
Posted by Yudhbir
Punjab
24-12-2023 02:52 PM
pig farming ke liye apke pass training ho to jyada acha hai yeh training aap apne nazdiki krishi vigyan kendra see lee skte hai aur pig farm residence area se 500 metre se duur hona chahiye aur aap air pollution walo se v millker permision laa skte hai. baki iske liye koi license ja kush aur chijj ki jrurat nhi hai. baki suruat aap 5 ja 10 se kr skte hai yeh aap apne bazat ke hisab se kren apko training mai iski purri jankari v mill jayegi.

Posted by ਸੁਖਮਿੰਦਰ ਸਿੰਘ ਚਹਿਲ
Punjab
24-12-2023 02:08 PM

Posted by guri
Punjab
23-12-2023 08:55 PM

Posted by guri
Punjab
23-12-2023 08:55 PM

Posted by sukhjinder singh
Punjab
23-12-2023 06:09 PM
ਤੁਸੀ ਡਾਕਟਰ ਦੇ ਇਲਾਜ ਦੇ ਨਾਲ ਨਾਲ ਇਹ ਦੇਸੀ ਤਰੀਕਾ ਵੀ ਵਰਤੋਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍.... (Read More)
ਤੁਸੀ ਡਾਕਟਰ ਦੇ ਇਲਾਜ ਦੇ ਨਾਲ ਨਾਲ ਇਹ ਦੇਸੀ ਤਰੀਕਾ ਵੀ ਵਰਤੋਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ

Posted by ਰਮਨਦੀਪ
Punjab
23-12-2023 04:47 PM

Posted by Jajbeer singh
Punjab
23-12-2023 04:18 PM
ਜਜਬੀਰ ਜੀ, ਇਹ ਸਮਾਂ ਚੰਦਨ ਦੀ ਖੇਤੀ ਕਰਨ ਲਈ ਉਚਿਤ ਨਹੀਂ ਹੈ, ਚੰਦਨ ਦੀ ਖੇਤੀ ਫਰਵਰੀ-ਮਾਰਚ ਵਿੱਚ ਕੀਤੀ ਜਾਂਦੀ ਹੈ। ਚੰਦਨ ਦੇ ਬੂਟੇ ਲੈਣ ਲਈ ਤੁਸੀਂ ਫਰਵਰੀ ਮਹੀਨੇ ਵਿੱਚ ਅਰੁਣ ਖੁਰਮੀ ਜੀ 9878123123 ਨਾਲ ਸੰਪਰਕ ਕਰ ਸਕਦੇ ਹੋ।

Posted by Gurdas saini
Punjab
23-12-2023 11:31 AM
ਗੁਰਦਾਸ ਜੀ ਇਹ ਜ਼ਿੰਕ ਦੀ ਕਮੀ ਦੇ ਲੱਛਣ ਹੀ ਹਨ, ਜੇਕਰ ਕਾਫੀ ਬੂਟਿਆਂ ਵਿਚ ਇਸ ਤਰਾਂ ਦੇ ਲੱਛਣ ਹਨ ਤਾਂ ਤੁਸੀ 1 ਕਿੱਲੋ ਜ਼ਿੰਕ ਸਲਫੇਟ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Gurdas saini
Punjab
23-12-2023 11:08 AM
ਗੁਰਦਾਸ ਜੀ ਇਹ ਜ਼ਿੰਕ ਦੀ ਕਮੀ ਦੇ ਲੱਛਣ ਹੀ ਹਨ, ਜੇਕਰ ਕਾਫੀ ਬੂਟਿਆਂ ਵਿਚ ਇਸ ਤਰਾਂ ਦੇ ਲੱਛਣ ਹਨ ਤਾਂ ਤੁਸੀ 1 ਕਿੱਲੋ ਜ਼ਿੰਕ ਸਲਫੇਟ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Daljeet Singh
Punjab
23-12-2023 10:36 AM
ਦਲਜੀਤ ਜੀ, ਇਹ ਲਘੂ ਤੱਤਾਂ ਦੀ ਕਮੀ ਦੇ ਲੱਛਣ ਹਨ, ਇਸ ਦੇ ਲਈ ਤੁਸੀ ਬੂਟੇ ਨੂੰ 2-2.5 ਕਿੱਲੋ ਵਰਮੀਕੰਪੋਸਟ ਖਾਦ ਦੇ ਕੇ ਪਾਣੀ ਲਗਾ ਸਕਦੇ ਹੋ ਜੀ।

Posted by Balwinder singh
Punjab
23-12-2023 09:57 AM
ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਇਸਦੀ ਬੱਚੇਦਾਨੀ ਵਿਚ Lixin iu ਦਵਾਈ 3 ਦਿਨ ਭਰਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by Balwinder singh
Punjab
23-12-2023 09:57 AM
ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਇਸਦੀ ਬੱਚੇਦਾਨੀ ਵਿਚ Lixin iu ਦਵਾਈ 3 ਦਿਨ ਭਰਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by Sajan
Punjab
23-12-2023 08:32 AM
ਉਸ ਨੂੰ Bovimin b ultra ਪਾਊਡਰ 50 ਗ੍ਰਾਮ ਰੋਜ਼ਾਨਾ 1 ਮਹੀਨੇ ਤੱਕ ਦਿਉ ਫਿਰ ਮਹੀਨੇ ਬਾਦ ਪਾਊਡਰ ਦੇ ਨਾਲ਼ heatkit bolus ਰੋਜ਼ਾਨਾ 1 ਗੋਲੀ ਦਿਉ ਅਤੇ 5 ਦਿਨ ਦਿਉ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਤੁਸੀ ਉਸ ਨੂੰ AI ਕਰਵਾ ਸਕਦੇ ਹੋ

Posted by palwinder singh
Punjab
22-12-2023 10:14 PM
Palwinder ji jekar tuci egg lai kam krna ha fir tuci layer walia murgia jo andia lai hundia ha ohna nu rkh skde ho, tuci desi murgia nu sirf egg de kam lai naa rakho.

Posted by palwinder singh
Punjab
22-12-2023 10:11 PM
Palwinder ji tuci katii jo 1 mahine di hai uss nu ajje 3 mahine di umar tak sirf usdi maa da dudh hi pilao ate uss nu calf starter feed deni suru kr skde ho, jekar sukki feed nahi khandi fir uss nu dudh vich dee skde ho ate vashi jo 5 mahine di hai uss nu calf grower feed deni suru kro ate vdhia hara chara deo ate 1-1 mahine de frak nal salt bdl ke pett de kiria wali dwai deo hun uss nu piperazine salt di dwai de skde ho ate jo cow 5 mahine di gabhn hai uss nu ajje jo bhi khurak de rhe ho ohhi dinde rho ate mousam de hisab nal thnnd ton bacha ke rakho ate suun ton 2 mahine pehla vitum-h liquid 10ml rojana deo ate suun ton 20 din pehla metabolite powder rojana 1 pouch dena suru kro jiss nal usde lewe ate dudh vich vadha howega.

Posted by sandhu saab
Punjab
22-12-2023 09:38 PM
ਹਾਂਜੀ ਤੁਸੀ ਘੋੜੀ ਨੂੰ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 50 ਗ੍ਰਾਮ ਰੋਜਾਨਾ ਘੋੜੀ ਨੂੰ ਦੇ ਸਕਦੇ ਹੋ

Posted by Chetan kumar
Rajasthan
22-12-2023 09:10 PM
चेतन जी नीलगाय से खेत को बचाने के लिए आप तारबंदी या क्रोंदा जैसे पौधो की hedge बना सकते है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image