ ਮਿੱਟੀ ਇਸ ਫਸਲ ਦੀ ਕਾਸਤ ਲਈ ਆਦਰਸ ਹੈ | ਕਿਸਮਾਂ : ਪੀਕੇਐਮ 1, ਪੀਕੇਐਮ 2 ਅਤੇ ਕੋਕੇਐਮ 11 ਬੂਟਿਆਂ ਦੀ ਲਵਾਈ ਜੁਲਾਈ - ਅਕਤੂਬਰ ਦੇ ਦੌਰਾਨ ਕੀਤੀ ਜਾਦਾ ਹੈ। 200 ਗ੍ਰਾਮ / ਏਕੜ ਬੀਜ ਲੋੜੀਂਦੇ ਹਨ । 2.5-3.0 ਸੈਂਟੀਮੀਟਰ ਦੀ ਡੂੰਘਾਈ ਤੇ ਪ੍ਰਤੀ ਟੋਏ ਦੇ ਬੀਜ ਬੀਜੇ। ਬੀਜਾਂ ਪੈਲੀ ਬੰਗਾ ਵਿੱਚ ਵੀ ਬੀਜਿਆ ਜਾ ਸਕਦਾ ਹੈ ਅਤੇ ਬਿਜਾਈ ਦੇ 35-40 ਦਿਨਾਂ ਬਾਅਦ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰੀਕੇ ਨਾਲ 2.0 - 2.5 ਮੀਟਰ ਦੇ ਫਾਸਲੇ ਦੇ ਨਾਲ 45 ਸੈ. ਮੀ. x 45 ਸੈ. ਮੀ x 45 ਸੈ. ਮੀ. ਦੇ ਆਕਾਰ ਦੇ ਟੋਏ ਪੁੱਟੇ। 15 ਕਿਲੋ ਰੂੜੀ ਦੀ ਖਾਦ ਹਰ ਟੋਏ ਵਿੱਚ ਪਾਓ। ਪੀਕੇਐਮ -2 ਲਈ, 1.2 x 1,2 ਮੀਟਰ ਦਾ ਸਭ ਤੋਂ ਨੇੜਲਾ ਫਾਸਲਾ ਉੱਚਾ ਪ੍ਰਾਪਤ ਕਰਨ ਲਈ ਆਦਰਸ਼ ਹੈ| ਗੈਪ ਤਰਨਾ ਇੱਕ ਮਹੀਨੇ ਦੇ ਅੰਦਰ ਕੀਤਾ ਜਾ ਸਕਦਾ ਹੈ, ਵਧੇਰੇ ਸੁਖਾਵਾਂ ਦੀ ਸਹੂਲਤ ਲਈ ਜਦੋਂ ਪੌਦਿਆਂ ਦੀ ਉਚਾਈ ਲਗਭਗ 75 ਸੈਂਟੀਮੀਟਰ ਹੋਵੇ ਤਾਂ ਉਨ੍ਹਾਂ ਨੂੰ ਤੋੜੋ, ਛੋਟੀ ਮਿਆਦ ਦੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ ਅਤੇ ਟਮਾਟਰ ਨੂੰ ਅੰਤਰ ਫਸਲ ਵਜੋਂ ਉਗਾਇਆ ਜਾ ਸਕਦਾ ਹੈ।ਸਦੀਵੀ ਮੋਰਿੰਗਾ ਲਈ, ਫੁੱਲਾਂ ਨੂੰ ਨਿਯਮਤ ਕਰਨ ਅਤੇ 37 ਕਿਲੋਗ੍ਰਾਮ ਰੁੱਖ ਦੀ ਵੱਧ ਤੋਂ ਵੱਧ ਉਪਜ ਪ੍ਰਾਪਤ ਕਰਨ ਲਈ ਸਿਰੇ ਤੋਂ 70 ਸੈਂਟੀਮੀਟਰ ਦੀ ਦੂਰੀ 'ਤੇ ਕਮਤ ਵਧਣੀ ਦੀ ਮੱਧਮ ਕਟਾਈ ਦੀ ਪਾਲਣਾ ਕਰਨੀ ਪੈਂਦੀ ਹੈ.NPK ਟੋਏ ਦੀ 45:15:50 ਗ੍ਰਾਮ ਦੀ ਖਾਦ ਦੀ ਖੁਰਾਕ ਬਿਜਾਈ ਤੋਂ 3 ਮਹੀਨੇ ਬਾਅਦ ਲਗਾਈ ਜਾ ਸਕਦੀ ਹੈ। 45 ਗ੍ਰਾਮ N ਟੋਏ ਨੂੰ ਲਾਗੂ ਕਰੇ| ਬਿਜਾਈ ਤੋਂ ਪਹਿਲਾ ਅਤੇ ਬਿਜਾਈ ਦੇ ਤੀਜੇ ਦਿਨ ਅਤੇ ਬਾਅਦ ਵਿੱਚ ਮਿੱਟੀ ਦੀ ਕਿਸਮ ਦੇ ਅਨੁਸਾਰ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ।

Posted by varinder singh
Punjab
07-11-2023 08:22 AM
Varinder ji ehh infection krke anndar jakhm hon krke bhi ho skda hai tuci iss nu Amoxirum forte 4.5gm, Megludyne inj. 20ml, Avil inj. 10ml ate Zackshot inj. 15ml rojana 2-3 din lgwao ehh tuci nazdiki doctor ton lgwa skde ho.
Posted by PREET# PUNI@
Punjab
07-11-2023 07:44 AM
Preet ji eh murgi di khurak ate dekhbhal te nirbhar ha baki eh lagbhag 5-6 mahine badd egg deni lgg jandia han.

Posted by kalobaran das
West Bengal
07-11-2023 12:58 AM
Das you can grow HI 1653, 8830, 8826 varieties of wheat.

Posted by Ranjit singh
Punjab
06-11-2023 08:23 PM
Ranjit ji Tuci uss nu sbh ton pehla pett de kiria lai Zenvet bolus deo ate uss nu Amoxirum tablet 1-1 goli swere sham ate toxout powder 100gm, vivliv liquid 50ml rojana deo.
Posted by Gagandeep
Punjab
06-11-2023 06:58 PM
Gagan yes you can grow RLC 3 Variety upto 10 November, This is the first canola quality (‘00’) variety of raya in the country. It
is a yellow seeded, medium tall variety which is recommended for general cultivation in
the state under timely sown irrigated conditions. It is resistant to white rust. Its average
seed yield is 7.3 quintals per acre with 41.5 per cent oil content. It matures in 145 days.
Posted by Gagandeep
Punjab
06-11-2023 06:42 PM
ਗਗਨ ਜੀ 15 ਨਵੰਬਰ ਤੱਕ ਤੁਸੀ ਸਰੋਂ ਦੀ ਕੋਈ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।

Posted by palwinder Singh
Punjab
06-11-2023 06:40 PM
ਨਹੀਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ ਸੂਣ ਤੋਂ 7 ਦਿਨ ਬਾਦ ਦਿਓ

Posted by Kamarpal Singh
Rajasthan
06-11-2023 05:15 PM
Kamarpal it is advanced stage of die back back stage, collect the infested fruits and destroy them, donot allow the water to paas from inflected tree to healthy ones and spray Copper oxychloride 3g L paani de during March, July and September to healthy plants.

Posted by Parneet kaur
Punjab
06-11-2023 04:52 PM
ਪ੍ਰਨੀਤ ਜੀ, ਰਵਾਇਤੀ ਝੋਨੇ ਕਣਕ ਤੋਂ ਬਾਹਰ ਨਿਕਲ ਕੇ ਕੋਈ ਅੱਲਗ ਫਸਲੀ ਚੱਕਰ ਅਪਣਾਉਣਾ, ਫਲਾਂ ਅਤੇ ਸਬਜੀਆਂ ਦੀ ਖੇਤੀ ਕਰਨ ਨੂੰ ਹੀ ਖੇਤੀ ਵਿਭਿੰਨਤਾ ਕਿਹਾ ਜਾਂਦਾ ਹੈ।

Posted by Parneet kaur
Punjab
06-11-2023 04:52 PM
ਪ੍ਰਨੀਤ ਜੀ, ਰਵਾਇਤੀ ਝੋਨੇ ਕਣਕ ਤੋਂ ਬਾਹਰ ਨਿਕਲ ਕੇ ਕੋਈ ਅੱਲਗ ਫਸਲੀ ਚੱਕਰ ਅਪਣਾਉਣਾ, ਫਲਾਂ ਅਤੇ ਸਬਜੀਆਂ ਦੀ ਖੇਤੀ ਕਰਨ ਨੂੰ ਹੀ ਖੇਤੀ ਵਿਭਿੰਨਤਾ ਕਿਹਾ ਜਾਂਦਾ ਹੈ।
Posted by Pardeep Singh
Punjab
06-11-2023 04:42 PM
ਪ੍ਰਦੀਪ ਜੀ, ਸਰੋਂ ਦੀ ਖਲ ਨੂੰ ਬਰੀਕ ਕਰਕੇ ਹੀ ਖਾਦ ਤਿਆਰ ਹੋ ਜਾਂਦੀ ਹੈ, ਇਸ ਤੋਂ ਖਾਦ ਤਿਆਰ ਕਰਨਾ ਦਾ ਕੋਈ ਹੋਰ ਤਰੀਕਾ ਨਹੀਂ ਹੈ , ਇਸ ਵਿਚ ਫਾਸਫੋਰਸ ਅਤੇ ਹੋਰ ਕਈ ਤੱਤ ਹੁੰਦੇ ਅਤੇ ਇਸ ਤੋਂ ਇਲਾਵਾ ਇਸ ਨਾਲ ਨੀਮਟੋੜ ਦੀ ਸਮਸਿਆ ਵੀ ਨਹੀਂ ਆਉਂਦੀ । ਤੁਸੀ ਪ੍ਰਤੀ ਫਲਦਾਰ ਬੂਟੇ ਨੂੰ 2 kg ਤੱਕ ਸਰੋਂ ਦੀ ਖਲ ਦੇ ਸਕਦੇ ਹੋ ਜੀ।

Posted by Parma Gill
Punjab
06-11-2023 02:08 PM
ਪੰਮਾਂ ਜੀ, ਪਿਆਜ ਦੀ ਪਨੀਰੀ ਦੀ ਲਵਾਈ ਜਨਵਰੀ ਦੇ ਪਹਿਲੇ ਹਫਤੇ ਸ਼ੁਰੂ ਕਰ ਦੇਣੀ ਚਾਹੀਦੀ ਹੈ ਜੀ, PRO 7 ਪਿਆਜ ਦੀ ਵਧੀਆ ਕਿਸਮ ਹੈ ਜੀ, 20 ਟਨ ਗਲੀ-ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫ਼ੋਰਸ (125 ਕਿਲੋ ਸੁਪਰਫ਼ਾਸਫ਼ੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ, ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪੌਦੇ ਲਾਉਣ ਤ.... (Read More)
ਪੰਮਾਂ ਜੀ, ਪਿਆਜ ਦੀ ਪਨੀਰੀ ਦੀ ਲਵਾਈ ਜਨਵਰੀ ਦੇ ਪਹਿਲੇ ਹਫਤੇ ਸ਼ੁਰੂ ਕਰ ਦੇਣੀ ਚਾਹੀਦੀ ਹੈ ਜੀ, PRO 7 ਪਿਆਜ ਦੀ ਵਧੀਆ ਕਿਸਮ ਹੈ ਜੀ, 20 ਟਨ ਗਲੀ-ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫ਼ੋਰਸ (125 ਕਿਲੋ ਸੁਪਰਫ਼ਾਸਫ਼ੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ, ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪੌਦੇ ਲਾਉਣ ਤੋਂ ਪਹਿਲਾਂ ਅਤੇ ਫਿਰ ਅੱਧੀ ਬਚਦੀ ਨਾਈਟਰੋਜਨ 4-6 ਹਫ਼ਤਿਆਂ ਬਾਅਦ ਛੱਟਾ ਦੇ ਕੇ ਪਾ ਦਿਉ।

Posted by Parma Gill
Punjab
06-11-2023 02:06 PM
ਪੰਮਾਂ ਜੀ, ਲੱਸਣ ਦੀ ਬਿਜਾਈ ਤੁਸੀ ਹੁਣ ਕਰ ਸਕਦੇ ਹੋ ਜੀ, 20 ਟਨ ਗਲੀ-ਸੜੀ ਰੂੜੀ, 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਅਤੇ 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ । ਸਾਰੀ ਰੂੜੀ ਅਤੇ ਫ਼ਾਸਫ਼ੋਰਸ ਬਿਜਾਈ ਤੋਂ ਪਹਿਲਾ ਪਾਉ ਅਤੇ ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ, ਪਹਿਲਾ ਹਿੱਸਾ ਬਿਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਅਤੇ ਤੀਸਰਾ .... (Read More)
ਪੰਮਾਂ ਜੀ, ਲੱਸਣ ਦੀ ਬਿਜਾਈ ਤੁਸੀ ਹੁਣ ਕਰ ਸਕਦੇ ਹੋ ਜੀ, 20 ਟਨ ਗਲੀ-ਸੜੀ ਰੂੜੀ, 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਅਤੇ 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ । ਸਾਰੀ ਰੂੜੀ ਅਤੇ ਫ਼ਾਸਫ਼ੋਰਸ ਬਿਜਾਈ ਤੋਂ ਪਹਿਲਾ ਪਾਉ ਅਤੇ ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ, ਪਹਿਲਾ ਹਿੱਸਾ ਬਿਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਅਤੇ ਤੀਸਰਾ 2 ਮਹੀਨੇ ਪਿੱਛੋਂ ਪਾਉ, ਇਸ ਫ਼ਸਲ ਤੇ ਹੋਰ ਕੋਈ ਜਿਆਦਾ ਕਿਸੇ ਦਵਾਈ ਦਾ ਛਿੜਕਾਅ ਕਰਨ ਦੀ ਜਰੂਰਤ ਨਹੀ ਪੈਂਦੀ।

Posted by harman brar
Punjab
06-11-2023 01:19 PM
ਹਰਮਨ ਜੀ ਵੈਸੇ ਚੰਗਾ ਝਾੜ ਲੈਣ ਲਈ ਇੱਕ ਕਿਸਮ ਦੀ ਅਲੱਗ ਤੋਂ ਹੀ ਬਿਜਾਈ ਕਰਨੀ ਚਾਹੀਦੀ ਪਰ ਜੇਕਰ ਤੁਸੀਂ ਮਿਕਸ ਕਰਕੇ ਬਿਜਾਈ ਕਰਨੀ ਹੈ ਤਾਂ ਤੁਸੀਂ 222 ਅਤੇ 303 ਕਿਸਮਾਂ ਨੂੰ ਮਿਕਸ ਕਰਕੇ ਬੀਜ ਸਕਦੇ ਹੋ ਕਿਉਂਕਿ ਇਹ ਪੱਕਣ ਵਿੱਚ ਤਕਰੀਬਨ ਬਰਾਬਰ ਸਮਾਂ ਹੀ ਲੈਂਦੀਆਂ ਹਨ।
Posted by Sukhdev singh
Punjab
06-11-2023 12:48 PM
ਸੁਖਦੇਵ ਜੀ, PBW 826 ਕਿਸਮ ਦਾ ਔਸਤ ਝਾੜ 24 ਕੁੰ/ਏਕੜ ਹੈ ਅਤੇ Dbw 222 ਕਿਸਮ ਦਾ ਔਸਤ ਝਾੜ 22.3 ਕੁੰ/ਏਕੜ ਹੈ ਜੀ।

Posted by harman brar
Punjab
06-11-2023 12:40 PM
ਹਰਮਨ ਜੀ, ਅਜਿਹੇ ਵਾਹਨ ਲਈ ਕੋਈ ਵੀ ਖਾਸ ਕਿਸਮ ਨਹੀਂ ਹੈ, ਤੁਸੀ ਕਿਸੇ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਪਰ ਤੁਸੀ ਬਿਜਾਈ ਡੂੰਘੀ ਵਹਾਈ ਕਰਕੇ ਕਰੋ ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








