Experts Q&A Search

Posted by gursewak singh
Punjab
13-01-2023 03:08 PM
Haryana
01-13-2023 07:37 PM
Gursewak ji matar vich Nadeen Di roktham lai goddi krn di sifarish hi kiti jandi hai koi vi spray krn nal.fasal.upr maada asar pai skda hai
Posted by NIRMAL SINGH
Haryana
13-01-2023 03:01 PM
Haryana
01-13-2023 07:36 PM
Nirmal ji yeh to kisam ke hisab se hi hota hai aur kai kisam ki pehle nikal jati hai aur kai kisam ki baad mein isko hum na to jaldi kr skte hai aur na hi late
Posted by Harman Singh
Punjab
13-01-2023 02:24 PM
Punjab
01-14-2023 10:49 AM
ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
Posted by Harman Singh
Punjab
13-01-2023 02:20 PM
Punjab
01-14-2023 10:50 AM
ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
Posted by Gur charn singh
Punjab
13-01-2023 02:18 PM
Punjab
01-14-2023 10:56 AM
ਗੁਰਚਰਨ ਜੀ ਇਸਦੀ ਸਹੀ ਜਾਣਕਾਰੀ ਤੁਹਾਨੂੰ ਜਿਥੇ ਤੁਸੀ ਦੁੱਧ ਪਾ ਰਹੇ ਹੋ ਓਹਨਾ ਵਲੋਂ ਮਿਲ ਸਕਦੀ ਹੈ, ਬਾਕੀ ਤੁਸੀ Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 ਨਾਲ ਸੰਪਰਕ ਕਰ ਸਕਦੇ ਹੋ
Posted by Gur charn singh
Punjab
13-01-2023 02:13 PM
Punjab
01-14-2023 10:59 AM
ਇਹ 4 ਹਫਤਿਆਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਇਸਦੇ ਲਈ PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਇਸਦੇ ਲਈ ਦਸਵੀਂ ਪਾਸ ਹੋਣਾ ਜਰੂਰੀ ਹੈ
Posted by Ravinder sharma
Punjab
13-01-2023 01:44 PM
Punjab
01-14-2023 11:00 AM
tuci uss nu changi khurak de nal nal Agrimin powder 15-20gm rojana deo ate uss nu ovumin advance tablet adhi goli rojana de skde ho ehna nal sarir di kami puri howegi ate sme te heet vich aa jawegi.
Posted by Jasi aujla
Punjab
13-01-2023 01:18 PM
Haryana
01-13-2023 01:55 PM
ਜੱਸੀ ਜੀ ਪੀਲੇ ਹੋਣ ਦੇ ਕਈ ਕਾਰਣ ਹੁੰਦੇ ਹਨ ਇਹ ਬਿਮਾਰੀ ਕਰ ਕੇ ਕੀੜੇ ਕਰ ਕੇ ਕਿਸੇ ਤੱਤ ਦੀ ਘਾਟ ਕਰ ਕੇ ਵੀ ਹੋ ਸਕਦਾ ਹੈ ਇਸ ਲਈ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Jasi aujla
Punjab
13-01-2023 01:12 PM

?

Haryana
01-13-2023 01:52 PM
Jassi ji kirpa apna swal visthar vich pucho tuhanu es vich ki dikkat ki aa rhi hai us hisab nal hi tuhanu sahi jankari diti ja sakdi hai
Posted by सुनील कुमार
Uttar Pradesh
13-01-2023 12:53 PM
Haryana
01-13-2023 01:52 PM
सुनिल जी इसके लिए आप npk 191919 10ग्राम प्रती लीटर पानी में मिलाकर स्प्रे कर सकते हैं
Posted by Gurdeep singh benipal
Punjab
13-01-2023 12:15 PM
Haryana
01-13-2023 01:51 PM
ਗੁਰਦੀਪ ਜੀ ਇਹ ਫਸਲ ਵਿਚ ਨਦੀਨ ਦੀ ਰੋਕਥਾਮ ਲਈ ਗੋਡੀਂ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ
Posted by jagbeer singh negi
Uttarakhand
13-01-2023 11:02 AM
Punjab
01-14-2023 11:02 AM
यह एचएफ क्रॉस नस्ल की गाय है और यह लगभग 8—10 लीटर तक दूध दे सकती है बाकि इसकी अच्छी खुराक, देखभाल और इसे भरवाऐ गए सीमन के रिकॉर्ड पर भी दूध निर्भर करता है।
Posted by jagbeer singh negi
Uttarakhand
13-01-2023 11:02 AM
Punjab
01-14-2023 11:03 AM
यह एचएफ क्रॉस नस्ल की गाय है और यह लगभग 8—10 लीटर तक दूध दे सकती है बाकि इसकी अच्छी खुराक, देखभाल और इसे भरवाऐ गए सीमन के रिकॉर्ड पर भी दूध निर्भर करता है।
Posted by Manpreet Singh, SAGAR(M.P.)
Madhya Pradesh
13-01-2023 10:21 AM
Punjab
01-14-2023 11:06 AM
Manpreet ji aap iss kam ko training lekar hei suru krne kyuki usse apko iss kam ki puri jankari milegi, apko pashuo ki bimario, khurak, dekhbhal ke varre mein puri jankari milegi, aap iske liye Krishi Vigyan Kendra, Bamhori Seed Farm Bhopal Road, Sagar (M.P.), Tel: 07582-298228, Fax: 075822, E-mail: kvk_sagar@rediffmail.com se sampark kr skte hai aur agli training ka pta kr skte hai.
Posted by Karanveer singh
Punjab
13-01-2023 10:05 AM
Punjab
01-13-2023 01:41 PM
ਤੁਸੀ ਇਹ ਦੁੱਧ ਵਾਲੇ ਪਸ਼ੂਆਂ ਨੂੰ ਦਿਓ ਜੇਕਰ ਗੱਭਣ ਪਸ਼ੂ ਵੀ ਦੁੱਧ ਦੇ ਰਹੇ ਹੈ ਤਾਂ ਓਹਨਾ ਨੂੰ ਵੀ ਦੇ ਸਕਦੇ ਹੋ, ਇਸਦਾ ਦੁੱਧ ਵਧਾਉਣ ਵਿਚ ਚੰਗਾ ਰਿਜਲਟ ਹੈ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Manpreet Singh
Punjab
13-01-2023 09:48 AM
Haryana
01-13-2023 01:47 PM
Manpreet ji eh yield upar asar nhi paundi jehdian kisma da kadd jada vadh janda hai ohna da kadd rokan lai esdi spray kiti jandi hai tan Jo fasal hor na vdhe ate diggan to Bach ske esda jhad te koi asar ni painda
Posted by Manpreet Singh
Punjab
13-01-2023 09:47 AM
Haryana
01-13-2023 01:45 PM
Manpreet ji esdi spray mukh tor te phul ate daane banan ton pehle pehla hi Karan di sifarish kiti jandi hai udo eh sahi asar krdi hai
Posted by beant singh rurki
Punjab
13-01-2023 09:45 AM
Punjab
01-13-2023 01:39 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਦੇ ਨਾਲ ਨਾਲ ਪ੍ਰੋਟੀਨ ਫੀਡ ਖਿਲਾ ਸਕਦੇ ਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਚੰਗੀ ਗਰੋਥ ਹੋ ਜਾਂਦੀ ਹੈ
Posted by Manpreet Singh
Punjab
13-01-2023 09:33 AM
Haryana
01-13-2023 01:44 PM
Manpreet ji lihocin di spray hundi hi growth nu rokan lai hai baki eh asar kar jawegi es vich koi dikkat nhi hai
Posted by Narinder singh
Punjab
13-01-2023 08:26 AM
Haryana
01-13-2023 01:40 PM
Narinder je jekar koi koi patta eda ho reha hai tan koi chkr ni eh mausam kr k vi ho janda pr jekar sare pattey eda hon lag jaan tan thoda dheyan den di gal hai
Posted by Narinder singh
Punjab
13-01-2023 08:18 AM
Haryana
01-13-2023 01:39 PM
Narinder ji jekar tuhadi fasal jada lambi ho rhi hai tan tusi esdi spray kr skde ho ena dheyan rakheo ki lihocin di spray baad koi vi tatt wali spray na kreo khas kr k npk di varto na kreo. Lihocin nu tusi 1ml prati litre Pani de hisab nal vart sakde ho
Posted by sukhdeep Bal
Haryana
13-01-2023 07:44 AM
Punjab
01-13-2023 08:16 AM
ਸੁਖਦੀਪ ਜੀ, DAP ਦਾਣੇਦਾਰ ਬਿਜਾਈ ਵੇਲੇ ਹੀ ਦੇਣੀ ਚਾਹੀਦੀ ਹੈ ਇਸ ਤੋਂ ਬਾਅਦ ਇਸ ਦਾ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੁੰਦੀ ਜੀ।
Posted by Manpreet Singh
Punjab
13-01-2023 06:35 AM
Punjab
01-13-2023 08:19 AM
Manpreet ji, ih dwaai growth retardant hai, thoda sma paa ke asar krdi hai ji, is lai is da result tuhanu thoda late milega ji
Posted by Tarsem Randhawa
Uttar Pradesh
13-01-2023 05:39 AM
Punjab
01-13-2023 01:38 PM
Tarsem ji aap pashu ko byane se turant badd calcimus gel 300ml pila skte hai
Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
12-01-2023 11:39 PM
Punjab
01-13-2023 08:15 AM
ਸਿਮਰਪ੍ਰੀਤ ਜੀ, ਨਦੀਨਾਸ਼ਕ ਦਵਾਈ ਨਾਲ coragen ਦਵਾਈ ਮਿਕਸ ਨਾ ਕਰੋ ਜੀ, ਤੁਸੀ ਇਹਨਾ ਦਾ ਚੰਗਾ ਨਤੀਜਾ ਲੈਣ ਲਈ ਅਲੱਗ ਅਲੱਗ ਹੀ ਛਿੜਕਾਅ ਕਰੋ ਜੀ ।
Posted by amritpal Singh
Punjab
12-01-2023 11:13 PM
Punjab
01-13-2023 09:59 AM
ਤੁਸੀ ਉਸ ਨੂੰ Beriwin injection 2ml, Mecovet injection 2ml ਅਤੇ Tincal injection 2ml ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ ਅਤੇ ਉਸ ਨੂੰ Mecovet XL liquid 20ml ਰੋਜਾਨਾ ਦੇਣਾ ਸ਼ੁਰੂ ਕਰੋ
Posted by palwinder Singh
Punjab
12-01-2023 10:02 PM
Punjab
01-13-2023 10:14 AM
ਤੁਸੀ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਇਸ ਨੂੰ ਜ਼ਿਆਦਾ ਸਮਾਂ ਖੁਲਾ ਘੁਮਾਇਆ ਕਰੋ ਉਸ ਨਾਲ ਪੇਟ ਫੁੱਲਣ ਦੀ ਸਮੱਸਿਆ ਘੱਟ ਜਾਵੇਗੀ ਅਤੇ ਇਸ ਨੂੰ vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Posted by Ballbir singh
Punjab
12-01-2023 09:16 PM
Punjab
01-13-2023 08:13 AM
ਬਲਬੀਰ ਜੀ, ਤੁਸੀਂ ਗੁੱਲੀ ਡੰਡੇ ਦੀ ਰੋਕਥਾਮ ਲਈ clodinafop 160 g ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by mika
Punjab
12-01-2023 08:41 PM
Punjab
01-13-2023 08:11 AM
Mika ji, ih virus de lashan han tusi parbhaavit bootean nu putt ke nasht kr deo ta Jo Rog agge na fail ske.
Posted by Gurjant singh
Punjab
12-01-2023 08:17 PM
Punjab
01-13-2023 08:10 AM
ਗੁਰਜੰਟ ਜੀ, ਇਸ ਮਹੀਨੇ ਤੁਸੀ ਪਿਆਜ ਅਤੇ ਮੂਲੀ, ਗੋਭੀ ਦੀ ਖੇਤੀ ਕਰ ਸਕਦੇ ਹੋ ਜੀ ਅਤੇ ਆਉਣ ਵਾਲੇ ਮਹੀਨੇ ਦੇ ਵਿਚ ਤੁਸੀ ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਹਰੀ ਮਿਰਚ, ਬੈਂਗਣ, ਟਮਾਟਰ, ਸ਼ਿਮਲਾ ਮਿਰਚ ਲਗਾ ਸਕਦੇ ਹੋ ਜੀ।
Posted by jaipal
Punjab
12-01-2023 08:13 PM
Punjab
01-13-2023 08:09 AM
Jaipal ji, aapki jaamen ka pH high hai, aur organic matter kam hai aur kai micronutrients ki kami bhi hai isliye kripya ye btaaaye ki aap baag lgana chahhte hai ya koi aam fasl us hisaab se hi aapko is baare me shi jaankari di jaa sakegi.
Posted by JugraJ Singh
Punjab
12-01-2023 07:57 PM
Punjab
01-13-2023 07:43 AM
ਜੁਗਰਾਜ ਜੀ, PMH 2 ਕਿਸਮ ਦਾ ਔਸਤ ਝਾੜ 18 q/ਏਕੜ ਹੈ ਜੀ ਅਤੇ ਤੁਸੀ 65 kg ਯੂਰੀਆ ਅਤੇ 27 kg DAP ਖਾਦ ਦੇ ਸਕਦੇ ਹੋ ਜੀ , dap ਬਿਜਾਈ ਸਮੇਂ ਦਿਓ ਅਤੇ urea ਖਾਦ 3 ਕਿਸ਼ਤਾਂ ਵਿੱਚ ਦਿਓ ਜੀ।
Posted by Prince Tiwari
Uttar Pradesh
12-01-2023 07:48 PM
Punjab
01-13-2023 10:16 AM
Tiwari ji aap suruat kam pashuo se krr skte hai aap 5 gayo se bhi suru krr skte hai fir jaise jaise apko iss kam ki jankari hoti rehegi fir dhire dhire aap iss kam ko vdha skte hai. lekin aap iss kam ko suru krne se pehle iss kam ki training jrur len jo aap apne nazdiki krishi vigyan kendra se lee skte hai aap iske liye Krishi Vigyan Kendra, Mirzapur I.Ag.Sc., BHU, RGSC, Barkachha, Distt. Mirzapur- (U.P.) INDIA, PIN - 231 001, Tel. No.: 9450232889, Email : kvkbhu@gmail.com se sampark kr skte hai.
Posted by Harman Singh
Punjab
12-01-2023 07:19 PM
Punjab
01-13-2023 10:20 AM
ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
Posted by Harman Singh
Punjab
12-01-2023 07:16 PM
Punjab
01-13-2023 10:20 AM
ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
Posted by Gurmeet Singh
Punjab
12-01-2023 07:11 PM
Punjab
01-13-2023 10:26 AM
Tuci uss nu Megludyne inj. 20ml, Enrofloxacin inj. 15ml ate Vitamor-h inj. 5ml lgwao ate uss nu milkout powder 2-2 chamch swere sham ate leptaden tablet 10 golia rojana denia suru kro, ehh injection tuci nazdiki doctor ton lgwao ate vitamor-h inj. 1-1 din de frak nal 3 tike lgwao.
Posted by Kavin wander
Punjab
12-01-2023 06:23 PM
Punjab
01-13-2023 10:32 AM
Kavin ji ehna de alag alag nasal de change record wale semen aunde hai eh tuci jiss doctor ton semen bhrwao tan uss ton record de hisab nal semen bhrwa skde ho jiwe ABC walia da murrah semen VRU- MBF-0 M-91-20221E semen da bhi changa result hai.
Posted by Gurdeep Gill
Punjab
12-01-2023 06:03 PM
Punjab
01-13-2023 08:30 AM
Gurdeep ji kirpa krke isdi nazdik ton saff photo bhejo jiss nu dekh ke tuhanu sahi jankari diti ja skee.
Posted by gurbhej singh
Punjab
12-01-2023 05:44 PM
Punjab
01-13-2023 10:33 AM
ਤੁਸੀ ਉਥੇ betadine liquid ਦਵਾਈ ਲਗਾਉਂਦੇ ਰਹੋ ਅਤੇ ਉਸ ਨੂੰ Amoxi CV 625mg tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ
Posted by harjot bains
Punjab
12-01-2023 05:40 PM
Punjab
01-12-2023 07:53 PM
Harjot ji, is de kai kaarn ho skde hn, je mausam lmba sma saaf na rhe ta v is tra de lashan dikhai dinde han ate Sulphur di knee naal vi is tra de lashan dikhde han ji, is lai vaise mausam saaf hon te fasl theek ho jaavegi ji.
Posted by Shanu Singh
Madhya Pradesh
12-01-2023 04:39 PM
Punjab
01-13-2023 08:29 AM
Rabbit ke liye 10-12 °C temp aur 55-65% tak nami anukul hoti hai, aap rabbit ko pinjre mein ja frsh per ja fir hach mein rakh sakte hai, hach mein pehle se tyar pinjre market se milte ha jinke uppar shatt hoti ha aur inko ek jgah se dusri jgah bhi lejaya jaa skta hai. baki aap inke vare mein puri jankari lene ke liye iss aap ke pashu palan wale section mein jakar waha se rabbit ki jankari padh skte hai.
Posted by Harman
Punjab
12-01-2023 04:38 PM
Punjab
01-12-2023 07:51 PM
Harman ji, ih jgaah 7 bighe de kareeb bnegi ji.
Posted by shyam patel
Rajasthan
12-01-2023 04:04 PM
Punjab
01-12-2023 08:01 PM
श्याम जी यह फंगस की वजह से है इसकी रोकथाम के लिए आप Trichoderma 10g/L पानी के हिसाब से ड्रेंचिंग कर सकते हैं।
Posted by shyam patel
Rajasthan
12-01-2023 04:05 PM
Punjab
01-12-2023 08:02 PM
श्याम जी यह फंगस की वजह से है इसकी रोकथाम के लिए आप Trichoderma 10g/L पानी के हिसाब से ड्रेंचिंग कर सकते हैं।
Posted by Bhupinder Singh
Punjab
12-01-2023 02:49 PM
Punjab
01-13-2023 10:37 AM
ਬਰਾਇਲਰ ਮੁਰਗੀ ਨੂੰ ਖਾਸ ਤੌਰ \'ਤੇ ਮੀਟ ਉਤਪਾਦਨ ਲਈ ਪਾਲਿਆ ਜਾਂਦਾ ਹੈ। ਜ਼ਿਆਦਾਤਰ ਵੱਡੇ ਪੱਧਰ ਦੇ ਕੰਮ ਤੇ ਬ੍ਰਾਇਲਰ ਚਾਰ ਤੋਂ ਛੇ ਹਫ਼ਤਿਆਂ ਦੀ ਉਮਰ ਦੇ ਵਿਚਕਾਰ ਵੇਚਣ ਲਈ ਤਿਆਰ ਹੋ ਜਾਂਦੇ ਹਨ, ਬਾਕੀ ਹੌਲੀ-ਹੌਲੀ ਵਧਣ ਵਾਲੀਆਂ ਨਸਲਾਂ ਲਗਭਗ 14 ਹਫ਼ਤਿਆਂ ਦੀ ਉਮਰ ਵੀ ਤਿਆਰ ਹੋਣ ਲਈ ਲੈ ਸਕਦੀਆਂ ਹਨ।
Posted by JugraJ Singh
Punjab
12-01-2023 02:03 PM
Haryana
01-12-2023 03:20 PM
ਜੁਗਰਾਜ ਜੀ ਮੱਕੀ ਨੂੰ ਤੁਸੀਂ ਅੰਤ ਮਈ ਤੋਂ ਅੰਤ ਜੂਨ ਤੱਕ ਬੀਜ ਸਕਦੇ ਹੋ ਤੁਸੀਂ ਮੱਕੀ ਦੀ pmh 2 ਕਿਸਮ ਨੂੰ ਬੀਜ ਸਕਦੇ ਹੋ ਬਾਕੀ ਤੁਸੀਂ ਬਾਸਮਤੀ ਵੀ ਲਗਾ ਸਕਦੇ ਹੋ ਬਾਸਮਤੀ ਤੁਸੀਂ 1-15 ਜੂਨ ਤੱਕ ਬੀਜ ਸਕਦੇ ਹੋ ਇਹ ਤੁਸੀਂ ਆਪਣੀ ਮਿੱਟੀ ਮਰਖ ਦੀ ਰਿਪੋਰਟ ਅਨੁਸਾਰ ਲਗਾਓ ਕਿ ਇਸ ਮਿੱਟੀ ਵਿੱਚ ਕਿਹੜੀ ਫਸਲ ਜਿਆਦਾ ਸਹੀ ਰਹੇਗੀ।
Posted by Harpreet Singh
Punjab
12-01-2023 01:58 PM
Haryana
01-12-2023 03:17 PM
Harpreet ji tusi eh daso tuhanu fasal vich dikkat ki aa rhi hai kyuki lihocin di spray growth ghtain lai hundi hai ate nok di spray growth vdhaun lai so TUC eh dsi ki dikkat aa rhi hai us hisab nal tuhanu spray baare dasya ja skda hai