
Posted by Yatin Bhati
Uttar Pradesh
07-10-2019 07:07 PM
yatin ji yeh sundi ke karn hota hai iske liye aap cartap hydrochloride@170 gram ko prtai acre ke hisab se spray karen,dhanywad
Posted by gurjant singh
Punjab
07-10-2019 07:04 PM
ਜੇਕਰ ਤੁਹਾਡੀ ਮੱਝ/ਗਾਂ ਪਤਲਾ ਗੋਬਰ ਕਰਦੀ ਹੈ ਤਾ ਤੁਸੀ Broton liqued 30ml ਰੋਜਾਨਾ ਦਿਓ ਬਾਕੀ ਤੁਸੀ Halotas bolus 1-1 ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ.
Posted by ਰਵਿੰਦਰ ਸਿੰਘ
Punjab
07-10-2019 07:03 PM
ਸ਼੍ਰੀਮਾਨ ਜੀ, ਇਹ ਫਸਲ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ
ਹਰ ਸਾਲ ਇੱਕ ਖੇਤ ਵਿੱਚ ਇ.... (Read More)
ਸ਼੍ਰੀਮਾਨ ਜੀ, ਇਹ ਫਸਲ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ
ਹਰ ਸਾਲ ਇੱਕ ਖੇਤ ਵਿੱਚ ਇੱਕ ਹੀ ਫਸਲ ਨਾ ਬੀਜੋ ਵਧੀਆ ਫਸਲ ਚੱਕਰ ਅਪਣਾਓ ਅਨਾਜ ਵਾਲੀਆਂ ਫਸਲਾਂ ਨੂੰ ਫਸਲ ਚੱਕਰ ਵਿੱਚ ਵਰਤਣ ਨਾਲ ਜ਼ਮੀਨ ਤੋਂ ਲੱਗਣ ਵਾਲੀਆਂ ਬਿਮਾਰੀਆਂ ਰੋਕਣ ਵਿੱਚ ਮਦਦ ਮਿਲਦੀ ਹੈ ਆਮ ਤੌਰ ਤੇ ਫਸਲੀ ਚੱਕਰ ਵਿੱਚ ਸਾਉਣੀ ਵਾਲੇ ਚਿੱਟੇ ਛੋਲੇ, ਸਾਉਣੀ ਵਾਲੇ ਕਾਲੇ ਛੋਲੇ + ਕਣਕ/ਜੌਂ/ਰਾਇਆ, ਚਰੀ-ਛੋਲੇ, ਬਾਜਰਾ-ਛੋਲੇ, ਝੋਨਾ/ਮੱਕੀ-ਛੋਲੇ ਆਦਿ ਫਸਲਾਂ ਆਉਂਦੀਆਂ ਹਨ ਸ਼੍ਰੀਮਾਨ ਜੀ, ਤੁਸੀ ਛੋਲਿਆਂ ਦਾ ਕਿਸਮਾਂ ਜਿਵੇ ਕੇ PBG 7, CSJ 515, BG 1053, L 550, L 551, GNG 1958, GNG 1969, GLK 28127, GPF2, Aadhar (RSG-963), Anubhav (RSG 888), Pusa Chamatkar, PBG 5, PDG 4, PDG 3, L 552 ਦੀ ਬਿਜਾਈ ਕਰੋ ਛੋਲਿਆਂ ਦੀ ਫਸਲ ਲਈ ਜ਼ਿਆਦਾ ਪੱਧਰੇ ਬੈੱਡਾਂ ਦੀ ਲੋੜ ਨਹੀਂ ਹੁੰਦੀ ਹੈ ਜੇਕਰ ਇਸਨੂੰ ਮਿਕਸ ਫਸਲ ਦੇ ਤੌਰ ਤੇ ਉਗਾਇਆ ਜਾਵੇ ਤਾਂ ਖੇਤ ਚੰਗੀ ਤਰ੍ਹਾਂ ਵਾਹਿਆ ਹੋਣਾ ਚਾਹੀਦਾ ਹੈ ਜੇਕਰ ਇਸ ਫਸਲ ਨੂੰ ਸਾਉਣੀ ਦੀ ਫਸਲ ਦੇ ਤੌਰ ਤੇ ਬੀਜਣਾ ਹੋਵੇ, ਤਾਂ ਖੇਤ ਨੂੰ ਮੌਨਸੂਨ ਆਉਣ ਤੇ ਡੂੰਘਾ ਵਾਹੋ, ਜੋ ਕਿ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਮਦਦ ਕਰੇਗਾ ਬਿਜਾਈ ਤੋਂ ਪਹਿਲਾਂ ਖੇਤ ਨੂੰ ਇੱਕ ਵਾਰ ਵਾਹੋ ਜੇਕਰ ਮਿੱਟੀ ਵਿੱਚ ਨਮੀਂ ਦੀ ਘਾਟ ਨਜ਼ਰ ਆਵੇ ਤਾਂ ਬਿਜਾਈ ਤੋਂ ਇੱਕ ਹਫਤਾ ਪਹਿਲਾਂ ਸੁਹਾਗਾ ਫੇਰੋ ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ ਬੀਜਾਂ ਵਿੱਚਲੀ ਦੂਰੀ 10 ਸੈ.ਮੀ. ਅਤੇ ਕਤਾਰਾਂ ਵਿੱਚਲੀ ਦੂਰੀ 30-40 ਸੈ.ਮੀ. ਹੋਣੀ ਚਾਹੀਦੀ ਹੈ ਬੀਜ ਨੂੰ 10-12.5 ਸੈ.ਮੀ. ਡੂੰਘਾ ਬੀਜਣਾ ਚਾਹੀਦਾ ਹੈ ਉੱਤਰੀ ਭਾਰਤ ਵਿੱਚ ਇਸਦੀ ਬਿਜਾਈ ਪੋਰਾ ਢੰਗ ਨਾਲ ਕੀਤੀ ਜਾਂਦੀ ਹੈ ਦੇਸੀ ਕਿਸਮਾਂ ਲਈ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ 37 ਕਿਲੋ ਬੀਜ ਪ੍ਰਤੀ ਏਕੜ ਕਾਬੁਲੀ ਕਿਸਮਾਂ ਲਈ ਪਾਓ ਜੇਕਰ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ ਤਾਂ 27 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਜੇਕਰ ਬਿਜਾਈ ਦਸੰਬਰ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇ ਤਾਂ 36 ਕਿਲੋ ਬੀਜ ਪ੍ਰਤੀ ਏਕੜ ਪਾਓ ਟ੍ਰਾਈਕੋਡਰਮਾ 2.5 ਕਿਲੋ ਪ੍ਰਤੀ ਏਕੜ+ਗਲ਼ਿਆ ਹੋਇਆ ਗੋਹਾ 50 ਕਿਲੋ ਮਿਲਾਓ ਅਤੇ ਫਿਰ ਜੂਟ ਦੀਆਂ ਬੋਰੀਆਂ ਨਾਲ ਢੱਕ ਦਿਓ ਫਿਰ ਇਸ ਘੋਲ ਨੂੰ ਨਮੀ ਵਾਲੀ ਜ਼ਮੀਨ ਤੇ ਬਿਜਾਈ ਤੋਂ ਪਹਿਲਾਂ ਖਿਲਾਰ ਦਿਓ ਇਸ ਨਾਲ ਮਿੱਟੀ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਬੀਜਾਂ ਨੂੰ ਮਿੱਟੀ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਉੱਲੀਨਾਸ਼ਕ ਜਿਵੇਂ ਕਿ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ(ਸਾਫ) 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਸੋਧੋ ਸਿਉਂਕ ਵਾਲੀ ਜ਼ਮੀਨ ਤੇ ਬਿਜਾਈ ਲਈ ਬੀਜਾਂ ਨੂੰ ਕਲੋਰਪਾਈਰੀਫੋਸ 20 ਈ ਸੀ 10 ਮਿ.ਲੀ. ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਬੀਜਾਂ ਦਾ ਮੈਸੋਰਹਾਈਜ਼ੋਬੀਅਮ ਨਾਲ ਟੀਕਾਕਰਣ ਕਰੋ ਇਸ ਨਾਲ ਛੋਲਿਆਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਅਤੇ 7% ਤੱਕ ਝਾੜ ਵੀ ਵੱਧ ਜਾਂਦਾ ਹੈ ਇਸ ਤਰ੍ਹਾਂ ਕਰਨ ਲਈ ਬੀਜਾਂ ਨੂੰ ਪਾਣੀ ਵਿੱਚ ਭਿਉਂ ਕੇ ਉਨ੍ਹਾਂ ਤੇ ਮੈਸੋਰਹਾਈਜ਼ੋਬੀਅਮ ਪਾਓ ਦੇਸੀ ਕਿਸਮਾਂ ਲਈ ਸਿੰਚਿਤ ਅਤੇ ਅਸਿੰਚਿਤ ਇਲਾਕਿਆਂ ਵਿੱਚ ਨਾਇਟ੍ਰੋਜਨ (ਯੂਰੀਆ 13 ਕਿਲੋ) ਅਤੇ ਫਾਸਫੋਰਸ (ਸੁਪਰ ਫਾਸਫੇਟ 50 ਕਿਲੋ) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾਓ ਜਦਕਿ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਲਈ, ਬਿਜਾਈ ਵੇਲੇ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਖਾਦਾਂ ਦੀ ਜ਼ਿਆਦਾ ਵਧੀਆ ਵਰਤੋਂ ਲਈ ਖਾਦਾਂ ਨੂੰ ਖਾਲੀਆਂ ਵਿੱਚ 7-10 ਸੈ.ਮੀ. ਦੀ ਡੂੰਘਾਈ ਤੇ ਬੀਜੋ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਹੱਥੀਂ ਜਾਂ ਕੱਖ ਕੱਢਣ ਵਾਲੀ ਚਰਖੜੀ ਨਾਲ ਬਿਜਾਈ ਤੋਂ 25-30 ਦਿਨ ਬਾਅਦ ਕਰੋ ਅਤੇ ਲੋੜ ਪੈਣ ਤੇ ਦੂਸਰੀ ਗੋਡੀ ਬਿਜਾਈ ਤੋਂ 60 ਦਿਨਾਂ ਬਾਅਦ ਕਰੋ
ਨਾਲ ਦੀ ਨਾਲ ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਬਿਜਈ ਤੋਂ ਪਹਿਲਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 3 ਦਿਨਾਂ ਬਾਅਦ ਇੱਕ ਏਕੜ ਵਿੱਚ ਸਪਰੇਅ ਕਰੋ ਘੱਟ ਨੁਕਸਾਨ ਹੋਣ ਨਦੀਨ-ਨਾਸ਼ਕ ਦੀ ਬਜਾਏ ਹੱਥੀਂ ਗੋਡੀ ਕਰੋ ਜਾਂ ਕਹੀ ਨਾਲ ਕੱਖ ਕੱਢੋ ਇਸ ਨਾਲ ਮਿੱਟੀ ਹਵਾਦਾਰ ਬਣੀ ਰਹਿੰਦੀ ਹੈ ਸੇਂਜੂ ਹਾਲਾਤਾਂ ਵਿੱਚ ਬਿਜਾਈ ਤੋਂ ਪਹਿਲਾਂ ਇੱਕ ਵਾਰੀ ਪਾਣੀ ਦਿਓ ਇਸ ਨਾਲ ਬੀਜ ਵਧੀਆ ਤਰੀਕੇ ਨਾਲ ਪੁੰਗਰਦੇ ਹਨ ਅਤੇ ਫਸਲ ਦਾ ਵਾਧਾ ਵੀ ਵਧੀਆ ਹੁੰਦਾ ਹੈ ਦੂਜੀ ਵਾਰ ਪਾਣੀ ਫੁੱਲ ਆਉਣ ਤੋਂ ਪਹਿਲਾਂ ਅਤੇ ਤੀਸਰਾ ਪਾਣੀ ਫਲੀਆਂ ਦੇ ਵਿਕਾਸ ਸਮੇਂ ਲਾਓ ਅਗੇਤੀ ਵਰਖਾ ਹੋਣ ਤੇ ਸਿੰਚਾਈ ਦੇਰੀ ਨਾਲ ਅਤੇ ਲੋੜ ਅਨੁਸਾਰ ਕਰੋ ਬੇਲੋੜਾ ਪਾਣੀ ਦੇਣ ਨਾਲ ਫਸਲ ਦਾ ਵਿਕਾਸ ਅਤੇ ਝਾੜ ਘੱਟ ਜਾਂਦਾ ਹੈ ਇਹ ਫਸਲ ਪਾਣੀ ਦੇ ਜ਼ਿਆਦਾ ਖੜੇ ਰਹਿਣ ਨੂੰ ਨਹੀਂ ਸਹਿਣ ਕਰ ਸਕਦੀ, ਇਸ ਲਈ ਚੰਗੇ ਨਿਕਾਸ ਦਾ ਵੀ ਪ੍ਰਬੰਧ ਕਰੋ ਜਦੋਂ ਪੌਦਾ ਸੁੱਕ ਜਾਂਦਾ ਹੈ ਅਤੇ ਪੱਤੇ ਲਾਲ-ਭੂਰੇ ਦਿਖਦੇ ਹਨ ਅਤੇ ਝੜਨੇ ਸ਼ੁਰੂ ਹੋ ਜਾਂਦੇ ਹਨ, ਉਸ ਸਮੇਂ ਪੌਦਾ ਕਟਾਈ ਲਈ ਤਿਆਰ ਹੁੰਦਾ ਹੈ ਪੌਦੇ ਨੂੰ ਦਾਤੀ ਦੀ ਮਦਦ ਨਾਲ ਕੱਟੋ ਕਟਾਈ ਤੋਂ ਬਾਅਦ ਫਸਲ ਨੂੰ 5-6 ਦਿਨਾਂ ਲਈ ਧੁੱਪੇ ਸੁਕਾਓ ਫਸਲ ਨੂੰ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਪੌਦਿਆਂ ਨੂੰ ਸੋਟੀਆਂ ਨਾਲ ਕੁੱਟੋ ਜਾਂ ਫਿਰ ਬਲਦਾਂ ਦੇ ਪੈਰਾਂ ਹੇਠਾਂ ਸ਼ਟਾਈ ਲਈ ਵਿਛਾ ਦਿਓ ਧੰਨਵਾਦ
Posted by gurjant singh
Punjab
07-10-2019 06:53 PM
ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
Posted by gurjant singh
Punjab
07-10-2019 06:52 PM
ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ

Posted by Rahul Dhruw
Chattisgarh
07-10-2019 06:49 PM
श्रीमान जी यह हल्दी रोग है इसकी रोकथाम के लिए koside 500gm प्रति एकड़ की स्प्रे कर सकते हैं।

Posted by satpal
Punjab
07-10-2019 06:44 PM
Shriman ji, fruit plants len lai tuc Charanjit Singh 9988122262 9872957013 Charanjit Fruit Plant Nursery nal samparak karo, dhanwad
Posted by Harendra Pratap Singh
Uttar Pradesh
07-10-2019 06:44 PM
usko aap pett ke kirro ke liye Bendikind plus bolus dein aur usko cargill ki heifer dry feed deni shuru kren aur usko Bovimin-B powder 50gm rojana dena suru kren, isse sharir ki achi growth ho jayegi aur jldi heat mai aa jayegi..

Posted by rahul kumar
Punjab
07-10-2019 06:08 PM
Rahul kumar ji desi chicks len lai tusi Dalwinder Singh 9041009671 Papu Hachery Farm nal samparak kar sakde ho, Thankyou.

Posted by rahul kumar
Punjab
07-10-2019 06:07 PM
Rahul kumar ji desi chicks len lai tusi Dalwinder Singh 9041009671 Papu Hachery Farm nal samparak kar sakde ho, Thankyou.

Posted by Manpreet singh
Punjab
07-10-2019 05:49 PM
Sir, in Punjab varieties of guava are Punjab Pink: Fruits is of medium to large size with attractive skin color, gives golden yellow color in summer season. Flesh of fruit is of red color with pleasant flavour. TSS ranges from 10.5 to 12%. Gives average yield of 155 kg per tree. Allahbad Safeda: Dwarf variety with round crown and spreading branches. Fruit is smooth, round and flesh is of white color with pleasant flavor. TSS ranges from 10-12%. Gives average yield of 145 kg per Tree. Arka Amulya: Dwarf variety with compact, round crown with dense foliage. Fruit is of large size, smooth, round and having white flesh. TSS ranges from 9.3 to 10.1%. Gives average yield of 144 kg per Tree. Sardar: Also known as L-49. Dwarf variety with spreading branches. Fruit is large in size having rough sur.... (Read More)
Sir, in Punjab varieties of guava are Punjab Pink: Fruits is of medium to large size with attractive skin color, gives golden yellow color in summer season. Flesh of fruit is of red color with pleasant flavour. TSS ranges from 10.5 to 12%. Gives average yield of 155 kg per tree. Allahbad Safeda: Dwarf variety with round crown and spreading branches. Fruit is smooth, round and flesh is of white color with pleasant flavor. TSS ranges from 10-12%. Gives average yield of 145 kg per Tree. Arka Amulya: Dwarf variety with compact, round crown with dense foliage. Fruit is of large size, smooth, round and having white flesh. TSS ranges from 9.3 to 10.1%. Gives average yield of 144 kg per Tree. Sardar: Also known as L-49. Dwarf variety with spreading branches. Fruit is large in size having rough surface. Flesh is of creamy white, smooth, juicy with rich test. TSS ranges from 10-12%. Gives average yield of 130-155 kg per tree. Punjab Safeda: It has creamy and white flesh. The fruit contains 13.4% sugar content and are 0.62% sour. Punjab Kiran: It has pink flesh. The fruit contains 12.3% sugar content and 0.44% sour content. The seeds are small and soft. Shweta: It has creamy white flesh. The fruit contains 10.5-11.0% sucrose content. It gives an average yield of 151kg per tree. Nigiski: It gives an average yield of 80kg per tree. Punjab Soft: It gives an average yield of 85kg per tree. Thank you

Posted by Rinku Kain
Madhya Pradesh
07-10-2019 05:32 PM
shrimaan g baigan mein Barazide @400 ml per acre ja Coragen @60 ml per acre ka spray kr skte ho g..

Posted by Rinku Kain
Madhya Pradesh
07-10-2019 05:22 PM
इसकी रोकथाम के लिए tata tukumi 100gm या quinalphos 500ml या proclaim 90gm प्रति एकड़ के हिसाब से स्प्रे करें।

Posted by Vijandar singh
Rajasthan
07-10-2019 05:14 PM
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.

Posted by Sanjay Singh
Uttar Pradesh
07-10-2019 05:08 PM
अच्छी उपज प्राप्त करने के लिए राइज़ोम की बिजाई मई के पहले सप्ताह में पूरी कर लें

Posted by Kamal jeet
Himachal Pradesh
07-10-2019 04:51 PM
आप उनके रहने वाली जगह को खुला करें क्योंकि जगह की कमी के कारण भी पंक्षी ऐसा करते है बाकि आप 2 ग्राम नमक को एक लीटर पानी में मिलाकर मुर्गियों को पिलाएं और Trace mineral प्रोडक्ट 100 ग्राम को एक क्विंटल फीड में मिलाकर दें
Posted by नीरज शाही
Uttar Pradesh
07-10-2019 04:35 PM
श्रीमान जी, उत्तेर प्रदेश में 6 कृषि विद्यालय है
Chandra Shekhar Azad University of Agricultural & Technology, Kanpur, Narendra Deva University of Agriculture & Technology, Faizabad, Sardar Vallabhbhai Patel University of Agriculture & Technology, Meerut, U.P. Pt. Deen Dayal Upadhyaya Pashu Chikitsa VigyanVishwaVidhyalaya Evem Go Anusandhan Sansthan, Mathura, Banda University of Agricultural and Technology, Banda, Sam Higginbottom University of Agriculture, Technology & Sciences, Allahabad हैं , धन्यवाद

Posted by Narang Singh
Punjab
07-10-2019 04:34 PM
Narang Singh ji is de beej dekhan to eh tusi da plant hi lag reha hai, Thankyou.
Posted by Dalvir Dhaliwal
Punjab
07-10-2019 04:30 PM
ਸ਼੍ਰੀਮਾਨ ਜੀ, ਆਲੂਆਂ ਨੂੰ ਬਿਜਾਈ ਤੋਂ 7 ਤੋਂ 8 ਦਿਨ ਪਹਿਲਾਂ ਸਟੋਰ ਚੋ ਕੱਢ ਲੈਣਾ ਚਾਹੀਦਾ ਹੈ, ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿ.... (Read More)
ਸ਼੍ਰੀਮਾਨ ਜੀ, ਆਲੂਆਂ ਨੂੰ ਬਿਜਾਈ ਤੋਂ 7 ਤੋਂ 8 ਦਿਨ ਪਹਿਲਾਂ ਸਟੋਰ ਚੋ ਕੱਢ ਲੈਣਾ ਚਾਹੀਦਾ ਹੈ, ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿਬਰੈਲਿਕ ਐਸਿਡ 1 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਘੰਟੇ ਲਈ ਸੋਧੋ ਫਿਰ ਛਾਂਵੇ ਸੁਕਾਓ ਅਤੇ 10 ਦਿਨਾਂ ਲਈ ਹਵਾਦਾਰ ਕਮਰੇ ਵਿੱਚ ਰੱਖੋ ਫਿਰ ਕੱਟ ਕੇ ਆਲੂਆਂ ਨੂੰ ਮੈਨਕੋਜ਼ੇਬ 0.5% ਘੋਲ (5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ 10 ਮਿੰਟਾਂ ਲਈ ਡੋਬੋ ਇਸ ਨਾਲ ਆਲੂਆਂ ਨੂੰ ਸ਼ੁਰੂਆਤੀ ਸਮੇਂ ਵਿੱਚ ਗਲਣ ਤੋਂ ਬਚਾਇਆ ਜਾ ਸਕਦਾ ਹੈ ਆਲੂਆਂ ਨੂੰ ਗਲਣ ਅਤੇ ਜੜ੍ਹਾਂ ਚ ਕਾਲਾਪਨ ਰੋਗ ਤੋਂ ਬਚਾਉਣ ਲਈ ਸਾਬਤੇ ਅਤੇ ਕੱਟੇ ਹੋਏ ਆਲੂਆਂ ਨੂੰ 6% ਮਰਕਰੀ ਦੇ ਘੋਲ (ਟੈਫਾਸਨ) 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ ਪਾਓ ਧੰਨਵਾਦ
Posted by RAKESH KUMAR SINGH
Bihar
07-10-2019 04:28 PM
राकेश जी कृपया आप बताये कि आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
Posted by RAKESH KUMAR SINGH
Bihar
07-10-2019 04:17 PM
राकेश जी यह तत्व की कमी है आप इसमें vermicompost डाले इसके लिए आप पौधे को vermicompost @4 -5 किलो वर्मीकम्पोस्ट डाले धन्यवाद
Posted by jaspreet singh
Punjab
07-10-2019 04:15 PM
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Milkout powder 2-2 ਚਮਚ ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਫਰਕ ਪੈ ਜਾਵੇਗਾ.

Posted by Sunny Mahey
Punjab
07-10-2019 04:13 PM
usde upar liniment turpentine oil di malish krke garam patti bnno ate 5-7 din ilagg kro baki uss nu kachi jgah te rakho ji..

Posted by amarpal singh
Punjab
07-10-2019 04:11 PM
Amarpal ji eh hybrid kisam hai isda beej agle saal layi nahi rakh sakde.dhanwad
Posted by ਬਲਵਿੰਦਰ ਸਿੰਘ
Punjab
07-10-2019 03:31 PM
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱ.... (Read More)
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ ਜੀ
Posted by Gurbaksh Singh
Punjab
07-10-2019 03:30 PM
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ leptaden tablet 10-10 ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਦਿੳ, ਇਸ ਨਾਲ ਫਰਕ ਪੈ ਜਾਵੇਗਾ.
Posted by ganesh
Madhya Pradesh
07-10-2019 03:29 PM
गणेश जी जैविक खाद केंचुओं से बनती है जिसको बनाने का तरीका बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो
इस स्थान पर ईंटों या पत्थर के टुकड़े और मिट्टी की 2—3 इंच मोटी परत बिछायें
मिट्टी पर थोड़ा सा पानी छिड़ककर गीला करें मिट्टी में 25 प्रतिशत .... (Read More)
गणेश जी जैविक खाद केंचुओं से बनती है जिसको बनाने का तरीका बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो
इस स्थान पर ईंटों या पत्थर के टुकड़े और मिट्टी की 2—3 इंच मोटी परत बिछायें
मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए
इसके ऊपर गंडोए (40 गंडोए प्रति वर्ग फीट जगह) में मिलायें
इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे
वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे
रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें
वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं

Posted by kulwinder singh
Punjab
07-10-2019 03:27 PM
BhaaG deputy director animal husbandry Bathinda or krishi vigyan kendar Bathinda or GADVASU VETERINARY UNIVERSITY LUDHIANA NAAL SAMPARK KARO G No 0161 2553364 2414026
Posted by shiv bahadur Shukla
Uttar Pradesh
07-10-2019 03:25 PM
शुक्ला जी आप हल्दी रोग की रोकथाम के लिए आप tilt @200ml को प्रति एकर के हिसाब से स्प्रे करें धन्यवाद
Posted by Tiku Choudhary
Himachal Pradesh
07-10-2019 03:24 PM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

Posted by ramesh
Haryana
07-10-2019 03:20 PM
श्रीमान जी, आप तोरिये के लिए किस्मे जैसे केPBT 37, TL 15, TL 17 की बिजाई करें, तोरिया फसल की लिए बिजाई सितंबर के पहले पखवाड़े से मध्य अक्तूबर तक कर लेनी चाहिए तोरिये की फसल में सिंचित हालातों में 25 किलो नाइट्रोजन (55 किलो यूरिया) और 50 किलो सिंगल सुपर फासफेट का प्रयोग करें पोटाश्यिम का प्रयोग केवल मिट्टी में इसकी कमी होन.... (Read More)
श्रीमान जी, आप तोरिये के लिए किस्मे जैसे केPBT 37, TL 15, TL 17 की बिजाई करें, तोरिया फसल की लिए बिजाई सितंबर के पहले पखवाड़े से मध्य अक्तूबर तक कर लेनी चाहिए तोरिये की फसल में सिंचित हालातों में 25 किलो नाइट्रोजन (55 किलो यूरिया) और 50 किलो सिंगल सुपर फासफेट का प्रयोग करें पोटाश्यिम का प्रयोग केवल मिट्टी में इसकी कमी होने पर ही करें राया और गोभी सरसों में 40 किलो नाइट्रोजन (90 किलो यूरिया), 12 किलो फासफोरस (75 किलो सिंगल सुपर फासफेट) और 6 किलो पोटाश्यिम (10 किलो म्यूरेट ऑफ पोटाश) प्रति एकड़ डालें धन्यवाद

Posted by SHIVA
Uttar Pradesh
07-10-2019 03:17 PM
शिवा जी यह कीट का हमला है इसके लिए आप quinalphos @4ml को प्रति लीटर पानी के हिसाब से स्प्रे करें धन्यवाद

Posted by SHIVA
Uttar Pradesh
07-10-2019 03:16 PM
shiva ji yeh keet ka hamla hai iske liye aap quinalphos@4ml ko prati litre pani ke hisab se spray karen.dhanywad

Posted by Dharmendra Kumar Sumra
Rajasthan
07-10-2019 03:09 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai 8882876224 जी से संपर्क कर सकते है

Posted by MD SOHAIL ANWAR
Bihar
07-10-2019 02:47 PM
sahib G nazdik ke pashu palan adhikari se sampark karein or training lein phir shuroo krain

Posted by मनोज Kumar
Haryana
07-10-2019 02:45 PM
मनोज जी शुरू के 2 फल ऐसे ही होते है, जैसे जैसे आप फल को अधिक पकाएंगे वह फल नरम होने लगेगा।

Posted by taranjeet Singh
Punjab
07-10-2019 02:43 PM
BhaaG isnu 1kg kanak da dalia 500g gur ch rinh ke 5-7 din dio rajwa hara chaara te har 4kg dudh lai gau nu 1kg feed pao har 3 mahine baad malap rehat karo

Posted by Priya Singh
Uttar Pradesh
07-10-2019 02:42 PM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Posted by Jagdeep Singh Brar
Punjab
07-10-2019 02:33 PM
tuci usde godia vich DCR 2.5gm injection bhroo ate usde upar liniment turpentine oil di malish krke garam patti bnno ate 5-7 din ilagg kro baki uss nu kachi jgah te rakho ji..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















