Posted by jagdeep singh
Punjab
11-01-2023 12:13 PM
ਜਗਦੀਪ ਜੀ, ਇਹ ਕਿਸਮ ਦੇ ਹਿਸਾਬ ਨਾਲ ਹੀ ਹੁੰਦਾ ਹੈ ਬਾਕੀ ਤੁਸੀਂ ਖਾਦ ਪੂਰੀ ਮਾਤਰ ਵਿਚ ਪਾ ਚੁੱਕੇ ਹੋ ਜੇਕਰ ਫੇਰ ਵੀ ਤੁਹਾਨੂੰ ਲਗਦਾ ਹੈ ਤਾਂ ਤੁਸੀਂ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Aakash patel
Maharashtra
11-01-2023 12:07 PM
Akash you can contact with your nearest kvk to know about the schemes in your area. 02564 240 544
Posted by ਜਗਪਾਲ ਸਿੰਘ ਸੰਧੂ
Punjab
11-01-2023 11:47 AM
ਜਗਪਾਲ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ।
Posted by ਜਗਪਾਲ ਸਿੰਘ ਸੰਧੂ
Punjab
11-01-2023 11:15 AM
ਤੁਸੀਂ ਚੰਗੀ ਖੁਰਾਕ ਦੇ ਨਾਲ lacup powder 100 ਗ੍ਰਾਮ , fatmax powder 100 ਗ੍ਰਾਮ ਰੋਜ਼ਾਨਾ ਦਿਓ ਬਾਕੀ ਓਹਨਾ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

Posted by Dharminder Singh
Punjab
11-01-2023 10:53 AM
ਸਿੰਘ ਜੀ, ਏਸ ਸਮੇਂ ਤੁਸੀਂ ਫੁੱਲ ਗੋਭੀ , ਪੱਤ ਗੋਭੀ ,ਪਾਲਕ , ਮੂਲੀ ਨੂੰ ਲਗਾ ਸਕਦੇ ਹੋ ਬਾਕੀ ਅਗਲੇ ਮਹੀਨੇ ਤੁਸੀਂ ਕੱਦੂ ਜਾਤੀਆਂ ਦੀਆਂ ਸਾਰੀਆਂ ਸਬਜ਼ੀਆਂ ਅਤੇ ਭਿੰਡੀ ਵੀ ਨਾਲ ਲਗਾ ਸੱਕਦੇ ਹੋ।

Posted by parampal singh GiLL
Punjab
11-01-2023 10:48 AM
ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ .... (Read More)
ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |ਗੰਡੋਏ ਲੈਣ ਲਈ ਤੁਸੀ Ramandip singh 94176 17718 zira worm zone ਨਾਲ ਸੰਪਰਕ ਕਰ ਸਕਦੇ ਹੋ।

Posted by ਹਰਪ੍ਰੀਤ ਸਿੰਘ ਸਿੱਧੂ
Punjab
11-01-2023 09:48 AM
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ..

Posted by ਹਰਪ੍ਰੀਤ ਸਿੰਘ ਸਿੱਧੂ
Punjab
11-01-2023 09:42 AM
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

Posted by Harwinder singh
Punjab
11-01-2023 08:36 AM
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ AI ਕਰਵਾਓ।

Posted by Yuvraj Singh
Punjab
11-01-2023 07:33 AM
Yuvraj ji eh bootey bare eda kuch pta ni lag rea kyuki es tra de Kai bootey hunde han dragon fruit ho gya ate Kai trah te cactus de bootey vi eda de hi hunde han tusi eh podhe da naam pta kr ke dso v eh kehda hai us hisab nal hi tuhanu agey sahi jankari diti ja sakdi hai

Posted by Yuvraj Singh
Punjab
11-01-2023 07:31 AM
Tuci cow di Ai krwa ke ehh injection 5ml IV lgwa deo jiss nal pashu de gabhn rehn di ass vdh jndi hai. ehh tuci nazdiki doctor ton hei lgwao.

Posted by Karanveer singh
Punjab
11-01-2023 07:12 AM
ਹਾਂਜੀ ਇਹ ਗਾਂ ਦੀ ਸਾਹੀਵਾਲ ਨਸਲ ਅਤੇ ਮੱਝ ਦੀ ਮੁਰ੍ਹਾ ਨਸਲ ਦਾ ਸੀਮਨ ਹੈ, ਗਾਂ ਨੂੰ ਭਰੇ ਗਏ ਸੀਮਨ ਦਾ ਰਿਕਾਰਡ 12 ਤੋਂ 13 ਲੀਟਰ ਅਤੇ ਮੱਝ ਨੂੰ ਭਰੇ ਸੀਮਨ ਦਾ ਰਿਕਾਰਡ 14 ਤੋਂ 15 ਲੀਟਰ ਤੱਕ ਹੈ।

Posted by Ranjitsingh
Punjab
11-01-2023 07:11 AM
Ranjit ji, kripya ye btaaye ki aapko pyaaj ki kheti ke baare me kya jaankari chahiye us hisaab se hi aapko is baare me shi jaankari di Jaa sakegi.
Posted by ਰਸ਼ਪਿੰਦਰ ਭੁੱਲਰ
Punjab
11-01-2023 07:06 AM
ਹਾਂਜੀ ਤੁਸੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ ਅਤੇ ਹਫਤਾ ਲਗਾਤਾਰ ਖਿਲਾ ਕੇ ਫਿਰ ਹਫਤੇ ਦਾ ਫਰਕ ਪਾ ਕੇ ਖਿਲਾਓ ਅਤੇ ਜਰੂਰਤ ਦੇ ਹਿਸਾਬ ਨਾਲ ਹੀ ਦਿਓ ਬਾਕੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨ.... (Read More)
ਹਾਂਜੀ ਤੁਸੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ ਅਤੇ ਹਫਤਾ ਲਗਾਤਾਰ ਖਿਲਾ ਕੇ ਫਿਰ ਹਫਤੇ ਦਾ ਫਰਕ ਪਾ ਕੇ ਖਿਲਾਓ ਅਤੇ ਜਰੂਰਤ ਦੇ ਹਿਸਾਬ ਨਾਲ ਹੀ ਦਿਓ ਬਾਕੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।

Posted by Karanveer singh
Punjab
11-01-2023 07:02 AM
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ ਵੀ ਚੰਗਾ ਰਿਜਲਟ ਹੈ ਬਾਕੀ ਤੁਸੀ Calpond gold liquid ਜਾਂ calcimust gold liquid ਦੁੱਧ ਦੇ ਹਿਸਾਬ ਨਾਲ 50 ਤੋਂ 100ml ਰੋਜਾਨਾ ਦੇ ਸਕਦੇ ਹੋ।

Posted by Afroz Chaudhary
Uttar Pradesh
11-01-2023 05:54 AM
अफरोज जी, फरवरी के महीने में आप मक्का और नेपियर की बुवाई कर सकते है और मार्च के महीने से आप चरी और बाजरा की बुवाई कर सकते हैं।
Posted by Tarsem Randhawa
Uttar Pradesh
11-01-2023 05:30 AM
उसे आप अच्छी खुराक के साथ साथ पेट के कीड़ों के लिए Fenbendazole salt की गोली दें जो गाभिन पशुओं के लिए ठीक रहती है और उसे Enerboost पाउडर 50—50 ग्राम सुबह शाम और Minfa gold powder 30gm रोजाना देना शुरू करें। जिससे शरीर की कमज़ोरी दूर होगी और अच्छा विकास होगा।

Posted by Harpreet
Punjab
11-01-2023 05:10 AM
Posted by Preet
Haryana
11-01-2023 12:03 AM
Preet ji, agar aapke khet me gulli danda aur chaudi patti vaale dono nadeen hai to aap Shagun 21-11 @200g/acre ke hisaab se 150 litre paani me mix kar ke spray kar sakte hai.

Posted by ਜਗਸੀਰ ਸਿੰਘ ਸਿੱਧੂ
Punjab
10-01-2023 10:42 PM
Jagseer ih dikkat mausam kar ke hi hai is lai tuhaanu is te koi vi spray karn di ja khaad deni di lod nahi hai ji.

Posted by gillsabb
Punjab
10-01-2023 09:34 PM
ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
Posted by Manpreet singh
Punjab
10-01-2023 09:02 PM
tuci nazdiki doctor ton pehle din Lixin-iu dwai 60ml isdi bachedani vich bhrwao ate agle 2 din utrawin-oz dwai bhrwao ate uss nu bovimin-b powder 50gm rojana ate Agrimin-i tablet rojana 1 goli deo ate 21 din tak dinde rho ate agli heat vich saff tara hoon te Jhote ton cross krwa deo ate cross krwa ke Ashored inj. 5ml IV lgwa deo.

Posted by Harwinder singh
Punjab
10-01-2023 08:58 PM
Tuci iss nu Hitek injection 1ml prati 33kg bhar de hisab nal chamdi vich lgwao ate Genta-d eyes drops isdia akha vich paunia suru kro, tuci injection nazdiki doctor ton lgwa skde ho.

Posted by Harwinder singh
Punjab
10-01-2023 08:49 PM
ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ
Posted by beant singh rurki
Punjab
10-01-2023 08:36 PM
Beant ji, Tusi 20 January to P1844, PMH1, PMH 3 kisman di bijai kar sakde ho ji.

Posted by palwinder Singh
Punjab
10-01-2023 07:57 PM
ਪਲਵਿੰਦਰ ਜੀ, ਇਸ ਲਈ ਤੁਸੀ ਮੈਂਗਨੀਜ ਸਲਫੇਟ 1 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ ।

Posted by Lovepreet Singh
Punjab
10-01-2023 07:57 PM
ਲਵਪ੍ਰੀਤ ਜੀ ਰਾਈਸ ਪੋਲਿਸ਼ ਵਿੱਚ ਛਿਲਕਾ ਅਤੇ ਰਾਈਸ ਬਰੈਨ ਵਿੱਚ ਚਾਵਲ ਦੀ ਚੋਕਰ ਵਰਤ ਸਕਦੇ ਹੋ

Posted by Lovepreet Singh
Punjab
10-01-2023 07:49 PM
Lovepreet ji, gulabi sundi di rokthaam lai tusi Coragen 50 ml/acre de hisaab naal 100 litre paani vich ghol ke spray kar sakde ho ji.

Posted by Yuvraj Singh
Punjab
10-01-2023 07:43 PM
Yuvaraj ji, poori tarah sukke hoye hay nu tusi feed vaale bag vich store kar ke rakh sakde ho ji.

Posted by palwinder Singh
Punjab
10-01-2023 06:49 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ mifex 450ml ਬੋਤਲ ਵਿਚ tonophos inj 30ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਅਤੇ Avil injection 10ml ਲਗਵਾਓ ਜੀ. ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ.

Posted by palwinder Singh
Punjab
10-01-2023 06:33 PM
ਪਲਵਿੰਦਰ ਜੀ, ਇਹ ਕਿਸੇ ਤੱਤ ਦੀ ਘਾਟ ਹੈ ਤੁਸੀਂ ਇਹ ਦਸੋ ਵੀ ਕਿਹੜੀ ਕੇਹੜੀ ਖਾਦ ਇਹਨੂੰ ਪਹਿਲਾ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by Yuvraj Singh
Punjab
10-01-2023 06:11 PM
Yuvaraj ji, hay bnon lai chaare da kutra kar ke kise pkke farsh te visha deo ate fir is nu hr roj hlka hlka hilonde rho , 2-4 din vich hi hay tyaar ho janda hai ji.

Posted by Shanu Singh
Madhya Pradesh
10-01-2023 06:00 PM
Rabbit ke liye 10-12 °C temp aur 55-65% tak nami anukul hoti hai, aap rabbit ko pinjre mein ja frsh per ja fir hach mein rakh sakte hai, hach mein pehle se tyar pinjre market se milte ha jinke uppar shatt hoti ha aur inko ek jgah se dusri jgah bhi lejaya jaa skta hai. baki aap inke vare mein puri jankari lene ke liye iss aap ke pashu palan wale section mein jakar waha se rabbit ki jankari padh skte hai.

Posted by Jagdeep
Punjab
10-01-2023 05:47 PM
Jagdeep ji tuci uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro ate uss nu potasium iodied powder 7gm rojana 6 din tak dena suru kro.

Posted by gursewak singh
Punjab
10-01-2023 05:44 PM
Gursewk ji, vaise tan eh kisan de hisab nal hunda hai baki esdi tudai 60-65 din vich ho jandi hai.

Posted by Jagdeep
Punjab
10-01-2023 05:40 PM
Sat shri akal, jekar tuhada koi kheti ja pashupalan nal sambandhit sawal hai tan tusi us baare janKari lai skde ho.

Posted by Kavin wander
Punjab
10-01-2023 05:31 PM
Kavin ji tuci isdi varto tokad pashu nu bhi kr skde ho ate isde nal nal Milkout powder 2-2 chamch swere sham deo.

Posted by Yuvraj Singh
Punjab
10-01-2023 05:18 PM
Yuvraj ji tuci 12-13 month di age ton badd heat vich aunn te cross krwa skde ho uddo tak sarir de andruni angaa da sahi vikas ho jnda hai ate bache bhi change tandrust pedda hunde hai.

Posted by Yuvraj Singh
Punjab
10-01-2023 05:16 PM
Yuvraj ji tuci egg khila skde ho daily tuci 1 egg de skde ho ate poultry chicken bhi khila skde ho per tuci uss nu thodi matra vich hei deo kyuki jekar jyada matra vich khwaunde ho tan dog sirf chicken hi mangda ha ate bakii chijja khan vich nakhre krda hai ate hamesha pkka ke hei khilao.

Posted by Gurwinder singh
Punjab
10-01-2023 04:21 PM
ਗੁਰਵਿੰਦਰ ਜੀ ਕਿਰਪਾ ਖਾਦ ਬਾਰੇ ਦਸੋ ਤੁਸੀਂ ਕਿਹੜੀ ਖਾਦ ਏਸਨੂੰ ਪਾਂ ਚੁੱਕੇ ਅਤੇ ਕਿੰਨੀ ਮਾਤਰਾ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Preet
Haryana
10-01-2023 04:11 PM
Preet ji eh dowen dwaian hi gulli dande di roktham lai han baki tusi ehna Chon ik dwai hi varto Lucifer dwai tusi 160 gram ate bazzal dwai tusi 400 ml prati acre de hisab nal vrt sakde ho

Posted by Gurwinder singh
Punjab
10-01-2023 04:09 PM
ਗੁਰਵਿੰਦਰ ਜੀ ਕਿਰਪਾ ਕਰ ਕੇ ਫ਼ੋਟੋ ਭੇਜੋ ਤਾਂ ਹੋ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕੇ।

Posted by Gurwinder singh
Punjab
10-01-2023 04:06 PM
ਗੁਰਵਿੰਦਰ ਜੀ, ਕਿਰਪਾ ਕਰ ਕੇ ਫ਼ੋਟੋ ਭੇਜੋ ਤਾਂ ਹੋ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕੇ।

Posted by ਜਗਸੀਰ ਸਿੰਘ ਸਿੱਧੂ
Punjab
10-01-2023 03:55 PM
Jagseer ji eh kise vi bimari da hamla nahi lag rea baki tusi eh daso pehla koi spray kiti hai je kiti hai tan kini matra vich ate nal hi khad baare vi jankari deo vi kini matra vich khad pai hai

Posted by ਜਗਸੀਰ ਸਿੰਘ ਸਿੱਧੂ
Punjab
10-01-2023 03:54 PM
Jagseer ji, eh kise bimari da hamla tan lag ni reha baki tusi eh dso pehla Este koi spray kiti hai ja nhi je kiti tan kini matra vich kiti hai ate nal hi khad baare v dso vi kehdi khad kini matra vich payi hai.
Posted by harpreet singh
Punjab
10-01-2023 03:54 PM
हरप्रीत जी यदि आप लेयर फार्मिंग केज खरीदना चाहते हैं तो आप Mohit Goal / Ashwani Goal 9888103368 7696603754 AK Agencies, के साथ सम्पर्क कर सकते हैं यह आपको पौल्ट्री औजार कि पूरी जानकारी उपलब्ध करवा देंगे।

Posted by Khushpreet Sran
Punjab
10-01-2023 03:29 PM
Khush ji, eh dso tusi ohna nu khad Kehdi payi hai ate nal hi ohna di photo vi bhjo us hisab nal tuhanu Shai jankari diti ja skdi hai.

Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
10-01-2023 01:00 PM
ਸਿਮਰ ਜੀ, ਏਸਦੇ ਲਈ ਤੁਸੀਂ chlorpyriphos 3 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।

Posted by harmanpreet singh
Punjab
10-01-2023 12:16 PM
Harman ji, ehna nu 60 kilo ssp prati acre de hisab nal paun di sifarish kiti jandi hai tusi oh khad v paao tan Jo vdia growth ho ske.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











