Experts Q&A Search

Posted by inderpal
Punjab
03-01-2023 12:42 PM
Punjab
01-04-2023 10:26 AM
Inderpal ji tuci uss nu ajj swere Ai krwa deo.
Posted by Tarsem Randhawa
Uttar Pradesh
03-01-2023 12:40 PM
Punjab
01-04-2023 09:01 PM
ਤਰਸੇਮ ਜੀ, ਤੁਸੀਂ ਮੱਕੀ ਦੀ ਬਿਜਾਈ 20 ਜਨਵਰੀ ਤੋਂ ਸ਼ੁਰੂ ਕਰ ਸਕਦੇ ਹੋ ਜੀ।
Posted by Tarsem Randhawa
Uttar Pradesh
03-01-2023 12:38 PM
Punjab
01-04-2023 10:25 AM
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ AI ਕਰਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ ਬਾਕੀ ਹੁਣ ਓਹਨੇ ਖੂਨ ਸੁੱਟ ਦਿੱਤਾ ਹੈ ਓਹਦੀ ਹੁਣ ਹੀਟ ਖਤਮ ਹੋ ਚੁੱਕੀ ਹੈ.
Posted by ਬਲਦੇਵ ਸਿੰਘ ਨੰਬਰਦਾਰ
Punjab
03-01-2023 12:27 PM
Punjab
01-03-2023 09:15 PM
ਬਲਦੇਵ ਜੀ, ਜਨਵਰੀ ਮਹੀਨੇ ਵਿੱਚ ਤਾਪਮਾਨ ਬਹੁਤ ਘੱਟ ਹੁੰਦਾ ਹੈ, ਤੁਸੀ low tunnel ਤੋਂ ਬਿਨ੍ਹਾਂ ਪਿਆਜ, ਫੁੱਲ ਗੋਭੀ, ਮੂਲੀ, ਪਾਲਕ ਹੀ ਲਾ ਸਕਦੇ ਹੋ ਜੀ, ਫਰਵਰੀ ਤੋਂ ਤੁਸੀ ਕੱਦੂ ਜਾਤੀ ਦੀਆਂ ਸਬਜ਼ੀਆਂ ਲਾ ਸਕਦੇ ਹੋ।
Posted by gillsabb
Punjab
03-01-2023 12:25 PM
Punjab
01-04-2023 10:22 AM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ ਜਦੋ ਉਹ ਅਗਲੀ ਵਾਰੇ ਸਹੀ 21 ਤੋਂ 22 ਦਿਨ ਬਾਦ ਹੀਟ ਵਿੱਚ ਆਵੇ ਤਾਂ ਉਸ ਨੂੰ ਟੀਕਾ ਭਰਵਾਂ ਕੇ ਨਾਲ Receptal injection 5ml IV ਲਗਵ.... (Read More)
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ ਜਦੋ ਉਹ ਅਗਲੀ ਵਾਰੇ ਸਹੀ 21 ਤੋਂ 22 ਦਿਨ ਬਾਦ ਹੀਟ ਵਿੱਚ ਆਵੇ ਤਾਂ ਉਸ ਨੂੰ ਟੀਕਾ ਭਰਵਾਂ ਕੇ ਨਾਲ Receptal injection 5ml IV ਲਗਵਾਓ.
Posted by ਰਾਜਵਿੰਦਰ ਸਿੰਘ
Punjab
03-01-2023 12:05 PM
Punjab
01-03-2023 09:11 PM
ਰਾਜਵਿੰਦਰ ਜੀ, ਜੇਕਰ ਫ਼ਸਲ ਦਾ ਵਾਧਾ ਰੁੱਕ ਗਿਆ ਹੈ ਤਾਂ ਫਿਲਹਾਲ ਕੋਈ ਵੀ ਛਿੜਕਾਅ ਨਾ ਕਰੋ , ਦਵਾਈ ਦਾ ਮਾੜਾ ਪ੍ਰਭਾਵ ਘੱਟ ਕਰਨ ਲਈ ਭਰਵਾਂ ਪਾਣੀ ਦੇ ਸਕਦੇ ਹੋ ਜੀ।
Posted by Sikander singh
Punjab
03-01-2023 11:53 AM
Punjab
01-04-2023 10:18 AM
ਤੁਸੀ ਇਸ ਨੂੰ ਕੰਮ ਨੂੰ ਮਾਰਚ-ਅਪ੍ਰੈਲ ਵਿੱਚ ਸ਼ੁਰੂ ਕਰੋ ਅਤੇ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਤੁਸੀ ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇ.... (Read More)
ਤੁਸੀ ਇਸ ਨੂੰ ਕੰਮ ਨੂੰ ਮਾਰਚ-ਅਪ੍ਰੈਲ ਵਿੱਚ ਸ਼ੁਰੂ ਕਰੋ ਅਤੇ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਤੁਸੀ ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਤੁਸੀ Krishi Vigyan Kendra,Dabwali Road, Near Kheti Bhawan,Distt. Bathinda, Contact details Dr A P S Dhaliwal, Head KVK, Contact No.: +91 9814249159, Landline No. 0164-22156319, Email : kvk.bathinda@icar.gov.in;kvkbtd@pau.edu, Pincode 151001 ਨਾਲ ਸੰਪਰਕ ਕਰ ਸਕਦੇ ਹੋ
Posted by Sunil khan
Punjab
03-01-2023 11:25 AM
Punjab
01-04-2023 10:14 AM
Sunil ji aap unki khurak ka purra dian rakhen aur unko G-promin liquid 15ml/100 birds de hisab nal deo ate brotone liquid 20ml/100birds de hisab nal de skde ho.
Posted by Sikander singh
Punjab
03-01-2023 10:16 AM
Punjab
01-04-2023 10:12 AM
ਸਿੱਧੂ ਜੀ ਲੇਅਰ ਫਾਰਮਿੰਗ ਲਈ ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ
Posted by Raju Gedhar
Rajasthan
03-01-2023 09:30 AM
Punjab
01-03-2023 09:10 PM
Raju ji, ye mausam ja jameen me kisi tatv ki kami ke kaarn bhi ho sakta hai, aap apni mitti ki testing jaroor krvaaye ta Jo aapko pta chal sake ki aapki jameen me kon se tatv ki kami hai, aur aap achi paidavar le ske.
Posted by parvind Kumar
Uttar Pradesh
03-01-2023 09:10 AM
Punjab
01-04-2023 10:10 AM
उसे अच्छी खुराक के साथ साथ Fatmax powder 100gm रोजाना और Lacup पाउडर 100 ग्राम रोजाना देना शुरू करें और फीड, बड़ेवे की खल के साथ साथ हर तीन महीने बाद पेट के कीड़ों वाली दवाई दें।
Posted by karanjit singh
Punjab
03-01-2023 07:28 AM
Punjab
01-04-2023 09:57 AM
करनजीत जी कृपया यह बताएं की आप pox vaccine कौन से पशु को लगाना चाहते हैं और उसे क्या समस्या आ रहे है क्योंकि LSD बीमारी के लिए बकरी pox vaccine को लगाया गया है बाकि आप विस्तार से फिर से सवाल पूछें आप क्या जानकारी लेना चाहते हैं ताकि आपको सही जानकारी दी जा सके।
Posted by inderjit
Punjab
03-01-2023 06:33 AM
Punjab
01-03-2023 09:39 AM
ਇੰਦਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਕਣਕ ਵਿਚ ਕਿਹੜੇ ਤੱਤ ਦੀ ਕਮੀ ਹੈ ਕਿਉੰਕਿ ਕਲੀ ਕੈਲਸ਼ੀਅਮ ਦਾ ਸਰੋਤ ਹੈ ਅਤੇ ਕੈਲਸ਼ੀਅਮ ਦੀ ਕਮੀ ਕਣਕ ਦੀ ਫ਼ਸਲ ਵਿੱਚ ਜਿਆਦਾ ਨਹੀਂ ਦੇਖੀ ਜਾਂਦੀ। ਇਸ ਲਈ ਇਸ ਦਾ ਛਿੜਕਾਅ ਕਰਨ ਦੇ ਬਹੁਤੇ ਫਾਇਦੇ ਨਹੀਂ ਹਨ।
Posted by beant singh rurki
Punjab
02-01-2023 11:28 PM
Punjab
01-03-2023 09:58 AM
ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ ਉਸ ਨੂੰ dairy protein ਫੀਡ ਦਿਓ ਅਤੇ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ, ਬਾਕੀ ਵਧੀਆ ਹਰੇ ਚਾਰੇ ਦੇ ਨਾਲ ਨਾਲ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by gurpreet singh
Punjab
02-01-2023 11:25 PM
Punjab
01-03-2023 09:56 AM
ਜੇਕਰ ਉਹ ਡਿਸਚਾਰਜ ਕਰਦੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ Utrawin OZ ਦਵਾਈ 3 ਦਿਨ ਉਸਦੀ ਬੱਚੇਦਾਨੀ ਵਿੱਚ ਭਰਵਾਓ ਅਤੇ ਉਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਹੀਟ ਵਿੱਚ ਖਾਲੀ ਛੱਡ ਦਿਓ ਉਸ ਤੋਂ ਅਗਲੀ ਵਿੱਚ ਨਵੇਂ ਦੁੱਧ ਕਰਵਾ ਸਕਦੇ ਹੋ.
Posted by Harjit singh
Punjab
02-01-2023 09:53 PM
Punjab
01-03-2023 09:54 AM
Harjit ji ehna dona vicho kise ek semen nal hei reh skdi hai jekar ohh duje tike bhrwaun sme bhi heat puri se ja tara krdi rhi tan duje semen nal reh skdi hai.
Posted by beant singh rurki
Punjab
02-01-2023 08:35 PM
Punjab
01-03-2023 09:53 AM
ਦੁੱਧ ਵਿੱਚ ਸ਼ੱਕਰ ਪਾਉਣ ਨਾਲ ਦੁੱਧ ਫੱਟਣ ਦੀ ਸਮੱਸਿਆ ਨਹੀਂ ਹੁੰਦੀ, ਦੁੱਧ ਤਾਂ ਜਮਾਉਣ ਸਮੇ ਖੱਟੀ ਲੱਸੀ ਜਾ ਦਹੀ ਦਾ ਜਾਗ ਲਗਾ ਕੇ ਫਟਾਇਆ ਜਾਂਦਾ ਹੈ ਬਾਕੀ ਤੁਸੀ ਦੱਸੋ ਦੁੱਧ ਚੁਆਈ ਤੋਂ ਬਾਦ ਹੀ ਖਰਾਬ ਨਿਕਲਦਾ ਹੈ ਜਾ ਬਾਦ ਵਿੱਚ ਖਰਾਬ ਹੁੰਦਾ ਹੈ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Rajesh
Andhra Pradesh
02-01-2023 08:25 PM
Punjab
01-02-2023 09:35 PM
Rajesh kindly ask your question in detail that you are in interest of contact farming in which crop so that we can guide you accordingly.
Posted by inderjit
Punjab
02-01-2023 07:53 PM
Punjab
01-02-2023 09:33 PM
ਇੰਦਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਤੇ ਕੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ਜੀ।
Posted by रवि कुमार
Uttar Pradesh
02-01-2023 07:01 PM
Haryana
01-02-2023 07:25 PM
रवि जी किरपा अपना सवाल विस्तार से पूछे की आपको उसके पौधे के बारे में क्या जानकारी चाहिए उस हिसाब से ही आपको सही जानकारी दी जा सकती ha ik
Posted by Gursimran singh Brar
Rajasthan
02-01-2023 07:00 PM
Haryana
01-02-2023 07:27 PM
Gurminder ji yeh collar rot ke lakshan lag rhe hai iske liye aap carbendazim 2 gram prati litre paani ke hisab se podhe ke paas wali miiti ko drench kre
Posted by Narayan singh
Punjab
02-01-2023 06:02 PM
Punjab
01-03-2023 09:51 AM
ਤੁਸੀ ਉਸ ਨੂੰ Vivliv liquid 50ml ਰੋਜਾਨਾ ਅਤੇ Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾਅ ਕੇ ਰੱਖੋ
Posted by sukhvinder Singh
Punjab
02-01-2023 04:57 PM
Haryana
01-02-2023 07:28 PM
ਇਸ ਲਈ ਤੁਸੀਂ Atlantis ਦਵਾਈ 160ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by yogesh Pratap Singh
Uttar Pradesh
02-01-2023 04:52 PM
Haryana
01-02-2023 07:31 PM
Yogesh ji kirpya aap photo ko thoda nazdeek se bheje us hisab se hi apki bimari ko ache se jaankar sahi ilaaz btaya ja skta hai
Posted by yogesh Pratap Singh
Uttar Pradesh
02-01-2023 04:49 PM
Haryana
01-02-2023 07:31 PM
Yogesh ji kirpya aap photo ko thoda nazdeek se bheje tan Jo apko us hisab se sahi jankari di ja ske
Posted by jasvinder singh
Punjab
02-01-2023 04:44 PM
Haryana
01-02-2023 07:34 PM
ਜਸਵਿੰਦਰ ਜੀ ਇਹ ਕਈ ਵਾਰ ਜਮੀਨ ਸਖ਼ਤ ਕਰ ਕੇ ਵੀ ਹੀ ਸਕਦਾ ਹੈ ਕਿਉੰਕਿ ਓਹਦੇ ਨਾਲ ਵੀ ਫਸਲ ਦਾ ਵਾਧਾ ਰੁਕ ਜਾਂਦਾ ਹੈ ਸੋ ਇਸ ਲਈ ਤੁਸੀਂ ਹੁਣ ਗੋਡੀਂ ਕਰ ਸਕਦੇ ਹੋ
Posted by gurpreet singh
Punjab
02-01-2023 03:17 PM
Punjab
01-02-2023 07:34 PM
ਗੁਰਪ੍ਰੀਤ ਜੀ, ਤਪਾਮਨ ਵਿਚ ਕਮੀ ਆਉਣ ਨਾਲ ਬਰਸੀਮ ਦਾ ਵਾਧਾ ਰੁਕ ਜਾਂਦਾ ਹੈ ਜੀ, ਤੁਸੀ ਫਿਲਹਾਲ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਧੁੱਪਾਂ ਨਿਕਲਣ ਤੋਂ ਬਾਅਦ ਵੀ ਫ਼ਸਲ ਦਾ ਵਾਧਾ ਸ਼ੁਰੂ ਹੋ ਜਾਵੇਗਾ ਜੀ।
Posted by Nilesh Patel
Gujarat
02-01-2023 02:53 PM
Punjab
01-02-2023 07:27 PM
नीतीश जी, कृप्या विस्तार से बताए की आपको स्टीविया के बारे में क्या जानकारी चाहिए उस हिसाब से ही आपको इस बारे में सही जानकारी दी जा सकेगी।
Posted by Narain brar
Punjab
02-01-2023 02:34 PM
Punjab
01-03-2023 09:48 AM
ਤੁਸੀ ਪਸ਼ੂਆਂ ਨੂੰ ਮਿਨਰਲ ਮਿਕਸਚਰ ਓਹਨਾ ਦੇ ਦੁੱਧ ਦੇ ਹਿਸਾਬ ਨਾਲ 100 ਤੋਂ 150 ਗ੍ਰਾਮ ਤੱਕ ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ ਵੀ 30 ਤੋਂ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Cheema
Punjab
02-01-2023 01:56 PM
Punjab
01-02-2023 07:30 PM
ਗੁਰਦੇਵ ਜੀ, ਇਹ ਰੋਗ ਜਿਆਦਾਤਰ ਪਰਭਾਵਿਤ ਬੀਜ ਰਾਹੀਂ ਹੀ ਫੈਲਦਾ ਹੈ, ਇਸ ਲਈ ਤੁਸੀਂ ਹੁਣ ਇਸ ਤੇ ਕੋਈ ਛਿੜਕਾਅ ਨਾ ਕਰੋ ਜੀ।
Posted by NITIN VIG
Punjab
02-01-2023 11:53 AM
Punjab
01-02-2023 07:25 PM
Nitin ji, ih fungal bimaari da hamla hai, is di rokthaam lai tusi carbendazim 2g/L paani de hisaab nal spray kar sakde ho ji.
Posted by Sanjay Kumar
Uttar Pradesh
02-01-2023 11:44 AM
Punjab
01-02-2023 07:24 PM
संजय जी, जौं की फसल में 2 से 3 सिंचाइया काफी रहती है और यूरिया आप 2 बार डाल सकते है , यूरिया बुवाई के समय पहले के पानी के बाद दे सकते हैं।
Posted by Charanjit Singh Jhajj
Punjab
02-01-2023 10:05 AM
Punjab
01-02-2023 09:15 PM
ਚਰਨਜੀਤ ਜੀ, ਸਾਡੀ ਟੀਮ ਇਸ ਤੇ ਕੰਮ ਕਰ ਰਹੀ ਹੈ, ਜਲਦੀ ਹੀ ਗੰਨੇ ਦੀਆਂ ਨਵੀਆਂ ਕਿਸਮਾਂ add ਕਰ ਦਿੱਤੀਆਂ ਜਾਣਗੀਆਂ ਜੀ।
Posted by Simranjit singh
Punjab
02-01-2023 09:00 AM
Punjab
01-02-2023 03:24 PM
Simranjit November month is ideal for the sowing of beet root crop.
Posted by shamsher Singh
Punjab
02-01-2023 08:01 AM
Punjab
01-02-2023 03:22 PM
Shanmsher ji, tusi pehla sbji di godi karo ate is to baad is te NPK 19 19 19 @10-15 g/L paani de hisaab naal spray kar sakde ho ji.
Posted by sandhu saab
Punjab
01-01-2023 11:30 PM
Punjab
01-02-2023 02:57 PM
ਤੁਸੀ ਇਸ ਨਸਲ ਦਾ ਬੱਚਾ ਖਰੀਦਣ ਲਈ ਅਤੇ ਉਸਦੇ ਰੇਟ ਵਾਰੇ ਪੂਰੀ ਜਾਣਕਾਰੀ ਲਈ Rose Kennel 7837187270 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ
Posted by Gurcharan Singh
Punjab
01-01-2023 11:22 PM
Punjab
01-02-2023 02:56 PM
tuci uss nu changi khurak ate mineral mixture dinde rho ate Zolcol-d injection lgaao deo. ehh injection tuci nazdiki doctor ton hei lgwao iss nu khudd na lgao.
Posted by Shubham
Madhya Pradesh
01-01-2023 10:00 PM
Punjab
01-02-2023 03:21 PM
शुभम जी, आप इस समय कई सब्जियां जैसे की फूल गोभी, बंद गोभी, मूली, पालक लगा सकते है और अगले महीने से आप बैंगन, मिर्च, टमाटर आदि सब्जियां लगा सकते हैं।
Posted by Bhawani
Rajasthan
01-01-2023 08:12 PM
Punjab
01-02-2023 09:01 AM
भवानी जी, कृप्या आप फसल की फोटो जरूर भेजे उस हिसाब से ही आपको इस बारे में सही जानकारी दी जा सकेगी।
Posted by sukhpreet singh
Punjab
01-01-2023 07:42 PM
Punjab
01-02-2023 09:00 AM
ਸੁਖਪ੍ਰੀਤ ਜੀ, dragon fruit ਦੇ ਬੂਟੇ ਪਹਿਲਾਂ ਲੱਗੇ ਬੂਟਿਆਂ ਤੋਂ ਹੀ ਤਿਆਰ ਹੁੰਦੇ ਹਨ ਜੀ, ਇਸ ਲਈ ਜੇ ਤੁਹਾਡੇ ਪਹਿਲਾਂ ਜੇਕਰ dragon fruit ਨਹੀਂ ਲੱਗਿਆ ਤਾਂ ਤੁਹਾਨੂੰ ਇਸ ਦੇ ਬੂਟੇ ਖਰੀਦਣੇ ਹੀ ਪੈਣਗੇ ਜੀ।
Posted by Yuvraj Singh
Punjab
01-01-2023 07:26 PM
Punjab
01-02-2023 02:55 PM
Tuci uss nu suun ton 2 mahine pehla vitum-h liquid 10ml rojana dena suru kro ate suun tak dinde rho tuci 500ml di varto bhi kr skde ho.
Posted by Harjit singh
Punjab
01-01-2023 07:22 PM
Punjab
01-02-2023 02:54 PM
Harjit ji isdia tara puria saff nhi hai kirpa krke ehh daso iss nu pehla tika bhrwaya c ja nhi ate iss nu ki ki treatment kita hai uss vare vistar nal swal pusho tan jo tuhanu sahi jankari diti ja skee.
Posted by Nirbhai singh
Punjab
01-01-2023 06:48 PM
Punjab
01-02-2023 02:53 PM
ਨਿਰਭੈਅ ਜੀ ਜੇਕਰ ਇਹ ਗੱਭਣ ਹੈ ਅਤੇ ਜਾਲੇ ਕਰਦੀ ਹੈ ਤਾਂ ਤੁਸੀ ਇਸ ਨੂੰ Duraprogen 250mg inj. ਲਗਵਾ ਸਕਦੇ ਹੋ
Posted by Yuvraj Singh
Punjab
01-01-2023 06:45 PM
Punjab
02-11-2023 07:05 PM
Yuvraj thanks for your feedback , our team is determined to help farmers in every possible way.
Posted by ਸਿਕੰਦਰ ਸਿੰਘ
Punjab
01-01-2023 06:20 PM
Haryana
01-01-2023 06:56 PM
ਸਿਕੰਦਰ ਜੀ ਤੁਸੀਂ ਇਸਦੀ ਸਪਰੇਅ ਦੋਹਾਂ ਨੂੰ ਮਿਕਸ ਕਰ ਕੇ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਨੈਨੋ ਯੂਰੀਆ ਤੁਸੀਂ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by sukhpinder singh bhullar
Punjab
01-01-2023 05:28 PM
Punjab
01-02-2023 02:50 PM
ਇਹ ਦੇਸੀ ਕ੍ਰੋਸ ਨਸਲ ਹੈ
Posted by Jagpreet singh gill
Punjab
01-01-2023 05:22 PM
Haryana
01-01-2023 06:55 PM
ਜਸਪ੍ਰੀਤ ਜੀ ਕਿਪ੍ਰਾ ਇਹ ਤੁਸੀਂ ਇਹ ਦੱਸੋ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਅਤੇ ਪਾਣੀ ਕਿੰਨੇ ਕੂ ਲਗਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Gursahab Singh
Rajasthan
01-01-2023 04:33 PM
Haryana
01-01-2023 06:52 PM
सिंह जी यूरिया आप स्प्रे के 3–4 दिन बाद डाल सकते है