Posted by SHUBHAM RANA
Madhya Pradesh
11-10-2019 08:31 AM
jeh Jersey nasal ka cross lag rahi ae par iski sambhal te karo bahut kamjor ae isko rajwa hara chaara te 1kg feed pao har 3 mahine baad pet ke kirhe nikalne ki dwaee deo

Posted by sukhjeevan singh
Punjab
11-10-2019 08:28 AM
sukhjeevan ji prali di sahi sambh sambhal de layi tuc SMS technique vali machine nal jhone di vadhi karo jisde nal prali kati jayegi ate isnu tuc khet vich vah sakde ho isto ilava tuc prali nu ik jgah ikathi karke isnu khet vich ok jga te ikathi kar lao isde uper tuc watse decomposer da ghol chidkde raho jisde nal eh prali khaad vich badl jayegi.dhanwad

Posted by amarjeet singh
Punjab
11-10-2019 08:23 AM
ਭਾਜੀ ਕੁਝ ਨਾ ਕਰੋ ਕਰੜੀ ਧਾਰ ਨਾਲ ਥਣ ਘਟ ਖਰਾਬ ਹੋਣਗੇ ਬਾਕੀ ਤੁਹਾਡੀ ਮਰਜੀ

Posted by Jagmit Sidhu
Punjab
11-10-2019 08:22 AM
jagmit ji isde layi tuc makki di kisam j1006 di bijai kar sakde ho,dhanwad

Posted by ਪਰਦੀਪ ਸਿੰਘ
Punjab
11-10-2019 07:54 AM
ਜੇਕਰ ਇਸਤੇ ਕੀੜੇ ਦਾ ਹਮਲਾ ਨਹੀਂ ਹੈ, ਤਾਂ ਇਸਤੇ ਸਵਾਹ ਭੁਕ ਦਿਓ ਇਸ ਨਾਲ ਪੱਤੇ ਠੀਕ ਹੋ ਜਾਣਗੇ ਅਤੇ ਬੂਟੇ ਦਾ ਵਿਕਾਸ ਸ਼ੁਰੂ ਹੋ ਜਾਵੇਗਾ
Posted by ramandeep singh
Punjab
11-10-2019 07:53 AM
ਪੰਜਾਬ ਵਿਚ ਪਸ਼ੂਆਂ ਦੀ ਮੰਡੀ ਬਹੁਤ ਜਗਹ ਲਗਦੀਆਂ ਹੈ ਜਿਵੇ ਹਰ ਮਹੀਨੇ ਦੀ 1 ਤਾਰੀਖ ਨੂੰ ਰਾਮਪੁਰਾ ਮੰਡੀ, 11 ਤਾਰੀਖ ਨੂੰ ਧਨੋਲਾ ਮੰਡੀ ,8 ਅਤੇ 15 ਤਾਰੀਖ ਨੂੰ ਖੰਨਾ , 5 ਅਤੇ 20 ਤਾਰੀਖ ਨੂੰ ਕੁਰਾਲੀ, 25 ਤਾਰੀਖ ਨੂੰ ਮੋਰਿੰਡਾ , ਇਹ ਮੰਡੀਆਂ ਪੰਜਾਬ ਵਿਚ ਲਗਦੀਆਂ ਹਨ ਤੁਸੀ ਇਨ੍ਹਾਂ ਮੰਡੀਆਂ ਤੇ ਜਾ ਕੇ ਵਧਿਆ ਨਸਲ ਦੇ ਪਸ਼ੂ ਖਰੀਦ ਸਕਦੇ ਹੋ.

Posted by Juned Khan
Rajasthan
11-10-2019 07:53 AM
जुनेद जी यह फंगस के कारण हो रहा है इसके लिए आप mancozeb @4 ग्राम को प्रति लीटर पानी के हिसाब से स्प्रे करें धन्यवाद

Posted by inderpal
Punjab
11-10-2019 07:50 AM
HF JERSEY TE DESI DA TRIPLE CROSS LAG RAHI AE BAKI TUCI ISDI MAA TE TEEKE BARE DASO

Posted by inderpal
Punjab
11-10-2019 07:48 AM
BhaaG nazdik de pashuan de hospital naal sampark karo or GADVASU VETERINARY UNIVERSITY LUDHIANA NAAL 0161 2553364 2414026 TE SAMPARK KARO G Eh doctor ton luao takriban 20kg wali gau 16 kg dudh de sakdi ae te dubara gabhan v ho sakdi ae

Posted by Abhishek Yadav
Uttar Pradesh
11-10-2019 07:44 AM
Abhishek ji kripya aap iski photo bheje taki aapko iske bare men poori jankari di ja sake.dhanywad

Posted by Abhishek Yadav
Uttar Pradesh
11-10-2019 07:43 AM
abhishek ji kripya aap dhan ki photo bheje taki aapko iske bare men poori jankari di ja sake.dhanywad

Posted by Shri Bhagwan Sharma
Uttar Pradesh
11-10-2019 07:38 AM
हरी खाद बनाने के लिए इसका सही समय अप्रैल से जुलाई का महीना है और बीज लेने के उद्देश्य से इसकी बिजाई का समय मध्य जून से मध्य जुलाई है

Posted by manvir singh
Punjab
11-10-2019 07:28 AM
ਸਿਉਕ ਦੇ ਇਲਾਜ ਦਾ ਤਰੀਕਾ:- ਲੋੜੀਂਦੀ ਸਮੱਗਰੀ :8-10 ਮੱਕੀ ਦੀ ਛੱਲੀ ਦੇ ਭੁੱਠੇ ਜਾਂ ਟਾਹਲੀ ਦੀ ਕੱਚੀ ਲੱਕੜ,ਮਿੱਟੀ ਦਾ ਘੜਾ,ਸੂਤੀ ਕੱਪੜਾ
ਵਰਤੋਂ ਦਾ ਢੰਗ :• ਇੱਕ ਮਿੱਟੀ ਦਾ ਘੜਾ ਲਓ, ਉਸ ਤੇ ਚਾਰੇ ਪਾਸੇ ਮੋਰੀਆ ਕਰੋ
• ਉਸ ਤੋਂ ਬਾਅਦ ਘੜੇ ਵਿੱਚ ਗਿੱਲੀਆਂ ਜਾਂ ਸ਼ੀਸ਼ਮ ਦੀ ਲੱਕੜ ਨੂੰ ਰੱਖ ਕੇ ਘੜੇ ਦੇ ਮੂੰਹ ਤੇ ਸੂਤੀ ਕੱਪੜਾ ਬੰਨੋ
• ਫਿਰ ਇਸ ਨੂੰ ਜ਼ਮੀਨ ਵਿੱਚ ਇਸ ਤਰਾਂ ਗੱਡੋ ਕਿ ਉਸਦਾ ਮੂੰਹ.... (Read More)
ਸਿਉਕ ਦੇ ਇਲਾਜ ਦਾ ਤਰੀਕਾ:- ਲੋੜੀਂਦੀ ਸਮੱਗਰੀ :8-10 ਮੱਕੀ ਦੀ ਛੱਲੀ ਦੇ ਭੁੱਠੇ ਜਾਂ ਟਾਹਲੀ ਦੀ ਕੱਚੀ ਲੱਕੜ,ਮਿੱਟੀ ਦਾ ਘੜਾ,ਸੂਤੀ ਕੱਪੜਾ
ਵਰਤੋਂ ਦਾ ਢੰਗ :• ਇੱਕ ਮਿੱਟੀ ਦਾ ਘੜਾ ਲਓ, ਉਸ ਤੇ ਚਾਰੇ ਪਾਸੇ ਮੋਰੀਆ ਕਰੋ
• ਉਸ ਤੋਂ ਬਾਅਦ ਘੜੇ ਵਿੱਚ ਗਿੱਲੀਆਂ ਜਾਂ ਸ਼ੀਸ਼ਮ ਦੀ ਲੱਕੜ ਨੂੰ ਰੱਖ ਕੇ ਘੜੇ ਦੇ ਮੂੰਹ ਤੇ ਸੂਤੀ ਕੱਪੜਾ ਬੰਨੋ
• ਫਿਰ ਇਸ ਨੂੰ ਜ਼ਮੀਨ ਵਿੱਚ ਇਸ ਤਰਾਂ ਗੱਡੋ ਕਿ ਉਸਦਾ ਮੂੰਹ ਜ਼ਮੀਨ ਤੋਂ 1 ਇੰਚ ਉੱਪਰ ਹੋਵੇ
• ਕੁੱਝ ਦਿਨਾਂ ਤੋਂ ਬਾਅਦ ਘੜੇ ਵਿੱਚ ਬਹੁਤ ਸਾਰੀ ਸਿਉਂਕ ਆ ਜਾਂਦੀ ਹੈ , ਇਸ ਨੂੰ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ ਇਸ ਤਰਾਂ ਦੇਸੀ ਤਰੀਕੇ ਨਾਲ ਸਿਉਂਕ ਨੂੰ ਰੋਕਿਆ ਜਾ ਸਕਦਾ ਹੈ

Posted by Abhishek Kumar
Uttar Pradesh
11-10-2019 07:23 AM
abhishek ji kripya aap iski photo bheje taki aapko iske bare men poori jankari di ja sake,dhanywad
Posted by Raman Ghoshal Arijit
Uttar Pradesh
11-10-2019 07:16 AM
पश्चिमी यू पी में, सिंचित और सामान्य बिजाई स्थितियों में 1 नवंबर से 15 नवंबर तक बिजाई पूरी कर लें और पिछेती बिजाई की स्थितियों में 1 से 25 दिसंबर तक बिजाई पूरी कर लें
पूर्वी यू पी के लिए, सिंचित और सामान्य बिजाई का उचित समय 1 नवंबर से 15 नवंबर तक है, जबकि पिछेती बिजाई के लिए 1 से 20 दिसंबर का समय उचित है ऊंचे पहाड़ी क्षेत.... (Read More)
पश्चिमी यू पी में, सिंचित और सामान्य बिजाई स्थितियों में 1 नवंबर से 15 नवंबर तक बिजाई पूरी कर लें और पिछेती बिजाई की स्थितियों में 1 से 25 दिसंबर तक बिजाई पूरी कर लें
पूर्वी यू पी के लिए, सिंचित और सामान्य बिजाई का उचित समय 1 नवंबर से 15 नवंबर तक है, जबकि पिछेती बिजाई के लिए 1 से 20 दिसंबर का समय उचित है ऊंचे पहाड़ी क्षेत्रों के लिए, सिंचित और सामान्य बिजाई का उचित समय अक्तूबर के दूसरे पखवाड़े से लेकर नवंबर का पहला पखवाड़ा है जबकि पिछेती बिजाई के लिए 1 दिसंबर से 20 दिसंबर का समय उचित है निचले पहाड़ी क्षेत्रों के लिए, सिंचित और सामान्य बिजाई का उचित समय अक्तूबर के आखिरी सप्ताह से लेकर मध्य नवंबर तक का है जबकि पिछेती बिजाई के लिए नवंबर का दूसरा पखवाड़ा उचित समय है छोटे आकार की किस्मों के लिए 40 किलो बीज प्रति एकड़ में प्रयोग करें और मोटे किस्म के बीजों के लिए 50 किलो बीज प्रति एकड़ में प्रयोग करें यदि पिछेती बिजाई करनी हो तो 60 किलो बीज प्रति एकड़ में प्रयोग करें बिजाई से पहले बीज साफ और छांटे हुए होने चाहिए मिट्टी की जांच के आधार पर खादें डालें मिट्टी की जांच के अनुसार ही हम मिट्टी में आवश्यक खादों की मात्रा दे सकते हैं
सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें
बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें
सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें
यह पाया गया है कि जिंक सल्फेट 10 किलो प्रति एकड़ में डालने से उपज में वृद्धि होती है जिंक की कमी को पूरा करने के लिए जिंक सल्फेट 0.5 प्रतिशत की फोलियर स्प्रे करें 15 दिनों के अंतराल पर दो से तीन स्प्रे करें
अच्छी शाखाएं और उपज के लिए 19:19:19 घुलनशील खादें 5 ग्राम + स्टिकर 0.5 मि.ली. को प्रति लीटर पानी में मिलाकर बिजाई के 30 दिनों के बाद स्प्रे करें

Posted by amarpal singh
Punjab
11-10-2019 07:13 AM
ਤੋਰੀਏ ਦੀਆਂ ਕਿਸਮਾਂ:- PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕ.... (Read More)
ਤੋਰੀਏ ਦੀਆਂ ਕਿਸਮਾਂ:- PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ TL 17: ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ
ਰਾਇਆ ਦੀਆਂ ਕਿਸਮਾਂ
RLM 619: ਇਕ ਕਿਸਮ ਸੇਂਜੂ ਅਤੇ ਬਰਾਨੀ ਦੋਵੇਂ ਇਲਾਕਿਆਂ ਵਿੱਚ ਲਗਾਈ ਜਾਂਦੀ ਹੈ ਇਹ 143 ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਮੋਟਾ ਅਤੇ ਬੀਜਾਂ ਵਿੱਚ 43 % ਤੇਲ ਹੁੰਦਾ ਹੈ ਇਸ ਕਿਸਮ ਚਿੱਟੀ ਕੁੰਗੀ, ਮੁਰਝਾਉਣਾ ਅਤੇ ਚਿੱਟੇ ਧੱਬਿਆਂ ਦੇ ਰੋਗ ਨੂੰ ਸਹਾਰਣਯੋਗ ਹੈ ਇਸ ਦਾ ਔੌਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
PBR 91: ਇਹ ਕਿਸਮ 145 ਦਿਨਾ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ
ਇਹ ਮੁਰਝਾੳੇਣਾ, ਕੁੰਗੀ ਅਤੇ ਕੀੜੇ ਮਕੌੜਿਆਂ ਦੀ ਰੋਧਕ ਕਿਸਮ ਹੈ ਇਸ ਦਾ ਔਸਤਨ ਝਾੜ 8.1 ਕੁਇੰਟਲ ਪ੍ਰਤੀ ਏਕੜ ਹੈ
PBR 97: ਇਹ ਬਰਾਨੀ ਇਲਾਕਿਆ ਵਿੱਚ ਬੀਜਣ ਵਾਲੀ ਕਿਸਮ ਹੈ ਜੋ ਕਿ 136 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਇੱਕ ਦਰਮਿਆਨੇ ਅਤੇ ਮੋਟੇ ਬੀਜਾਂ ਵਾਲੀ ਕਿਸਮ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 39.8 % ਹੁੰਦੀ ਹੈ ਇਸ ਦਾ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ
PBR 210: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ ਇਹ ਕਿਸਮ 150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੈ
RCL 1: ਇਹ ਉੱਚੇ ਕੱਦ ਦੀ ਕਿਸਮ ਹੈ ਜੋ ਕਿ 152 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੁੰਦੀ ਹੈ ਇਸਾ ਦਾ ਅੋਸਤਨ ਝਾੜ 6.62 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 37. 8 % ਹੁੰਦੀ ਹੈ
ਗੋਭੀ ਸਰੋਂ ਦੀਆਂ ਕਿਸਮਾਂ
GSL 1: ਇਹ ਛੋਟੇ ਕੱਦ ਦੀ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ ਜੋ ਕਿ 160 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ ਇਸ ਦਾ ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ
PGSH51: ਇਹ ਉੱਚੇ ਕੱਦ ਦੀ ਅਤੇ ਵੱਧ ਝਾੜ ਦੇਣ ਵਾਲੀ ਦੋਗਲੀ ਕਿਸਮ ਹੈ ਜੋ ਕਿ 162 ਦਿਨਾਂ ਵਿੱਚ ਪੱਕਦੀ ਹੈ ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ
Gobhi sarson (canola type): ਕਨੋਲਾ ਕਿਸਮ ਦਾ ਤੇਲ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ
Hyola PAC 401: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ ਇਸਦੇ ਬੀਜ ਭੂਰੇ ਕਾਲੇ ਹੁੰਦੇ ਹਨ ਜਿੰਨਾਂ ਵਿੱਚ ਤੇਲ ਦੀ ਮਾਤਰਾ 42 % ਹੁੰਦੀ ਹੈ ਇਸ ਦਾ ਔਸਤਨ ਝਾੜ 6.74 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by Imran Khan Hasan Imran
Uttar Pradesh
11-10-2019 07:02 AM
Imran ji 2967 ki austan paidavar 21.5 quintal hoti hai aur WH 896 kisam ka yield 22-25 quintal prati acre ke hisab se hota hai.dhanywad

Posted by sitaram dhetarwal
Rajasthan
11-10-2019 06:58 AM
सीताराम जी कृप्या आप अपना सवाल विस्तार से पूछें आपके द्धारा भेंजी गई ओडियो में कुछ समझ नहीं आ रहा है कृप्या आप दोबारा साफ आवाज में ओडियो अपलोड करें ताकि आपको सही जानकारी दी जा सके
Posted by Ajit Singh
Haryana
11-10-2019 06:48 AM
Ajit ji guar ka rate 3450-3720 rupaye prati quintal ke hisab se chal raha hai.dhanywad

Posted by sukhdeep singh
Punjab
11-10-2019 06:45 AM
sukhdeep ji kirpa karke isdi umar daso ta jo tuhanu is bare poori jankari diti ja sake,dhanwad

Posted by Rakesh dindor
Rajasthan
11-10-2019 06:32 AM
सोयाबीन का भाव 3000 -3400 रुपये प्रति क्विंटल चल रहा है धन्यवाद

Posted by Rakesh dindor
Rajasthan
11-10-2019 06:31 AM
सोयाबीन का भाव 3000 -3400 रुपये प्रति क्विंटल चल रहा है धन्यवाद

Posted by mohan singh
Punjab
11-10-2019 05:24 AM
Piaaz di puttai kism de mutabk kiti jandi hai. Kirpa krke eh dsso ki tusi kehdi kism beeji hai tan jo tuhanu shii jankari diti jaa ske.
Posted by Bhairaram
Rajasthan
11-10-2019 02:54 AM
RSG-44: यह किस्म 1991 में RAU, दुर्गापुर द्वारा जारी की गई है इसकी औसतन पैदावार 8-10 क्विंटल प्रति एकड़ होती है यह किस्म पकने के लिए 135-185 दिन लेती है यह किस्म सूखे और ठंड के प्रतिरोधी है
KPG 59: यह किस्म 1992 में CASUAT द्वारा जारी की गई है यह पिछेती बिजाई वाली किस्म है जिसके बीज मोटे होते हैं इसकी औसतन पैदावार 8 क्विंटल प्रति एकड़ हो.... (Read More)
RSG-44: यह किस्म 1991 में RAU, दुर्गापुर द्वारा जारी की गई है इसकी औसतन पैदावार 8-10 क्विंटल प्रति एकड़ होती है यह किस्म पकने के लिए 135-185 दिन लेती है यह किस्म सूखे और ठंड के प्रतिरोधी है
KPG 59: यह किस्म 1992 में CASUAT द्वारा जारी की गई है यह पिछेती बिजाई वाली किस्म है जिसके बीज मोटे होते हैं इसकी औसतन पैदावार 8 क्विंटल प्रति एकड़ होती है यह किस्म पकने के लिए 135-150 दिनों का समय लेती है यह किस्म रतुआ रोग, सूखा और फली छेदक को सहने योग्य है
Pusa 372 (BG 372): यह किस्म 1993 में IARI द्वारा जारी की गई है इसकी औसतन पैदावार 5-6 क्विंटल प्रति एकड़ होती है यह किस्म 135-150 दिनों में पक जाती है यह किस्म झुलस रोग, सूखा और रतुआ रोग को सहने योग्य है इसके बीज छोटे होते हैं जो कि हल्के भूरे रंग के होते हैं
Pusa 329: यह किस्म 1993 में IARI द्वारा जारी की गई है इसकी औसतन पैदावार 8-9 क्विंटल प्रति एकड़ होती है यह किस्म 145-155 दिनों में पक जाती है यह किस्म सूखे और सलेटी रंग की फंगस की काफी हद तक प्रतिरोधी होती है
Vardan (GNG-663): यह किस्म RAU, श्रीनगर द्वारा जारी की गई है इसकी औसतन पैदावार 9-10 क्विंटल प्रति एकड़ होती है यह किस्म 150-155 दिनों में पक जाती है यह किस्म सूखे के प्रतिरोधी होती है
GPF 2: यह किस्म 1995 में PAU द्वारा जारी की गई है इसकी औसतन पैदावार 8-9 क्विंटल प्रति एकड़ होती है यह किस्म 152 दिनों में पक जाती है यह किस्म सूखे के प्रतिरोधी और झुलस रोग को सहने योग्य है इसके बीज पीले भूरे रंग के होते हैं
Pusa-362: यह किस्म 1995 में IARI द्वारा जारी की गई है इसकी औसतन पैदावार 9-10 क्विंटल प्रति एकड़ होती है यह किस्म 145-150 दिनों में पक जाती है इसके बीज मोटे होते हैं और यह किस्म सूखे को सहनेयोग्य है
Alok (KGD 1168): यह किस्म 1996 में CSAUAT द्वारा जारी की गई है इसकी औसतन पैदावार 7-8 क्विंटल प्रति एकड़ होती है यह किस्म 145-150 दिनों में पक जाती है यह किस्म सूखे और रतुआ रोग के प्रतिरोधी है
Samrat (GNG 469): यह किस्म RAU, श्रीनगर द्वारा 1997 में जारी की गई है इसकी औसतन पैदावार 7-8 क्विंटल प्रति एकड़ होती है यह किस्म 145-150 दिनों में पक जाती है यह किस्म झुलस रोग के प्रतिरोधी और सूखे और रतुआ रोग को सहने योग्य है यह किस्म कम वर्षा वाले क्षेत्रों और सिंचित क्षेत्रों में उगाने के लिए अनुकूल है

Posted by Honny Singh
Haryana
11-10-2019 02:20 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by khushavant singh
Rajasthan
11-10-2019 12:07 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजि.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Posted by Gurbaaz Brar
Punjab
10-10-2019 11:41 PM
tuci uss nu Anabolite liquid 100ml rojana rojana, Lactomax tablet rojana 10 golia deo ate 20 din tak deo, baki uss nu rojana 35-40kg hara chara deo ate uss nu kanak da dalia rinn ke fir thnd krke 5-7 din de skde ho, iss nal duudh vdhh jawega.

Posted by Harpal Singh
Punjab
10-10-2019 11:14 PM
Harpal Singh ji tusi khetibari ate pashupalan sbandi jo vi jankari lena chode ho us bare tusi apna swal likh ke, bol ke, Ja fir vidio bna ke post karo ta jo tuhanu sahi jankari diti ja sake, Thankyou.

Posted by bhanu rathod
Madhya Pradesh
10-10-2019 11:05 PM
Bhanu rathod ji MP me pashupalan diploma ke lia aap DIRECTORATE OF ANIMAL HUSBANDRY, Kamdhenu Bhawan, Vaishali Nagar, Kotra Sultanabad ok, Bhopal, 462003, Phone: 07552772262, Fax: 2772263, Email: dirveterinary@mp.gov.in se samparak kar sakte, Thankyou.

Posted by Gurwinder singh
Punjab
10-10-2019 10:12 PM
ਇਨ੍ਹਾਂ ਦਾ ਕੰਮ ਇਹ ਹੈ ਕਿ ਹਾਜਮਾ ਠੀਕ ਰੱਖਦੇ ਹੈ , ਇਨ੍ਹਾਂ ਨਾਲ ਪਸ਼ੂ ਨੂੰ ਖੁਰਾਕ ਜਲਦੀ ਹਜ਼ਮ ਹੋਣ ਵਿਚ ਮਦਦ ਮਿਲਦੀ ਹੈ , ਇਹ ਪਸ਼ੂ ਦੇ ਸਰੀਰ ਵਿਚ ਬਣ ਰਹੇ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹੈ , ਇੰਨ੍ਹਾਂ ਦੀ ਮਦਦ ਨਾਲ ਪਸ਼ੂ ਜੋ ਫੀਡ ਖਾਂਦਾ ਹੈ ਉਹ ਜਲਦੀ ਹਜ਼ਮ ਹੁੰਦੀ ਹੈ ਅਤੇ ਸਰੀਰ ਵਧਿਆ ਵਿਕਾਸ ਕਰਦਾ ਹੈ ਇੰਨ੍ਹਾਂ ਦੀ ਮਾਤਰਾ 1 ਕੁਆਟਿਲ ਫੀਡ ਵਿਚ 1 ਕਿਲੋ ਟਾਕਸਿਨ ਬਾਈਂਡਰ ਅ.... (Read More)
ਇਨ੍ਹਾਂ ਦਾ ਕੰਮ ਇਹ ਹੈ ਕਿ ਹਾਜਮਾ ਠੀਕ ਰੱਖਦੇ ਹੈ , ਇਨ੍ਹਾਂ ਨਾਲ ਪਸ਼ੂ ਨੂੰ ਖੁਰਾਕ ਜਲਦੀ ਹਜ਼ਮ ਹੋਣ ਵਿਚ ਮਦਦ ਮਿਲਦੀ ਹੈ , ਇਹ ਪਸ਼ੂ ਦੇ ਸਰੀਰ ਵਿਚ ਬਣ ਰਹੇ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹੈ , ਇੰਨ੍ਹਾਂ ਦੀ ਮਦਦ ਨਾਲ ਪਸ਼ੂ ਜੋ ਫੀਡ ਖਾਂਦਾ ਹੈ ਉਹ ਜਲਦੀ ਹਜ਼ਮ ਹੁੰਦੀ ਹੈ ਅਤੇ ਸਰੀਰ ਵਧਿਆ ਵਿਕਾਸ ਕਰਦਾ ਹੈ ਇੰਨ੍ਹਾਂ ਦੀ ਮਾਤਰਾ 1 ਕੁਆਟਿਲ ਫੀਡ ਵਿਚ 1 ਕਿਲੋ ਟਾਕਸਿਨ ਬਾਈਂਡਰ ਅਤੇ 1 ਕਿਲੋ ਈਸਟ ਹੁੰਦੀ ਹੈ
Posted by कुलदीप सिंह
Uttar Pradesh
10-10-2019 09:54 PM
खेत में खड़ी आलू की फसल में चेचक रोग लगने पर उसे नहीं रोका जा सकता है लेकिन किसान थोड़ी समझदारी के साथ इस बीमारी से अपनी फसल को बचा सकता है इसके लिए किसान साइकोडरमा दवा से बीज का शोधन करे वहीं इसके पाउडर को गोबर में मिलाकर खेत में डाले जिस खेत में चेचक का रोग लग गया है उस खेत में तीन से चार साल तक आलू की फसल को नह.... (Read More)
खेत में खड़ी आलू की फसल में चेचक रोग लगने पर उसे नहीं रोका जा सकता है लेकिन किसान थोड़ी समझदारी के साथ इस बीमारी से अपनी फसल को बचा सकता है इसके लिए किसान साइकोडरमा दवा से बीज का शोधन करे वहीं इसके पाउडर को गोबर में मिलाकर खेत में डाले जिस खेत में चेचक का रोग लग गया है उस खेत में तीन से चार साल तक आलू की फसल को नहीं करना चाहिए

Posted by parneet singh
Punjab
10-10-2019 09:29 PM
श्रीमान जी मटर में Fame @30 ml या Coragen @60 ml या Proclaim @80 gm प्रति एकड़ के हिसाब से स्प्रे कर सकते है
Posted by shatruhan
Chattisgarh
10-10-2019 09:27 PM
शत्रुहन जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Posted by Jeevan prajapati
Madhya Pradesh
10-10-2019 09:19 PM
श्रीमान जी प्याज में फंगीनाशी @M-45 @500 gm प्रति एकड़ के हिसाब से स्प्रे कर सकते है

Posted by Prahlad Kushwah P
Madhya Pradesh
10-10-2019 09:18 PM
प्रह्लाद जी आलू में मछर की रोकथाम के लिए आप imidacloprid @60 ml और इल्ली की रोकथाम के लिए आप quinalphos @4ml को प्रति लीटर पानी के हिसाब से स्प्रे करें धन्यवाद

Posted by Suraj Gupta
Chattisgarh
10-10-2019 09:16 PM
Suraj ji apki gaye lagbhag 14-15 oct tak bacha de skti hai..

Posted by Prahlad Kushwah P
Madhya Pradesh
10-10-2019 09:14 PM
Prahlad ji illi ki roktham ke liye quinalphos@4ml aur machar ki roktham ke liye aap imidacloprid@1.5 ml ko prtai litre pani ke hisab se spray karen.dhanywad

Posted by Jatinder Singh
Punjab
10-10-2019 09:09 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Posted by Sharad Patel
Madhya Pradesh
10-10-2019 09:03 PM
Sharad ji aap iske uper mashar ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad

Posted by Sharad Patel
Madhya Pradesh
10-10-2019 09:01 PM
Sharad ji kripya aap iske uper mashar ka hamla check karen agar maujood hai to aap iske uper imidacloprid @1.5 ml ko prati litre pani ke hisab se spray karen dhanywad

Posted by Achhar singh jhangra
Punjab
10-10-2019 08:55 PM
Achhar singh jhangra ji same same te kisana di mang de mutabik Training chaldia hi rehdia han, Mushroom di training lai tusi apne jile de Krishi Vigyan Kendra, PAU OFFICE, BADI HAVELI, ROPAR-140001, Punjab – India, Phone: 01881-220460 nal samparak kar sakde ho, ja fir tusi Nirmal singh 9878811157 9876306548 nal samparak kar sakde ho, Thankyou.

Posted by Avdhesh Trivedi
Uttar Pradesh
10-10-2019 08:48 PM
अवधेश जी यह इसकी किसम पर निर्भर करता है कृपया आप बताये के आपने कोनसी किसम की बिजाई की है ताकि आपको इसके बारे में पूरी जानकारी दी जा सके धन्यवाद

Posted by Avdhesh Trivedi
Uttar Pradesh
10-10-2019 08:46 PM
अवधेश जी यह इसकी किसम पर निर्भर करता है कृपया आप बताये के आपने कोनसी किसम की बिजाई की है ताकि आपको इसके बारे में पूरी जानकारी दी जा सके धन्यवाद
Posted by Ranjot Singh
Punjab
10-10-2019 08:30 PM
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਅਤੇ ਇਹ ਦਸੋ ਕਿ ਤੁਸੀਂ ਕਿਹੜੀ ਸੁੰਡੀ ਦੀ ਰੋਕਥਾਮ ਲਈ ਪੁੱਛ ਰਹੇ ਹੋ ਜੀ
Posted by sukhpinder singh bhullar
Punjab
10-10-2019 08:25 PM
ਇਹ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਜਿੰਨਾਂ ਵਿੱਚ ਨਮੀ ਅਤੇ ਉਪਜਾਊ ਸ਼ਕਤੀ ਜਿਆਦਾ ਹੋਵੇ , ਵਿੱਚ ਉਗਾਈ ਜਾਂਦੀ ਹੈ ਇਹ ਫਸਲ ਜਿਆਦਾ ਗਹਿਰੀ ਅਤੇ ਵਧੀਆ ਜਲ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਭਾਰੀ ਚੀਕਣੀ ਅਤੇ ਪਾਣੀ ਰੋਕਣ ਵਾਲੀ ਮਿੱਟੀ ਇਸ ਫਸਲ ਦੀ ਖੇਤੀ ਲਈ ਵਧੀਆ ਨਹੀ ਹੁੰਦੀ ਇਸ ਫਸਲ ਦੇ ਵਿਕਾਸ ਲਈ ਹਲਕੀ ਸਿੰਚਾਈ ਵਧੀਆ ਹੁੰਦੀ ਹੈ PGG 101: ਇਹ ਕਿਸਮ 1991 ਵਿੱਚ ਤਿਆਰ ਕੀਤੀ ਗ.... (Read More)
ਇਹ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਜਿੰਨਾਂ ਵਿੱਚ ਨਮੀ ਅਤੇ ਉਪਜਾਊ ਸ਼ਕਤੀ ਜਿਆਦਾ ਹੋਵੇ , ਵਿੱਚ ਉਗਾਈ ਜਾਂਦੀ ਹੈ ਇਹ ਫਸਲ ਜਿਆਦਾ ਗਹਿਰੀ ਅਤੇ ਵਧੀਆ ਜਲ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਭਾਰੀ ਚੀਕਣੀ ਅਤੇ ਪਾਣੀ ਰੋਕਣ ਵਾਲੀ ਮਿੱਟੀ ਇਸ ਫਸਲ ਦੀ ਖੇਤੀ ਲਈ ਵਧੀਆ ਨਹੀ ਹੁੰਦੀ ਇਸ ਫਸਲ ਦੇ ਵਿਕਾਸ ਲਈ ਹਲਕੀ ਸਿੰਚਾਈ ਵਧੀਆ ਹੁੰਦੀ ਹੈ PGG 101: ਇਹ ਕਿਸਮ 1991 ਵਿੱਚ ਤਿਆਰ ਕੀਤੀ ਗਈ ਸੀ ਇਸ ਕਿਸਮ ਦੇ ਬੀਜ ਗਹਿਰੇ ਮੋਟੇ ਹੁੰਦੇ ਹਨ ਇਸ ਫਸਲ ਦੀ ਕਟਾਈ ਮੁੱਖ ਤੌਰ ਤੇ ਮਈ-ਨਵੰਬਰ ਦੇ ਮਹੀਨੇ ਵਿੱਚ ਫੁੱਲ ਆਉਣ ਤੋ ਪਹਿਲਾਂ ਕੀਤੀ ਜਾਂਦੀ ਹੈ ਇਸ ਕਿਸਮ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 675 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਦੀ 5-7 ਵਾਰ ਕਟਾਈ ਕੀਤੀ ਜਾਂਦੀ ਹੈ PGG 518: ਇਹ ਕਿਸਮ 1998 ਵਿੱਚ ਤਿਆਰ ਕੀਤੀ ਗਈ ਸੀ ਇਸ ਕਿਸਮ ਦੇ ਪੱਤੇ ਲੰਬੇ ਅਤੇ ਆਕਾਰ ਵਿੱਚ ਚੌੜੇ ਹੁੰਦੇ ਹਨ ਪੌਦੇ ਦੇ ਪੂਰੀ ਤਰਾਂ ਵਿਕਸਿਤ ਹੋਣ ਤੇ ਇਸਦੀ ਕਟਾਈ ਕੀਤੀ ਜਾਂਦੀ ਹੈ ਇਸ ਕਿਸਮ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 750 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਦੀ 5-7 ਵਾਰ ਕਟਾਈ ਕੀਤੀ ਜਾਂਦੀ ਹੈ PGG 19: ਇਹ ਕਿਸਮ ਪੰਜਾਬ ਵਿੱਚ ਉਗਾਉਣ ਲਈ ਯੋਗ ਹੈ ਇਸ ਦੀ ਔਸਤਨ ਪੈਦਾਵਾਰ 450-500 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਗਿੰਨੀ ਘਾਹ ਦੀ ਰੁਪਾਈ ਲਈ ਚੰਗੀ ਤਰਾਂ ਨਾਲ ਤਿਆਰ ਕੀਤੀ ਹੋਈ ਮਿੱਟੀ ਦੀ ਜਰੂਰਤ ਹੁੰਦੀ ਹੈ ਹਲ ਨਾਲ ਜ਼ਮੀਨ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ ਫਿਰ ਦੋ ਵਾਰ ਤਵੀਆਂ ਮਾਰ ਕੇ ਸੁਹਾਗੇ ਨੂੰ 2 ਵਾਰ ਖੇਤ ਨੂੰ ਪੱਧਰਾ ਕਰੋ ਗਿੰਨੀ ਘਾਹ ਦੀ ਬਿਜਾਈ ਲਈ ਬੈੱਡ ਦੀ ਤਿਆਰੀ ਜਰੂਰੀ ਚਾਹੀਦੀ ਹੈ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ ਫਸਲ ਦੇ ਵਿਕਾਸ ਅਤੇ ਵਧੀਆ ਵਾਧੇ ਲਈ ਫਾਸਲਾ 50x30 ਸੈ:ਮੀ:ਅਤੇ 90x45 ਸੈ:ਮੀ: ਰੱਖੋ ਇਸ ਦੀ ਬਿਜਾਈ ਹੱਥਾਂ ਨਾਲ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਲਈ ਕੇਰਾ ਢੰਗ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਦੀ ਬਿਜਾਈ ਛਿੱਟੇ ਨਾਲ ਵੀ ਕੀਤੀ ਜਾਂਦੀ ਹੈ ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ ਵਧੀਆ ਪੁੰਗਰਣ ਲਈ ਬਿਜਾਈ ਤੋਂ ਪਹਿਲਾ ਸਲਫਿਊਰਿਕ ਐਸਿਡ ਨਾਲ 10 ਮਿੰਟ ਤੱਕ ਬੀਜਾਂ ਦੀ ਸੋਧ ਕਰੋ ਰਸਾਇਣਾ ਨਾਲ ਸੋਧਣ ਤੋਂ ਬਾਅਦ ਬਿਜਾਈ ਦੇ ਲਈ ਬੀਜਾਂ ਦੀ ਵਰਤੋ ਕਰੋ ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਬਿੱਲਕੁੱਲ ਚੰਗੀ ਤਰਾਂ ਤਿਆਰ ਕਰ ਲਉ ਸਹੀ ਲੰਬਾਈ ਅਤੇ ਚੌੜਾਈ ਦੇ ਬੈੱਡ ਤੇ ਬੀਜ ਨੂੰ ਬੀਜਣਾ ਚਾਹੀਦਾ ਹੈ ਬੀਜ ਨੂੰ 1-2 ਸੈ:ਮੀ: ਦੀ ਡੂੰਘਾਈ ਤੇ ਬੀਜੋ ਬਿਜਾਈ ਤੋਂ ਬਾਅਦ ਨਮੀ ਬਣਾਈ ਰੱਖਣ ਲਈ ਪਤਲੇ ਕੱਪੜੇ ਨਾਲ ਬੈੱਡ ਨੂੰ ਢੱਕ ਦਿਓ ਬਿਜਾਈ ਤੋਂ 35-45 ਦਿਨ ਬਾਅਦ ਬੀਜ ਪੁੰਗਰ ਕੇ 3-4 ਪੱਤੀਆਂ ਦੇ ਨਾਲ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਰੁਪਾਈ ਮਾਨਸੂਨ ਦੇ ਆਉਣ ਤੋਂ ਪਹਿਲਾਂ ਜਾਂ ਉਸ ਵੇਲੇ ਕਰਨੀ ਚਾਹੀਦੀ ਹੈ, ਜਦੋਂ ਸਿੰਚਾਈ ਦੇ ਸਾਧਨ ਮੌਜੂਦ ਹੋਣ ਰੁਪਾਈ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਦੇਣਾ ਜਰੂਰੀ ਹੁੰਦਾ ਹੈ ਤਾਂ ਕਿ ਰੁਪਾਈ ਕਰਦੇ ਸਮੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕੜ ਵਿੱਚ ਪਾਉ ਹਰ ਕਟਾਈ ਤੋਂ ਬਅਦ ਨਾਈਟ੍ਰੋਜਨ 30 ਕਿੱਲੋ ( 66 ਕਿੱਲੋ ਯੂਰੀਆ ) ਪ੍ਰਤੀ ਏਕੜ ਵਿੱਚ ਪਾਉ ਗਰਮੀਆਂ ਦੀ ਰੁੱਤ ਵਿੱਚ ਜਿਆਦਾ ਸਿੰਚਾਈ ਦੀ ਜਰੂਰਤ ਹੁੰਦੀ ਹੈ ਬਿਜਾਈ ਦੇ 10 ਦਿਨਾਂ ਦੇ ਫਾਸਲੇ ਤੇ ਸਤੰਬਰ-ਨਵੰਬਰ ਮਹੀਨੇ ਵਿੱਚ ਸਿੰਚਾਈ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਪਹਿਲੀ ਸਿੰਚਾਈ ਤੋਂ 4-6 ਦਿਨਾਂ ਦੇ ਬਾਅਦ ਕਰੋ ਮੀਹ ਦੀ ਰੁੱਤ ਵਿੱਚ ਸਿੰਚਾਈ ਦੀ ਜਰੂਰਤ ਨਹੀਂ ਹੁੰਦੀ ਹੈ ਖੇਤਾਂ ਵਿੱਚ ਜਿਆਦਾ ਪਾਣੀ ਨਾ ਲਗਾਉ ਕਿਉਕਿ ਗਿੰਨੀ ਘਾਹ ਦੀ ਫਸਲ ਜਿਆਦਾ ਪਾਣੀ ਸਹਾਰਣਯੋਗ ਨਹੀ ਹੁੰਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










