Experts Q&A Search

Posted by sandhu saab
Punjab
01-01-2023 04:27 PM
Punjab
01-03-2023 10:04 AM
ਸੰਧੂ ਜੀ ਤੁਸੀ ਉਸ ਨੂੰ 36 ਮਹੀਨਿਆਂ ਦੀ ਉਮਰ ਦੇ ਬਾਦ ਕਾਠੀ ਲਗਾ ਸਕਦੇ ਹੋ
Posted by inderjit
Punjab
01-01-2023 04:20 PM
Haryana
01-01-2023 06:51 PM
Inder ji es dwai nu kanak vich chode pattey wale Nadeen Di roktham lai 30-35din di fasal uapr 10gram prati acre de hisab nal vartan di sifarish kiti jandi hai
Posted by kuldeep Dhaliwal
Haryana
01-01-2023 04:15 PM
Haryana
01-01-2023 07:01 PM
ਕੁਲਦੀਪ ਜੀ ਵੈਸੇ ਤਾਂ ਇਹ ਕਿਸਮ ਤੇ ਨਿਰਭਰ ਕਰਦਾ ਹੈ ਪਰ ਇਹ ਦਿਸੰਬਰ ਮਹੀਨੇ ਦੇ ਅੰਤ ਤੱਕ ਪੱਕ ਕੇ ਬੀਜ ਲਈ ਤਿਆਰ ਹੋ ਜਾਂਦੇ ਹਨ ਬਾਕੀ ਹੋਰ ਕੋਈ ਬਿਮਾਰੀ ਜਾ ਕੀੜੇ ਵਾਲੇ ਬੀਜ ਨੂੰ ਤੁਸੀਂ ਬੀਜ ਵਿਚ ਨਾ ਮਿਲਾਇਓ
Posted by inderpal
Punjab
01-01-2023 03:56 PM
Punjab
01-02-2023 11:25 AM
Pashu ko byane se 2 mahine pehle aap Vitamor h liquid de skte hai jisse pashuo ke udder ki achi growth hoti hai aur thano ki bimarion se bhi bachav rehta hai. baki aab aap metabolite powder de skte hai jiska rojana 1 pouch dene se pashu ki kamjori dur rehegi, jer naa padne ki smasia nhi hoti ha aur dudh bhi acha rehega.
Posted by sanjay.k
Bihar
01-01-2023 03:49 PM
Haryana
01-01-2023 06:46 PM
Sanjay ji iske liye aap paani aur khad ka kheyal rakhe baki aap apni fasal ki photo bheje us hisab se hi apko sahi jankari di ja sakti hai
Posted by sanjay.k
Bihar
01-01-2023 03:43 PM
Haryana
01-01-2023 06:44 PM
Sanjay ji aap sulphur ka spraybkr sakte hai par iska spray aap tabhi kre agar apko fasal mein iski Kami ke lakshan dikahi de rhe hai
Posted by harjit
Punjab
01-01-2023 03:43 PM
Haryana
01-01-2023 06:48 PM
ਹਰਜੀਤ ਜੀ ਇਹ ਸੁੰਡੀ ਕਰ ਕੇ ਹੈ ਏਸਦੇ ਲਈ ਤੁਸੀਂ ਆਪਣੇ ਬਾਗ਼ ਵਿਚ friut fly trap 16 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
Posted by Gur charn singh
Punjab
01-01-2023 03:01 PM
Punjab
01-02-2023 11:22 AM
ਤੁਸੀ ਇਸਦੇ ਲਈ ਵੇਰਕਾ ਪਲਾਂਟ ਮੋਹਾਲੀ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਇਸਦੇ ਲਈ ਤੁਸੀ Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 ਨਾਲ ਸੰਪਰਕ ਕਰ ਸਕਦੇ ਹੋ
Posted by inderjit
Punjab
01-01-2023 02:46 PM
Haryana
01-01-2023 06:43 PM
ਇੰਦਰ ਜੀ ਕਿਰਪਾ ਆਪਣਾ ਸਵਾਲ ਵਿਸਤਾਰ ਵਿਚ ਪੁੱਛੋ ਕਿਹੜੀ ਦਵਾਈ ਦੀ ਗੱਲ ਕਰ ਰਹੇ ਹੋ ਜਾ ਉਸਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Posted by Kavin wander
Punjab
01-01-2023 02:18 PM
Punjab
01-02-2023 11:20 AM
Kavin ji jekar Fenbendazole salt dia 3-3gm dia 2 golia ditia ha ate jekar ohh changi growth wali cow ha tan koi smasia wali gal nhi hai baki agge ton iss da dian rakho ate jrurat anusar hi dwai di varto kro.
Posted by Shashishekar
Karnataka
01-01-2023 02:16 PM
Punjab
01-02-2023 09:19 PM
शशिशेखर, कर्नाटक में खरीफ सीजन में लगभग 28.17 लाख हेक्टेयर क्षेत्र में मक्का बोया जाता है।
Posted by Nirbhai singh
Punjab
01-01-2023 12:54 PM
Punjab
01-02-2023 11:19 AM
ਕਿਰਪਾ ਕਰਕੇ ਇਹ ਦੱਸੋ ਇਸ ਨੂੰ ਦਸਤ ਦੀ ਸਮੱਸਿਆ ਹੈ ਜਾ ਕੋਈ ਹੋਰ ਸਮੱਸਿਆ ਆ ਰਹੀ ਹੈ ਉਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by sukhvinder Singh
Punjab
01-01-2023 12:40 PM
Punjab
01-01-2023 01:22 PM
ਸੁਖਵਿੰਦਰ ਜੀ, ਚੂਹੇ ਉੱਗਦੇ ਹੋਈ ਫ਼ਸਲ ਤੇ ਜਿਆਦਾ ਨੁਕਸਾਨ ਕਰਦੇ ਹਨ ਇਸ ਲਈ ਤੁਸੀ ਤਰਬੂਜ ਸੀ ਨਰਸਰੀ ਪ੍ਰੋ ਟਰੇ ਵਿਚ ਤਿਆਰ ਕਰ ਕੇ ਬੂਟੇ ਖੇਤ ਵਿਚ ਲਗਾ ਸਕਦੇ ਹੋ ਜੀ।
Posted by gurpreet singh
Punjab
01-01-2023 12:09 PM
Punjab
01-01-2023 01:21 PM
Gurpreet ji, ACM 9 sb tra de nadeen khtm kr skdi hai is lai is de naal koi hor dwaai paon di lod nahi paindi ji, tusi hun fasl nu bhrwa paani de sakde ho ji.
Posted by Harjit Singh
Punjab
01-01-2023 11:55 AM
Punjab
01-02-2023 11:18 AM
ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਸਵੇਰੇ ਜਲਦੀ ਸ਼ੇਡ ਵਿਚ ਲਾਈਟ ਜਗਾ ਦਿਓ ਅਤੇ ਰਾਤ ਨੂੰ ਵੀ ਦੇਰ ਤੱਕ ਜਗਾ ਕੇ ਰੱਖੋ ਬਾਕੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਓਹਨਾ ਨੂੰ ਹਰੀਆਂ ਸਬਜ਼ੀਆਂ .... (Read More)
ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਸਵੇਰੇ ਜਲਦੀ ਸ਼ੇਡ ਵਿਚ ਲਾਈਟ ਜਗਾ ਦਿਓ ਅਤੇ ਰਾਤ ਨੂੰ ਵੀ ਦੇਰ ਤੱਕ ਜਗਾ ਕੇ ਰੱਖੋ ਬਾਕੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਓਹਨਾ ਨੂੰ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ ਖਿਲਾ ਸਕਦੇ ਹੋ ਜਦੋ ਓਹਨਾ ਦੀ ਕਲਗੀ ਪੂਰੀ ਲਾਲ ਹੋਵੇਗੀ ਫਿਰ ਉਹ ਅੰਡੇ ਦੇਣਗੀਆਂ.
Posted by saab sidhu
Punjab
01-01-2023 11:55 AM
Punjab
01-01-2023 01:20 PM
ਸਾਬ ਜੀ, ਇਹ ਕਈ ਕਾਰਨਾਂ ਕਰ ਕੇ ਹੋ ਸਕਦਾ ਹੈਂ ਜੀ, ਤੁਸੀ ਕਿਰਪਾ ਕਰਕੇ ਪੀਲੇ ਪੈ ਰਹੇ ਪੱਤਿਆਂ ਦੀ ਫੋਟੋ ਨਜਦੀਕ ਤੋਂ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Sukhvendra singh
Uttar Pradesh
01-01-2023 11:36 AM
Punjab
01-02-2023 11:17 AM
Sukhvendra ji aap ABs semen lene ke liye aur apne nazdiki dealer pta krne ke liye Genus Breeding India Private Limited (ABS India) 5th Floor, C wing, Eternia Premises Co-op Soc. Near Da Unit no. 505,506, Dagdi Bunglow, Wakdewadi, Pune – 411005 IN, Maharashtra, Phone number: 18002109210, 9020131111 Email: abs.india@genusplc.com se sampark kr skte hai.
Posted by Mandeep Singh
Punjab
01-01-2023 11:19 AM
Punjab
01-03-2023 05:36 PM
ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਦੁੱਧ ਵਾਲੇ ਪਸ਼ੂਆਂ ਨੂੰ ਮਿਲਕਿੰਗ ਫੀਡ ਅਤੇ ਦੂਜੇ ਪਸ਼ੂਆਂ ਨੂੰ ਜਿਵੇਂ ਕੱਟੀਆਂ ਜਾ ਗੱਭਣ ਪਸ਼ੂਆਂ ਨੂੰ ਡ੍ਰਾਈ ਫੀਡ ਦੇ ਸਕਦੇ ਹੋ। ਦੁੱਧ ਵਾਲੇ ਪਸ਼ੂ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚ.... (Read More)
ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਦੁੱਧ ਵਾਲੇ ਪਸ਼ੂਆਂ ਨੂੰ ਮਿਲਕਿੰਗ ਫੀਡ ਅਤੇ ਦੂਜੇ ਪਸ਼ੂਆਂ ਨੂੰ ਜਿਵੇਂ ਕੱਟੀਆਂ ਜਾ ਗੱਭਣ ਪਸ਼ੂਆਂ ਨੂੰ ਡ੍ਰਾਈ ਫੀਡ ਦੇ ਸਕਦੇ ਹੋ। ਦੁੱਧ ਵਾਲੇ ਪਸ਼ੂ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਡ੍ਰਾਈ ਫੀਡ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਓਹਨਾ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਚੰਗੀ ਖੁਰਾਕ ਅਤੇ ਦੇਖਭਾਲ ਦਾ ਪੂਰਾ ਧਿਆਨ ਰੱਖੋ।
Posted by jasvinder singh
Punjab
01-01-2023 10:54 AM
Punjab
01-01-2023 01:15 PM
Jaswinder ji, kripa karke ih dasso ki lasan kinne din hai ate fasl di haalt di photo vi bhejo ji, ta Jo tuhaanu is baare shi jaankari ditti Jaa sake.
Posted by Shubham
Madhya Pradesh
01-01-2023 10:31 AM
Punjab
01-01-2023 01:14 PM
शुभम जी, यह cotyledonary पत्ते है, इनके सूखने से कोई नुकसान नही होगा , इसलिए आपको किसी दवा का छिड़काव करने की जरूरत नहीं है।
Posted by Tarun
Punjab
01-01-2023 10:23 AM
Punjab
01-01-2023 01:12 PM
Tarun ji, vaise is naal diggan di smasya nahi aayegi par je tuhaadi jmeen bhari hai ta tusi urea khaad lod de hisaab naal hi varto ji.
Posted by ਜਗਜੀਤ ਸਿੰਘ
Punjab
01-01-2023 09:56 AM
Punjab
01-02-2023 11:12 AM
ਜਗਜੀਤ ਜੀ ਇਹ ਤੁਸੀ ਹੀਟ ਵਿੱਚ ਆਉਣ ਤੋਂ ਪਹਿਲਾ ਦੀ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ ਇਸ ਨੂੰ AI ਕਰਵਾਉਣ ਤੋਂ ਬਾਦ ਵੀ ਦੇ ਸਕਦੇ ਹੋ
Posted by Yuvraj Singh
Punjab
01-01-2023 09:06 AM
Punjab
01-01-2023 08:55 PM
Yuvraj thank you for your wishes.
Posted by Sahibveer Singh
Punjab
01-01-2023 08:11 AM
Punjab
01-02-2023 11:10 AM
ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Posted by Manpreet Singh
Punjab
01-01-2023 06:52 AM
Punjab
01-01-2023 01:09 PM
Manpreet ji, 1 litre Lihocin 5 acre spray karn lai kaafi rhegi ji.
Posted by Harman
Punjab
01-01-2023 06:01 AM
Punjab
01-01-2023 01:08 PM
Harman ji, tuhaade duara bheji gai photo vich koi vi dikkat clear nhi dikhai de rhi, kirpa kar ke fasl di clear photo bhejo ji ta jo tuhaanu is baare shi jankaari ditti jaa sake.
Posted by kulveer Dhandiwal
Punjab
01-01-2023 03:58 AM
Punjab
01-03-2023 05:26 PM
Kulveer ji tuci biofloc vich fish farming krn vare puri jankari lai jaswinder singh nal 98886 69632 iss number te sampark kr skde ho..
Posted by Yadvinder Singh
Punjab
31-12-2022 08:54 PM
Punjab
01-01-2023 01:06 PM
Yaadvinder ji, paani di bachat lai tusi ganne di bijai bed te kar sakde ho vaise ganne di flat bijai vi kiti jaa sakdi hai ji.
Posted by Sukhwinder Singh
Punjab
31-12-2022 08:48 PM
Punjab
01-01-2023 09:02 PM
Sukhwinder ji, shagun 21-11 @200 g/acre de hisaab naal 150 litre paani vich ghol ke spray kar sakde ho ji, is to 5-6 din baad tusi halka paani de sakde ho ji. Jyada bharva paani den naal dwaai da asar ghatt janda hai ji.
Posted by inderpal
Punjab
31-12-2022 08:25 PM
Punjab
01-03-2023 05:39 PM
Tuci isde lai pashu de suun ton pehla usde rakh rakhav da pura dian rakho uss de bethn wali jgah poli rakho, khurak da dian rakho ate uss nu hafte vich 1-2 varr 20gm kali mirch khila skde ho ate jekar sojish thodi bhut bhi dikhai dewe tan turant nazdiki doctor ton check krwa ke treatment suru krwauna chahida hai, baki ehh khurak sahi naa hon krke bhi dikat aundi hai. baki tuc suun ton 2 mahine pehla lewe ate thnna nu bimaria ton bachav lai ate change lewe lai vitamor-h liquid 10ml rojana de skde ho.
Posted by Karanveer singh
Punjab
31-12-2022 08:09 PM
Punjab
01-03-2023 05:28 PM
ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by Mojahidaliahmad
Bihar
31-12-2022 07:41 PM
Maharashtra
01-01-2023 08:59 PM
shrimaan ji, kripya aap apni fasl ki photo bheje ta jo aapko is baare me sahi jaankari di jaa sake.
Posted by gurbhej singh
Punjab
31-12-2022 07:19 PM
Punjab
01-03-2023 05:37 PM
ਤੁਸੀ ਉਸ ਨੂੰ xnel inj. 1gm, Deriphyllin inj 10ml, Avil inj. 10ml, Rumirec inj. 10ml ਲਗਵਾਓ ਅਤੇ ਇਹ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ, ਇਹ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Posted by Rashandeep kaur
Punjab
31-12-2022 07:11 PM
Punjab
01-03-2023 05:28 PM
Tuci Agrimin, Bovimin B, Minfa gold, CRS ehna vicho koi bhi powder pashua lai vart skde ho.
Posted by ਗੁਰਵਿੰਦਰ ਸਿੰਘ
Punjab
31-12-2022 07:02 PM
Punjab
01-03-2023 05:31 PM
ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ, ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਓਹਨਾ ਨੂੰ ਹਰ 3 ਮਹੀਨੇ ਬਾਦ ਪੇ.... (Read More)
ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ, ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਓਹਨਾ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਚੰਗੀ ਖੁਰਾਕ ਅਤੇ ਦੇਖਭਾਲ ਦਾ ਪੂਰਾ ਧਿਆਨ ਰੱਖੋ
Posted by ਸਰਬਜੋਤ ਸਿੰਘ ਚੀਮਾਂ
Punjab
31-12-2022 04:25 PM
Punjab
12-31-2022 06:31 PM
ਸਰਬਜੋਤ ਜੀ ਤੁਸੀ ਪਰਾਲੀ ਰੱਖ ਸਕਦੇ ਹੋ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਨਦੀਨ ਵੀ ਘੱਟ ਹੋਣਗੇ ਅਤੇ ਜਮੀਨ ਦਾ ਤਾਪਮਾਨ ਵੀ ਸਹੀ ਰਹੇਗਾ ਜੀ।
Posted by Nvrj Rai
Punjab
31-12-2022 04:22 PM
Punjab
12-31-2022 06:30 PM
Navraj ji, ih nitrogen di Kami , varietiy nu sifarish kite sme to pehla ja baad vich loan nal hunda hai ji.
Posted by harjinder singh
Punjab
31-12-2022 03:42 PM
Punjab
12-31-2022 06:29 PM
ਹਰਜਿੰਦਰ ਜੀ ਕਿਰਪਾ ਕਰਕੇ ਸਾਫ ਫੋਟੋ ਨਜਦੀਕ ਤੋਂ ਭੇਜੋ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਵਿਚ ਕਿਸੇ ਬੀਮਾਰੀ ਦੇ ਲੱਛਣ ਸਾਫ ਦਿਖਾਈ ਨਹੀਂ ਦੇ ਰਹੇ ਹਨ। ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Gursahab Singh
Rajasthan
31-12-2022 02:48 PM
Maharashtra
01-01-2023 09:04 PM
गुरसाहब जी, आप पीलापन दूर करने के लिए फसल पे iffco sagrika 2-3 ml /L पानी के हिसाब से छिड़काव कर सकते है।
Posted by Amarjeet saini
Punjab
31-12-2022 02:47 PM
Punjab
01-03-2023 05:33 PM
tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro baki jdo ohh sahi 21-22 din badd heat vich awe tan sahi heat howe fir AI krwao ate AI de nal receptal inj. 5ml IV Lgwao.
Posted by Pardeep Singh
Punjab
31-12-2022 01:19 PM
Haryana
12-31-2022 02:37 PM
ਪਰਦੀਪ ਜੀ, ਜੇਕਰ ਤੁਸੀਂ ਖਾਦ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਤਾਂ ਤੁਸੀਂ ਹੁਣ npk 19191910 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by harman singh
Punjab
31-12-2022 12:03 PM
Punjab
01-03-2023 05:20 PM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ। ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ। ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਉਸਦੇ ਖਾ.... (Read More)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ। ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ। ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਉਸ ਨੂੰ Lactomax tablet 10 ਗੋਲੀਆਂ ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by gagandeep singh
Punjab
31-12-2022 11:58 AM
Punjab
01-03-2023 05:23 PM
ਦੀਪ ਜੀ ਦੋਨਾਂ ਵਿੱਚੋ ਕਿਸੇ ਇਕ ਇੰਜੇਕਸ਼ਨ ਦਾ ਹੀ ਰਿਜਲਟ ਮਿਲੇਗਾ, ਜਿਸ ਸਪਰਮ ਦਾ ਅੰਡੇ ਨਾਲ ਮਿਲਾਪ ਹੋਵੇਗਾ ਉਸਦਾ ਹੀ ਰਿਜਲਟ ਮਿਲੇਗਾ। ਜਦੋ ਦੂਜਾ ਭਰਵਾਉਂਦੇ ਹੋ ਅਤੇ ਹੋਰ ਭਰਵਾਂ ਦਿਤਾ ਹੋਵੇ ਤਾਂ ਜੇਕਰ ਉਸ ਸਮੇ ਵੀ ਹੀਟ ਵਿੱਚ ਹੈ ਅਤੇ ਪੂਰੀਆਂ ਤਾਰਾ ਦਿੰਦੀ ਹੈ ਤਾਂ ਉਸ ਦਾ ਰਿਜਲਟ ਮਿਲ ਜਾਵੇਗਾ। ਬਾਕੀ ਕੋਸ਼ਿਸ਼ ਕਰੋ ਅਲੱਗ ਅਲੱਗ ਭਰਵਾਉਣ ਦੀ ਜਗ੍ਹਾ ਇਕ ਹੀ ਸੀਮਨ ਦੀ ਵਰਤੋਂ ਅਗਲੇ ਦਿਨ .... (Read More)
ਦੀਪ ਜੀ ਦੋਨਾਂ ਵਿੱਚੋ ਕਿਸੇ ਇਕ ਇੰਜੇਕਸ਼ਨ ਦਾ ਹੀ ਰਿਜਲਟ ਮਿਲੇਗਾ, ਜਿਸ ਸਪਰਮ ਦਾ ਅੰਡੇ ਨਾਲ ਮਿਲਾਪ ਹੋਵੇਗਾ ਉਸਦਾ ਹੀ ਰਿਜਲਟ ਮਿਲੇਗਾ। ਜਦੋ ਦੂਜਾ ਭਰਵਾਉਂਦੇ ਹੋ ਅਤੇ ਹੋਰ ਭਰਵਾਂ ਦਿਤਾ ਹੋਵੇ ਤਾਂ ਜੇਕਰ ਉਸ ਸਮੇ ਵੀ ਹੀਟ ਵਿੱਚ ਹੈ ਅਤੇ ਪੂਰੀਆਂ ਤਾਰਾ ਦਿੰਦੀ ਹੈ ਤਾਂ ਉਸ ਦਾ ਰਿਜਲਟ ਮਿਲ ਜਾਵੇਗਾ। ਬਾਕੀ ਕੋਸ਼ਿਸ਼ ਕਰੋ ਅਲੱਗ ਅਲੱਗ ਭਰਵਾਉਣ ਦੀ ਜਗ੍ਹਾ ਇਕ ਹੀ ਸੀਮਨ ਦੀ ਵਰਤੋਂ ਅਗਲੇ ਦਿਨ ਕਰੋ।
Posted by shamsher singh
Punjab
31-12-2022 11:38 AM
Punjab
01-03-2023 05:20 PM
tuci uss nu 250gm raav khand, 250gm dalda ghee, 250 jira mix krke agge te tayar kro fir 100gm nimbu nichod ke deo ate 5.7 din dinde raho ji ate uss nu potasium iodied powder 7gm rojana 6 din tak deo.
Posted by Harmander Singh Brar
Punjab
31-12-2022 11:30 AM
Punjab
01-03-2023 05:18 PM
tuci uss nu pathia di agg bnna ke uss upar atte da burra , jaween ate khand paa ke dhunni deo, iss nal frak peen lgg jawega.
Posted by Amit jain
Madhya Pradesh
31-12-2022 11:18 AM
Maharashtra
12-31-2022 08:56 PM
Amit ji, mashroom kai parkaar ki hoti hai , jaise ki Button, Dhnigri, paddy straw, , milky . iski kheti shuru karne ke liye aapko ye pta hona chahiye ki aapke area me kis mushroom ki marketing achi hai . Iski kheti ke liye tarining karni bhi bhut jaroori hai, marketing aap najdeeki sabji mandi ya processing kar ke bhi kar sakte hai.