Posted by ਗਗਨਦੀਪ ਕੰਬੋਜ
Punjab
14-01-2023 05:44 PM
ਗਗਨ ਜੀ ਏਸਦੇ ਲਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Gs
Punjab
14-01-2023 05:42 PM
Semen da result ate usde chance Ai krn wale walo sahi Ai, Sahi time te AI ate sahi heat vich AI te hei nirbhar hai, jekar ehna sbb galan da dian rakhia jawe fir tan result purra milda ha jekar ehna vicho koi bhi gal puri naa howe fir semen jina mrji changa howe pashu repeat ho jnda ha.

Posted by ਅਮਨਪ੍ਰੀਤ ਸਿੰਘ
Punjab
14-01-2023 05:04 PM
ਅਮਨ ਜੀ ਜੇਕਰ ਤੁਸੀਂ ਪਹਿਲਾ ਯੂਰੀਆ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਤਾਂ ਇਸਦੀ ਸਪਰੇਅ ਦੀ ਕੋਈ ਲੋੜ ਨਹੀਂ ਪਰ ਜੇਕਰ ਤੱਤ ਦੀ ਕਮੀ ਆ ਰਹੀ ਹੈ ਜਾ ਫਸਲ ਦਾ ਵਾਧਾ ਸਹੀ ਨੀ ਹੋ ਰਿਹਾ ਤਾਂ ਤੁਸੀਂ ਏਸਨੂੰ 2-4 ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ।

Posted by Kavin wander
Punjab
14-01-2023 03:42 PM
ehh murah nasal da semen hai ate isda 20-21 litre tak record hai.

Posted by Param
Punjab
14-01-2023 03:30 PM
Param ji, ih kise bimaari ja tatt di Kami de lashan nahi han ih din vele urea khaad paon krke hi hai, ih thoda smaa paa ke theek ho jaavega ji.

Posted by gursewak singh
Punjab
14-01-2023 03:21 PM
Gursewak ji kirpa kar ke ih dasso ki flian bnia nu kinne din ho gye han us hisab naal hi tuhanau is baare sahi jaankari ditti jaa skegi.

Posted by Harman Singh
Punjab
14-01-2023 03:00 PM
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਬਾਈਪਾਸ ਫੈਟ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਇਸਦੀ ਜਰੂਰਤ ਤੋਂ ਜ਼ਿਆਦਾ ਵਰਤੋਂ ਨਾ ਕਰੋ ਕਿਉਕਿ ਇਸ ਨਾਲ ਪਸ਼ੂ ਨੂੰ ਚਰਬੀ ਚੜਨ ਲੱਗ ਜਾਂਦੀ ਹੈ ਅਤੇ ਅਗਲੀ ਵਾਰ ਹੀਟ ਵਿੱਚ ਸਮੇਂ ਤੇ ਵੀ ਨਹੀਂ ਆਉਂਦਾ, ਬਾਕੀ ਜੇਕਰ ਪਸ਼ੂ ਜ਼ਿਆਦਾ ਕਮਜ਼ੋਰ ਹੈ ਉਸ ਨੂੰ ਵੀ ਖਿਲਾ ਸਕਦੇ ਹੋ।
.... (Read More)
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਬਾਈਪਾਸ ਫੈਟ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਇਸਦੀ ਜਰੂਰਤ ਤੋਂ ਜ਼ਿਆਦਾ ਵਰਤੋਂ ਨਾ ਕਰੋ ਕਿਉਕਿ ਇਸ ਨਾਲ ਪਸ਼ੂ ਨੂੰ ਚਰਬੀ ਚੜਨ ਲੱਗ ਜਾਂਦੀ ਹੈ ਅਤੇ ਅਗਲੀ ਵਾਰ ਹੀਟ ਵਿੱਚ ਸਮੇਂ ਤੇ ਵੀ ਨਹੀਂ ਆਉਂਦਾ, ਬਾਕੀ ਜੇਕਰ ਪਸ਼ੂ ਜ਼ਿਆਦਾ ਕਮਜ਼ੋਰ ਹੈ ਉਸ ਨੂੰ ਵੀ ਖਿਲਾ ਸਕਦੇ ਹੋ।
Posted by Shamsher singh
Punjab
14-01-2023 02:55 PM
ਸ਼ਮਸ਼ੇਰ ਜੀ, ਇਸ ਦਾ ਕੋਈ ਜਿਆਦਾ ਨੁਕਸਾਨ ਤਾਂ ਨਹੀਂ ਹੈ ਪਰ ਵੱਡੀ ਕਣਕ ਤੇ ਛਿੜਕਾਅ ਕਰਨ ਨਾਲ ਦਵਾਈ ਦਾ ਅਸਰ ਘੱਟ ਹੁੰਦਾ ਹੈ ਜੀ।
Posted by yogesh Pratap Singh
Uttar Pradesh
14-01-2023 02:30 PM
Yogesh ji, aap aalu ka achaa utpadan lene ke liye Biozyme 200 ml/acre ke hisaab se 150 litre paani me mix kar ke spray kar sakte hai.

Posted by subhash
Bihar
14-01-2023 02:28 PM
Subash ji, aap gehu me is nadeen ki rokthaam ke liye 250g/acre ke hisaab se 150 litre paani me ghol ke spray kar sakte hai.

Posted by JASHAN
Rajasthan
14-01-2023 01:56 PM
Jashan ji, aap paani de sakte hai pr is baat ka dhyaan rkhe ki paani hlka hi de , jayada bhar ke paani na de.

Posted by Ajaypal Singh
Punjab
14-01-2023 01:43 PM
आप पोल्ट्री फार्मिंग की ट्रेनिंग लेने के लिए अपने नज़दीकी कृषि विज्ञान केंद्र से संपर्क कर सकते है, वहां समय-समय पर किसानों को अलग-अलग कामों की ट्रेनिंग दी जाती है। आप इसके लिए Krishi Vigyan Kendra, VPO Langroya, Distt. S.B.S Nagar, Postal Code 144516, Phone No. 01823-292314, 98157-51900, Email :kvknsr@pau.edu से संपर्क कर सकते है।

Posted by jaipal
Punjab
14-01-2023 12:05 PM
Jaipal ji baki tan sb thik hai report vich ik tan javik maada ate 2-3 jehde laghu tatt hunde han oh thode jehe ghat han es sab de lai tusi 1 quintal roodi di khad prati bootey de hisab nal December de mahine vich pao . 1 kilo urea Feburary vich ate 1 kilo april de mahine vich pao. 2.5-3 kilo ssp. Feburary vich urea nal hi pao potash di tusi spray 13045 di 10 gram prati litre paani de hisab nal may, June aye July de mahine vich kr sakde ho es nal vdia jhad milega tuhanu
Posted by Tarun
Punjab
14-01-2023 11:50 AM
तरुण जी इसके लिए आप पिंजरे 16 प्रति एकड़ के हिसाब से रख सकते है और जहरीला चोगा आप फरबरी में रख सकते है जिस को आप 1 किलो कनक जा ज्वार का आटा लेकर उसमे 20 ग्राम चीनी और 20 ग्राम तेल डाल।के बाद में 25 ग्राम जिंक फास्फिड को मिला के एक एकड़ में 40 जगह पर रखे हर जगह पर 10 ग्राम चोगा रखे

Posted by ਗੁਰਪ੍ਰੀਤ ਸਿੰਘ
Punjab
14-01-2023 11:43 AM
ਤੁਸੀ ਇਸਦੇ ਵਾਰੇ ਜਾਣਕਾਰੀ ਲਈ Sukhjit Singh Aujla 9814747147, 9417047147 ਜਾ Sukhwinder Singh Grewal 9915632577, 9815011170 ਨਾਲ ਸੰਪਰਕ ਕਰ ਸਕਦੇ ਹੋ
Posted by Tarun
Punjab
14-01-2023 11:29 AM
Tarun ji esnu tusi mix kr ke vart sakde ho viovita nu tusi 1 ml prati litre paani de hisab nal varti.

Posted by Narayan singh
Punjab
14-01-2023 11:11 AM
Tuc apni jrurat de hisab nal pashu khrid skde ho jekar 10 pashu khridne hai tan uss hisab nal pashu khrid skde ho ate loan di amt. nal jinne pashu aunde ha uss hisab nal khrid skde ho.

Posted by ਜਗਸੀਰ ਸਿੰਘ ਸਿੱਧੂ
Punjab
14-01-2023 11:06 AM
ਸਿੱਧੂ ਜੀ ਤੁਸੀਂ ਨੈਨੋ ਯੂਰੀਆ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Ravi
Punjab
14-01-2023 10:44 AM
ਰਵੀ ਜੀ ਕਿਰਪਾ ਕਰਕੇ ਇਹ ਦੱਸੋ ਪਸ਼ੂ ਕਿੰਨੇ ਮਹੀਨੇ ਦਾ ਗੱਭਣ ਹੈ ਅਤੇ ਪਹਿਲਾ ਕਿਹੜੀ ਫੀਡ ਦੇ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ

Posted by Tejpal Singh
Punjab
14-01-2023 10:02 AM
ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.

Posted by Narinder singh
Punjab
14-01-2023 09:27 AM
Narinder ji, giberallic acid tusi growth lai spray kar sakde ho ji par kirpa kar ke ih v dasso ki tusi fasl nu khaad kini matra vich de chukke ho is naal tuhaanu is sambandhi hor vi jaankari ditti jaa skegi.

Posted by Narinder singh
Punjab
14-01-2023 09:23 AM
Narinder ji tuhaade duara bheji gai photo saaf nhi hai, sahi jaankari lain lai kirpa kar ke photo dubara bhejo ji.
Posted by Gursahib Singh
Punjab
14-01-2023 09:18 AM
ਕਿਰਪਾ ਕਰਕੇ ਓਹਨਾ ਦੀ ਫੋਟੋ ਭੇਜੋ ਓਹਨਾ ਨੂੰ ਕਿ ਦਿਕਤ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by baljit Singh
Punjab
14-01-2023 09:15 AM
tuci uss nu heat vich aunn te heat khali shdd deo ate purre 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.

Posted by Gs
Punjab
14-01-2023 09:07 AM
tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro..

Posted by Ravi
Punjab
14-01-2023 08:27 AM
Ravi ji kirpa krke apna swal vistar nal pusho tuc ki jankari lena chahunde ho tan jo tuhanu sahi jankari diti ja skee.

Posted by palwinder Singh
Punjab
14-01-2023 07:59 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਜਦੋ ਬੱਚਾ ਸੁੱਟਣਾ ਹੋਵੇ ਉਦੋਂ ਵੀ ਲਾਲ ਤਾਰਾ ਆਉਂਦੀਆਂ ਹੈ।

Posted by Gurdeep singh benipal
Punjab
14-01-2023 07:21 AM
ਗੁਰਦੀਪ ਜੀ ਇਹ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਅਲੱਗ ਅਲੱਗ ਇਲਾਕੇ ਵਿਚ ਵੱਧ ਜਾ ਘੱਟ ਹੋ ਸਕਦੇ ਹਨ।

Posted by jagjeet singh
Punjab
14-01-2023 06:08 AM
Jagjeet ji tuci nazdiki doctor nu bulla ke isdi heat check krwa ke Ai krwa skde ho.
Posted by Harshit Rajput
Uttar Pradesh
14-01-2023 01:12 AM
Rajput please ask your question in detail what you want to know about liptis plant so that we can give you information accordingly

Posted by Yuvraj Singh
Punjab
14-01-2023 12:25 AM
tuci uss nu perinorm injection 2ml ate AC lock injection 2ml chamdi vich lgwao ate Vomikind inj. 2ml, Intacef tezo pet 562 mg IM lgwao ehh tuci nazdiki doctor ton lgwa skde ho ate uss nu 12 ghnte tak kujj khan lai naa deo, uss ton badd thoda bhutt pani pilla ke dekho ate jekar ulti naa kre fir thoda bhutt khan lai de skde ho.

Posted by Vikash
Bihar
13-01-2023 11:34 PM
विकाश जी, आप सफ़ेद मूसली का बीज लेने के लिए राजेश जी 9004244430 से सम्पर्क कर सकते है।
Posted by gulshan sahu
Chattisgarh
13-01-2023 10:50 PM
यह गिर नस्ल का है और इसका लगभग 10 लीटर तक दूध का रिकॉर्ड है।

Posted by Bdami. Tabiyad.mordi
Rajasthan
13-01-2023 09:10 PM
Aap iski bachedani mai lixin-iu dwai 2 din bhrwa den aur isko bovimin-b ultra powder 50gm rojana aur Agrimin-i tablet rojana 1 goli deni suru kren aur 21 din tak dete rhen aur agli heat mein aane per heat khali shood den aur usse agli heat mai aane per cross krwa den.
Posted by Robin Soni
Punjab
13-01-2023 08:33 PM
Robin, if you have good conditions you can go for dragonfruit farming along with you can also intercrop vegetables, your area is also very well suited for Litchi cultivation but it takes more time to become economical, so you can take decision according to the situation and your marketing facilities.

Posted by Lovepreet Singh
Punjab
13-01-2023 07:43 PM
ਜੇਕਰ ਤੁਸੀ ਘਰ ਵਿਚ 100 ਕਿਲੋ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਤੁਸੀ ਮਾਰਕੀਟ ਦੀ ਫੀਡ ਉਸ ਵਿਚ ਨਾ ਮਿਲਾਓ ਬਾਕੀ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲ.... (Read More)
ਜੇਕਰ ਤੁਸੀ ਘਰ ਵਿਚ 100 ਕਿਲੋ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਤੁਸੀ ਮਾਰਕੀਟ ਦੀ ਫੀਡ ਉਸ ਵਿਚ ਨਾ ਮਿਲਾਓ ਬਾਕੀ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਨੂੰ ਹੁਣ Lacup powder 100gm ਰੋਜਾਨਾ ਅਤੇ Calpond gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Posted by Dhanveer singh Benipal
Punjab
13-01-2023 07:41 PM
Dhanveer ji, tusi ik hfte tak urea khaad de skde ho ji, udo tak nadeenashk poori tra asar kar jaavegi ji.

Posted by Suresh Kumar yadav
Uttar Pradesh
13-01-2023 07:22 PM
यादव जी अफारा में पशु खाना पीना बंद कर देता है, उसका पेट फूल जाता है, पशु गोबर करना बंद कर देता है, पेट में गैस होने का पता फूल हुऐ पेट पर हाथ मारने से पता लग जाता है। बाकि बड़े पशु को ऐसी समस्या हो तो तुरंत Bloatosil liquid 100 -100ml की दो शीशीयों को एक साथ पिला दें और एक घंटे के बाद cud powder को दूध में भिगोकर और उसमें brotone liquid 200 मि.ली. मिल.... (Read More)
यादव जी अफारा में पशु खाना पीना बंद कर देता है, उसका पेट फूल जाता है, पशु गोबर करना बंद कर देता है, पेट में गैस होने का पता फूल हुऐ पेट पर हाथ मारने से पता लग जाता है। बाकि बड़े पशु को ऐसी समस्या हो तो तुरंत Bloatosil liquid 100 -100ml की दो शीशीयों को एक साथ पिला दें और एक घंटे के बाद cud powder को दूध में भिगोकर और उसमें brotone liquid 200 मि.ली. मिलाकर पिला दें। बाकि नज़दीकी डॉक्टर से पशु की जांच जरूर करवाएं।

Posted by Gs
Punjab
13-01-2023 07:15 PM
tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro..
Posted by Punit kamal Singh jeji
Punjab
13-01-2023 06:57 PM
Punit ji jekar hun dap hai tan tusi pehle ja duje paani nal vi paa sakde ho ja pher kanak thodi vaddi hon te tusi us upar npk 191919 10 gram prati litre paani de hisab nal spray kr skde aa

Posted by Amrit Chahal
Punjab
13-01-2023 06:49 PM
Amrit ji tuci uss nu Uterogen homeopathic dwai 5-5ml din vich 3 varr deo, ehh goet vet pharma company da product hai. ehh gabhn pashu lai thik hai ate jekar infection bhi howe tan bhi khtm ho jnda hai

Posted by Karanveer singh
Punjab
13-01-2023 06:37 PM
ਮੱਝ ਨੂੰ lactin bolus 2-2 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ..

Posted by ravneet maan
Punjab
13-01-2023 06:00 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ 3-3 ਮਹੀਨੇ ਦੇ ਫਰਕ ਨਾਲ ਦਿਓ ਅਤੇ ਉਸ ਨੂੰ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 5 ਦਿਨ ਦੇਣ ਤੋਂ ਬਾਦ 50ml ਰੋਜਾਨਾ ਦੇ ਹਿਸਾਬ ਨਾਲ ਦਿਓ ਜਦੋ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ ਲਿਵਰਟੋਨਿਕ ਨੂੰ 2 ਮਹੀਨੇ ਤੱਕ ਦਿੰਦੇ ਰਹੋ

Posted by Sukhman Chairman
Punjab
13-01-2023 05:57 PM
Sukhman ji tusi poori matra vich khad pehla hi paa chuke ho hun tuhanu.es ton vadh kuch paun di jrurat nahi aye tuhadi fasal v sahi khadi hai

Posted by gurpreet singh
Punjab
13-01-2023 05:45 PM
Gurpreet ji ik tan Abdi fasal di photo bhejo duja eh daso tusi eh dwai ikali spray kiti c ja kise nal.mila ke ate kini matra esdi tusi varti si is hisab nal hi tuhanu sahi jankari diti ja sakdi ahi
Posted by JugraJ Singh
Punjab
13-01-2023 04:54 PM
ਜੁਗਰਾਜ ਜੀ ਇਹ ਕਿਸਮਾ ਬਸੰਤ ਰੁੱਤ ਵਾਲ਼ੀ ਮੱਕੀ ਦੀਆਂ ਹਨ ਏਸਨੂੰ ਤੁਸੀਂ 20 ਜਨਵਰੀ ਤੋਂ 15 ਫਰਵਰੀ ਤੱਕ ਬੀਜ ਸਕਦੇ ਹੋ ਇਹਨਾ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ । ਮਈ ਮਹੀਨੇ ਵਿੱਚ ਤੁਸੀਂ pmh 13,jc4, ਕਿਸਮ ਨੂੰ ਬੀਜ ਸਕਦੇ ਹੋ।

Posted by Romeshwar
Maharashtra
13-01-2023 04:20 PM
रोमेश्वर जी सागवान को टीक भी कहा जाता है Konni Teak, West African teak, Godhavari Teak, South and Central American Teak, Nilambur or Malabar Teak इसकी किस्में हैं जो लगाई जा सकती हैं मिट्टी के भुरभुरा बनाने के लिए खेत की 2-3 बार जोताई करें मिट्टी को समतल करें ताकि खेत में पानी खड़ा ना हो सके नए पौधों की रोपाई के लिए 45x45x45 सैं.मी. के फासले पर गड्ढे खोदे प्रत्येक गड्ढे में गली हुई.... (Read More)
रोमेश्वर जी सागवान को टीक भी कहा जाता है Konni Teak, West African teak, Godhavari Teak, South and Central American Teak, Nilambur or Malabar Teak इसकी किस्में हैं जो लगाई जा सकती हैं मिट्टी के भुरभुरा बनाने के लिए खेत की 2-3 बार जोताई करें मिट्टी को समतल करें ताकि खेत में पानी खड़ा ना हो सके नए पौधों की रोपाई के लिए 45x45x45 सैं.मी. के फासले पर गड्ढे खोदे प्रत्येक गड्ढे में गली हुई रूड़ी की खाद के साथ कीटनाशी डालें बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें एक एकड़ में रोपाई के लिए लगभग 1500-1800 clones का प्रयोग करें हर साल अगस्त और सितंबर महीने में 50 ग्राम प्रति पौधे में पहले तीन वर्ष डालें जब वृक्ष कटाई की अवस्था पर पहुंच जाये तब उस वृक्ष को निशान लगायें और इसकी रिपोर्ट चीफ रीज़नल फोरैस्ट्री ऑफिस में दें अनुमति मिलने के बाद कटाई की जा सकती है सागवान की खेती सबसे ज्यादा लाभदायक होती है क्योंकि इसकी भारत के साथ साथ विदेशों में भी भारी मांग है एक 14 वर्ष का सागवान का वृक्ष 10-15 घन फीट की लकड़ी प्रदान करता है।
Posted by VIVEK CHAUHAN
Punjab
13-01-2023 04:05 PM
विवेक जी, यह को पत्ते मुड़ रहे है यह वायरस की वजह से है जो की रस चूसक कीट की वजह से फैलता है इसके लिए आप imidachloprid 1ml को प्रति लीटर पानी में मिलाकर स्प्रे कर सकते हैं।
Posted by VIVEK CHAUHAN
Punjab
13-01-2023 04:04 PM
विवेक जी, कृपया अपनी फसल की फोटो भेजे उस हिसाब से ही आपको।सही जानकारी दी जा सकती है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












