Experts Q&A Search

Posted by Harbans Sidhu
Punjab
07-01-2023 08:47 PM
Punjab
01-09-2023 02:50 PM
इसे रेतीली दोमट मिट्टी से लेकर clay loam या deep clay loam या अच्छी जलनिकासी वाली acidic soils में उगाया जा सकता है। मिट्टी का pH 5.5 से 7.5 के बीच होना चाहिए। Kinnow,Local,PAU kinnow-1 और Daisy किस्में हैं। पौधों की कम-से-कम घनता 111 पौधे/ एकड़ रखनी चाहिए। रोपण के लिए सबसे अच्छा मौसम जून के मध्य (मानसून की शुरुआत के साथ) से सितंबर के अंत तक है। पौधों के बीच की द.... (Read More)
इसे रेतीली दोमट मिट्टी से लेकर clay loam या deep clay loam या अच्छी जलनिकासी वाली acidic soils में उगाया जा सकता है। मिट्टी का pH 5.5 से 7.5 के बीच होना चाहिए। Kinnow,Local,PAU kinnow-1 और Daisy किस्में हैं। पौधों की कम-से-कम घनता 111 पौधे/ एकड़ रखनी चाहिए। रोपण के लिए सबसे अच्छा मौसम जून के मध्य (मानसून की शुरुआत के साथ) से सितंबर के अंत तक है। पौधों के बीच की दूरी 6×6 मीटर के बीच रखी जानी चाहिए। पौधे रोपण के लिए 60×60×60cm आकार के गड्ढे खोदे जाने चाहिए। किन्नू का प्रजनन T-budding विधि द्वारा किया जाता है। यह आमतौर पर rough lemon (jambhiri, Soh-myndong और jatli khatti) रूटस्टॉक पर उभरी होती है। यह खरना खट्टा रूटस्टॉक पर भी उभरी हुई है । नए और बिना फल वाले बगीचों में इंटरक्रॉप लें। इंटरक्रॉप में मटर, मूंग, मैश, लोबिया और चना लें। चार साल तक इंटरक्रॉप लें। किन्नू की फसल के लिए:1-3 साल की फसल के लिए अच्छी तरह से गला हुआ गोबर @10-30 किलोग्राम और यूरिया @240-720 ग्राम/पेड़ डालें। गोबर की पूरी मात्रा दिसंबर महीने में डालें जबकि यूरिया दो भागों में डालें; पहली यूरिया फरवरी में और दूसरी खुराक अप्रैल-मई में दें। यूरिया की पहली खुराक देते समय SSP खाद की पूरी मात्रा डालें। नदीनों को नियंत्रित करने के लिए Glyphosate@1.6 लीटर/एकड़ या Paraquat@1.2 लीटर/एकड़ को 200 लीटर पानी में मिलाकर स्प्रे करें। शुरुआती विकास के वर्षों में लगातार पानी देने की आवश्यकता होती है। 3-4 वर्ष की फसल में साप्ताहिक अन्तराल पर सिंचाई करें। पुराने पेड़ों के लिए मिट्टी के प्रकार, मौसम की स्थिति और वर्षा के आधार पर 2-3 सप्ताह के अंतराल पर सिंचाई करें। किन्नू के फल 12:1 के अम्ल अनुपात में TSS के साथ उचित आकार, आकार और आकर्षक रंग प्राप्त करने पर कटाई के लिए तैयार हैं। किस्म के आधार पर फल आम तौर पर जनवरी के मध्य से फरवरी के मध्य तक कटाई के लिए तैयार हो जाते हैं।
Posted by SEWAKGILL
Punjab
07-01-2023 08:30 PM
Punjab
01-09-2023 11:54 AM
ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਕਿਰਪਾ ਕਰਕੇ ਦੁਬਾਰਾ ਫੋਟੋ ਖਿੱਚ ਕੇ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by SEWAKGILL
Punjab
07-01-2023 08:22 PM
Punjab
01-09-2023 11:54 AM
ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਕਿਰਪਾ ਕਰਕੇ ਦੁਬਾਰਾ ਫੋਟੋ ਖਿੱਚ ਕੇ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Yuvraj Singh
Punjab
07-01-2023 07:28 PM
Punjab
01-09-2023 11:56 AM
Hanji tuci uss nu iss trike nal feed ate mineral mixture dinde rho ate jrurat anusar khurak deo, ehna nal koi smasia nhi howegi.
Posted by Sandeep Kumar
Punjab
07-01-2023 06:07 PM
Punjab
01-07-2023 08:45 PM
ਸੰਦੀਪ ਜੀ, PSH 2080, 1962, DK 3849, PSH 996 ਸੂਰਜ ਮੁਖੀ ਦੀਆਂ ਚੰਗੀਆਂ ਕਿਸਮਾਂ ਹਨ ਜੀ।
Posted by ਗੁਰਪ੍ਰੀਤ ਸਿੰਘ
Punjab
07-01-2023 05:41 PM
Punjab
01-09-2023 11:57 AM
Hanji tuci Taramira rojana 50gm de skde ho, iss nal koi smasia nhi hundi, baki pashu da dudh ate usdi fat usdi changi nasal ate changi khurak de bhi nirbhar hunda hai, ekala taramira nal fat vich frak nhi hunda, tuci isde nal nal changi khurak, feed ate khal bhi jrur deo ate her 3 mahine badd pett de kiria wali dwai jrur deo.
Posted by ਰਮਨਦੀਪ
Punjab
07-01-2023 04:18 PM
Punjab
01-09-2023 12:44 PM
Sukhbir ji tuhade sare swala de jwab de dite gye hai tuci App vich apne sare swala de jwab dekh skde ho.
Posted by Maninderjeet singh
Punjab
07-01-2023 03:49 PM
Haryana
01-07-2023 04:52 PM
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ। ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by sukhpinder singh bhullar
Punjab
07-01-2023 03:14 PM
Haryana
01-07-2023 04:51 PM
Sukh ji eh tatt di Kami kr ke hunda hai mukh tor te zinc di Kami kr ke esde lai tusi 1 kilo zinc sulphate nu prati acre de hisab nal vart sakde ho
Posted by Kavin wander
Punjab
07-01-2023 03:02 PM
Punjab
01-09-2023 12:45 PM
Kavin ji tuci uss nu mineral mixture powder de nal nal Ovumin advance tablet rojana 1 goli deo ate 21 din tak dinde rho, ehna nal sarir di kami puri howegi ate khul ke heat vich aa jawegi.
Posted by Bhupendra
Uttar Pradesh
07-01-2023 02:43 PM
Haryana
01-07-2023 04:50 PM
भूपेंद्र जी आलू का सही साइज लेने के लिए इसको सिफारिश की गई मात्रा में खाद डालने की सिफारिश की जाती है और पोटाश डालने से इसका साइज बड़ जाता है किरपा आप यह बताए की पहले आपने इसको कौनसी खाद कितनी मात्रा में डाली है उस हिसाब से ही आपको सही जानकारी दी जा सकती है
Posted by amritpal singh
Punjab
07-01-2023 12:58 PM

?

Haryana
01-07-2023 04:49 PM
ਅੰਮ੍ਰਿਤ ਜੀ, ਏਸਦੇ ਲਈ ਤੁਸੀਂ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਬਾਅਦ 7 ਦਿਨ ਦੇ ਅੰਦਰ oxyflurofen ਦਵਾਈ ਨੂੰ 380 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by jasvinder singh
Punjab
07-01-2023 11:35 AM
Haryana
01-07-2023 04:46 PM
ਜਸਵਿੰਦਰ ਜੀ ਇਸਦੀ ਪਰਖ ਤੁਸੀਂ ਆਪਣੇ kvk 01633-210046 ਵਿੱਚੋਂ ਕਰਵਾ ਸਕਦੇ ਹੋ।
Posted by Narayan singh
Punjab
07-01-2023 11:00 AM
Punjab
01-09-2023 12:48 PM
ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਹੀਟ ਵਿੱਚ ਆਵੇ ਅਤੇ ਪਤਲੀਆਂ ਤਾਰਾ ਕਰੇ ਤਾਂ ਤੁਸੀ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾ ਦਿਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।
Posted by ਸਿਕੰਦਰ ਸਿੰਘ
Punjab
07-01-2023 10:49 AM
Haryana
01-07-2023 04:44 PM
ਸਿਕੰਦਰ ਜੀ ਇਹ mangneese ਦੀ ਕਮੀ ਲਗ ਰਹੀ ਹੈ। ਏਸਦੇ ਲਈ ਤੁਸੀਂ mangneese sulphate 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Posted by ਰਮਨਦੀਪ
Punjab
07-01-2023 09:54 AM
Haryana
01-07-2023 04:43 PM
ਸੁੱਖ ਜੀ, ਇਹ ਸਾਰੀਆਂ ਹੀ ਤੱਤ ਵਾਲੀਆਂ ਸਪਰੇਅ ਹਨ। ਜੇਕਰ ਤੁਹਾਡੀ ਮਿੱਟੀ ਪਰਖ਼ ਰਿਪੋਰਟ ਅਨੁਸਾਰ ਇਹਨਾ ਤੱਤ ਦੀ ਕਮੀ ਆਉਂਦੀ ਹੈ ਜਾ ਫੇਰ ਤੁਹਾਡੀ ਫਸਲ ਇਹਨਾ ਦੀ ਘਾਟ ਦਿਖਾਉਂਦੀ ਹੈ ਤਾਂ ਹੀ ਵਰਤੋ। ਤੁਸੀਂ ਇਹਨਾ ਦੀ ਵਰਤੋ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ।
Posted by jagjeet singh
Punjab
07-01-2023 09:44 AM
Haryana
01-07-2023 04:40 PM
Jagjeet ji eh tan tuhade krn te nirbhar krda hai tusi kini k sahi treeke nal krde ho iksaar krde ho k nhi, dwai di dose poori vart de ho ja nahi baki dohan treekean nal hi sahi ho jandi hai spray tusi dose ate paani di matra poori vrto
Posted by Ajaypal Singh
Punjab
07-01-2023 09:16 AM
Punjab
01-09-2023 12:52 PM
ਅਜੇਪਾਲ ਜੀ, ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ Dairy vikas officer, pollyclinic hospital mahlo, distt SBS nagar 01823-225050 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by ਧਰਮ ਦਾਸ
Punjab
07-01-2023 08:08 AM
Punjab
01-09-2023 12:53 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਉਸਦੇ ਬੁਖਾਰ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by Dhanveer singh Benipal
Punjab
07-01-2023 07:27 AM
Haryana
01-07-2023 04:39 PM
Dhanveer ji eh upl company di hai jehdi ki ik vdia company hai baki tusi dwai lain sme pakka bill nal jrur leya kro
Posted by Jaspal singh
Punjab
07-01-2023 07:10 AM
Punjab
01-09-2023 01:07 PM
ਜਸਪਾਲ ਜੀ, ਤੁਸੀ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ। ਬਾਕੀ ਜਿਹੜੇ ਥਣ ਬੰਦ ਹੋਏ ਹੈ। ਓਹਨਾ ਦਾ ਚੰਗੀ ਤਰ੍ਹਾਂ ਚੱਲਣਾ ਮੁਸ਼ਕਿਲ ਹੈ। ਬਾਕੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, Leptaden Talbet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ।
Posted by ਸੁਖिਜੰਦਰ िਸੰਘ
Punjab
06-01-2023 08:29 PM
Punjab
01-07-2023 10:32 AM
Sukhjinder ji ehh jersey cross nasal hai.
Posted by A.S.Sandhu
Punjab
06-01-2023 08:24 PM
Punjab
01-06-2023 09:55 PM
ਸੰਧੂ ਜੀ, ਤੁਸੀ ਹੁਣ ਫ਼ਸਲ ਨੂੰ ਪਾਣੀ ਦੇ ਸਕਦੇ ਹੋ ਜੀ, ਇਹ ਸਰੋਂ ਨੂੰ ਪਾਣੀ ਦੇਣ ਦਾ ਸਹੀ ਸਮਾਂ ਹੈ ਜੀ।
Posted by SEWAKGILL
Punjab
06-01-2023 07:57 PM
Punjab
01-07-2023 10:33 AM
ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by jassi
Haryana
06-01-2023 07:28 PM
Haryana
01-07-2023 04:37 PM
Jassi ji aap khad to poori matra mein daal chuke hai aap yeh dekhe ki kisi keet ja phir kisi bimari ka hamla to nahi hai apke field mein ja phri hme photo bheje us hisab se hi apko sahi jankari di ja sakti hai
Posted by Bibhu Prasad Kar
Odisha
06-01-2023 07:20 PM
Maharashtra
01-06-2023 08:58 PM
बिभु जी, कृपया हमें बताएं कि आपको किन practices में समस्या का सामना करना पड़ रहा है ताकि हम आपको उसके लिए सर्वोत्तम practices के साथ सही जानकारी दी जा सके।
Posted by Balwinder Singh Mann
Punjab
06-01-2023 05:30 PM
Punjab
01-06-2023 06:17 PM
Balwinder ji, tuhada jo vi swaal hai kirpa kar ke visthaar naal pucho ji, ta jo tuhaanu is baare shi jankaari ditti jaa sake.
Posted by ਕੁਲਵੀਰ ਸਿੰਘ
Punjab
06-01-2023 05:29 PM
Punjab
01-07-2023 10:35 AM
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 20-50 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ .... (Read More)
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 20-50 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ।
Posted by Dhanveer singh Benipal
Punjab
06-01-2023 05:28 PM
Punjab
01-06-2023 06:18 PM
Dhanveer ji, je mausam saaf rhe ta Shagun 21-11 da result spray to 10 din de andar mil janda hai ji.
Posted by Manish Singh
Bihar
06-01-2023 05:25 PM
Punjab
01-06-2023 06:21 PM
मनीश जी, ये उत्पाद humic acid का स्रोत है , अगर आपकी फसल की बढ़वार कम है तो ही आप इस का प्रयोग करें और अगर बढ़वार ठीक है तो आपको ये उत्पाद प्रयोग करने की जरूरत नहीं है।
Posted by Makhan Singh
Punjab
06-01-2023 05:12 PM
Punjab
01-07-2023 04:27 PM
Makhan ji jekar tuci hf semen pashu nu bhrwaya hai tan kirpa krke uss straw di photo upload kro tan jo tuhanu sahi jankari diti jaa ske.
Posted by ਰਾਜਪਾਲ ਸਿੰਘ ਸੰਧੂ
Punjab
06-01-2023 05:11 PM
Punjab
01-06-2023 06:22 PM
ਰਾਜਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ urea ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ। ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Yadagiri ADH
Telangana
06-01-2023 05:01 PM
Punjab
01-06-2023 06:24 PM
Yadagiri you can control early and late blight in tomato by spraying copper oxychloride 2 g/L of water.
Posted by ਜਗਪਾਲ ਸਿੰਘ ਸੰਧੂ
Punjab
06-01-2023 04:47 PM
Punjab
01-06-2023 06:29 PM
ਜਗਪਾਲ ਜੀ, ਮੇਥੀ ਘਾਹ ਚਾਰਾ ਤੁਸੀ ਬੀਜ ਤਾਂ ਸਕਦੇ ਹੋ ਪਰ ਪਰ ਹੁਣ ਇਸ ਦੀ ਬਿਜਾਈ ਕਾਫੀ ਪਛੇਤੀ ਹੋ ਗਈ ਹੈ, ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕਰ ਦੇਣੀ ਚਾਹੀਦੀ ਹੈ ਜੀ।
Posted by Makhan Singh
Punjab
06-01-2023 04:38 PM
Punjab
01-07-2023 04:27 PM
Makhan ji jekar tuci hf semen pashu nu bhrwaya hai tan kirpa krke uss straw di photo upload kro tan jo tuhanu sahi jankari diti jaa ske.
Posted by ਜਗਸੀਰ ਸਿੰਘ ਸਿੱਧੂ
Punjab
06-01-2023 04:29 PM
Punjab
01-06-2023 06:26 PM
Jagseer ji, aalu da size vadda karn lai tusi Biozyme 200 ml/acre de hisaab naal spray kar sakde ho ji , is naal aalu da jhaad kaafi chnga niklda hai ji.
Posted by Pavan Kumar
Uttar Pradesh
06-01-2023 03:07 PM
Punjab
01-06-2023 06:32 PM
Pavan ji, ye Blight ke hmle ke lakshan lag rhe hai, is ki rokthaam ke liye aap copper oxychloride 2-3 g/L paani ke hisaab se spray kar sakte hai.
Posted by ਰਮਨਦੀਪ
Punjab
06-01-2023 02:51 PM
Punjab
01-06-2023 06:34 PM
ਸੁਖਬੀਰ ਜੀ, ਤੁਸੀ ਪਹਿਲਾਂ ਫ਼ਸਲ ਨੂੰ ਭਰਵਾਂ ਪਾਣੀ ਦਿਓ ਜੀ ਅਤੇ ਇਸ ਤੋਂ ਬਾਅਦ ਤੁਸੀ ਕੋਈਂ ਵੀ NPK ਸਪਰੇ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by inderjit
Punjab
06-01-2023 02:46 PM
Punjab
01-06-2023 06:36 PM
ਇੰਦਰਜੀਤ ਜੀ, ਕਣਕ ਦੀ ਫ਼ਸਲ ਤੇ ਚਮਤਕਾਰ ਦਾ ਛਿੜਕਾਅ ਕਰਨ ਦੀ ਕੋਈ ਵੀ ਸਿਫ਼ਾਰਿਸ਼ ਨਹੀਂ ਹੈ ਜੀ ਜੇਕਰ ਤੁਹਾਡੀ ਫ਼ਸਲ ਦਾ ਕੱਦ ਜਿਆਦਾ ਹੁੰਦਾ ਹੈ ਤਾਂ ਤੁਸੀਂ ਯੂਰੀਆ ਖ਼ਾਦ ਦੀ ਵਰਤੋਂ ਘੱਟ ਮਾਤਰਾ ਵਿੱਚ ਕਰ ਸਕਦੇ ਹੋ ਜੀ।
Posted by Lally Chahal
Haryana
06-01-2023 01:47 PM
Punjab
01-06-2023 06:37 PM
ਲਾਲੀ ਜੀ, ਜਨਵਰੀ ਦਾ ਸਾਰਾ ਮਹੀਨਾ ਹੀ ਸੂਰਜਮੁਖੀ ਦੀ ਬਿਜਾਈ ਲਈ ਪੂਰੀ ਤਰ੍ਹਾਂ ਢੁਕਵਾਂ ਹੈ ਜੀ।
Posted by Sanchit sharma
Punjab
06-01-2023 01:11 PM
Punjab
01-06-2023 06:40 PM
Sanchit ji, is de lai tuhaanu Agriculture Diploma ya Bsc Agriculture da certificate hona jaroori hai, is to ilawa shop vaali jgaah da map vi jroori hai, is baare vdhere jaankari lai tusi apne area de Agriculture Development officer naal vi sampark kar sakde ho ji.
Posted by Sourav Sharma
Punjab
06-01-2023 01:05 PM
Punjab
01-07-2023 10:35 AM
Sourav ji iss nu nazdiki kise change doctor ton check krwao kyuki isde muuh di janch krke hei sahi ilaj ho skda ha.
Posted by Sourav Sharma
Punjab
06-01-2023 01:01 PM
Punjab
01-07-2023 10:36 AM
Sourav ji, iss nu nazdiki kise change doctor ton check krwao kyuki isde muuh di janch krke hei sahi ilaj ho skda ha.
Posted by major singh
Punjab
06-01-2023 12:19 PM
Haryana
01-06-2023 06:39 PM
ਮੇਜਰ ਜੀ ਇਹ ਠੰਡ ਦੇ ਕਰ ਕੇ ਹੋ ਸਕਦਾ ਹੈ। ਧੁੱਪ ਨਿਕਲਣ ਨਾਲ ਵਾਧਾ ਸ਼ੁਰੂ ਹੋ ਜਾਵੇਗਾ। ਬਾਕੀ ਤੁਸੀਂ ਹਲਕਾ ਪਾਣੀ ਲਗਾ ਸਕਦੇ ਹੋ।
Posted by harwinder
Punjab
06-01-2023 12:09 PM
Haryana
01-06-2023 06:38 PM
ਹਰਵਿੰਦਰ ਜੀ, ਤੁਸੀਂ ਪਹਿਲਾ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕੀ ਆ ਰਹੀ ਹੈ, ਕਿਉੰਕਿ ਇਹ ਦੋਵੇਂ ਦਵਾਈਆਂ ਇਕ ਦੂਜੇ ਦੇ ਉਲਟ ਹਨ। ਤੁਸੀਂ lihocin ਕਰ ਰਹੇ ਹੋ ਤਾਂ ਉਹ ਤੁਹਾਡੀ ਫਸਲ ਦਾ ਵਾਧਾ ਰੋਕ ਦੇਵੇਗੀ। ਪਰ npk ਹੂੰਦੀ ਹੀ ਫਸਲ ਦੇ ਵਾਧੇ ਲਈ ਹੈ। ਦੋਵੇਂ ਦਵਾਈਆਂ ਕਰਨ ਦਾ ਕੋਈ ਫ਼ਾਇਦਾ ਨਹੀਂ । ਫਸਲ ਨੂੰ ਨੁਕਸਾਨ ਹੀ ਹੋਊ ਇਹਦੇ ਨਾਲ ਬਾਕੀ ਤੁਸੀਂ ਇਹ ਦਸੋ ਕਿ ਦਿੱਕਤ ਆ ਰਹੀ ਹੈ। ਉਸ ਹਿਸਾਬ ਨਾ.... (Read More)
ਹਰਵਿੰਦਰ ਜੀ, ਤੁਸੀਂ ਪਹਿਲਾ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕੀ ਆ ਰਹੀ ਹੈ, ਕਿਉੰਕਿ ਇਹ ਦੋਵੇਂ ਦਵਾਈਆਂ ਇਕ ਦੂਜੇ ਦੇ ਉਲਟ ਹਨ। ਤੁਸੀਂ lihocin ਕਰ ਰਹੇ ਹੋ ਤਾਂ ਉਹ ਤੁਹਾਡੀ ਫਸਲ ਦਾ ਵਾਧਾ ਰੋਕ ਦੇਵੇਗੀ। ਪਰ npk ਹੂੰਦੀ ਹੀ ਫਸਲ ਦੇ ਵਾਧੇ ਲਈ ਹੈ। ਦੋਵੇਂ ਦਵਾਈਆਂ ਕਰਨ ਦਾ ਕੋਈ ਫ਼ਾਇਦਾ ਨਹੀਂ । ਫਸਲ ਨੂੰ ਨੁਕਸਾਨ ਹੀ ਹੋਊ ਇਹਦੇ ਨਾਲ ਬਾਕੀ ਤੁਸੀਂ ਇਹ ਦਸੋ ਕਿ ਦਿੱਕਤ ਆ ਰਹੀ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by T s sandhu
Punjab
06-01-2023 12:05 PM
Punjab
01-07-2023 10:37 AM
ਹਾਂਜੀ ਤੁਸੀ ਇਸਦੀ ਵਰਤੋਂ ਕਰਦੇ ਰਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Hatindervir
Punjab
06-01-2023 11:25 AM
Haryana
01-06-2023 06:34 PM
ਵੀਰ ਜੀ ਬੇਲਾਂ ਵਾਲੇ ਟਮਾਟਰ ਪੋਲੀ ਹਾਊਸ ਵਿਚ ਹੀ ਲਗਾਏ ਜਾ ਸਕਦੇ ਹਨ । ਇਸਦੀ ਪਨੀਰੀ 25 ਸਤੰਬਰ ਤੱਕ ਬੀਜ ਕੇ ਅਤੇ ਬਾਅਦ ਵਿੱਚ ਇੱਕ ਮਹਿਨੇ ਦੀ ਪਨੀਰੀ ਨੂੰ ਪੌਲੀ ਹਾਊਸ ਵਿਚ ਲਗਾ ਦਿਓ। ਏਸਨੂੰ ਬੈਡ ਉਪਰ 1.25 ਮੀਟਰ ਦੀ ਦੂਰੀ ਤੇ ਕਤਾਰ ਵਿਚ ਲਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
Posted by shamsher Singh
Punjab
06-01-2023 10:50 AM
Haryana
01-06-2023 06:28 PM
Shamsher ji kirpa eh dso tusi pehla esnu khad kini matra vich paa chuke ho us hisab nal hi tuhanu sahi jankari diti ja sakdi hai
Posted by SEWAKGILL
Punjab
06-01-2023 10:42 AM
Punjab
01-07-2023 10:37 AM
ਤੁਹਾਡੇ ਵਾਲੀ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਕਿਰਪਾ ਕਰਕੇ ਫੋਟੋ ਦੁਬਾਰਾ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।