
Posted by Rajeev Kumar Bhardwaj
Punjab
12-01-2023 01:35 PM
Kumar this may be due to the nutrient deficiency so please tell us the how much fertilizer you applied to your plant

Posted by Rajeev Kumar Bhardwaj
Punjab
12-01-2023 01:33 PM
Kunar please tell us how much fertilizer you applied to the plant so that we can give you right information

Posted by Ramandeep
Punjab
12-01-2023 01:33 PM
Raman ji ehna nu mix kr ke vartan di sifarish nahi kiti jandi baki tusi eh daso kehde Nadeen Di roktham lai tusi spray krni hai
Posted by Vikramjeet Singh
Rajasthan
12-01-2023 01:19 PM
ਤੁਸੀ ਮਾਰਚ ਤੋਂ ਅਪ੍ਰੈਲ ਵਿਚ ਵੀ ਖਰੀਦ ਸਕਦੇ ਹੋ ਬਾਕੀ ਤੁਹਾਡੇ ਦੇਖਭਾਲ ਅਤੇ ਖੁਰਾਕ ਤੇ ਨਿਰਭਰ ਹੈ, ਚੰਗਾ ਪਸ਼ੂ ਕਿਸੇ ਵੀ ਮਹੀਨੇ ਖਰੀਦ ਸਕਦੇ ਹੋ ਪਰ ਉਸਦੀ ਦੇਖਭਾਲ ਵੀ ਸਹੀ ਤਰੀਕੇ ਨਾਲ ਹੋਣ ਜਰੂਰੀ ਹੈ।

Posted by amritpal singh
Punjab
12-01-2023 12:50 PM
ਅੰਮ੍ਰਿਤ ਜੀ, ਵੈਸੇ ਤਾਂ ਇਹ ਸਲਫ਼ਰ ਦੀ ਘਾਟ ਲਗ ਰਹੀ ਹੈ ਪਰ ਤੁਸੀਂ ਇਕ ਹੋਰ ਸਾਫ ਫੋਟੋ ਭੇਜੋ।

Posted by Bdami. Tabiyad.mordi
Rajasthan
12-01-2023 12:23 PM
Mordi ji dekhne mein yeh. Thik lag rhi hai kirpya aap bimari wale podhe ki photo bhejo us hisab se hi apko sahi jankari di ja sakti hai
Posted by Kamal pandhu
Punjab
12-01-2023 11:48 AM
Kamal ji, aje boote di cutting karn di jaroorat nahi hia ji, tusi is da vadha hon deo ji.
Posted by Kamal pandhu
Punjab
12-01-2023 11:45 AM
ਕਮਲ ਜੀ, ਏਸਦੇ ਲਈ ਤੁਸੀਂ pinoxaden 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Karanveer singh
Punjab
12-01-2023 11:44 AM
ਇਹ ਸਾਹੀਵਾਲ ਅਤੇ ਜਰਸੀ ਕ੍ਰੋਸ ਨਸਲ ਹੈ ਬਾਕੀ ਪਸ਼ੂ ਦਾ ਦੁੱਧ ਉਸਦੇ ਮਾਂ ਦੇ ਰਿਕਾਰਡ ਅਤੇ ਉਸ ਨੂੰ ਖੁਦ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ ਬਾਕੀ ਇਹ ਚੰਗੀ ਖੁਰਾਕ ਨਾਲ 8 ਤੋਂ 10 ਲੀਟਰ ਦੁੱਧ ਦੇ ਸਕਦੀ ਹੈ ਬਾਕੀ ਤੁਸੀ ਦੇਖਭਾਲ ਅਤੇ ਇਸ ਨੂੰ ਭਰਵਾਏ ਸੀਮਨ ਤੇ ਵੀ ਨਿਰਭਰ ਕਰਦਾ ਹੈ।

Posted by Karanveer singh
Punjab
12-01-2023 11:44 AM
ਇਹ ਸਾਹੀਵਾਲ ਅਤੇ ਜਰਸੀ ਕ੍ਰੋਸ ਨਸਲ ਹੈ। ਬਾਕੀ ਪਸ਼ੂ ਦਾ ਦੁੱਧ ਉਸਦੇ ਮਾਂ ਦੇ ਰਿਕਾਰਡ ਅਤੇ ਉਸ ਨੂੰ ਖੁਦ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ। ਬਾਕੀ ਇਹ ਚੰਗੀ ਖੁਰਾਕ ਨਾਲ 8 ਤੋਂ 10 ਲੀਟਰ ਦੁੱਧ ਦੇ ਸਕਦੀ ਹੈ। ਬਾਕੀ ਤੁਸੀ ਦੇਖਭਾਲ ਅਤੇ ਇਸ ਨੂੰ ਭਰਵਾਏ ਸੀਮਨ ਤੇ ਵੀ ਨਿਰਭਰ ਕਰਦਾ ਹੈ।
Posted by Kamal pandhu
Punjab
12-01-2023 11:42 AM
ਕਮਲ ਜੀ, ਇਹਨਾ ਦਵਾਈਆਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਬਾਕੀ ਤੁਸੀਂ ਜੇਕਰ ਹਰ ਤਰਾ ਦੇ ਨਦੀਨ ਦੀ ਰੋਕਥਾਮ ਕਰਨੀ ਹੈ ਤਾਂ ਤੁਸੀਂ atlantis 160 gram ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by jagbeer singh negi
Uttarakhand
12-01-2023 11:04 AM
आप गाय लेने के लिए Sanju Bhalla 9873163741 या Dipak Kumar 9334515252 Abhyudaya Dairy Farm से संपर्क कर सकते है इनसे आपको पूरी जानकारी मिल जाएगी।
Posted by ਰਸ਼ਪਿੰਦਰ ਭੁੱਲਰ
Punjab
12-01-2023 10:40 AM
ਭੁੱਲਰ ਜੀ, ਕਣਕ ਨੂੰ ਤੁਸੀਂ dap 3 ਕਿਲੋ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।

Posted by ਧਰਮ ਦਾਸ
Punjab
12-01-2023 10:37 AM
ਜੇਕਰ ਇਹ ਇਸ ਤਰ੍ਹਾਂ ਮੋਟੇ ਨਾਲੇ ਕਰਦੀ ਹੈ ਤਾਂ ਇਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਅਤੇ 3 ਮਹੀਨੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਕਰਵਾਓ.
Posted by Amrit singh
Punjab
12-01-2023 10:33 AM
ਅੰਮ੍ਰਿਤ ਜੀ, ਤੁਸੀਂ ਆਲੂ ਨੂੰ 15 ਜਨਵਰੀ ਤੱਕ ਬੀਜ ਸਕਦੇ ਹੋ।
Posted by yogesh Pratap Singh
Uttar Pradesh
12-01-2023 10:20 AM
Yogesh ji kirpya yeh btaye ki apne isko konsi khad daali hai us hisab se hi apko agey janakri di ja skti hai

Posted by Ashish sharMa
Punjab
12-01-2023 10:09 AM
आशीष जी, आप किसी भी NPK fertilixer के साथ कैल्शियम को प्रभावी ढंग से मिला सकते हैं।

Posted by Ashish sharMa
Punjab
12-01-2023 10:09 AM
Ashish ji you can mix and then spray. Because these both are two nutritional spray.
Posted by Cheema
Punjab
12-01-2023 10:04 AM
ਤੁਸੀ ਮੁਰਗੀਆਂ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Ostovet calcium 15ml/100birds ਦੇ ਹਿਸਾਬ ਨਾਲ ਅਤੇ Vimeral liquid 20ml/100birds ਦੇ ਹਿਸਾਬ ਨਾਲ ਦਿਓ

Posted by संध्या सिंह
Uttar Pradesh
12-01-2023 08:46 AM
संध्या जी, आप बांस की जगह करोंदा, नीम या पॉप्लर लगाएं क्युकि बांस काफी ज्यादा है जिस से फ़स्ल को नुक्सान हो सकता है।

Posted by संध्या सिंह
Uttar Pradesh
12-01-2023 08:44 AM
संध्या जी बिहार और पश्चिम बंगाल में सिंघाड़ा और कमल की खेती कर रहे है इसके बारे में आपको पूरी जानकारी और इसकी पूरा देखरेख का ध्यान रखना पड़ेगा इसके बारे में अधिक जानकारी ले लिए आप साथ में दिया गए लिंक को चेक करें। https://www.youtube.com/watch?v=hE7yBg2EQDk

Posted by harmanpreet singh
Punjab
12-01-2023 08:41 AM
Harman ji, esde Lai tusi npk 191919 nu 10 gram prati litre paani de hisab nal spray kr skde ho.
Posted by Charanjit Singh Jhajj
Punjab
12-01-2023 08:39 AM
Charanjit ji, kirpa kar ke ih dasso ki tusi fasl nu Kihdi kihdi khaad kinni maatra vich de chukke ho ji ate fasl di photo vi sanjhi kro ji us hisaab naal hi tuhaanu is baare shi jaankaari ditti jaa sakegi.
Posted by Dhanveer singh Benipal
Punjab
12-01-2023 08:31 AM
tuci ehh treatment 3 din krwao uss ton badd dekho kina frak penda hai jekar frk nhi penda fir tuci uss nu GADVASU ludhiana laa jao uthe hei isdi sahi janch krke vdhia ilaj ho skda hai.

Posted by Murtada
Maharashtra
12-01-2023 04:57 AM
मुर्तदा जी, ड्रैगनफ्रूट नई फसल है और इसकी इन दिनों बाजार में काफी मांग है। इस फसल की खराब मिट्टी और तापमान को झेलने की क्षमता भी बहुत अच्छी होती है।इसकी खेती के लिए रेतीली जलोढ़ मिट्टी उपयुक्त होती है। इस पौधे को कटाई द्वारा रोपित किया जाता है, जिसकी लंबाई प्राय: 20cm होती है। यह कटाई उन प्रगतिशील किसानों से ली.... (Read More)
मुर्तदा जी, ड्रैगनफ्रूट नई फसल है और इसकी इन दिनों बाजार में काफी मांग है। इस फसल की खराब मिट्टी और तापमान को झेलने की क्षमता भी बहुत अच्छी होती है।इसकी खेती के लिए रेतीली जलोढ़ मिट्टी उपयुक्त होती है। इस पौधे को कटाई द्वारा रोपित किया जाता है, जिसकी लंबाई प्राय: 20cm होती है। यह कटाई उन प्रगतिशील किसानों से ली जा सकती है जो अपने क्षेत्र में ड्रैगन फ्रूट की खेती लगभग 70 रुपये प्रति कटाई की दर से कर रहे हैं। पौधे आमतौर पर 2X2 मीटर की दूरी पर लगाए जाते हैं और इसकी सफल खेती के लिए पौधों को कंक्रीट के खंभों से सहारा देना पड़ता है और छोटे पौधों को खंभों से बांधना पड़ता है। यह एक कम पानी की सघन फसल है लेकिन अच्छी उपज प्राप्त करने के लिए एक सप्ताह के बाद दी जा सकती है। प्रथम वर्ष में पौधे और खंभों की कुल लागत लगभग 5 लाख है। फूल आने से पहले 70 ग्राम यूरिया, 90 ग्राम DAP, 40 ग्राम MOP प्रति पौधा डालें और फूल आने के बाद यूरिया कम और पोटाश ज्यादा डालें।

Posted by Murtada
Maharashtra
12-01-2023 04:52 AM
मुर्तदा जी, ड्रैगनफ्रूट नई फसल है और इसकी इन दिनों बाजार में काफी मांग है। इस फसल की खराब मिट्टी और तापमान को झेलने की क्षमता भी बहुत अच्छी होती है।इसकी खेती के लिए रेतीली जलोढ़ मिट्टी उपयुक्त होती है। इस पौधे को कटाई द्वारा रोपित किया जाता है, जिसकी लंबाई प्राय: 20cm होती है। यह कटाई उन प्रगतिशील किसानों से ली.... (Read More)
मुर्तदा जी, ड्रैगनफ्रूट नई फसल है और इसकी इन दिनों बाजार में काफी मांग है। इस फसल की खराब मिट्टी और तापमान को झेलने की क्षमता भी बहुत अच्छी होती है।इसकी खेती के लिए रेतीली जलोढ़ मिट्टी उपयुक्त होती है। इस पौधे को कटाई द्वारा रोपित किया जाता है, जिसकी लंबाई प्राय: 20cm होती है। यह कटाई उन प्रगतिशील किसानों से ली जा सकती है जो अपने क्षेत्र में ड्रैगन फ्रूट की खेती लगभग 70 रुपये प्रति कटाई की दर से कर रहे हैं। पौधे आमतौर पर 2X2 मीटर की दूरी पर लगाए जाते हैं और इसकी सफल खेती के लिए पौधों को कंक्रीट के खंभों से सहारा देना पड़ता है और छोटे पौधों को खंभों से बांधना पड़ता है। यह एक कम पानी की सघन फसल है लेकिन अच्छी उपज प्राप्त करने के लिए एक सप्ताह के बाद दी जा सकती है। प्रथम वर्ष में पौधे और खंभों की कुल लागत लगभग 5 लाख है। फूल आने से पहले 70 ग्राम यूरिया, 90 ग्राम DAP, 40 ग्राम MOP प्रति पौधा डालें और फूल आने के बाद यूरिया कम और पोटाश ज्यादा डालें।

Posted by Harpreet Singh Brar
Punjab
12-01-2023 03:38 AM
ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ Sh. Randeep Kumar, Deputy Director, PDDP, Muktsar- 78272-60001, 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Harman Singh
Punjab
11-01-2023 09:35 PM
ਸੂਣ ਤੋਂ 2 ਮਹੀਨੇ ਪਹਿਲਾ ਪਸ਼ੂ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Dairy protein feed ਦੇਣੀ ਸ਼ੁਰੂ ਕਰੋ ਅਤੇ ਫਿਰ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।

Posted by Jai sharma
Madhya Pradesh
11-01-2023 08:46 PM
शर्मा जी कृपया आप पौधे की उम्र बताये ताकि आपको उसके हिसाब से जानकारी दी जा सके।

Posted by Jai sharma
Madhya Pradesh
11-01-2023 08:44 PM
गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें।

Posted by Vimal kumar oyami
Chattisgarh
11-01-2023 08:40 PM
Vimal ji kripya aap apna swal vistar se pooche ke aap kiski jankari lena chahte hai aur aapk konsi fasl ki buvayi ke bare men jankari lena chahte hai taki aapko uske hisab se jankari di ja sake.

Posted by Vimal kumar oyami
Chattisgarh
11-01-2023 08:36 PM
Vimal ji kripya aap apna swal vistar se pooche ke aap kiski jankari lena chahte hai aur aapk konsi fasl ki buvayi ke bare men jankari lena chahte hai taki aapko uske hisab se jankari di ja sake.

Posted by Gagandeep Singh
Punjab
11-01-2023 07:44 PM
feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho..
Posted by ਅਮਨ ਡੇਅਰੀ ਫਾਰਮ
Punjab
11-01-2023 07:36 PM
ਇਹ ਤੁਸੀ ਪਸ਼ੂ ਨੂੰ ਸੂਣ ਤੋਂ ਬਾਦ ਦੇਣਾ ਸ਼ੁਰੂ ਕਰ ਸਕਦੇ ਹੋ ਇਹ 100gm ਰੋਜਾਨਾ ਦੇ ਸਕਦੇ ਹੋ ਇਸ ਨਾਲ ਪਸ਼ੂ ਆਪਣੇ ਪੂਰੇ ਦੁੱਧ ਤੇ ਆ ਜਾਂਦਾ ਹੈ ਅਤੇ ਦੁੱਧ ਵਿੱਚ ਚੰਗੀ ਫੈਟ ਹੁੰਦੀ ਹੈ ਅਤੇ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ।

Posted by palwinder Singh
Punjab
11-01-2023 07:30 PM
ਪਲਵਿੰਦਰ ਜੀ, ਕਈ ਵਾਰ ਦੋ ਤੱਤਾਂ ਦੀ ਕਮੀ ਇਕੱਠੀ ਵੀ ਪਾਈ ਜਾਂਦੀ ਹੈ ਜੀ, ਤੁਸੀ ਮੈਗਣੀਜ ਦੇ ਨਾਲ 100g/ਏਕੜ ਬੋਰੋਨ ਵੀ ਦੇ ਸਕਦੇ ਹੋ ਜੀ ਵੈਸੇ ਬੋਰੋਨ ਦੀ ਕਮੀ ਕਣਕ ਵਿਚ ਘੱਟ ਦੇਖਣ ਨੂੰ ਮਿਲਦੀ ਹੈ ਜੀ।

Posted by Balraj Singh Shergill
Punjab
11-01-2023 07:02 PM
Balra ji tuci iss nu mineral mixture powder rojana dinde raho ate isdi khurak da dian rakho jiss nal sarir di kami puri hundi rehegi baki jddo ehh heat vich awe tan tuci Ai krwa skde ho baki iss nu her 3 mahine badd pett de kiria wali dwai dinde rho.

Posted by Gurmeet Singh
Punjab
11-01-2023 06:43 PM
Tuci uss nu nazdiki doctor ton check krwao kyuki usde milk ate thnna di janch krke hei sahi ilaj ho skda ha.

Posted by Kamal
Punjab
11-01-2023 06:31 PM
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA, Address: BirlaFarm Road, Bari Haveli, Haveli Kalan, Rupnagar, Punjab 144001, Phone: 081464 00248 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by ਸਰਨ ਕਾਹਲੋਂ
Punjab
11-01-2023 06:30 PM
Tuci isde lai Milk Producers Union Ltd. Verka Amritsar Dairy, Verka Chowk, Amritsar Ph. No. 73555-99892, 73555-48163 nal sampark kr skde ho ate ehna ton jankari laa skde ho.

Posted by Gurdeep singh benipal
Punjab
11-01-2023 06:18 PM
ਗੁਰਦੀਪ ਜੀ, ਮੀਂਹ ਨਾਲ ਕਣਕ ਦਾ ਤਾ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਜੇਕਰ ਛਿੜਕਾਅ ਤੋਂ ਬਾਅਦ ਜਲਦੀ ਹੀ ਮੀਂਹ ਪੈਂਦਾ ਹੈ ਤਾਂ ਦਵਾਈ ਦੇ ਅਸਰ ਤੇ ਕਾਫੀ ਪ੍ਰਭਾਵ ਪੈ ਸਕਦਾ ਹੈ ਜੀ।

Posted by Rajesh
Haryana
11-01-2023 05:54 PM
आप चूने का पानी पिला सकते है लेकिन उसमें सही मात्रा में चूना और सही पानी मिलाया होना चाहिए क्योंकि यदि चूने का टुकड़ा शरीर के अंदर जाएगा तो उससे नुक्साना हो सकता है। इसलिए उसे सही तरीके से तैयार करना चाहिए फिर ही प्रयोग करें।

Posted by Sandeep singh
Punjab
11-01-2023 03:32 PM
ਸੰਦੀਪ ਜੀ ਸੁੰਡੀ ਦੀ ਰੋਕਥਾਮ ਲਈ ਤੁਸੀ coragen 50g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Jagdeep singh
Punjab
11-01-2023 03:17 PM
Jagdeep ji hethle patte cotykedonary hunde han is lai ih sukk v Jaan ta fasl te koi maada prbhaav nahi hunda , baaki tusi khuraak shi diiti hai, mausam thoda saaf hon naal growth shuru ho jaavegi ji.
Posted by ਬਲਜਿੰਦਰ ਸਿੰਘ
Punjab
11-01-2023 03:12 PM
ਕਿਰਪਾ ਕਰਕੇ ਇਹ ਦੱਸੋ ਮੱਝ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਤੁਸੀ ਕੀ ਕੀ ਇਲਾਜ ਕਰਵਾ ਚੁਕੇ ਹੋ ਅਤੇ ਉਹ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਉਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by ajay
Punjab
11-01-2023 02:36 PM
Ajay ji tuci uss nu nazdiki doctor ton Tinacal inj. 3ml, Tonophos inj. 4ml, Tribivet inj 3ml ate Rumicare inj. 3ml lgwao ate thnad ton bacha ke rakho.

Posted by Amrit Chahal
Punjab
11-01-2023 02:19 PM
Amrit ji tuci uss nu 50gm rojana de hisab nal dena suru kro, ehh tuci jiwe tuhada pashua khanda hai usse trike nal khwa skde ho, ehh tuc daily khilaa skde ho isda koi nuksan nhi hai.
Posted by Harveer Sidhu
Punjab
11-01-2023 12:37 PM
Harveer ji, ih kise ghaat de lashan ta nahi lagg rhe kirpa kar ke ih dasso ki tusi is te 2,4D kinni matra vich spray kiti c us hisaab naal hi tuhanau is baare sahi jaankari ditti jaa skegi.

Posted by ਗੁਰਜੰਟ ਸਿੰਘ
Punjab
11-01-2023 12:35 PM
ਹਾਂਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਪਰ ਇਸਦੇ ਰਿਕਾਰਡ ਦੀ ਜਾਣਕਾਰੀ ਤੁਹਾਨੂੰ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਇਹ ਟੀਕਾ ਭਰਵਾਇਆ ਗਿਆ ਹੈ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



.jpg)








