Experts Q&A Search

Posted by Sukhman Chairman
Punjab
09-01-2023 08:57 AM
Haryana
01-09-2023 05:57 PM
Sukhman ji chollean nu jada paani di jrurat nahi hundi agey ton pehla hi dekh k hisab nl paani lgao baki hun tusi npk 191919 10 gram prati litre paani de hisab nal vart sakde ho jekar tuhadi fasal peeli pai rhi a
Posted by Amit Behal
Punjab
09-01-2023 08:10 AM
Punjab
01-09-2023 02:45 PM
Amit ji yadi aap goat farming ke liye loan lena chahte ha toh pehle aap iss kam ki training len jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai, aap iske liye KVK Pathankot,VPO-Gho, Dr Narinder Deep Singh, Head KVK, Contact No.: +91-9876295717, Landline No. 01870256005, Pincode 145023 se sampark kr skte hai, isme apko iss kam ki jankari ke sath sath loan, subsidy ke vare mein bhi puri jankari milegi.
Posted by parminder singh
Punjab
09-01-2023 07:51 AM
Haryana
01-09-2023 05:53 PM
ਪਰਮਿੰਦਰ ਜੀ, ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਅਤੇ ਪਿਛਲੇ ਦਿਨਾਂ ਵਿਚ ਏਸਨੂੰ ਕੋਈ ਸਪਰੇਅ ਕਰੀ ਹੈ। ਕਰੀ ਹੈ ਤਾਂ ਕਿਹੜੀ ਅਤੇ ਕਿੰਨੀ ਮਾਤਰਾ ਵਿਚ, ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕਦੀ ਹੈ।
Posted by Karanveer singh
Punjab
09-01-2023 06:39 AM
Punjab
01-09-2023 02:40 PM
ਜੇਕਰ ਤੁਸੀ bovimin b ਪਾਊਡਰ ਦੀ ਵਰਤੋਂ ਕਰ ਰਹੇ ਹੋ ਤਾਂ ਇਸਦੀ ਵਰਤੋਂ ਅੱਗੇ ਵੀ ਕਰ ਸਕਦੇ ਹੋ। ਇਸਦਾ ਚੰਗਾ ਰਿਜਲਟ ਹੈ। ਵੈਸੇ ਤਾਂ ਮਾਰਕੀਟ ਵਿੱਚ ਹੋਰ ਵੀ ਬਹੁਤ ਕੰਪਨੀਆਂ ਵਲੋਂ ਅਲੱਗ ਅਲੱਗ ਪਾਊਡਰ ਆਉਂਦੇ ਹੈ, ਜਿਵੇਂ Agrimin, Minfa gold, CRS powder ਇਹਨਾਂ ਦਾ ਵੀ ਚੰਗਾ ਰਿਜਲਟ ਮਿਲ ਜਾਂਦਾ ਹੈ।
Posted by Kushaldeep Singh
Punjab
08-01-2023 10:01 PM
Haryana
01-09-2023 05:50 PM
Kushal there is no subcidy given on the onion farming by punjab as wel as horticulture department.
Posted by palwinder Singh
Punjab
08-01-2023 09:53 PM
Punjab
01-09-2023 09:58 AM
ਪਲਵਿੰਦਰ ਜੀ, ਜੇਕਰ ਉਹ ਸੂਣ ਤੋਂ ਥੋੜਾ ਸਮਾਂ ਜ਼ਿਆਦਾ ਲੈ ਰਹੀ ਹੈ, ਪਰ ਉਹ ਸਹੀ ਤਰੀਕੇ ਨਾਲ ਖਾ ਰਹੀ ਹੈ ਤਾਂ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ। ਬਾਕੀ ਉਸਦੀ ਖੁਰਾਕ ਜਰੂਰਤ ਅਨੁਸਾਰ ਦਿਓ ਅਤੇ ਭਾਰ ਪੈਣ ਦੀ ਸਮੱਸਿਆ ਦਾ ਹੁਣ ਕੋਈ ਇਲਾਜ ਨਹੀਂ ਹੋ ਸਕਦਾ ਹੈ। ਤੁਸੀ ਉਸਦੇ ਉੱਠਣ ਬੈਠਣ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ ਬਾਦ ਹੀ ਭਾਰ ਦੀ ਸਮੱਸਿਆ ਦਾ ਇਲਾਜ ਹੋਵੇਗਾ।
Posted by gs sandhu
Punjab
08-01-2023 09:10 PM
Punjab
01-09-2023 02:52 PM
ਸੰਧੂ ਜੀ ਸੋਲਰ ਪੰਪ PM KUSUM Yojna ਦੇ ਅਧੀਨ ਆਉਂਦੇ ਹਨ ਜਿਸ ਵਿਚ 3.5-7.5 ਅਤੇ 10 HP ਦੇ ਸੋਲਰ ਪੰਪ ਦਿਤੇ ਜਾਂਦੇ ਹਨ। ਫਿਲਹਾਲ update ਨਹੀਂ ਆਈ ਹੈ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦੇ ਦਿਤੀ ਜਾਏਗੀ।
Posted by gurbhej singh
Punjab
08-01-2023 09:04 PM
Punjab
01-09-2023 10:01 AM
Gurbhej ji kirpa krke ehh daso usda temp kina hai ate cow nu milk fever ha ja buffalo nu ate tuci ki ki ilaj krwa chuke ho iss vare pure vistar nal dubara swal pusho tan jo tuhanu sahi jankari diti ja skee.
Posted by Sehajpal singh
Punjab
08-01-2023 08:46 PM
Punjab
01-09-2023 10:04 AM
ਜਦੋ ਉਸਨੇ ਖੂਨ ਸੁਟਿਆ ਉਦੋਂ ਉਸਦੀ ਹੀਟ ਖਤਮ ਹੋ ਗਈ ਅਤੇ ਉਸ ਦਿਨ ਤੋਂ ਬਾਦ 21 ਦਿਨ ਤੱਕ ਧਿਆਨ ਰੱਖੋ। ਜੇਕਰ ਗੱਭਣ ਨਾ ਹੋਈ ਤਾਂ ਉਹ ਅਗਲੀ ਵਾਰ 11 ਤੋਂ 12 ਜਨਵਰੀ ਤੱਕ ਹੀਟ ਵਿੱਚ ਆ ਜਾਵੇਗੀ।
Posted by ਪਲਵਿੰਦਰ ਸਿੰਘ
Punjab
08-01-2023 08:10 PM
Punjab
01-09-2023 10:07 AM
ਪਸ਼ੂਆਂ ਨੂੰ ਖੁਦ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.... (Read More)
ਪਸ਼ੂਆਂ ਨੂੰ ਖੁਦ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by ਪਲਵਿੰਦਰ ਸਿੰਘ
Punjab
08-01-2023 08:06 PM

?

Punjab
01-09-2023 10:08 AM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by tinku nagar
Rajasthan
08-01-2023 08:05 PM
Maharashtra
01-13-2023 02:14 PM
बढ़िया निकास वाली रेतली दोमट या हल्की लाल मिट्टी, जिसका 7.5-8.0 pH हो, में उगाने पर अच्छे परिणाम देती है। नमी बरकरार रखने वाली और जल सोखने वाली मिट्टी में अश्वगंधा की खेती नहीं की जा सकती है। इसके लिए मिट्टी हल्की, गहरी और अच्छे जल निकास वाली होनी चाहिए। अच्छे निकास वाली काली और भारी मिट्टी इसकी खेती के लिए अनुकूल .... (Read More)
बढ़िया निकास वाली रेतली दोमट या हल्की लाल मिट्टी, जिसका 7.5-8.0 pH हो, में उगाने पर अच्छे परिणाम देती है। नमी बरकरार रखने वाली और जल सोखने वाली मिट्टी में अश्वगंधा की खेती नहीं की जा सकती है। इसके लिए मिट्टी हल्की, गहरी और अच्छे जल निकास वाली होनी चाहिए। अच्छे निकास वाली काली और भारी मिट्टी इसकी खेती के लिए अनुकूल होती हैं|Jawahar Asgand-20 and Jawahar Asgand-134,Raj Vijay Ashwagandha-100 .अश्वगंधा की खेती के लिए भुरभुरी और समतल ज़मीन की आवश्यकता होती है। मिट्टी को भुरभुरा करने के लिए खेत की 2-3 बार जोताई करें और बारिश से पहले खेत की डिस्क या तवियों से जोताई करें। खेत को अप्रैल-मई के महीने में तैयार करें।अश्वगंधा की खेती के लिए जून-जुलाई के महीने में नर्सरी तैयार करें।अंकुरन प्रतिशतता के आधार पर, पंक्ति में फासला 20-25 सैं.मी. और पौधों में फासला 10 सैं.मी. रखें।बीज को बोने के लिए 1-3 सैं.मी. गहराई में बोयें|इसकी बिजाई पनीरी मुख्य खेत में लगा क्र की जाती है|अच्छी किस्मों के लिए 4-5 किलो बीजों का प्रति एकड़ में प्रयोग करें।फसल को मिट्टी से होने वाली बीमारियों और कीटों से बचाने के लिए, थीरम या डाईथेन एम 45 (इनोफिल एम 45 ) 3 ग्राम से प्रति किलो बीजों का उपचार करें। उपचार के बाद बीजों को हवा में सुखाएं और बिजाई के लिए प्रयोग करें।बिजाई से पहले खेत की हल से एक बार जोताई करें फिर तवियों से मिट्टी के भुरभरा होने तक दो बार जोताई करें और मिट्टी को पोषक बनाने के लिए जैविक तत्व डालें| नर्सरी बैड को सतह से ऊपर उठाकर उपचार किए गए बीजों का बोने के लिए प्रयोग करें। रोपाई से पहले 10-20 टन रूड़ी की खाद, यूरिया 15 किलो और 15 किलो फासफोरस मिट्टी को पोषित करने के लिए डालें। बीज 5-7 दिनों में अंकुरित हो जाते हैं और लगभग 35 दिनों में रोपाई के लिए तैयार हो जाते हैं। रोपाई से पहले आवश्यकता अनुसार पानी दें ताकि नए पौधों को आसानी से निकाला जा सके। 60 सैं.मी. के फासले पर मौजूद 40 सैं.मी. की चौड़ी मेंड़ों पर रोपाई करें|खेत को नदीन मुक्त करने के लिए आमतौर पर दो बार गोडाई की आवश्यकता होती है। पहली बिजाई के 20-25 दिनों और दूसरी गोडाई पहली गोडाई के 20-25 दिनों के बाद करें। नदीनों को रोकने के लिए बिजाई से पहले इसोप्रोटूरान 200 ग्राम और ग्लाइफोसेट 600 ग्राम प्रति एकड़ में डालें।अनावश्यक पानी और बारिश के साथ फसल को नुकसान होता है। यदि बारिश वाले दिन हो तो सिंचाई की आवश्यकता नहीं होती, 1-2 बार जीवन रक्षक सिंचाइयां करें| सिंचित हालातों में फसल को, 10-15 दिनों में एक बार सिंचाई करें| पहली सिंचाई अंकुरन से 30-35 दिनों के बाद और दूसरी सिंचाई पहली सिंचाई के 60-70 दिनों के बाद करनी चाहिए।पौधा 160-180 दिनों में पैदावार देना है। कटाई सूखे मौसम में करें, जब पत्ते सूख रहे हो और फल लाल संतरी रंग के हो जायें। कटाई हाथों से जड़ों को उखाड़कर या मशीन द्वारा बिना जड़ों को नुकसान पहुंचाए की जाती है,जैसे कि पावर टिल्लर या कंट्री पलोअ आदि के साथ|
Posted by Punit kamal Singh jeji
Punjab
08-01-2023 07:58 PM
Punjab
01-08-2023 09:20 PM
पुनीत जी, कृपया यह बताए कि कितनी जगह में DAP खाद नहीं डाली है। उसके हिसाब से इसके बारे में सही जानकारी दी जा सकेगी।
Posted by Punit kamal Singh jeji
Punjab
08-01-2023 07:54 PM
Punjab
01-08-2023 09:17 PM
Punit ji, je chaudi patti vaale nadeena de naal gulli danda vi hai ta tusi shagun 21-11 @200 g/acre de hisaab naal 150 litre paani vich ghol ke spray kar sakde ho ji.
Posted by ajay
Punjab
08-01-2023 07:00 PM
Punjab
01-09-2023 10:09 AM
Tuci iss nu Enrofloxacin inj. 15ml, Megludyne inj. 20ml ate Avil inj. 10ml lgwao, ehh tuci nazdiki doctor ton lgwa skde ho ate isde bethn wali jgah te saff safai da pura dian rakho.
Posted by GURJIT singh
Punjab
08-01-2023 06:57 PM
Punjab
01-08-2023 09:11 PM
ਗੁਰਜੀਤ ਜੀ, ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀਂ metribuzin 200 g /ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Saurabh yadav
Uttar Pradesh
08-01-2023 06:34 PM
Punjab
01-09-2023 10:12 AM
Yadav ji usko aap achi khurak ke sath sath Bovimin-b powder 50gm rojana dena suru kren isse sarir ki kami puri hogi aur woh puri heat mai bhi aa jayegi. yeh aap lagatar 1 mahine tak dete rehen.
Posted by Bijender Singh
Haryana
08-01-2023 06:22 PM
Haryana
01-09-2023 02:39 PM
बिजेन्दर जी कृपया आप फसल की फोटो भेजे और यह बताये कि आपने फसल में क्या क्या खाद डाली है ताकि आपको उसक हिसाब से जानकारी दी जा सके।
Posted by ajay
Punjab
08-01-2023 06:03 PM
Punjab
01-09-2023 10:13 AM
Tuci iss nu nazdiki doctor ton check krwa ke lixin-iu dwai 2 din isdi bachedani vich bhrwao jiss nal andro safai howegi ate agli varr khull ke heat vich awegi ate saff tara kregi.
Posted by Hardeep Singh
Punjab
08-01-2023 05:42 PM
Punjab
01-08-2023 06:20 PM
Hardeep ji, vaise gulli dande vaali dwaai mhine de andar kr deni chahidi hai ji hun tusi gulli dande di rokthaam lai clodinafop 160g/acre de hisaab naal spray kar sakde ho ji.
Posted by Kang Saab
Punjab
08-01-2023 05:19 PM
Punjab
01-08-2023 06:17 PM
ਕੰਗ ਜੀ, ਕਣਕ ਦੇ ਪੀਲੇਪਨ ਦੇ ਕਈ ਕਾਰਨ ਹੋ ਸਕਦੇ ਹਨ ਇਸ ਲਈ ਤੁਸੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Posted by Jay Rao
Rajasthan
08-01-2023 05:09 PM
Punjab
01-09-2023 10:15 AM
Rao ji isme koi smasia wali batt nhi hai aap isko keeper plus powder 30gm rojana dena suru kren aur 21-22 tak intzar kren yadi yeh agli varr heat mai atti ha tab iski bachedani mai lixin-iu dwai 2 din bhrwa ker usse agli heat mai naye dudh krwayen.
Posted by Harpreet Kaur
Punjab
08-01-2023 04:59 PM
Punjab
01-09-2023 10:17 AM
ਹਰਪ੍ਰੀਤ ਜੀ, ਅਜੇ ਗੁਰੂ ਅੰਗਦ ਦੇਵ ਵੈਟਰੀਨਰੀ ਯੂਨੀਵਰਸਿਟੀ ਵਲੋਂ ਟ੍ਰੇਨਿੰਗ ਦੀ ਕੋਈ ਅਪਡੇਟ ਨਹੀਂ ਆਈ ਹੈ। ਜਿਵੇਂ ਹੀ ਅੱਗੇ ਹੋਣ ਵਾਲੀ ਟ੍ਰੇਨਿੰਗ ਵਾਰੇ ਕੋਈ ਜਾਣਕਾਰੀ ਆਵੇਗੀ ਤਾਂ ਤੁਹਾਨੂੰ ਉਸ ਵਾਰੇ ਪੂਰੀ ਜਾਣਕਾਰੀ ਦੇ ਦਿਤੀ ਜਾਵੇਗੀ। ਬਾਕੀ ਤੁਸੀ ਇਸ ਹੈਲਪ ਲਾਈਨ ਨੰਬਰ 6283297919 ਤੇ ਵੀ ਸੰਪਰਕ ਕਰ ਸਕਦੇ ਹੋ।
Posted by Sandeep Aulakh
Punjab
08-01-2023 04:55 PM
Punjab
01-09-2023 10:18 AM
ਤੁਸੀ ਇਸ ਨੂੰ Lacup ਪਾਊਡਰ 100gm ਰੋਜਾਨਾ, Leptaden Tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ Minfa gold ਪਾਊਡਰ 50gm ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
Posted by Visakha Singh Gill
Punjab
08-01-2023 04:51 PM
Punjab
01-09-2023 10:28 AM
ट्रेनिंग के बारे में जानकारी प्राप्त करने के लिए आप इस नंबर 0161-2414026 पर किसान सूचना केंद्र GADVASU से संपर्क कर सकते हैं।
Posted by Manjit Singh
Punjab
08-01-2023 03:17 PM
Punjab
01-08-2023 06:16 PM
Manjit ji, ih kise tatt di Kami de lashan nahi han, ih virus de hmle de lashan laag rhe han ji, je prabhavit boote ghatt ginti vich han ta tusi Ihna nu putt ke nasht kar sakde ho ji.
Posted by Naresh Rathour
Punjab
08-01-2023 03:03 PM
Haryana
01-08-2023 03:16 PM
Naresh ji es jameen lai koi alag ton kisam nahi aundi tusi esde lai kisam jiven pr 131,130,129,128,127,126 nu beej sakde ho bs paani ate khad da poora kheyal rakhna paina tan Jo jhad sahi mil ske
Posted by gurbhej singh
Punjab
08-01-2023 02:47 PM
Punjab
01-09-2023 11:35 AM
ਤੁਸੀ ਉਸ ਨੂੰ Ifer H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ potasium iodied powder 7gm ਰੋਜਾਨਾ 6 ਦਿਨ ਤੱਕ ਦਿਓ.
Posted by ਰਛਪਾਲ ਸਿੰਘ
Punjab
08-01-2023 01:46 PM
Punjab
01-09-2023 10:30 AM
ਕਈ ਵਾਰ ਪਸ਼ੂ ਵੈਸੇ ਮੋਟੇ ਨਾਲੇ ਕਰਨ ਲੱਗ ਜਾਂਦਾ ਹੈ, ਪਰ ਕਈ ਵਾਰ ਇਨਫੈਕਸ਼ਨ ਕਰਕੇ ਕਰਦਾ ਹੈ। ਤੁਸੀ ਇਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ। ਜਿਸ ਨਾਲ ਇਸਦੇ ਨਾਲੇ ਕਰਨ ਦਾ ਸਹੀ ਕਰਨ ਪਤਾ ਲੱਗ ਸਕੇ।
Posted by sukhpinder singh bhullar
Punjab
08-01-2023 01:45 PM
Punjab
01-09-2023 10:31 AM
ehh jersey cross nasal hai.
Posted by Dhananjay gupta
Bihar
08-01-2023 01:31 PM
Haryana
01-08-2023 03:13 PM
गुप्ता जी किरपा अपने पौधे की फोटो भेजे क्युकी पोधा सूखने के कई कारण हो सकते है यह पानी की वजह से जा फिर कीट और बीमारी की वजह से भी सूख सकता है
Posted by ਪਲਵਿੰਦਰ ਸਿੰਘ
Punjab
08-01-2023 11:57 AM

?

Haryana
01-08-2023 03:12 PM
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਗਿਆ ਸਵਾਲ।ਸਹੀ ਤਰੀਕੇ ਨਾਲ ਨਹੀਂ ਅਪਲੋਡ ਹੋਇਆ ਸੋ ਓਹਨੂੰ ਦੁਬਾਰਾ ਤੋਂ ਪੁੱਛੋ ਤਾਂ ਜੌ ਉਸ ਹਿਸਾਬ ਨਾਲ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਪਲਵਿੰਦਰ ਸਿੰਘ
Punjab
08-01-2023 11:54 AM

?

Haryana
01-08-2023 03:12 PM
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਗਿਆ ਸਵਾਲ।ਸਹੀ ਤਰੀਕੇ ਨਾਲ ਨਹੀਂ ਅਪਲੋਡ ਹੋਇਆ ਸੋ ਓਹਨੂੰ ਦੁਬਾਰਾ ਤੋਂ ਪੁੱਛੋ ਤਾਂ ਜੌ ਉਸ ਹਿਸਾਬ ਨਾਲ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by ਪਲਵਿੰਦਰ ਸਿੰਘ
Punjab
08-01-2023 11:47 AM

?

Haryana
01-08-2023 03:12 PM
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਗਿਆ ਸਵਾਲ ਸਹੀ ਤਰੀਕੇ ਨਾਲ ਨਹੀਂ ਅਪਲੋਡ ਹੋਇਆ। ਸੋ ਓਹਨੂੰ ਦੁਬਾਰਾ ਤੋਂ ਪੁੱਛੋ ਤਾਂ ਜੌ ਉਸ ਹਿਸਾਬ ਨਾਲ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਪਲਵਿੰਦਰ ਸਿੰਘ
Punjab
08-01-2023 11:46 AM

?

Haryana
01-08-2023 03:12 PM
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਗਿਆ ਸਵਾਲ।ਸਹੀ ਤਰੀਕੇ ਨਾਲ ਨਹੀਂ ਅਪਲੋਡ ਹੋਇਆ ਸੋ। ਓਹਨੂੰ ਦੁਬਾਰਾ ਤੋਂ ਪੁੱਛੋ ਤਾਂ ਜੌ ਉਸ ਹਿਸਾਬ ਨਾਲ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Ravinder Kumar
Haryana
08-01-2023 10:47 AM
Punjab
01-09-2023 10:32 AM
Ravinder ji isko 1.5 mahine ke badd fir deworming wali dwai salt badal ker den aur isko aab bovimin-b powder 35gm rojana aur Sharkferol liquid 50ml rojana den.
Posted by Ravinder Kumar
Haryana
08-01-2023 10:46 AM
Punjab
01-09-2023 10:33 AM
Ravinder ji isko 1.5 mahine ke badd fir deworming wali dwai salt badal ker den aur isko aab bovimin-b powder 35gm rojana aur Sharkferol liquid 50ml rojana den.
Posted by Dharminder Singh
Punjab
08-01-2023 09:21 AM
Punjab
01-09-2023 11:36 AM
ਧਰਮਿੰਦਰ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by ਗਿੱਲ
Punjab
08-01-2023 08:59 AM
Punjab
01-09-2023 11:37 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ 3gm ਦੀ ਗੋਲੀ ਦਿਓ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ agrimin powder 30gm ਰੋਜਾਨਾ ਦਿਓ। ਬਾਕੀ ਉਸਦੀ ਖੁਰਾਕ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਦਾ ਧਿਆਨ ਰੱਖੋ।
Posted by Chamkaur Singh
Punjab
08-01-2023 08:24 AM
Haryana
01-08-2023 03:09 PM
Chamkaur ji esnu 90 kilo urea ate 125 kilo super phosphate prati acre de hisab nal paun di sifarish kiti jandi hai ehnde vich adhi urea ate sari ssp piaz di paneri nu khet vich laun to pehla ate baki bachdi adhi urea nu 6 hafte baad prati acre de hisab nal pao
Posted by Chamkaur Singh
Punjab
08-01-2023 08:19 AM
Haryana
01-08-2023 03:06 PM
Chamkaur ji apna swal visthar vich pucho tuhanu piaz baare ki jankari chahidi hai us hisab nal hi tuhanu sahi jankari diti ja sakdi hai
Posted by Chamkaur Singh
Punjab
08-01-2023 08:18 AM
Haryana
01-08-2023 03:06 PM
Chamkaur ji apna swal visthar vich pucho tuhanu piaz baare ki jankari chahidi hai us hisab nal hi tuhanu sahi jankari diti ja sakdi hai
Posted by RAVNEET SINGH
Punjab
08-01-2023 06:27 AM
Punjab
01-09-2023 11:38 AM
ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Bovimin B powder 15 ਤੋਂ 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance Tablet ਰੋਜਾਨਾ ਅੱਧੀ ਗੋਲੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ।
Posted by Parmjeet Sandhu
Punjab
08-01-2023 02:11 AM
Punjab
01-09-2023 11:43 AM
Tuci hun jihna nu sojish ate shidian di smasia aa rahi hai ohna nu Amoxirum forte 4.5gm, Megludyne inj. 20ml, Ascrobic acid inj. 20ml ate Ridema inj. 10ml lgwao ate 3 din tak lgwao ate ehna de nal nal FMC powder 50gm rojana dena suru kro. jddo shidian thik ho jawe uss ton badd bhi powder nu deo ate powder de nal nal Mamiup bolus 1-1 swere sham deni suru kr deo.
Posted by Chamkaur Singh
Punjab
07-01-2023 11:49 PM
Haryana
01-08-2023 03:06 PM
Chamkaur ji eh tatt di ghat kr ke ho skada hai tusi eh dso pehla esnu kehdi khad kini matra vich paa chuke ho us hisab nal hi tuhanu sahi jankari diti ja sakdi ahi
Posted by iqbal dhounsi
Punjab
07-01-2023 09:34 PM
Punjab
01-09-2023 11:47 AM
tuci isdi bachedani vich Utrawin-oz dwai 2 din bhrwao ate iss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo agli varr heat vich awe tan heat khali shdd deo ate uss ton agli heat vich jhote ton cross krwao ate cross krwa ke nal hei Ashored inj. 5ml IV lgwao.
Posted by ਗੁਰਵਿੰਦਰ ਸਿੰਘ
Punjab
07-01-2023 09:17 PM
Punjab
01-09-2023 11:50 AM
ਗੁਰਵਿੰਦਰ ਜੀ, ਤੁਸੀ ਉਸ ਨੂੰ ਹੁਣ ਜਿਹੜੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Dairy protein feed ਦੇਣੀ ਸ਼ੁਰੂ ਕਰੋ ਅਤੇ ਫਿਰ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ। ਇਹਨਾਂ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।